Tag: , , , , , ,

ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਦਿੱਤਾ ਤੋਹਫ਼ਾ

Railway Station in Nankana : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ‘ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ‘ ਰੱਖ ਦਿੱਤਾ ਗਿਆ ਹੈ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਪਾਕਿਸਤਾਨ ਨੇ ਵਾਪਸ ਮੋੜੇ ਭਾਰਤੀ ਮਾਲ ਨਾਲ ਲੱਦੇ 3 ਟਰੱਕ

Pakistan returned Indian trucks : ਅੰਮ੍ਰਿਤਸਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਹਾਲਾਤ ਤਨਾਅ ਵਾਲੇ ਬਣੇ ਹੋਏ ਹਨ, ਜਿਸ ਕਰਕੇ ਭਾਰਤ-ਪਾਕਿ ਵਿਚਾਲੇ ਵਪਾਰ ਵੀ ਠੱਪ ਹੋ ਗਿਆ ਹੈ। ਇਸ ਦੇ ਚਲਦਿਆਂ ਪਾਕਿਸਤਾਨ ਨੇ ਵਾਹਗਾ ਸਰਹੱਦ ਤੋਂ ਭਾਰਤੀ ਮਾਲ ਨਾਲ ਭਰੇ 3 ਟਰੱਕ ਵਾਪਸ ਮੋੜ ਦਿੱਤੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪਾਕਿਸਤਾਨ

ਪਾਕਿਸਤਾਨ ਵੱਲੋਂ ਅਮਰੀਕੀ ਨਾਗਰਿਕਾਂ ਲਈ ਖਾਸ ਤੋਹਫ਼ਾ

pakistan visa for american citizens: ਪਾਕਿਸਤਾਨ ਵੱਲੋਂ ਵੀਜ਼ਾ ਨੀਤੀ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਪਾਕਿਸਤਾਨ ਹੁਣ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ ਵੀਜ਼ਾ ਦੇਵੇਗਾ । ਇਸ ਰਾਹੀਂ ਕਈ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕੇਗਾ । ਦੱਸ ਦੇਈਏ ਕਿ ਅਮਰੀਕਾ ਵੱਲੋਂ  ਮਾਰਚ ‘ਚ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਵੈਧਤਾ ਪੰਜ ਤੋਂ ਬਦਲਕੇ

ਨਹੀਂ ਸੁਧਰਿਆ ਪਾਕਿਸਤਾਨ, ਮੁੜ ਤੋੜਿਆ ਸੀਜ਼ਫਾਇਰ ….

india pakistan ਜੰਮੂ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ‘ਚ ਜਾਰੀ ਤਣਾਅ ਹੋਰ ਵੀ ਵੱਧ ਗਿਆ ਹੈ। ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਠਿਕਾਣਿਆਂ ‘ਤੇ ਭਾਰਤ ਦੀ ਏਅਰ ਸਟਰਾਇਕ ਤੋਂ ਬਾਅਦ ਨਾਲ ਹੀ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸਨੇ ਭਾਰਤੀ ਸਰਹੱਦ ‘ਚ ਵੜਕੇ ਲੜਾਕੂ ਜਹਾਜ਼ਾਂ ਤੋਂ ਬੰਬ ਸੁੱਟੇ ਤੇ ਇਸ ਦੌਰਾਨ ਉਸਨੇ

India Pakistan Asia Cup 2018

ਭਾਰਤ-ਪਾਕਿਸਤਾਨ ‘ਚ ਕੱਲ ਹੋਵੇਗਾ ਮਹਾ-ਮੁਕਾਬਲਾ

India Pakistan Asia Cup 2018: ਏਸ਼ੀਆ ਕੱਪ ਵਿੱਚ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਆਮਨੇ – ਸਾਹਮਣੇ ਹੋਣਗੇ । ਇਸ ਮਹਾਮੁਕਾਬਲੇ ਵਿੱਚ ਕਿਸਦਾ ਪਲੜਾ ਭਾਰੀ ਹੋਵੇਗਾ , ਇਸ ਨੂੰ ਲੈਕੇ ਦੋਨਾਂ ਵੱਲ ਦੇ ਦਿੱਗਜ ਆਪਣੀ – ਆਪਣੀ ਭਵਿੱਖਵਾਣੀ ਕਰ ਰਹੇ ਹਨ । ਕਦੇ ਭਾਰਤੀ ਬੱਲੇਬਾਜਾਂ ਨੂੰ ਕੜੀ ਚੁਣੋਤੀ ਦੇਣ ਵਾਲੇ ਪੂਰਵ ਪਾਕ ਪੇਸਰ ਸ਼ੋਏਬ ਅਖਤਰ ਦੇ

Round table conference Delhi

ਭਾਰਤ-ਪਾਕਿ ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਰਿਹਾਈ ਲਈ 31 ਨੂੰ ਦਿੱਲੀ ‘ਚ ਹੋਵੇਗੀ ਗੋਲਮੇਜ ਕਾਨਫਰੰਸ

Round table conference Delhi :ਅੰਮ੍ਰਿਤਸਰ:ਪਾਕਿਸਤਾਨ ਵਿੱਚ ਸੱਤਾ ‘ਚ ਬਦਲਾਅ ਨਾਲ ਉੱਠੀ ਉਂਮੀਦ ਦੇ ਤਹਿਤ ਦੋਨਾਂ ਮੁਲਕਾਂ ਵਿੱਚ ਕੈਦ ਆਮ ਨਾਗਰਿਕਾਂ ਅਤੇ ਮਛੇਰਿਆਂ ਦੀ ਰਿਹਾਈ ਲਈ ਦਿੱਲੀ ਵਿੱਚ 31 ਅਗਸਤ ਨੂੰ ਗੋਲਮੇਜ ਕਾਂਫਰੰਸ ਹੋਵੇਗੀ ।ਜਿਸ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਦੀ ਅਦਾਲਤ , ਅਮਨ ਦੇ ਪੈਰੋਕਾਰ ਅਤੇ ਬੁੱਧੀਜੀਵੀਆਂ ਦਾ ਦਲ ਵੀਰਵਾਰ ਨੂੰ ਅਟਾਰੀ ਬਾਰਡਰ ਦੇ ਜ਼ਰੀਏ

India-Pakistan Sania Mirza

ਭਾਰਤ-ਪਾਕਿਸਤਾਨ ਨੂੰ ਇੱਕ ਕਰਨ ਲਈ ਮੈਂ ਤੇ ਸ਼ੋਇਬ ਨੇ ਵਿਆਹ ਨਹੀਂ ਕੀਤਾ-ਸਾਨਿਆ ਮਿਰਜ਼ਾ

India-Pakistan Sania Mirza: ਇਨ੍ਹੀਂ ਦਿਨੀਂ ਟੈਨਿਸ ਸਟਾਰ ਸਾਨਿਆ ਮਿਰਜ਼ਾ ਤੇ ਉਹਨਾਂ ਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਆਪਣੇ ਪਹਿਲੇ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ। ਸਾਨਿਆ ਜਲਦ ਹੀ ਆਪਣੀ ਪਹਿਲੀ ਔਲਾਦ ਨੂੰ ਜਨਮ ਦੇਣ ਵਾਲੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਟੈਨਿਸ ਸਟਾਰ ਨੇ ਖੁੱਲ੍ਹ ਕੇ ਆਪਣ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਚਰਚਾ ਕੀਤੀ।

SIPRI report India Pakistan China

ਭਾਰਤ ,ਪਾਕਿਸ‍ਤਾਨ ਤੇ ਚੀਨ ਨੇ ਵਧਾਇਆ ਪਰਮਾਣੂ ਹਥਿਆਰਾਂ ਦਾ ਜ਼ਖੀਰਾ

SIPRI report India Pakistan China:ਨਵੀਂ ਦਿੱਲੀ :ਏਸ਼ੀਆ ਦੀਅਾਂ ਤਿੰਨ ਵੱਡੀਆਂ ਸੈਨਾ ਸ਼ਕਤੀਆਂ ਚੀਨ , ਭਾਰਤ ਅਤੇ ਪਾਕਿਸ‍ਤਾਨ ਨੇ ਪਿਛਲੇ ਇੱਕ ਸਾਲ ਵਿੱਚ ਆਪਣੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਵਿੱਚ ਕਾਫੀ ਵਾਧਾ ਕੀਤਾ ਹੈ । ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ( ਸੀਪਰੀ ) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਏਸ਼ੀਆ ਦੇ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਨਹੀਂ ਕੇਵਲ ਆਪਣੇ

Pak Military Reaching India

ਭਾਰਤ ਨਾਲ ਦੋਸਤੀ ਨੂੰ ਤਰੱਕੀ ਦੀ ਰਾਹ ਮੰਨਦੇ ਹਨ ਪਾਕਿਸਤਾਨ ਦੇ ਸੈਨਾਮੁਖੀ : ਰਿਪੋਰਟ

Pak Military Reaching India: ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਮੰਨਦੇ ਹਨ ਕਿ ਭਾਰਤ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਲਈ ਫੌਜੀ ਸਹਿਯੋਗ ਬਹੁਤ ਜਰੂਰੀ ਹੈ। ਬ੍ਰਿਟੇਨ ‘ਚ ਸਥਿਤ ਥਿੰਕ ਟੈਂਕ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਨੇ ਆਪਣੀ ਐਨਾਲਿਟਿਕਲ ਰਿਪੋਰਟ ‘ਚ ਇਹ ਗੱਲ ਕਹੀ ਹੈ। ਰਿਪੋਰਟ ਦੇ ਮੁਤਾਬਿਕ ਇਤਿਹਾਸ ‘ਚ ਅਜਿਹਾ ਪਹਿਲਾ ਮੌਕਾ ਸੀ, ਜਦੋਂ

India-Pakistan seperation

ਫੇਸਬੁੱਕ ਨੇ ਮਿਲਾਇਆ 1947 ਦੀ ਵੰਡ ‘ਚ ਵਿੱਛੜਿਆ ਪਰਿਵਾਰ

India-Pakistan seperation facebook reunites families: 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ ਨਵਾਂਸ਼ਹਰ ( ਪੰਜਾਬ ) ਦੇ ਰਾਹੋਂ ਦੇ ਕਾਹਲੋਂ ਪਰਿਵਾਰ ਦਾ ਇੱਕ ਮੈਂਬਰ ਪਾਕਿਸਤਾਨ ਵਿੱਚ ਇਹ ਸੋਚ ਕੇ ਰਹਿ ਗਿਆ ਸੀ ਕਿ ਵਿਗੜੇ ਹਾਲਾਤ ਛੇਤੀ ਸੰਭਲ ਜਾਣਗੇ। ਉਸ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਦੁਬਾਰਾ

China dismisses Pak general

CPEC ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਭਾਰਤ, ਪਾਕਿ ਜਨਰਲ ਦੇ ਇਲਜ਼ਾਮ ਗਲਤ : ਚੀਨ

China dismisses Pak general : ਚੀਨ ਨੇ ਪਾਕਿਸਤਾਨ ਦੇ ਉਨ੍ਹਾਂ ਆਰੋਪਾਂ ਨੂੰ ਖਾਰਿਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਭਾਰਤ ਚਾਇਨਾ-ਪਾਕਿਸਤਾਨ ਇਕਨਾਮਿਕ ਕਾਰੀਡੋਰ (CPEC) ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪਾਕਿਸਤਾਨ ਆਰਮੀ ਦੇ ਇੱਕ ਟਾਪ ਜਨਰਲ ਨੇ ਇਲਜ਼ਾਮ ਲਗਾਇਆ ਸੀ ਕਿ ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ (RAW) ਨੇ CPEC

Southern Railway recruitment 2018

ਭਾਰਤ-ਬੰਗਲਾਦੇਸ਼ ਵਿਚਕਾਰ ਉਜਾੜ ਪਏ ਰੇਲਵੇ ਟ੍ਰੈਕ ‘ਤੇ ਫਿਰ ਦੌੜਣਗੀਆਂ ਟਰੇਨਾਂ

India Bangladesh railway line revive: ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ 1947 ਦੇ ਬਟਵਾਰੇ ਦੇ ਬਾਅਦ ਕੱਟ ਦਿੱਤੀਆਂ ਗਈਆਂ ਰੇਲਵੇ ਲਾਈਨਾਂ ਨੂੰ ਫਿਰ ਤੋਂ ਜੋੜੇ ਜਾਣ ਦੀ ਪਹਿਲ ਸ਼ੁਰੂ ਹੋ ਚੁੱਕੀ ਹੈ। ਰਿਪੋਰਟ ਦੇ ਮੁਤਾਬਕ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ 12 ਜਗ੍ਹਾਵਾਂ ਨੂੰ ਫਿਰ ਤੋਂ ਰੇਲ ਲਾਈਨ ਦੇ ਜਰੀਏ ਜੋੜਿਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਖੁਦ

ਅਗਲੇ ਮਹੀਨੇ ਭਾਰਤ-ਪਾਕਿਸਤਾਨ ਦੀ ਬੈਠਕ, ਕੀ ਰਿਸ਼ਤਿਆਂ ‘ਚ ਆਵੇਗਾ ਸੁਧਾਰ ?

ਦਿੱਲੀ: ਭਾਰਤ ਅਗਲੇ ਮਹੀਨੇ ਇੰਡੀਅਨ ਕੋਸਟ ਗਾਰਡ ਅਤੇ ਪਾਕਿਸਤਾਨ ਮਰੀਟਾਈਮ ਸਿਕੀਊਰਟੀ ਦੇ ਵਿਚਕਾਰ ਹੋਣ ਵਾਲੀ ਬੈਠਕ ਦੀ ਅਗਵਾਈ ਲਈ ਤਿਆਰ ਹੋ ਗਿਆ ਹੈ। ਇਹ ਸਾਫ ਹੋ ਗਿਆ ਹੈ ਕਿ ਭਾਵੇ ਪਾਕਿਸਤਾਨ ਦੇ ਨਾਲ ਭਾਰਤ ਦੇ ਰਿਸ਼ਤੇ ਠੀਕ ਨਹੀਂ ਹਨ ਪਰ ਜਰੂਰੀ ਮੁੱਦਿਆਂ ‘ਤੇ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ‘ਚ ਕੋਈ ਹਰਜ਼ ਨਹੀਂ ਹੈ। ਪਿਛਲੀ

ਅਟਾਰੀ ਸਰਹੱਦ ‘ਤੇ ਹੋਣ ਵਾਲੀ ਪਰੇਡ ਦੇ ਸਮੇਂ ‘ਚ ਕੀਤੀ ਗਈ ਤਬਦੀਲੀ

ਅੰਮ੍ਰਿਤਸਰ: ਅਟਾਰੀ-ਵਾਘਾ ਸਰਹੱਦ ‘ਤੇ ਹਰ ਰੋਜ਼ ਸ਼ਾਮ ਨੂੰ ਹੋਣ ਵਾਲੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਤੇ ਪਾਕਿਸਤਾਨੀ ਰੇਂਜਰਾਂ ਵਿਚਾਲੇ ਪਰੇਡ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਇਹ ਪਰੇਡ ਹੁਣ ਸ਼ਾਮ 5 ਵਜੇ ਕੀਤੀ ਜਾਵੇਗੀ ਜਦਕਿ ਪਹਿਲਾ ਇਸ ਦਾ ਸਮਾਂ 4:30 ਵਜੇ ਸੀ। ਬੀ.ਐਸ.ਐਫ. ਦੇ ਸੀਨੀਅਰ ਲੋਕ ਸੰਪਰਕ ਅਧਿਕਾਰੀ ਆਰ.ਐਸ. ਕਟਾਰੀਆ ਨੇ ਦੱਸਿਆ ਕਿ

ਕਿਰਾਏ ਦੇ ਅੱਤਵਾਦੀਆ ਸਹਾਰੇ ਪਾਕਿਸਤਾਨ ਭਾਰਤ ’ਚ ਫੈਲਾਅ ਰਿਹਾ ਦਹਿਸ਼ਤ

ਪਾਕਿ ਹਮੇਸ਼ਾ ਹੀ ਅੱਤਵਾਦ ‘ਤੇ ਸਫਾਈ ਦਿੰਦਾ ਆਇਆ ਹੈ ਕਿ ਉਨ੍ਹਾਂ ਨੇ ਉੱਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਉਹ ਖੁਦ ਇਸ ਦੇ ਸ਼ਿਕਾਰ ਹਨ ਪਰ ਇਸ ਦੇ ਵਿਰੁੱਧ ਇਕ ਹੋਰ ਸਬੂਤ ਸਾਹਮਣੇ ਆਇਆ ਹੈ ਕਿ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਇਲਾਕਿਆਂ ‘ਚ ਅੱਤਵਾਦ ਫੈਲਾਉਣ ਦੇ ਪਿੱਛੇ ਉਸ ਦਾ ਹੀ ਹੱਥ ਹੈ। ਅਸਲ ‘ਚ ਪਾਕਿ

ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਰਹੇਗੀ ਖਾਸ ਨਜ਼ਰ

ਅਮਰੀਕਾ ਨੇ ਭਾਰਤ-ਪਾਕਿ ‘ਚ ਤਨਾਅ ਘੱਟ ਕਰਨ ਦੀ ਕੀਤੀ ਅਪੀਲ

ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੁਆਰਾ ਸੂਚੀਬੱਧ ਅੱਤਵਾਦੀ ਸਮੂਹਾਂ  ਦੇ ਖਿਲਾਫ ਕਾਰਵਾਈ ਕਰਨ ਦਾ ਕੜਾ ਸੁਨੇਹਾ ਦਿੰਦੇ ਹੋਏ ਵਾਈਟ ਹਾਉਸ ਨੇ ਅੱਜ ਭਾਰਤ ਅਤੇ ਪਾਕਿਸਤਾਨ  ਦੇ ਵਿੱਚ ਤਨਾਅ ਘੱਟ ਕੀਤੇ ਜਾਣ ਦੀ ਅਪੀਲ ਕੀਤੀ। ਅਰਨੈਸਟ ਨੇ ਕਿਹਾ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਸਾਨ ਰਾਈਸ  ਨੇ ਕੱਲ ਆਪਣੇ ਭਾਰਤੀ ਸਮਾਨ ਅਜਿਤ ਡੋਭਾਲ ਨਾਲ ਗੱਲ ਕੀਤੀ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ