Tag: , , , , , , , ,

ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ।

australia melbourne city: ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ ਸੀ। ਅੱਜ ਦੇ ਦਿਨ 1836 ‘ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਦੀ ਸਥਾਪਨਾ ਕੀਤੀ ਗਈ

World Cup 2019: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਦਿੱਤਾ 335 ਦੌੜਾਂ ਦਾ ਟੀਚਾ

australia vs sri lanka 2019 world cup: ਲੰਡਨ: ਵਿਸ਼ਵ ਕੱਪ 2019 ਦਾ 20ਵਾਂ ਮੁਕਾਬਲਾ ਸ਼੍ਰੀਲੰਕਾਅਤੇ ਆਸਟ੍ਰੇਲੀਆ ਵਿਚਕਾਰ ਕਨਿੰਗਟ ਓਵਲ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਆਸਟ੍ਰੇਲੀਆ ਦੀ ਟੀਮ ਨੇ

ਇਹ ਹਨ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੁਕਾਬਲਿਆਂ ਦੇ ਆਂਕੜੇ

India vs Australia: : ਲੰਡਨ: ਐਤਵਾਰ ਨੂੰ ਵਿਸ਼ਵ ਕੱਪ ਦਾ 14ਵਾਂ ਮੁਕਾਬਲਾ 5 ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਲੰਡਨ ਦੇ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ । ਦਰਅਸਲ, ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਨੇ ਆਪਣੇ ਦੋ ਮੁਕਾਬਲੇ ਖੇਡੇ ਹਨ ਅਤੇ ਇਸ ਟੀਮ ਨੇ ਆਪਣੇ ਦੋਹਾਂ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਭਾਰਤ

ਧੋਨੀ ਨੇ ਅੰਤ ਨੂੰ ਛੱਕਾ ਮਾਰ ਭਾਰਤ ਨੂੰ ਜਿਤਾਇਆ ਆਸਟ੍ਰੇਲੀਆ ਖਿਲਾਫ਼ ਦੂਸਰਾ ਇਕ ਦਿਨਾਂ ਮੈਚ

India vs Australia: ਭਾਰਤ ਨੇ ਆਸਟ੍ਰੇਲੀਆ ਖਿਲਾਫ਼ ਦੂਸਰਾ ਇੱਕ-ਦਿਨਾਂ ਮੈਚ ਅੱਜ ਬਹੁਤ ਰੋਮਾਂਚਕ ਰਿਹਾ। ਗੌਰਤਲਬ ਹੈ ਕਿ 6 ਵਿਕਟਾਂ ਰਹਿੰਦੇ ਹੀ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ।ਆਸਟ੍ਰੇਲੀਆ ਦੀ ਪਾਰੀ 298/9 (50 ਓਵਰਸ ) ਤੇ ਸਿਮਟੀ  ਜਿਸ ਦਾ ਪਿੱਛਾ ਕਰਕੇ ਮਹਿਜ਼ 49.2 ਓਵਰਸ ‘ਚ ਹੀ ਇਸ ਮੈਚ ਨੂੰ ਜਿਤਿਆ । ਜਿਕਰਯੋਗ ਹੈ ਕਿ ਐਮ ਐੱਸ ਧੋਨੀ ਅਤੇ

india australia

ਹੈਦਰਾਬਾਦ ‘ਚ ਹੋਣ ਵਾਲੇ ਤੀਜੇ ਟੀ-20 ਮੈਚ ‘ਤੇ ਮੀਂਹ ਦਾ ਖ਼ਤਰਾ

ਭਾਰਤੀ ਟੀਮ ਤੇ ਆਸਟ੍ਰੇਲੀਆ ਦੇ ਵਿਚਕਾਰ ਹੈਦਰਾਬਾਦ ‘ਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ ਦੇ ਆਖਰੀ ਮੈਚ ‘ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਮੀਂਹ ਪੈਣ ਦਾ ਅਨੁਮਾਨ ਲਗਾਇਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਲਕੀ ਤੋਂ ਮੱਧ ਤੇਜ ਵਾਰਿਸ਼ ਹੋ ਸਕਦੀ ਹੈ। ਹੈਦਰਾਬਾਦ

Australia cricket team bus attacked

ਆਸਟਰੇਲੀਆਈ ਟੀਮ ਨਾਲ ਹੋਈ ਪੱਥਰਬਾਜ਼ੀ ਦੀ ਘਟਨਾ ‘ਤੇ ਭਾਰਤੀ ਪ੍ਰਸ਼ੰਸਕਾਂ ਨੇ ਮੰਗੀ ‘Sorry’

ਗੁਹਾਟੀ: ਬੀਤੇ ਦਿਨੀ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਦੂਜਾ ਟੀ-20 ਮੈਚ ਖੇਡਿਆ ਗਿਆ। ਇਹ ਟੀ-20 ਮੈਚ ਵਿਚ ਆਸਟ੍ਰੇਲੀਆ ਨੇ ਭਾਰਤੀ ਟੀਮ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਸੀ। ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਵਾਪਸ ਹੋਟਲ ਪਰਤ ਰਹੀ ਸੀ। ਉਸ ਸਮੇਂ ਆਸਟਰੇਲੀਆਈ ਖਿਡਾਰੀਆਂ ਦੀ ਬਸ ‘ਤੇ ਭਾਰਤੀ ਟੀਮ ਦੇ ਪ੍ਰਸਾਸਨਕਾਂ ਨੇ ਪੱਥਰ

ਇਸ ਭਾਰਤੀ ਟੀਮ ਦੇ ਖਿਡਾਰੀ ਦੇ ਰੈਸਟੋਰੈਂਟ ‘ਤੇ ਪਿਆ ਛਾਪਾ

ਰਾਜਕੋਟ : ਬੀਤੇ ਸ਼ੁੱਕਰਵਾਰ ਨੂੰ ‘ਜਡੂਸ ਫੂਡ ਫੀਲਡ’ ਨਾਮ ਦੇ ਰੈਸਟੋਰੈਂਟ ‘ਤੇ ਰਾਜਕੋਟ ਨਗਰ ਨਿਗਮ ਦੇ ਫੂਡ ਡਿਪਾਰਟਮੈਂਟ ਨੇ ਛਾਪਾ ਮਾਰਿਆ। ਇਹ ਰੈਸਟੋਰੈਂਟ ਕ੍ਰਿਕਟਰ ਰਵਿੰਦਰ ਜਡੇਜਾ ਦੀ ਭੈਣ ਨਇਨਾਬਾ ਚਲਾਉਂਦੀ ਹੈ। ਨਿਗਮ ਦੇ ਮੈਡੀਕਲ ਅਧਿਕਾਰੀ ਪੰਕਜ ਰਾਠੌੜ ਦੀ ਟੀਮ ਨੇ ਕਲਾਵਾੜ ਰੋਡ ਉੱਤੇ ਸਥਿਤ ਰੈਸਟੋਰੈਂਟ ਵਿਚ ਪ੍ਰਵੇਸ਼ ਕੀਤਾ ਅਤੇ ਰਸੋਈ, ਸ‍ਟੋਰ ਰੂਮ ਅਤੇ ਬਾਕੀ ਜਗ੍ਹਾ

second T20

ਦੂਜੇ T-20 ਮੈਚ ਲਈ ਦੋਨੋਂ ਟੀਮਾਂ ਪਹੁੰਚੀਆਂ ਗੁਹਾਟੀ

ਗੁਹਾਟੀ : ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਵਨਡੇ ਮੈਚਾਂ ਦੀ ਸੀਰੀਜ਼ ਖਤਮ ਹੋਣ ਬਾਅਦ ਹੁਣ 3 ਮੈਚਾਂ ਦੀ ਟੀ-20 ਸੀਰੀਜ਼ ਚਲ ਰਹੀ ਹੈ ਜਿਥੇ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਟੀ-20 9 ਵਿਕਟਾਂ ਨਾਲ ਜਿੱਤ ਲਿਆ। ਹੁਣ ਭਾਰਤ ਦਾ ਦੂਜਾ ਟੀ-20 ਗੁਹਾਟੀ ‘ਚ ਹੋਵੇਗਾ। ਜਿਸ ਨੂੰ ਚਲਦੇ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ

India vs australia T-20

ਕਪਤਾਨ ਕੋਹਲੀ ਨੇ ਜਿੱਤ ਤੋਂ ਬਾਅਦ ਦਿੱਤਾ ਇਹ ਬਿਆਨ

ਰਾਂਚੀ : ਇਥੋਂ ਦੇ ਸਟੇਡੀਅਮ ‘ਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ ਟੀ-20 ਮੈਚ ਭਾਰਤੀ ਟੀਮ ਨੇ ਜਿੱਤ ਲਿਆ ਹੈ। ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਕੁੱਲ 3 ਟੀ-20 ਮੈਚ ਖੇਡੇ ਜਾਣਗੇ। ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੰਗਾਰੂਆਂ ਨੂੰ 9 ਵਿਕਟਾਂ ਨਾਲ ਹਰ ਕੇ ਟੀ-20 ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ। ਇਸ ਦੌਰਾਨ

IND VS AUS : T-20 ਮੈਚ ਦੌਰਾਨ ਟੁੱਟ ਸਕਦੇ ਨੇ ਇਹ ਵੱਡੇ ਰਿਕਾਰਡ

ਨਵੀਂ ਦਿੱਲੀ : ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਖਤਮ ਹੋ ਜਾਣ ਤੋਂ ਹੁਣ ਟੀ-20 ਦਾ ਆਗਾਜ਼ ਰਾਂਚੀ ਦੇ ਸਟੇਡੀਅਮ ‘ਚ ਹੋਵੇਗਾ। ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਨੂੰ 4-1 ਨਾਲ ਹਰਾ ਦਿੱਤਾ। ਕਰੀਬ 40,000 ਦੀ ਦਰਸ਼ਕ ਸਮਰੱਥਾ ਵਾਲੇ ਝਾਰਖੰਡ ਸੂਬਾ ਕ੍ਰਿਕਟ ਸੰਘ ਕੌਮਾਂਤਰੀ ਸਟੇਡੀਅਮ ਉੱਤੇ ਭਾਰਤ

Rohit Sharma's 14th century

ਰੋਹਿਤ ਦੇ ਸੈਂਕੜੇ ਸਦਕਾ ਭਾਰਤ ਨੇ ਕੰਗਾਰੂਆਂ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਵਨਡੇ ਸੀਰੀਜ਼ ਦੇ ਨਾਗਪੁਰ ‘ਚ ਖੇਡੇ ਗਏ 5ਵੇਂ ਵਨਡੇ ‘ਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ 4-1 ਨਾਲ ਸੀਰੀਜ਼ ਜਿੱਤ ਲਈ ਹੈ। ਇਸ ਮੈਚ ‘ਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਭਾਰਤ ਸਾਹਮਣੇ 243 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਭਾਰਤੀ ਟੀਮ ਨੇ ਟੀਚੇ ਦਾ

india australia

ਵਿਰਾਟ ਦੀ ਇਸ ਗ਼ਲਤੀ ਕਾਰਨ ਟੀਮ ਨੇ ਨੰਬਰ-1 ਦਾ ਤਾਜ ਹੱਥੋਂ ਗਵਾਇਆ

ਬੈਂਗਲੁਰੁ : ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 5 ਮੈਚਾਂ ਦੀ ਵਨਡੇ ਸੀਰੀਜ਼ ਚੱਲ ਰਹੀ ਹੈ। ਜਿਸ ‘ਚ ਭਾਰਤ ਨੇ 3-1 ਨਾਲ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ। ਤੀਜਾ ਵਨਡੇ ਭਾਰਤੀ ਟੀਮ ਆਈਸੀਸੀ ਰੈੰਕਿੰਗ ‘ਚ ਨੰਬਰ 1 ‘ਤੇ ਆ ਗਈ ਸੀ ਤੇ ਉਸ ਤੋਂ ਬਾਅਦ ਚੋਥਾ ਵਨਡੇ ਹਾਰ ਕੇ ਭਾਰਤੀ ਟੀਮ ਨੇ ਇਹ ਤਾਜ ਆਪਣੇ ਹੱਥੋਂ

India vs Australia 4th ODI

ਕੰਗਾਰੂਆਂ ਨੇ ਵਿਰਾਟ ਸੈਨਾ ਨੂੰ 21 ਦੌੜਾਂ ਨਾਲ ਦਿੱਤੀ ਮਾਤ

ਬੈਂਗਲੁਰੂ : ਭਾਰਤ ‘ਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਵਨਡੇ ਸੀਰੀਜ਼ ਦੇ ਵੀਰਵਾਰ ਨੂੰ ਹੋਏ ਚੋਥੇ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 21 ਦੌੜਾਂ ਨਾਲ ਮਾਤ ਦੇ ਕੇ ਸੀਰੀਜ਼ ਦਾ ਚੋਥਾ ਤੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਹਾਲਾਂਕਿ ਭਾਰਤੀ ਟੀਮ ਨੇ ਇਹ ਸੀਰੀਜ਼ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਹੈ। ਆਸਟ੍ਰੇਲੀਆ ਟੀਮ ਵੱਲੋਂ ਧਮਾਕੇਦਾਰ ਓਪਨਰ

Banglore ODI

ਬੰਗਲੌਰ ਮੈਚ ਜਿੱਤ ਕੇ ਵਿਰਾਟ ਪਿੱਛੇ ਛੱਡੇਗਾ ਧੋਨੀ ਨੂੰ

ਬੰਗਲੌਰ: ਆਸਟ੍ਰੇਲੀਆ ਖਿਲਾਫ਼ 5 ਮੈਚਾਂ ਦੀ ਸੀਰੀਜ਼ ‘ਚ ਚੌਥੇ ਮੈਚ ਵਿੱਚ ਜੇ ਟੀਮ ਇੰਡੀਆ ਦੀ ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਦੀ ਜਿੱਤ ਹੁੰਦੀ ਹੈ ਤਾਂ ਕੋਹਲੀ ਕਪਤਾਨ ਦੇ ਰੂਪ ‘ਚ ਭਾਰਤ ਨੂੰ ਲਗਾਤਾਰ ਜਿੱਤ ਦਿਵਾਉਣ ਵਾਲੇ ਰਿਕਾਰਡ ‘ਚ ਧੋਨੀ ਨੂੰ ਪਿੱਛੇ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇੰਦੌਰ ਵਿੱਚ ਖੇਡੇ ਗਏ ਮੈਚ ‘ਚ ਕਪਤਾਨ ਦੇ

India beat Australia 5 wickets

ਭਾਰਤੀ ਟੀਮ ਕੰਗਾਰੂਆਂ ‘ਤੇ ਭਾਰੂ, ਸੀਰੀਜ਼ ‘ਤੇ ਕਬਜ਼ਾ ਕਰ ਬਣੀ ਨੰਬਰ 1 ਟੀਮ

ਇੰਦੌਰ: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਕੱਲ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਗਿਆ ਜਿਥੇ ਭਾਰਤੀ ਕ੍ਰਿਕੇਟ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਤੀਜੇ ਵਨਡੇ ‘ਚ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਇਸ ਜਿੱਤ

ਵਿਰਾਟ ਨੂੰ ਛੇੜੋਗੇ ਤਾਂ ਮੂੰਹ ਦੀ ਖਾਣੀ ਪਵੇਗੀ

ਨਵੀਂ ਦਿੱਲੀ : ਕੁਝ ਹੀ ਦਿਨਾਂ ਦੇ ਬਾਅਦ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ ਤੇ ਪ੍ਰਸ਼ੰਸਕਾਂ ‘ਚ ਇਸ ਮੁਕਾਬਲੇ ਦਾ ਰੋਮਾਂਚ ਸਿਰ ਚੜ੍ਹ ਕੇ ਬੋਲਣ ਵਾਲਾ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਹੀ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਦੀ ਸੀਰੀਜ ਵਿਚ 2-1 ਨਾਲ ਹਰਾਇਆ ਸੀ ਅਤੇ ਐਤਵਾਰ

yuvraj singh fans slams bcci

ਯੁਵਰਾਜ ਨੂੰ ਟੀਮ ‘ਚ ਜਗ੍ਹਾ ਨਾ ਮਿਲਣ ‘ਤੇ ਪ੍ਰਸ਼ੰਸਕਾਂ ਨੇ BCCI ਨੂੰ ਸੁਣਾਈਆਂ ਖਰੀਆਂ-ਖਰੀਆਂ

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦਾ ਆਸਟਰੇਲੀਆ ਦੇ ਖਿਲਾਫ ਪਹਿਲੇ ਤਿੰਨ ਵਨਡੇ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ‘ਚ ਕਈ ਯੁਵਾ ਖਿਡਾਰੀ ਸ਼ਾਮਲ ਕੀਤੇ ਗਏ ਹਨ। ਕਈ ਖਿਡਾਰੀਆਂ ਨੂੰ ਆਰਾਮ ਜਦਕਿ ਕੁਝ ਨੂੰ ਇਕ ਵਾਰ ਫਿਰ ਆਪਣੀ ਸ਼ਾਨਦਾਰ ਖੇਡ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ। ਜਦਕਿ ਯੁਵਰਾਜ ਸਿੰਘ ਜਿਹੇ ਦਿੱਗਜ

India vs Australia

ਭਾਰਤੀ ਟੀਮ ਦੀ ਆਸਟਰੇਲੀਆ ਖ਼ਿਲਾਫ਼ ਪਹਿਲੇ 3 ਵਨਡੇ ਲਈ ਚੋਣ ਅੱਜ

ਨਵੀਂ ਦਿੱਲੀ: ਆਸਟਰੇਲੀਆ ਖਿਲਾਫ ਪਹਿਲੇ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦੀ ਚੋਣ ਅੱਜ ਕੀਤੀ ਜਾਵੇਗੀ ਅਤੇ ਇਸ ਵਿਚ ਫੈਸਲਾ ਲਿਆ ਜਾਵੇਗਾ ਕਿ ਭਾਰਤੀ ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਕਾਊਂਟੀ ਚੈਂਪੀਅਨਸ਼ਿਪ ਨੂੰ ਵਿਚ-ਵਿਚਾਲੇ ਛੱਡ ਕੇ ਬੁਲਾਇਆ ਜਾਵੇ ਜਾਂ ਨਾ। ਅਸ਼ਵਿਨ ਇਸ ਸਮੇਂ ਇੰਗਲਿਸ਼ ਕਾਊਂਟੀ ਵਿਚ ਵਾਰੇਸਟਰਸ਼ਰ ਲਈ ਖੇਡ ਰਹੇ ਹਨ ਅਤੇ ਉਨ੍ਹਾਂ

australia

ਚੇਨਈ ਪਹੁੰਚਣ ‘ਤੇ ਆਸਟਰੇਲੀਆਈ ਟੀਮ ਦਾ ਕੀਤਾ ਸ਼ਾਨਦਾਰ ਸਵਾਗਤ

ਚੇਨਈ: ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਆਸਟਰੇਲੀਆ ਦੀ ਟੀਮ ਹੁਣ ਭਾਰਤ ਦੌਰੇ ‘ਤੇ ਆ ਗਈ ਹੈ। ਜਿੱਥੇ ਉਨ੍ਹਾਂ ਦਾ ਸਵਾਗਤ ਚੇਨਈ ਏਅਰਪੋਰਟ ‘ਤੇ ਕੀਤਾ ਗਿਆ। ਭਾਰਤ ਆਸਟਰੇਲੀਆ ਸੀਰੀਜ਼ ਦਾ ਪਹਿਲਾ ਵਨਡੇ 17 ਸਤੰਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਮੈਚ 13 ਅਕਤੂਬਰ ਨੂੰ ਹੈਦਰਾਬਾਦ

Indian cricket home fixtures

ਲੰਕਾ ਕੀਤੀ ਫ਼ਤਿਹ, ਹੁਣ ਕੀਵੀ ਤੇ ਕੰਗਾਰੂਆਂ ਨੂੰ ਟੱਕਰ ਦੇਵੇਗੀ ਵਿਰਾਟ ਸੈਨਾ

ਮੁੰਬਈ : BCCI ਨੇ ਵੀਰਵਾਰ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਭਾਰਤ ਦੌਰੇ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ। ਗੁਹਾਟੀ ਅਤੇ ਤ੍ਰਿਵਨੰਤਪੁਰਮ ਦੇ ਰੂਪ ਵਿਚ ਇਸ ਦੌਰਾਨ ਦੋ ਨਵੇਂ ਕੌਮਾਂਤਰੀ ਵੈਨਿਊ ਭਾਰਤ ਨੂੰ ਇਸ ਦੋ ਸੀਰੀਜ਼ ਦੌਰਾਨ ਮਿਲਣਗੇ। ਆਸਟਰੇਲੀਆ ਦਾ ਭਾਰਤ ਦੌਰਾ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਉਹ ਪੰਜ ਵਨਡੇ ਅਤੇ ਤਿੰਨ ਟੀ-20

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ