Tag: , , , ,

ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ ਦੋ ਯਾਤਰੀ ਕੋਰੋਨਾ ਪਾਜੀਟਿਵ

Corona virus on Border : ਕੋਰੋਨਾ ਵਾਇਰਸ ਨੇ ਅੱਜ ਪੂਰੀ ਦੁਨੀਆ ‘ਚ ਤਬਾਹੀ ਮਚਾ ਰੱਖੀ ਹੈ। ਦੁਨੀਆ ਭਰ ‘ਚ ਲੱਖਾਂ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਤੇ ਹਜ਼ਾਰਾਂ ਲੋਕਾਂ ਦੀ ਇਸ ਦੇ ਨਾਲ ਮੌਤ ਹੋ ਗਈ ਹੈ। ਭਾਰਤ ‘ਚ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਕੋਰੋਨਾ ਵਾਰਿਸ ਨਾਲ ਹੋਈ ਹੈ। ਕੋਰੋਨਾ ਦਾ ਅਸਰ ਹੁਣ ਅਟਾਰੀ

ਭਾਰਤ ‘ਚ ਕੋਰੋਨਾ ਵਾਇਰਸ ਦੂਜੇ ਪੜਾਅ ‘ਤੇ, ਤੀਜੇ ਪੜਾਅ ‘ਤੇ ਪਹੁੰਚਿਆ ਤਾਂ ਸਥਿਤੀ ਹੋਵਗੀ ਬੇਹੱਦ ਗੰਭੀਰ

Coronavirus India Stage: ਨਵੀਂ ਦਿੱਲੀ: ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਘਾਤਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਤਿਆਰੀ ਕਰ ਰਹੀਆਂ ਹਨ, ਪਰ ਲੋਕਾਂ ਦੇ ਯਤਨਾਂ ਤੋਂ ਬਿਨ੍ਹਾਂ ਕੋਰੋਨਾ ਵਾਇਰਸ ਨੂੰ ਹਰਾਇਆ ਨਹੀਂ ਜਾ ਸਕਦਾ । ਕੋਰੋਨਾ ਇਸ ਸਮੇਂ ਭਾਰਤ ਵਿੱਚ ਦੂਜੇ ਪੜਾਅ ‘ਤੇ ਹੈ । ਜੇਕਰ ਇਹ ਤੀਜੇ ਪੜਾਅ ‘ਤੇ ਪਹੁੰਚ ਜਾਂਦਾ ਹੈ, ਤਾਂ

ਫਿਲਮ ਇੰਡਸਟਰੀ ਦੀ ਹਾਲਤ ਖਰਾਬ, ਖਾਣ ਲਈ ਨਹੀਂ ਹਨ ਪੈਸੇ !

Spotboy lightmen freelancers : ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇੇ ਇਮਪਲਾਇਜ ਅਤੇ ਗਿਲਡ ਪ੍ਰੋਡਿਊਸਰ ਐਸੋਸਿਏਸ਼ਨ ਨੇ ਮਿਲਕੇ ਫਿਲਮ ਇੰਡਸਟਰੀ ਵਿੱਚ ਹਰ ਦਿਨ ਮਜ਼ਦੂਰੀ ਕਰਨ ਵਾਲੇ ਵਰਕਰਸ ਨੂੰ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਹੁਣ 5000 ਫੂਡ ਪੈਕਿਟ ਆਰਡਰ ਕੀਤੇ ਗਏ ਹਨ। ਵਰਕਰਸ ਨੂੰ ਰਾਸ਼ਨ ਦੇਣ ਦੀ ਪ੍ਰੀਕਿਰਿਆ ਐਤਵਾਰ ਤੋਂ ਸ਼ੁਰੂ ਹੋਵੇਗੀ ਅਤੇ ਇੱਕ ਹਫਤੇ ਤੱਕ

ਕਰਤਾਰਪੁਰ ਲਾਂਘਾ ਆਰਜ਼ੀ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ

Kartarpur Corridor ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕੱਲ੍ਹ 16 ਮਾਰਚ ਤੋਂ ਕਰਤਾਰਪੁਰ ਲਾਂਘਾ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਕੋਰੋਨਾ ਵਾਇਰਸ ਨੂੰ ਲੈ ਕੇ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦਾ ਕਹਿਰ ਸੰਸਾਰ ਭਰ ਵਿਚ ਜਾਰੀ ਹੈ। ਕੋਰੋਨਾ ਵਾਇਰਸ ਨੂੰ ਫੈਲਣ

ਭਾਰਤ ‘ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ

Death With Corona Virus ਦਿੱਲੀ ‘ਚ ਕੋਰੋਨਾ ਵਾਇਰਸ ਤੋਂ ਪੀੜਤ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ, ਔਰਤ ਆਰਐੱਮਐੱਲ ਹਸਪਤਾਲ ‘ਚ ਦਾਖ਼ਲ ਸੀ। ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਦੇਸ਼ ‘ਚ ਕੋਰੋਨਾ ਪੀੜਤ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਕਰਨਾਟਕ

9 ਮਾਰਚ ਤੋਂ ਸ਼ੁਰੂ ਹੋਵੇਗੀ ਜੈਪੁਰ ਇੰਟਰਸਿਟੀ ਰੇਲਗੱਡੀ

Jaipur Intercity Train will start: ਹੁਣ ਸ਼ਹਿਰ ਵਾਸੀਆਂ ਨੂੰ ਰਾਜਸਥਾਨ-ਜੈਪੁਰ ਨਾਲ ਜੋੜਣ ਵਾਲੀ ਨਵੀਂ ਇੰਟਰਸਿਟੀ ਐਕਸਪ੍ਰੈੱਸ ਰੇਲਗੱਡੀ ਦੀ ਸ਼ੁਰੂਆਤ ਰੂਪਨਗਰ ਤੋਂ 9 ਮਾਰਚ ਨੂੰ ਹੋ ਜਾਏਗੀ। ਜਾਣਕਾਰੀ ਮੁਤਾਬਕ ਰੇਲਵੇ ਮੰਤਰਾਲੇ ਨੇ ਰੂਪਨਗਰ ਵਾਸੀਆਂ ਨੂੰ ਇੰਟਰਸਿਟੀ ਰੇਲਗੱਡੀ ਦਾ ਨਵਾਂ ਤੋਹਫਾ ਦਿੱਤਾ ਹੈ ਜੋ ਹਿਮਾਚਲ ‘ਚ ਸਥਿਤ ਦੌਲਤਪੁਰ ਚੌਕ ਤੋਂ ਰੋਜ਼ਾਨਾ ਜੈਪੁਰ ਲਈ ਰਵਾਨਾ ਹੋਵੇਗੀ। ਇਹ ਟ੍ਰੇਨ

ਦੇਸ਼ ਹੋਵੇਗਾ ਭਿਖਾਰੀਆਂ ਤੋਂ ਮੁਕਤ, ਕੇਂਦਰ ਸਰਕਾਰ ਲਿਆ ਰਹੀ ਹੈ ਇਹ ਯੋਜਨਾ !

country free from beggars: ਦੇਸ਼ ਨੂੰ ਭਿਖਾਰੀਆਂ ਤੋਂ ਮੁਕਤ ਕਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਜੇ ਸਭ ਕੁਝ ਯੋਜਨਾ ਦੇ ਮੁਤਾਬਕ ਹੁੰਦਾ ਹੈ ਤਾਂ ਅਗਲੇ ਦੋ ਸਾਲਾਂ ‘ਚ ਦੇਸ਼ ਦੇ  ਪ੍ਰਮੁੱਖ 10 ਸ਼ਹਿਰ ਜਿੰਨ੍ਹਾ ‘ਚ ਦਿੱਲੀ, ਲਖਨਉ,ਪਟਨਾ ਅਤੇ ਇੰਦੌਰ ਸ਼ਾਮਿਲ ਹਨ, ਭਿਖਾਰੀਆਂ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ

India-US Trade: 10 ਸਾਲ ‘ਚ 500 ਅਰਬ ਡਾਲਰ ਦਾ ਹੋ ਸਕਦੈ ਭਾਰਤ-ਅਮਰੀਕਾ ਦਾ ਵਪਾਰ

India US trade: ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਦਾ ਵਪਾਰ ਸਾਲ 2030 ਤੱਕ 500 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ । ਸਨਅਤੀ ਸੰਗਠਨ ਸੀਆਈਆਈ ਦੀ ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਸਾਲ 2000 ਤੋਂ 2018 ਵਿਚਕਾਰ ਆਪਸੀ ਵਪਾਰ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) 11.8 ਪ੍ਰਤੀਸ਼ਤ ਰਹੀ ਹੈ । ਜੇਕਰ ਇਹ ਦਰ ਜਾਰੀ ਰਹੀ ਤਾਂ ਸਾਲ

ਸਰਕਾਰੀ ਕਰਮਚਾਰੀਆਂ ਨੂੰ ਸੂਬਾ ਸਰਕਾਰ ਦਾ ਤੋਹਫ਼ਾ, ਮਿਲੇਗਾ ਵੱਧ ਡੀਏ ‘ਤੇ ਐਰੀਅਰ

 state government’s gift: ਉੜੀਸਾ ਸਰਕਾਰ ਵੱਲੋਂ ਆਪਣੇ ਸੂਬੇ ਦੇ ਕਰਮਚਾਰੀਆਂ ਲਈ ਵੱਡੇ ਤੋਹਫ਼ੇ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਉੜੀਸਾ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਦੇਵੇਗਾ। ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦੀ ਘੋਸ਼ਣਾ ਅਨੁਸਾਰ ਸਰਕਾਰੀ ਕਰਮਚਾਰੀਆਂ ਨੂੰ ਹੁਣ 5 ਫ਼ੀਸਦੀ ਵਧੇਰੇ ਮਹਿੰਗਾਈ ਭੱਤਾ ਮਿਲੇਗਾ। ਇਸਦੇ ਨਾਲ ਹੀ ਪਟਨਾਇਕ ਸਰਕਾਰ ਆਪਣੇ ਕਰਮਚਾਰੀਆਂ ਨੂੰ 7ਵੇਂ

ਪਤੀ ਨੇ ਬੀਮਾਰ ਪਤਨੀ ਸਮੇਤ ਕੀਤੀ ਹੱਤਿਆ

Husband murdered : ਮੁੰਬਈ ਦੇ ਇਕ ਇਲਾਕੇ ‘ਚ ਸੋਮਵਾਰ ਰਾਤ ਇਕ 67 ਸਾਲਾ ਕੱਪੜਾ ਵਪਾਰੀ ਨੇ ਆਪਣੀ ਬੀਮਾਰ ਬਜੁਰਗ ਪਤਨੀ ਦੀ ਹੱਤਿਆ ਕਰ ਦਿਤੀ ਤੇ ਘਰ ਛੱਡ ਕੇ ਕਿਤੇ ਚਲਾ ਗਿਆ। ਹੱਤਿਆ ਨੂੰ ਅੰਜਾਮ ਦੇਣ ਵਲਾ ਵਿਅਕਤੀ ਕਥਿਤ ਰੂਪ ਨਾਲ ਕਰਜ਼ ਦੇ 1.80 ਲੱਖ ਰੁਪਏ ਨਹੀਂ ਦੇ ਸਕਿਆ ਸੀ, ਜਿਸ ਦੀ ਵਜ੍ਹਾ ਨਾਲ ਉਹ ਤਣਾਅ

ਵਿਵਾਦ ਤੋਂ ਬਾਅਦ ICC ਨੇ 3 ਬੰਗਲਾਦੇਸ਼ੀ ਤੇ 2 ਭਾਰਤੀ ਖਿਡਾਰੀਆਂ ਖਿਲਾਫ਼ ਕੀਤੀ ਕਾਰਵਾਈ

ICC Players Fined ਆਈ. ਸੀ. ਸੀ. ਨੇ ਅੰਡਰ 19 ਵਿਸ਼ਵਕੱਪ ਦੇ ਫਾਈਨਲ ਤੋਂ ਬਾਅਦ ਮੈਦਾਨ ਵਿੱਚ ਭਾਰਤ ਤੇ ਬੰਗਲਾਦੇਸ਼ੀ ਖਿਡਾਰੀਆਂ ਵਿਚਕਾਰ ਹੋਏ ਵਿਵਾਦ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਹੈ| ਦੱਸ ਦੇਈਏ ਦੋ ਭਾਰਤੀ ਖਿਡਾਰੀ ਆਕਾਸ਼ ਸਿੰਘ ਤੇ ਰਵੀ ਬਿਸ਼ਨੋਈ ਅਤੇ ਤਿੰਨ ਬੰਗਲਾਦੇਸ਼ੀ ਖਿਡਾਰੀਆਂ ਨੂੰ ਖੇਡ ਦੀ ਸਾਖ ਨੂੰ ਸੱਟ ਮਾਰਨ ਦਾ ਦੋਸ਼ੀ ਪਾਏ ਜਾਣ

ਇਨ੍ਹਾਂ 30 ਦੇਸ਼ਾਂ ‘ਚ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ, ਸੂਚੀ ‘ਚ ਭਾਰਤ ਇਸ ਸਥਾਨ ‘ਤੇ

Coronavirus outbreak: ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਚੀਨ ਦੇ ਵੁਹਾਨ ਸੂਬੇ ਤੋਂ ਸ਼ੁਰੂ ਹੋਇਆ ਇਹ ਵਾਇਰਸ ਕਈ ਦੇਸ਼ਾਂ ਵਿੱਚ ਪਹੁੰਚ ਚੁੱਕਿਆ ਹੈ । ਚੀਨ ਵਿੱਚ ਫੈਲੇ ਇਸ ਵਾਇਰਸ ਕਾਰਨ ਹੁਣ ਤੱਕ 30 ਤੋਂ ਜ਼ਿਆਦਾ ਦੇਸ਼ਾਂ ਵਿੱਚ ਮਰੀਜ਼ ਸਾਹਮਣੇ ਆ ਚੁੱਕੇ ਹਨ । ਇਸ ਵਾਇਰਸ ਦੀ ਲਪੇਟ

Under 19 World Cup 2020: ਫਾਈਨਲ ‘ਚ ਬੰਗਲਾਦੇਸ਼ ਦਾ ਪਹਿਲੀ ਵਾਰ ਭਾਰਤ ਨਾਲ ਹੋਵੇਗਾ ਮੁਕਾਬਲਾ

World cup 2020 india vs bangladesh: ਅੰਡਰ 19 ਵਿਸ਼ਵ ਕੱਪ 2020 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਵੇਗਾ। ਵੀਰਵਾਰ ਨੂੰ ਦੂਸਰੇ ਸੁਪਰ ਲੀਗ ਸੈਮੀਫਾਈਨਲ ਵਿੱਚ ਬੰਗਲਾਦੇਸ਼ ਦੀ ਟੀਮ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ। ਹੁਣ ਐਤਵਾਰ (9 ਫਰਵਰੀ) ਨੂੰ ਉਹ ਪੋਟਚੇਸਟ੍ਰਮ ‘ਚ ਖ਼ਿਤਾਬ ਦੀ ਦਾਅਵੇਦਾਰ ਭਾਰਤ ਨਾਲ ਭਿੜੇਗੀ।

ਸੈਮੀਫਾਈਨਲ ‘ਚ ਭਾਰਤ ਵਲੋਂ ਪਾਕਿ ਨੂੰ 10 ਵਿਕਟਾਂ ਨਾਲ ਕਰਾਰੀ ਹਾਰ, 7ਵੀਂ ਵਾਰ ਫਾਈਨਲ ‘ਚ ਐਂਟਰੀ

U19 World Cup India Wins Semifinal ਭਾਰਤ ਨੇ ਆਈ. ਸੀ. ਸੀ. ਅੰਡਰ 19 ਕ੍ਰਿਕਟ ਵਿਸ਼ਵ ਸੈਮੀਫਾਈਨਲ ਵਿੱਚ ਪਾਕਿਸਤਾਨੀ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ| ਇਸ ਜਿੱਤ ਨਾਲ ਹੀ ਭਾਰਤੀ ਟੀਮ 7ਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ| ਭਾਰਤ ਨੇ ਪਾਕਿਸਤਾਨ ਨੂੰ ਟੂਰਨਾਮੈਂਟ ਦੇ ਇਤਿਹਾਸ ਵਿੱਚ ਲਗਾਤਾਰ ਚੌਥੀ ਵਾਰ ਹਰਾਇਆ ਹੈ| ਪਾਕਿਸਤਾਨ ਨੇ ਟਾਸ ਜਿੱਤ

Budget for Khelo India: ਖੇਲੋ ਇੰਡੀਆ ਦੇ ਬਜਟ ‘ਚ ਹੋਇਆ ਵਾਧਾ

Sports budget: ਸ਼ਨੀਵਾਰ ਨੂੰ ਬਜਟ ਦਾ ਐਲਾਨ ਕਰਦਿਆਂ ਭਾਰਤ ਸਰਕਾਰ ਨੇ ਖੇਡ ਬਜਟ ਲਈ 2826.92 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ। ਇਸ ‘ਚ ਖੇਲੋ ਇੰਡੀਆ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਜਿਸ ਦਾ ਬਜਟ 291.42 ਕਰੋੜ ਹੋ ਗਿਆ ਹੈ। 2019-20 ‘ਚ ਖੇਡਾਂ ਦਾ ਬਜਟ 2216.92 ਕਰੋੜ ਸੀ, ਜੋ ਬਾਅਦ ‘ਚ ਵਧ ਕੇ 2776.92 ਕਰੋੜ

Tik-Tok ਵਾਲੀ ਕੰਪਨੀ ਨੇ ਕੱਢਿਆ ਇੱਕ ਹੋਰ App, ਲੋਕ ਕਰ ਰਹੇ ਪਸੰਦ

china company new app ਭਾਰਤ ਵਿਚ ਟਿੱਕ ਟੋਕ ਦੀ ਸਫਲਤਾ ਤੋਂ ਬਾਅਦ ਚੀਨ ਦੀ ਕੰਪਨੀ ਬਾਈਟਡਾਂਸ ਭਾਰਤ ’ਚ Resso ਨਾਂ ਦੀ ਐਪ ਲੈ ਕੇ ਆਈ ਹੈ। ਜਿਸਦਾ ਭਾਰਤ ਅਤੇ ਇੰਡੋਨੇਸ਼ੀਆ ’ਚ ਟੈਸਟ ਕੀਤਾ ਜਾ ਰਿਹਾ ਹੈ। ਇਹ ਐਪ Moon Video Inc. ਨੇ ਡਿਵੈੱਲਪ ਕੀਤੀ ਹੈ ਅਤੇ ਰਿਪੋਰਟ ਮੁਤਾਬਕ, ਐਪ ਲਈ ਟੀ-ਸੀਰੀਜ਼ ਅਤੇ ਟਾਈਮਸ ਮਿਊਜ਼ਿਕ ਦੇ

ਪੂਰੇ ਦੇਸ਼ ਵਿੱਚ ਲਾਗੂ ਹੋ ਸਕਦਾ NRC –ਅਮਿਤ ਸ਼ਾਹ

NRC Will Be Carried Out Nationwide: ਰਾਜ ਸਭਾ ਵਿੱਚ ਅਮਿਤ ਸ਼ਾਹ ਨੇ ਐੱਨਆਰਸੀ ਮੁੱਦੇ ਤੇ ਵਿਰੋਧੀ ਧਿਰ ਦੇ ਦੋਸ਼ਾਂ ਤੇ ਜਵਾਬ ਦਿੱਤਾ। ਉਨ੍ਹਾਂ ਨੇ ਧਰਮ ਦੇ ਅਧਾਰ ਤੇ ਐੱਨਆਰਸੀ ਵਿੱਚ ਭੇਦਭਾਵ ਕੀਤੇ ਜਾਣ ਦੇ ਖ਼ਦਸ਼ੇ ਨੂੰ ਖਾਰਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਧਰਮ ਹਿੰਦੂ, ਬੋਧ, ਸਿੱਖ, ਜੈਨ, ਈਸਾਈ, ਪਾਰਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ

ਅਮਰੀਕਾ ਨੇ 150 ਭਾਰਤੀ ਕੀਤੇ ਡਿਪੋਰਟ

150 Indians deported from US: ਅਮਰੀਕਾ ਨੇ ਭਾਰੀ ਗਿਣਤੀ ਵਿੱਚ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਅਮਰੀਕਾ ਨੇ ਕਰੀਬ 150 ਭਾਰਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਗ਼ੈਰਕਾਨੂੰਨੀ ਤੌਰ ਤੇ ਦੇਸ਼ ਵਿੱਚ ਦਾਖ਼ਲ ਹੋਣ ਕਾਰਨ ਡਿਪੋਰਟ ਕਰ ਦਿੱਤਾ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਆਉਣ ਵਾਲਾ ਵਿਸ਼ੇਸ਼ ਜ਼ਹਾਜ ਸਵੇਰੇ 6 ਵਜੇ

ਭਾਰਤ ਨੇ ਕੀਤਾ ਅਗਨੀ 2 ਮਿਜ਼ਾਇਲ ਦਾ ਸਫਲ ਪ੍ਰੀਖਣ, ਰਾਤ ਨੂੰ ਵੀ ਦੁਸ਼ਮਣ ‘ਤੇ ਲਵੇਗੀ ਨਿਸ਼ਾਨਾ

India test missile agni 2 ਨਵੀਂ ਦਿੱਲੀ: ਭਾਰਤ ਨੇ ਸ਼ਨੀਵਾਰ ਨੂੰ ਮੱਧਮ ਦੂਰੀ ਵਾਲੀ ਬੈਲਿਸਟਿਕ ਮਿਜ਼ਾਇਲ ਅਗਨੀ -2 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਅਗਨੀ 2 ਦਾ ਇਹ ਟੈਸਟ ਖਾਸ ਹੈ ਕਿਉਂਕਿ ਇਹ ਰਾਤ ਨੂੰ ਕੀਤਾ ਗਿਆ ਸੀ। ਜਿਸ ਦਾ ਮਤਲਬ ਇਹ ਹੈ ਕਿ ਅਗਨੀ 2 ਹੁਣ ਰਾਤ ਦੇ ਸਮੇਂ ਵੀ ਦੇਸ਼ ਦੇ ਦੁਸ਼ਮਣਾਂ ‘ਤੇ ਹਮਲਾ

ਮੂਡੀਜ਼ ਨੇ ਭਾਰਤ ਦੀ ਅਰਥ-ਵਿਵਸਥਾ ਘਟਾ ਕੇ ਕੀਤੀ 5.6 ਫੀਸਦ

Moody’s Cut India GDP Growth: ਮੂਡੀਜ਼ ਇਨਵੈਸਟਰ ਸਰਵਿਸ ਦਾ ਭਾਰਤ ਦੀ ਆਰਥਿਕ ਵਿਕਾਸ ਦਰ ਘਟਾਉਣ ਵਿੱਚ ਇੱਕ ਵੱਡਾ ਸਹਿਯੋਗ ਰਿਹਾ। ਇਸ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਮੌਜੂਦਾ ਸਾਲ ਲਈ ਘਟਾ ਕੇ 5.8% ਤੋਂ 5.6% ਕਰ ਦਿੱਤਾ ਹੈ। ਮੂਡੀਜ਼ ਨੇ ਦੱਸਿਆ ਕਿ ਜੀਡੀਪੀ ਦੀ ਮੰਦੀ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ। ਉਨ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ