Tag: , , , ,

ਪਾਕਿ ਘਬਰਾਇਆ ਭਾਰਤ ਤੋਂ, ਦੋਸਤੀ ਵੱਲ ਵਧਾ ਰਿਹਾ ਹੱਥ

ਪਾਕਿ ਅੱਤਵਾਦ ਅਤੇ ਜੰਗਬੰਦੀ ਉਲੰਘਣਾ ਤੇ ਭਾਰਤ ਦੇ ਸਖ਼ਤ ਰਵਈਏ ਨੂੰ ਦੇਖਦੇ ਪਾਕਿਸਤਾਨ ਘਬਰਾ ਗਿਆ ਹੈ। ਜਿਸ ਨੂੰ ਦੇਖਦੇ ਪਾਕਿਸਤਾਨ ਨੇ ਸਮਝੋਤਾ ਕਰਨ ਦੀ ਗੱਲ ਮੰਨੀ ਹੈ। ਜਿਸ ਉੱਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ‘ਅਬਦੁਲ ਬਾਸਿਤ’ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਦੁਸ਼ਮਨੀ ਵਾਲਾ ਮਾਹੌਲ ਲਗਾਤਾਰ ਬਣਾ ਕੇ ਨਹੀਂ ਰੱਖ ਸਕਦੇ। ਸਮਾਂ ਆ ਗਿਆ ਹੈ ਦੋਨਾਂ ਦੇਸ਼ਾਂ ਨੂੰ