Tag: , , ,

ਕੰਟਰੋਲ ਰੇਖਾ ‘ਤੇ ਗੋਲੀਬਾਰੀ ‘ਚ ਇੱਕ ਭਾਰਤੀ ਜਵਾਨ ਸ਼ਹੀਦ

Army Jawan martyred : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਭਾਰਤੀ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਐਤਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਗੋਲੇ ਦਾਗੇ ਅਤੇ ਹੋਰ ਹਥਿਆਰਾਂ ਨਾਲ ਭਾਰਤ ਦੀਆਂ ਸਰਹੱਦੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ’ਤੇ ਗੋਲੀਬਾਰੀ ਕੀਤੀ। ਪਾਕਿਸਤਾਨ ਵੱਲੋਂ ਫ਼ਿਰ ਗੋਲੀਬੰਦੀ ਦੀ ਉਲੰਘਣਾ ਕੀਤੀ

ਹਿਜ਼ਬੁਲ ਵਲੋਂ ਕਸ਼ਮੀਰ ‘ਚ ਲਾਏ ਪੋਸਟਰਾਂ ਨਾਲ ਲੋਕਾਂ ‘ਚ ਸਹਿਮ

Hizbul Muzahideen posters : ਨਵੀਂ ਦਿੱਲੀ : ਕਸ਼ਮੀਰ ਵਿੱਚ ਮੋਬਾਈਲ ਅਤੇ ਇੰਟਰਨੈੱਟ ਬੰਦ ਹੋਣ ਕਾਰਨ ਆਰਮੀ ਨੂੰ ਮਿਲਣ ਵਾਲੀ ਖੁਫੀਆ ਜਾਣਕਾਰੀ ਵਿੱਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਨੇ ਲੋਕਾਂ ਨੂੰ ਡਰਾਉਣ ਲਈ ਦੱਖਣੀ ਕਸ਼ਮੀਰ ‘ਚ ਕਈ ਥਾਵਾਂ ‘ਤੇ ਪੋਸਟਰ ਲਗਾਏ ਹਨ, ਜਿਨ੍ਹਾਂ ਵਿੱਚ ਦੁਕਾਨਾਂ ਖੋਲ੍ਹਣ, ਡਰਾਈਵਿੰਗ ਕਰਨ ਜਾਂ ਸਕੂਲ ਜਾਣ ‘ਤੇ ਗੰਭੀਰ ਨਤੀਜੇ ਭੁਗਤਣ ਦੀ

8ਵੀਂ ਪਾਸ ਲਈ Indian Army ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

indian army recruitment 2019: ਨਵੀਂ ਦਿੱਲੀ : ਦੇਸ਼ ਦੀ ਰੱਖਿਆ ‘ਚ ਆਪਣਾ ਭਵਿੱਖ ਬਣਾਉਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ Indian Army ਨੇ ਆਪਣੇ ਸੈਨਿਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 22.09.2019 ਹੈ। ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ।     * ਵਿਭਾਗ :Indian Army *

‘ਕਿਉਂ… ਮੇਰੇ ਬੈਗ ‘ਚ ਬੰਬ ਹੈ ?’ ਪੁੱਛਣਾ ਪਿਆ ਮਹਿੰਗਾ…

IndiGo Offloads Kerala Man: ਏਅਰਲਾਈਨਜ਼ ਵਲੋਂ ਆਪਣੀ ਸੁਰਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਿਆ ਜਾ ਸਕੇ। IndiGo ਏਅਰਲਾਈਨਜ਼ ਨੇ ਆਪਣੇ ਇੱਕ ਯਾਤਰੀ ਨੂੰ ਇਸ ਲਈ ਨਾਲ ਨਹੀਂ ਲਜਾਇਆ ਗਿਆ ਕਿਉਂਕਿ ਉਸ ਵਲੋਂ ” ਬੰਬ ” ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਦਰਅਸਲ ਇੱਕ ਯਾਤਰੀ ਵਲੋਂ ਸੁਰਖਿਆ ਇੰਤਜਾਮਾਂ

ਸ਼ਹੀਦਾਂ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦੇਵਾਂਗੇ: ਪੀ.ਐੱਮ ਮੋਦੀ

Indian Army Martyrs: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀ.ਆਰ.ਪੀ.ਐੱਫ ਦੇ ਕਾਫ਼ਲੇ ਉੱਤੇ ਹੋਏ ਅੱਤਵਾਦੀ ਹਮਲੇ ਦੀ ਕੜ੍ਹੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਨ੍ਹਾਂ ਜਵਾਨਾਂ ਨੇ ਦੇਸ਼ ਦੇ ਲਈ ਆਪਣੀ ਜਾਂ ਦੇ ਦਿੱਤੀ ਹੈ

9 ਸਾਲ ਦੇ ਬੇਟੀ ਨੇ ਸ਼ਹੀਦ ਪਿਓ ਦੀ ਦੇਹ ਨੂੰ ਕੀਤਾ ‘Salute’,ਸ਼ਹੀਦ ਬੂਟਾ ਸਿੰਘ ਦਾ ਸਨਮਾਨਾਂ ਨਾਲ ਸਸਕਾਰ…

ਦੁਸ਼ਮਣਾਂ ਦੀ ਧੱਜੀਆਂ ਉਡਾਉਣਗੇ ਇਹ ਆਧੁਨਿਕ ਹੈਂਡ ਗ੍ਰੇਨੇਡ

ਭਾਰਤੀ ਫੌਜ ਦੇ ਇਹ ਨਵੇਂ ਸੂਟ ਰੋਕਣਗੇ ਨਿਊਕਲਰ ਤੇ ਬਾਇਓ ਕੈਮੀਕਲ ਹਮਲੇ

ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਦੀ ਭਾਰਤੀ ਫੋਜ …

Army Commander applauds goodwill : ਭਾਰਤੀ ਫੌਜ ਦੀ ਐੱਸਐੱਫ ਸਪੇਡਸ ਡਿਵਿਜਨ ਦੇ ਵੱਲੋਂ ਆਰਮੀ ਗੁਡਵਿਲ ਪਬਲਿਕ ਸਕੂਲ ‘ਚ ਐਲੂਮਨੀ ਮੀਟ ਦਾ ਪ੍ਰਬੰਧ ਕੀਤਾ। ਇਸ ਦਾ ਉਦਘਾਟਨ ਫੌਜ  ਦੇ ਜੀ.ਓ.ਸੀ ਨੇ ਕੀਤਾ। ਉਨ੍ਹਾਂ ਨੇ ਬੱਚੀਆਂ ਨੂੰ ਪੜਾਈ ਦੇ ਨਾਲ ਹੋਰ ‘ਚ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ । ਇਸ ਮੌਕੇ ਉੱਤੇ ਏਸ.ਏਸ.ਪੀ ਰਜੌਲੀ ਜੁਗਨੂੰ ਮਨਹਾਸ ਖੇਤੀਬਾੜੀ

Tata Safari Storme Army

ਭਾਰਤੀ ਸੈਨਾ ਦੇ ਬੇੜੇ ਤੋਂ ਮਾਰੂਤੀ ਜਿਪਸੀ ਨੂੰ ਵਿਦਾਈ ਦਿੱਤੀ ਇਸ ਗੱਡੀ ਨੇ

Tata Safari Storme Army : ਭਾਰਤੀ ਫੌਜ ਦੇ ਦਸਤੇ ਵਿੱਚ ਮਾਰੂਤੀ ਸਜ਼ੂਕੀ ਜਿਪਸੀ ਨੂੰ ਰਿਪਲੇਸ ਕੀਤਾ ਜਾ ਰਿਹਾ ਹੈ ਅਤੇ ਇਸਦਾ ਜਿੰਮਾ ਚੁੱਕਿਆ ਹੈ ਟਾਟਾ ਨੇ ਸਫਾਰੀ ਸਟਾਰਮ ਦੇ ਦਮ ‘ਤੇ। ਕੰਪਨੀ ਨੇ ਡਿਲੀਵਰੀ ਭਾਰਤੀ ਫੌਜ ਨੂੰ ਸ਼ੁਰੂ ਕਰ ਦਿੱਤੀ ਹੈ। ਟਾਟਾ ਮੋਟਰ ਕੁੱਲ 3 , 192 ਯੂਨਿਟਸ ਡਿਲੀਵਰ ਕਰੇਗੀ । ਟਾਟਾ ਤੋਂ ਇਲਾਵਾ ,

ਜਵਾਨਾਂ ਦੀਆਂ ਸਿਕਾਇਤਾ ਲਈ ਹੋਇਆ whatsapp ਨੰਬਰ ਜਾਰੀ

ਭਾਰਤੀ ਫੌਜ ਨੇ ਆਪਣੇ ਫੌਜੀਆਂ ਦੇ ਲਈ ਇਕ whatsapp ਨੰਬਰ ਜਾਰੀ ਕੀਤਾ ਹੈ ਤਾਂ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਧਾ ਫੌਜ ਮੁਖੀ ਜਨਰਲ ਬਿਪਨ ਰਾਵਤ ਤੱਕ ਪਹੁੰਚਾ ਸਕਣ। ਇਹ ਕਦਮ ਆਰਮੀ, ਹਵਾਈ ਫੌਜ ਅਤੇ ਕੇਂਦਰੀ ਪੁਲਸ ਬਲਾਂ ਦੇ ਮੁਲਾਜ਼ਮਾਂ ਵਲੋਂ ਲੜੀਵਾਰ ਵੀਡੀਓ ਪੋਸਟ ਕਰਨ ਦੇ ਬਾਅਦ

ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਹੋਈ ਮੁੱਠਭੇੜ ਵਿੱਚ 1 ਅੱਤਵਾਦੀ ਢੇਰ

ਆਪਣੀ ਆਪਬੀਤੀ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾਵਾਨ ਨੇ

Attack-on-GREF-Camp

ਜੰਮੂ ਕਸ਼ਮੀਰ ‘ਚ ਜੀ.ਆਰ.ਈ.ਐੱਫ ਕੈਂਪ ਤੇ ਹਮਲਾ , 3 ਕਰਮਚਾਰੀਆਂ ਦੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ