Tag: ,

Indian Air Force ਨੇ 12ਵੀਂ ਤੇ ਗ੍ਰੈਜੂਏਟ ਪਾਸ ਨੌਜਵਾਨਾਂ ਲਈ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

Indian Air Force recruitment 2019: 12ਵੀਂ ਤੇ ਗ੍ਰੈਜੂਏਟ ਪਾਸ ਨੌਜਵਾਨਾਂ ਲਈ ਖੁਸ਼ਖਬਰੀ ਹੈ ਕਿ Indian Air Force ਨੇ ਆਪਣੇ AFCAT Entry (ਫਲਾਇੰਗ ਬਰਾਂਚ), ਗਰਾਊਂਡ ਡਿਊਟੀ ਟੈਕਨੀਕਲ, ਗ੍ਰਾਊਂਡ ਡਿਊਟੀ ਨਾਨ ਟੈਕਨੀਕਲ ਤੇ ਐਨਸੀਸੀ ਸਪੈਸ਼ਨ ਐਂਟਰੀ (ਫਲਾਇੰਗ) ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ

ਭਾਰਤੀ ਹਵਾਈ ਫੌਜ ਦੇ ਬੇੜੇ ’ਚ ਸੀ.ਐੱਚ.-47 ਚਿਨੂਕ ਹੈਲੀਕਾਪਟਰ ਹੋਇਆ ਸ਼ਾਮਲ

Chinook Helicopter Inducted IAF : ਨਵੀਂ ਦਿੱਲੀ : ਅੱਜ ਭਾਰਤੀ ਏਅਰ ਫੋਰਸ ਦੀ ਤਾਕਤ ‘ਚ ਵਾਧਾ ਹੋ ਗਿਆ ਹੈ। ਹਵਾਈ ਫੌਜ ਵਿਚ ਅੱਜ ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਇਆ ਗਿਆ ਚਿਨੂਕ ਸੀਐਚ47ਆਈ ਹੈਲੀਕਾਪਟਰ ਨੂੰ ਹਵਾਈ ਫੌਜ ਦੇ ਬੇੜੇ ਵਿਚ ਰਸਮੀ ਤੌਰ ਉਤੇ ਸ਼ਾਮਲ ਕਰ ਲਿਆ ਗਿਆ ਹੈ। ਚਿਨੂਕ ਨੂੰ ਅੱਜ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਹਵਾਈ

ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਅਕਸ਼ੇ ਨੇ ਕੀਤੀ ਜੰਮ ਕੇ ਤਾਰੀਫ, ਕਿਹਾ ‘ਅੰਦਰ ਵੜ੍ਹ ਕੇ ਮਾਰੋ’

Akshay proud IAF bombing: ਭਾਰਤੀ ਵਾਯੂ ਸੇਨਾ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਪਾਂ ਤੇ ਹਮਲਾ ਬੋਲਿਆ ਹੈ। ਇੰਡੀਅਨ ਏਅਰ ਫੋਰਸ ਦੀ ਅੱਤਵਾਦੀ ਸ਼ਿਵਰਾਂ ਤੇ ਬੰਬ ਧਮਾਕਿਆਂ ਦੀ ਖਬਰਾਂ ਤੋਂ ਬਾਅਦ ਤੋਂ ਬਾਲੀਵੁਡ ਦੇ ਸਾਰੇ ਕਲਾਕਾਰ ਜੋਸ਼ ਨਾਲ ਲਬਰੇਜ ਹੋ ਗਏ ਹਨ ਅਤੇ ਉਹ ਟਵਿੱਟਰ ‘ਤੇ ਆਪਣੀ ਤਰ੍ਹਾਂ ਤੋਂ ਰਿਐਕਸ਼ਨ ਦੇ ਰਹੇ ਹਨ।ਇੰਡੀਅਨ ਏਅਰ ਫੋਰਸ ਨੇ

ਚੰਡੀਗੜ੍ਹ ਦੀ ਧੀ ਹਿਨਾ ਨੂੰ ਭਾਰਤੀ ਹਵਾਈ ਸੈਨਾ ‘ਚ ਮਿਲੀ ਵੱਡੀ ਗੱਦੀ

hina jaiswal chandigarh born elected indian first femal flight engineer: ਲੁਧਿਆਣਾ: ਚਾਹੇ ਸਿਆਚਿਨ ਦੇ ਬਰਫ਼ੀਲੇ ਗਲੇਸ਼ੀਅਰਾਂ ਦੀਆਂ ਉੱਚੀਆਂ ਪਹਾੜੀਆਂ ਹੋਣ ਜਾਂ ਫ਼ਿਰ ਅੰਡੋਮਾਨ ਨਿਕੋਬਾਰ ਦੇ ਵਿਸ਼ਾਲ ਸਮੁੰਦਰ ਹੋਣ, ਭੇਵ ਜਿੱਥੇ ਤੱਕ ਭਾਰਤ ਦੀ ਸੀਮਾ ਹੈ ਅਤੇ ਜਿੱਥੇ ਵੀ ਭਾਰਤੀ ਹਵਾਈ ਸੈਨਾ ਨੂੰ ਜ਼ਰੂਰਤ ਹੋਵੇਗੀ ਉਸ ਥਾਂ ਪਹੁੰਚੇਗੀ ਚੰਡੀਗੜ੍ਹ ਦੀ ਜੰਮਪਲ ਅਤੇ ਭਾਰਤ ਦੀ ਪਹਿਲੀ ਮਹਿਲਾ

10ਵੀਂ ਪਾਸ ਲਈ Indian Air Force ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

Indian Air Force Recruitment: ਨਵੀਂ ਦਿੱਲੀ : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ Indian Air Force ਨੇ ਆਪਣੇ Automobile Technician ਅਤੇ ਪੁਲਿਸ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5 ਫਰਵਰੀ 2019 ਹੈ

Indian Antarctic Programme

ਅੱਜ ਦੇ ਦਿਨ 1982 ਵਿੱਚ ਪਹਿਲੀ ਵਾਰ ਭਾਰਤੀ ਵਿਗਿਆਨੀਆਂ ਦਾ ਇੱਕ ਵਫ਼ਦ ਐਂਟਾਰਕਟਿਕਾ ਪਹੁੰਚਿਆ ਸੀ।

Indian Antarctic Programme : ਅੱਜ ਦੇ ਦਿਨ 1982 ਵਿੱਚ ਪਹਿਲੀ ਵਾਰ ਭਾਰਤੀ ਵਿਗਿਆਨੀਆਂ ਦਾ ਇੱਕ ਵਫ਼ਦ ਐਂਟਾਰਕਟਿਕਾ ਪਹੁੰਚਿਆ

36 ਰਾਫੇਲ ਸੌਦੇ ਲਈ ਹਵਾਈ ਫੌਜ ਪ੍ਰਮੁੱਖ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼

Rafale Deal Deputy Chief Air Marshal :ਨਵੀਂ ਦਿੱਲੀ:ਰਾਫੇਲ ਸੌਦੇ ਨੂੰ ਲੈ ਕੇ ਜਿੱਥੇ ਕਾਂਗਰਸ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ।ਉਥੇ ਹੀ ਹਵਾਈ ਫੌਜ ਨੇ ਮੌਜੂਦਾ ਸਰਕਾਰ ਦੀ ਰਾਫੇਲ ਡੀਲ ਨੂੰ ਠੀਕ ਠਹਿਰਾਇਆ ਹੈ ।ਹਵਾਈ ਫੌਜ ਦੇ ਡਿਪਟੀ ਏਅਰਚੀਫ ਮਾਰਸ਼ਲ ਆਰ . ਨਾਂਬਿਆਰ ਨੇ ਜ਼ੋਰ ਦੇਕੇ ਕਿਹਾ ਹੈ ਕਿ ਮੋਦੀ ਸਰਕਾਰ ਦਾ

ਉੜਾਣ ਭਰਨ ਤੋਂ 15 ਮਿੰਟ ਬਾਅਦ ਹੀ ਕ੍ਰੈਸ਼ ਹੋਇਆ ਏਅਰ ਫੋਰਸ ਦਾ ਫਾਈਟਰ ਜਹਾਜ਼…

Indian Air Force MiG 27 crashes: ਰਾਜਸਥਾਨ ਦੇ ਜੋਧਪੁਰ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ ਹੈ। ਇੱਥੇ ਹਵਾਈ ਫੌਜ ਦਾ MiG 27 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ। ਹਾਦਸੇ ਦੇ ਦੌਰਾਨ ਜਹਾਜ਼ ਪੂਰੀ ਤਰ੍ਹਾਂ ਨਾਲ ਜਲ ਗਿਆ ਹੈ। ਇਹ ਹਾਦਸਾ ਜੋਧਪੁਰ ਦੇ ਦੇਵਲਿਆ ਪਿੰਡ ਵਿੱਚ ਹੋਇਆ ਹੈ। ਹਾਦਸੇ ਤੋਂ ਬਾਅਦ ਮੌਕੇ ਉੱਤੇ ਫੌਜ ਦੇ ਨੌਜਵਾਨ

Madhya Pardesh tea seller daughter

ਮੱਧਪ੍ਰਦੇਸ਼ ਦੇ ਚਾਹ ਵਾਲੇ ਦੀ ਧੀ ਅੱਤਵਾਦੀਆਂ ਦੇ ਟਿਕਾਣੇ ਕਰੇਗੀ ਤਬਾਹ

Madhya Pardesh tea seller daughter:ਜੇ ਗੁਜਰਾਤ ਦਾ ਚਾਹ ਵਾਲਾ ਦੇਸ਼ ਦਾ ਪ੍ਰਧਾਨਮੰਤਰੀ ਬਣ ਸਕਦਾ ਹੈ ਤਾਂ ਮੱਧਪ੍ਰਦੇਸ਼ ਦੇ ਚਾਹ ਵਾਲੇ ਵੀ ਘੱਟ ਨਹੀਂ ਹਨ ।ਨੀਮਚ ਵਿੱਚ ਚਾਹ ਦੀ ਦੁਕਾਨ ਚਲਾਉਣ ਵਾਲੇ ਸੁਰੇਸ਼ ਗੰਗਵਾਲ ਦੀ ਧੀ ਆਂਚਲ ਗੰਗਵਾਲ 24 ਹੁਣ ਫਾਈਟਰ ਪਲੇਨ ਉਡਾਏਗੀ । ਲੋੜ ਪਈ ਤਾਂ ਪਾਕਿਸਤਾਨ ਦੀ ਸੀਮਾ ਵਿੱਚ ਵੜਕੇ ਅੱਤਵਾਦੀਆਂ ਦੇ ਠਿਕਾਣੇ ਤਬਾਹ

IAF aircraft crashes

ਹਵਾਈ ਫੌਜ ਦਾ ਏਅਰਕ੍ਰਾਫਟ ਕ੍ਰੈਸ਼, ਪਾਇਲਟ ਦੀ ਮੌਤ

IAF aircraft crashes: ਹਵਾਈ ਫੌਜ ਦਾ ਜਗੁਆਰ ਕੱਛ ਦੇ ਮੁੰਦੜਾ ਦੇ ਕੋਲ ਕਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ ਪਾਇਲਟ ਦੀ ਮੌਤ ਹੋ ਗਈ ਹੈ। ਇਹ ਏਅਰਕਰਾਫਟ ਰੂਟੀਨ ਟ੍ਰੇਨਿੰਗ ਉੱਤੇ ਸੀ। ਜਗੁਆਰ ਨੇ ਜਾਮਨਗਰ ਤੋਂ ਉਡ਼ਾਨ ਭਰੀ ਸੀ। ਲੈਫਟੀਨੇਂਟ ਕਰਨਲ ਮਨੀਸ਼ ਓਝਾ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਂਹਨਾਂ ਨੇ ਦੱਸਿਆ ਕਿ

Indian Air Force Recruitment 2018

ਇੰਡੀਅਨ ਏਅਰ ਫੋਰਸ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ

Indian Air Force Recruitment 2018: ਇੰਡਿਯਨ ਏਅਰ ਫੋਰਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਖੁਸ਼ਖਬਰੀ। ਨੌਜਵਾਨਾਂ ਲਈ ਇੰਡਿਯਨ ਏਅਰ ਫੋਰਸ ਵਿੱਚ ਅਸਾਮੀਆਂ ਨਿਕਲੀਆਂ ਹਨ। ਇਨ੍ਹਾਂ ਅਸਾਮੀਆਂ ਲਈ 20 ਸਾਲ ਤੋਂ ਲੈ ਕੇ 26 ਸਾਲ ਤੱਕ ਬਿਨੈਕਾਰ ਅਰਜ਼ੀ ਦੇ ਸਕਦੇ ਹਨ। ਅਰਜੀ ਲਈ ਸੰਬੰਧਿਤ ਵੈਬਸਾਈਟ ‘ਤੇ ਔਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ; ਵੈੱਬਸਾਇਟ: https://afcat.cdac.in

Indian Air Force chopper crash-lands

ਕਸ਼ਮੀਰ ‘ਚ ਹਵਾਈ ਫੌਜ ਦੇ ਹੈਲੀਕਾਪਟਰ ਨਾਲ ਹੋਇਆ ਹਾਦਸਾ

Indian Air Force chopper crash-lands : ਜੰਮੂ-ਕਸ਼ਮੀਰ ‘ਚ ਭਾਰਤੀ ਹਵਾਈ ਫੌਜ ਦਾ ਇੱਕ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਹੈ ਜਦੋਂ ਹੈਲੀਕਾਪਟਰ ਕਸ਼ਮੀਰ ਦੇ ਨੱਥਾ ਟਾਪ ‘ਚ ਲੈਂਡ ਕਰ ਰਿਹਾ ਸੀ। ਪਰ ਖੁਸਕਿਸਮਤੀ ਗੱਲ ਇਹ ਰਹੀ ਕਿ ਹੈਲੀਕਾਪਟਰ ‘ਚ ਸਵਾਰ ਸਾਰੇ ਹੀ ਲੋਕ ਸੁਰੱਖਿਅਤ ਹਨ। ਪਰ ਮਿਲੀ ਜਾਣਕਾਰੀ

ਹਿੰਦ ਮਹਾਸਾਗਰ ਤੋਂ ਭਾਰਤ ਨੇ ਚੀਨ ਨੂੰ ਦਿੱਤੀ ਇਹ ਚਿਤਾਵਨੀ

Gagan Shakti 2018: ਨਵੀਂ ਦਿੱਲੀ : ਹਿੰਦ ਮਹਾਸਾਗਰ ਵਿੱਚ ਚੀਨ ਦੇ ਵੱਧਦੇ ਦਖਲ ਨੂੰ ਦੇਖਦੇ ਹੋਏ ਭਾਰਤੀ ਹਵਾਈ ਫੌਜ ਨੇ ਚੀਨ ਨੂੰ ਰੋਕਣ ਦੀ ਆਪਣੀ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ, ਕੁੱਝ ਹੀ ਸਮਾਂ ਪਹਿਲਾਂ ਭਾਰਤ ਨੇ ਹਿੰਦ ਮਹਾਸਾਗਰ ਵਿੱਚ ਲਾਂਗ ਰੇਂਜ ਦੀਆਂ ਮਿਸਾਇਲਾਂ ਦਾ ਸਫਲ ਪ੍ਰੀਖਣ ਕੀਤਾ ਸੀ , ਇਹ ਪ੍ਰੀਖਣ ਅਜਿਹੇ ਥਾਂ ਉੱਤੇ

100 ਤੋਂ ਜਿਆਦਾ ਲੜਾਕੂ ਜਹਾਜ਼ ਖਰੀਦਣ ਦੀ ਤਿਆਰੀ ‘ਚ ਭਾਰਤੀ ਹਵਾਈ ਫੌਜ

IAF buy 100 fighter planes:ਲੜਾਕੂ ਜਹਾਜ਼ ਦੀ ਕਮੀ ਨਾਲ ਜੂਝ ਰਹੀ ਭਾਰਤੀ ਹਵਾਈ ਫੌਜ ਛੇਤੀ ਹੀ 100 ਤੋਂ ਜਿਆਦਾ ਜਹਾਜ਼ ਖਰੀਦ ਸਕਦੀ ਹੈ ।ਇਹ ਖਰੀਦ ਕੁੱਝ ਹੀ ਦਿਨਾਂ ਵਿੱਚ ਪੂਰੀ ਹੋ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਕੀਮਤ ਕਰੀਬ 1 . 25 ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਹੈ।11 ਅਪ੍ਰੈਲ ਤੋਂ ਚੇੱਨਈ ਵਿੱਚ

IAF chopper

ਕੇਦਾਰਨਾਥ ਕੋਲ ਆਈ.ਏ.ਐਫ. ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

IAF chopper: ਉਤਰਾਖੰਡ ਦੇ ਕੇਦਾਰਨਾਥ ‘ਚ ਭਾਰਤੀ ਏਅਰ ਫੋਰਸ ਦਾ ਐਮ ਆਈ- 17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਆਈ.ਏ.ਐਫ ਤਰਜਮਾਨ ਅਨੁਸਾਰ ਇਸ ਦੁਰਘਟਨਾ ‘ਚ ਸਾਰੇ ਲੋਕਾ ਸੁਰੱਖਿਅਤ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਰੂਸੀ ਮੂ਼ਲ ਦੇ ਟਰਾਂਸਪੋਰਟ ਹੈਲੀਕਾਪਟਰ ਹੈਲੀਪੈਡ ‘ਤੇ ਉਤਰਨ ਦੌਰਾਨ ਲੋਹੇ ਦੇ ਗਾਰਡਰਾਂ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਜਾਂਚ ‘ਚ ਲਈ

Indian Air Force officer

ਸੈਕਸ ਚੈਟ ਕਰਕੇ ਭਟਕਿਆਂ ਸੀ ਏਅਰ ਫੋਰਸ ਦਾ ਕੈਪਟਨ

Indian Air Force officer : ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਅਤੇ ਉਸਨੂੰ ਗੁਪਤ ਦਸਤਾਵੇਜ਼ ਉਪਲਬਧ ਕਰਾਉਣ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਏਅਰਫੋਰਸ ਦੇ ਗਰੁਪ ਕੈਪਟਨ ਅਰੁਣ ਮਾਰਵਾਹ ( 51 ਸਾਲ ) ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਦੇ ਅਨੁਸਾਰ ਕੁਝ ਮਹੀਨੇ ਪਹਿਲਾਂ ਆਈਐਸਆਈ ਦੇ ਇੱਕ ਏਜੰਟ ਨੇ ਕੁੜੀ

Nirmala Sitharaman sukhoi

ਰੂਸੀ ਲੜਾਕੂ ਜਹਾਜ਼ ਸੁਖੋਈ- 30 ਐਮ.ਕੇ.ਆਈ ਦੀ ਸਵਾਰੀ ਕਰਨਗੇ ਨਿਰਮਲਾ ਸੀਤਾਰਮਨ

Nirmala Sitharaman sukhoi: ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਬੁੱਧਵਾਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਸੁਖੋਈ- 30 ਐਮ.ਕੇ.ਆਈ. ‘ਤੋਂ ਉਡਾਨ ਭਰਨਗੇ। ਸੁਖੋਈ ਜਹਾਜ ਭਾਰਤੀ ਹਵਾਈ ਸੈਨਾ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਦੌਰਾਨ ਨਿਰਮਲਾ ਸੁਰੱਖਿਆ ਦੀਆ ਤਿਆਰੀਆਂ ਦਾ ਨਿਰੇਖਨ ਵੀ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ‘ਨਿਰਮਲਾ’ ਨੇ ਪਿਛਲੇ ਮਹੀਨੇ ਸਵਾਰੀ ਕਰਨੀ ਸੀ। ਪਰ

Indian Air Force filled fuel

ਦੁਨੀਆ ‘ਚ ਪਹਿਲੀ ਵਾਰ ਐਂਬ੍ਰੇਅਰ ਏਅਰਕ੍ਰਾਫਟ ਵਿੱਚ ਇੰਝ ਭਰਿਆ ਗਿਆ ਤੇਲ…

Indian Air Force filled fuel: ਦੇਸ਼ ‘ਚ ਪਹਿਲੀ ਵਾਰ ਮਿਨੀ ਅਵਾਕਸ ਕਹੇ ਜਾਣ ਵਾਲੇ ਐਂਬ੍ਰੇਅਰ ਏਅਰਕ੍ਰਾਫਟ ‘ਤੇ ਬਣੇ ਏਅਰਬੋਨ ਅਲੀਰ ਐੱਡ ਕੰਟਰੋਲ ਯਾਨੀ ਕਿ AEW&C ਨੂੰ ਹਵਾ ‘ਚ ਤੇਲ ਭਰਿਆ ਗਿਆ। ਇਸੇ ਕਵਾਇਦ ‘ਚ ਭਾਰਤੀ ਹਵਾਈ ਫੌਜ ਨੇ ਵੀਰਵਾਰ ਨੂੰ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਤਕਨੀਕ ਨਾਲ ਲੈਸ ਐਂਬ੍ਰੇਅਰ ਏਅਰਕ੍ਰਾਫਟ ‘ਚ ਉਡਾਣ ਦੌਰਾਨ ਤੇਲ

iaf jets

ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਹੋਈ ਜੰਗੀ ਜਹਾਜ਼ਾਂ ਦੀ ਮਸ਼ਕ

ਉਨਾਵ : ਭਾਰਤੀ ਹਵਾਈ ਫ਼ੌਜ ਦੇ ਅਤਿਆਧੁਨਿਕ ਮਾਲ ਵਾਹਕ ਜਹਾਜ਼ ਸੀ-130 ਜੇ ਸੁਪਰ ਹਰਕਿਉਲਿਸ ਦੇ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਉਤਰਨ ਦੇ ਨਾਲ ਹੀ ਟੱਚਡਾਊਨ ਅਭਿਆਸ ਸ਼ੁਰੂ ਹੋ ਗਿਆ। ਹਰਕਿਉਲਿਸ ਦੇ ਨਾਲ ਹਵਾਈ ਫ਼ੌਜ ਦੇ ਗਰੁੜ ਕਮਾਂਡੋ ਵੀ ਐਕਸਪ੍ਰੈੱਸ ਵੇਅ ‘ਤੇ ਉੱਤਰੇ ਅਤੇ ਉਨ੍ਹਾਂ ਨੇ ਪੂਰੇ ਰਨਵੇਅ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ

iaf helicopter crash

ਹਵਾਈ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 7 ਸੈਨਿਕ ਹਲਾਕ

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਸਵੇਰੇ ਸਾਢੇ 6 ਵਜੇ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਿਸ ’ਚ ਸਵਾਰ 7 ਸੈਨਿਕ ਹਲਾਕ ਹੋ ਗਏ। ਹੈਲੀਕਾਪਟਰ ’ਚ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਸੈਨਿਕ ਅਧਿਕਾਰੀ ਅਤੇ ਥਲ ਸੈਨਾ ਦੇ ਦੋ ਜਵਾਨ ਸਵਾਰ ਸਨ। ਚੀਨ ਨਾਲ ਲਗਦੀ ਸਰਹੱਦ ਨੇੜਲੇ ਕਸਬੇ ਤਵਾਂਗ ਦੇ ਐਸਪੀ ਐਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ