Tag: , , , , , , , , , , , , , , ,

ਭਾਰਤੀਆਂ ਨੇ ‘Snapchat’ ਦੇ CEO ਨੂੰ ਦਿੱਤਾ ਮੂੰਹ ਤੋੜ ਜਵਾਬ

Snapchat ਕੰਪਨੀ ਦੇ CEO ਦੇ ਉਸ ਬਿਆਨ ਕਿ ਭਾਰਤ Snapchat ਐਪ ਦੀ ਵਰਤੋ ਕਰਨ ਲਈ ਬਹੁਤ ਗਰੀਬ ਹੈ ਅਤੇ ਉਨ੍ਹਾਂ ਦਾ ਐਪ ਅਮੀਰਾਂ ਲਈ ਹੈ।’ Snapchat ਕੰਪਨੀ ਦੇ CEO ਦੇ ਇਸ ਵਿਵਾਦਿਤ ਬਿਆਨ ਤੇ ਭਾਰਤੀਆਂ ਦਾ ਗੁੱਸਾ ਫੁੱਟ ਕੇ ਬਾਹਰ ਆ ਰਿਹਾ ਹੈ ਤੇ ਲੋਕੀਂ Snapchat ਦੇ CEO ਨੂੰ ਆਪਣੀਆਂ tweets ਰਾਹੀਂ ਇਸ ਬਿਆਨ ਦਾ

ਭਾਰਤ ਨੇ ਪਾਕਿਸਤਾਨ ਨਾਲ ਬੰਦ ਕੀਤੀ ਹਰ ਤਰ੍ਹਾਂ ਦੀ ਗੱਲਬਾਤ

ਨਵੀਂ ਦਿੱਲੀ: ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ‘ਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਹਰ ਪੱਧਰ ਦੀ ਗੱਲਬਾਤ ਰੋਕ ਦਿੱਤੀ ਹੈ। ਭਾਰਤ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤੀ ਦਿਖਾਉਂਦੇ ਹੋਏ ਇੰਡੀਅਨ ਕੋਸਟ ਗਾਰਡ ਦੇ ਡੀ.ਜੀ. ਤੇ ਪਾਕਿਸਤਾਨ ਦੇ ਮੈਰੀਟਾਈਮ ਸਿਕਿਓਰਟੀ ਏਜੰਸੀ ਦੇ ਨਾਲ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਨੂੰ ਰੱਦ ਕਰ ਦਿੱਤਾ

12ਵੀਂ ਪਾਸ ਬੇਰੁਜ਼ਗਾਰਾਂ ਨੂੰ ਮਿਲੇਗਾ ਬੇਰੁਜ਼ਗਾਰੀ ਭੱਤਾ

ਲੰਬੇ ਇੰਤਜ਼ਾਰ ਤੋਂ ਬਾਅਦ ਅਖੀਰ ਹਿਮਾਚਲ ਵਿੱਚ ਬੇਰੁਜ਼ਗਾਰੀ ਭੱਤਾ ਯੋਜਨਾ ਲਾਗੂ ਹੋ ਗਈ ਹੈ।  ਸੋਮਵਾਰ ਨੂੰ ਮੁੱਖਮੰਤਰੀ ਵੀਰਭਦਰ ਸਿੰਘ  ਦੀ ਪ੍ਰਧਾਨਤਾ ਵਿੱਚ ਹੋਈ ਰਾਜ ਮੰਤਰੀਮੰਡਲ ਦੀ ਬੈਠਕ ਵਿੱਚ ਬੇਰੁਜ਼ਗਾਰੀ ਭੱਤਾ ਦੇਣ  ਦੇ ਮਾਨਕਾਂ ਨੂੰ ਤੈਅ ਕੀਤਾ ਗਿਆ ।  ਸਾਲਾਨਾ ਦੋ ਲੱਖ ਤੱਕ ਦੀ ਆਮਦਨ ਵਾਲੇ ਪਰਿਵਾਰਾਂ   ਦੇ 12ਵੀਂ  ਬੇਰੁਜ਼ਗਾਰ ਭੱਤਾ ਪਾਉਣ  ਦੇ ਪਾਤਰ ਹੋਣਗੇ।  ਨਾਲ

ਰਾਜਧਾਨੀ ਐਕਸਪ੍ਰੈਸ ‘ਚ ਡਕੈਤਾਂ ਦਾ ਹਮਲਾ, ਯਾਤਰੀਆਂ ਨਾਲ ਹੋਈ ਕੁੱਟਮਾਰ

ਬਿਹਾਰ ‘ਚ ਬਕਸਰ ਦੇ ਨੇੜੇ ਪਟਨਾ ਰਾਜਧਾਨੀ ਐਕਸਪ੍ਰੈਸ ‘ਚ ਡਕੈਤੀ ਦੀ ਖਬਰ ਹੈ। ਜਾਣਕਾਰੀ ਮੁਤਾਬਕ ਡਕੈਤਾਂ ਨੇ ਯਾਤਰੀਆਂ ਨੂੰ ਕੁੱਟਿਆ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਐਕਸਪ੍ਰੈਸ ‘ਚ ਏ-4, ਬੀ-1, ਬੀ-2 ਡੱਬਿਆਂ ‘ਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਯਾਤਰੀ ਪਟਨਾ ਜੰਕਸ਼ਨ ‘ਤੇ ਉਤਰ ਕੇ ਪ੍ਰਦਸ਼ਰਨ ਕਰ ਰਹੇ ਹਨ। ਜ਼ਖਮੀ ਹੋਏ ਲੋਕਾਂ ਨੂੰ

7th Pay Commission

ਸੁਪਰੀਮ ਕੋਰਟ ਦੇ 15 ਜੱਜਾਂ ਦੀਆਂ ਗਰਮੀ ਦੀਆਂ ਛੁੱਟੀਆਂ Cancel

ਨਵੀਂ ਦਿੱਲੀ : ਪਹਿਲੀ ਵਾਰ ਸੁਪਰੀਮ ਕੋਰਟ  ਦੇ ਘੱਟ ਤੋਂ ਘੱਟ 15 ਜੱਜਾਂ ਦੀ ਅਗਲੀ ਗਰਮੀ ਦੀਆਂ ਛੁੱਟੀਆਂ ਕੱਟ ਦਿੱਤੀਆਂ ਗਈਆਂ ਹਨ ਤਾਂ ਕਿ ਉਹ ਸੰਵਿਧਾਨਕ ਮਹੱਤਵ ਨਾਲ ਜੁੜੇ ਤਿੰਨ ਮਾਮਲਿਆਂ ਦੀ ਸੁਣਵਾਈ ਕਰ ਸਕਣ। ਇਨ੍ਹਾਂ ਤਿੰਨ ਮਾਮਲਿਆਂ ਵਿੱਚੋਂ ਇੱਕ ਮੁਸਲਮਾਨਾਂ ਵਿੱਚ ਹੋਣ ਵਾਲੇ ਤਿੰਨ ਤਲਾਕ, ਨਿਕਾਹ ਹਲਾਲਾ ਅਤੇ ਬਹੁਵਿਆਹ ਨਾਲ ਸਬੰਧਤ ਹੈ। ਭਾਰਤ  ਦੇ

ਰਾਮ ਜਨਮ ਭੂਮੀ: ਮਾਮਲੇ ‘ਤੇ ਰੋਜਾਨਾ ਸੁਣਵਾਈ ਲਈ ਸੁਪਰੀਮ ਕੋਰਟ ਅੱਜ ਕਰੇਗਾ ਫੈਸਲਾ

ਨਵੀਂ ਦਿੱਲੀ: ਰਾਮ ਜਨਮ ਭੂਮੀ ਮਾਮਲੇ ‘ਤੇ ਰੋਜਾਨਾ ਸੁਣਵਾਈ ਹੋਵੇ ਜਾਂ ਨਹੀਂ ਇਸ ‘ਤੇ ਅੱਜ ਸੁਪਰੀਮ ਕੋਰਟ ‘ਚ ਫੈਸਲਾ ਸੁਣਾਇਆ ਜਾ ਸਕਦਾ ਹੈ। ਭਾਜਪਾ ਆਗੂ ਸੁਆਮੀ ਦੀ ਰਾਮ ਭੂਮੀ ਵਿਾਵਦ ‘ਤੇ ਤੁਰੰਤ ਕਾਰਵੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆ ਸੁਪਰੀਮ ਕੋਰਟ ਨੇ 21 ਮਾਰਚ ਨੂੰ ਕਿਹਾ ਸੀ ਕਿ ਸਾਰੀਆਂ ਧਿਰਾਂ ਨੂੰ ਬੈਠਕ ਹੱਲ ਕਰਨ ਦੀ ਅਪੀਲ

ਕੀ ਸਰਕਾਰ ਨੈਸ਼ਨਲ ਹਾਈਵੇ ‘ਤੇ ਬਣੇ ਸ਼ਰਾਬ ਠੇਕੇ ਕਰੇਗੀ ਬੰਦ !

ਚੰਡੀਗੜ ਵਿੱਚ ਸਿਰਫ ਨੈਸ਼ਨਲ ਹਾਇਵੇ-21 ਅਤੇ ਮਧਿਅ ਮਾਰਗ ਦੇ 500 ਮੀਟਰ ਦੇ ਦਾਇਰੇ ਨੂੰ ਛੱਡ ਕੇ ਸ਼ਹਿਰ ਦੀ ਹੋਰ ਸਾਰੇ ਸੜਕਾਂ ਉੱਤੇ ਸ਼ਰਾਬ ਦੇ ਠੇਕੇ ਜਾਰੀ ਰਹਿ ਸਕਦੇ ਹਨ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਰਾਇਵ ਸੇਫ ਸੰਸਥਾ ਵਲੋਂ ਇਨ੍ਹਾਂ ਦੋਵਾਂ ਸੜਕਾਂ ਨੂੰ ਛੱਡ ਸ਼ਹਿਰ ਦੀ ਹੋਰ ਸਾਰੇ ਵੀ-1, ਵੀ-2 ਅਤੇ ਵੀ-3 ਸੜਕਾਂ ਜਿਨ੍ਹਾਂ ਨੂੰ ਪਹਿਲਾਂ ਸਟੇਟ

ਜਾਣੋ: 1 ਅਪ੍ਰੈਲ ਤੋਂ ਕੀ ਹੋਵੇਗਾ ਮਹਿੰਗਾ ਜਾਂ ਸਸਤਾ

ਨਵੇਂ ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ . ਬਜਟ ‘ਚ ਪਾਸ ਕੀਤੇ ਗਏ ਸਾਰੇ ਟੈਕਸ 1 ਅਪ੍ਰੈ ਤੋਂ ਲਾਗੂ ਹੋ ਜਾਣਗੇ ਅਤੇ ਇਸ ਦੇ ਨਾਲ ਆਮ ਲੋਕਾਂ ਦੀਆਂ ਜਰੂਰਤ ਵਾਲੀਆਂ ਚੀਜਾਂ ਦੀਆਂ ਕੀਮਤਾਂ ‘ਤੇ ਵੀ ਅਸਰ ਪਵੇਗਾ ਤੇ ਹੁਣ ਤੁਹਾਨੂੰ ਦਸਦੇ ਹਾਂ ਕਿ 1 ਅਪ੍ਰੈਲ ਤੋਂ ਕਿਹੜੀ ਚੀਜ ਮਹਿੰਗੀ ਹੋਵੇਗੀ ਅਤੇ ਕਿਹੜੀ

ਡੋਡਾ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

ਭੀਰ ਕਤਲਕਾਂਡ ‘ਚ ਸ਼ਾਜਿਸ਼ਕਰਤਾ ਦੇ ਤੌਰ ‘ਤੇ ਨਾਮਜ਼ਦ ਕੀਤੇ ਗਏ ਸ਼ਰਾਬਕਾਰੋਬਾਰੀ ਸ਼ਿਵ ਲਾਲ ਡੋਡਾ ਵੱਲੋਂ ਸੁਪਰੀਮ ਕੋਰਟ ‘ਚ ਪਾਈ ਗਈ ਪਟੀਸ਼ਨ ‘ਤੇ ਸੋਮਵਾਰ ਨੂੰ ਸੁਣਵਾਈ ਹੋਈ ਜਿਸ ਡੋਡਾ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ। ਇਸ ਤੋਂ ਇਲਾਵਾ ਅਦਾਲਤ ਨੇ ਇਸ ਮਾਮਲੇ ‘ਤੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ । ਇਸ ਮਾਮਲੇ ਦੀ ਹੁਣ

ਜਾਣੋ ਕਿੰਨੀ ਹੈ ਸਿੱਧੂ ਦੀ ਸਲਾਨਾ ਕਮਾਈ

ਏਕਮ ਢਿੱਲੋਂ ਕਤਲ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ

Maharashtra resident doctors call-off strike

ਮਹਾਂਰਾਸ਼ਟਰ ਦੇ ਡਾਕਟਰਾਂ ਦੀ ਹੜਤਾਲ ਖਤਮ

ਮਹਾਂਰਾਸ਼ਟਰ ਦੇ ਡਾਕਟਰਾਂ ਦੀ ਹੜਤਾਲ ਖਤਮ ਦੇਰ ਰਾਤ ਕੰਮ ਤੇ ਪਰਤੇ ਡਾਕਟਰ ਸਰਕਾਰ ਨੇ ਮੰਨੀਆਂ ਸਾਰੀਆਂ ਗੱਲਾਂ : ਆਈ ਐਮ ਏ ਡਾਕਟਰ ਸੋਮਵਾਰ ਤੋਂ ਸਨ ਹੜਤਾਲ

ਦੁਬਈ ‘ਚ 10 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਮੁਆਫੀ ਦਾ ਮਾਮਲਾ

Punjab Government

ਨਵੀਂ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤੋਹਫ਼ਾ

ਚੰਡੀਗੜ੍ਹ:  ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਦੇ 8 ਲੱਖ ਦੇ ਕਰੀਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 11 ਮਾਰਚ ਤੋਂ ਪਹਿਲਾਂ ਚੋਣ ਜ਼ਾਬਤੇ ਦੌਰਾਨ ਹੀ 5 ਫੀਸਦ ਅੰਤਰਿਮ ਸਹਾਇਤਾ ਦੀ ਕਿਸ਼ਤ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਹੁਣ ਆਪਣੇ ਪੱਤਰ (ਨੰਬਰ ਚੋਣ 2017/ਆਰ ਕਲੈਰੀਫਿਕੇਸ਼ਨ) ਰਾਹੀਂ ਵਿੱਤ

ਦਿੱਲੀ ’ਚ ਲਾਲ ਕਿਲੇ ਚੋਂ ਮਿਲੀ ਵਿਸਫੋਟਕ ਸਮੱੱਗਰੀ!

ਲਾਲ ਕਿਲੇ ਅੰਦਰ ਸਥਿਤ ਇਕ ਖੂਹ ‘ਚ ਸੋਮਵਾਰ ਕੁਝ ਵਿਸਫੋਟਕ ਅਤੇ ਕਾਰਤੂਸ ਮਿਲਣ ਨਾਲ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲਾ ਇਮਾਰਤ ਦੀ ਸਫਾਈ ਦੌਰਾਨ ਇਹ ਵਸਤਾਂ ਬਰਾਮਦ ਹੋਈਆਂ। ਇਸ ਪਿੱਛੋਂ ਐੱਨ. ਐੱਸ. ਜੀ. ਨੂੰ ਸੂਚਿਤ ਕੀਤਾ ਗਿਆ। ਭਾਰਤੀ ਪੁਰਾਤੱਤਵ ਵਿਭਾਗ ਵਲੋਂ ਲਾਲ ਕਿਲੇ ਅੰਦਰ ਸਥਿਤ

ਪ੍ਰਧਾਨਮੰਤਰੀ ਨਰਿੰਦਰ ਮੋਦੀ 28ਵੀਂ ਕਰ ਰਹੇ ‘ਮਨ ਕੀ ਬਾਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ ਅਗਲੀ ਲੜੀ ਨੂੰ ਚੋਣ ਕਮਿਸ਼ਨ ਨੇ ਹਰੀ ਝੰਡੀ ਦੇ ਦਿੱਤੀ ਹੈ | ਸਰਕਾਰ ਵੱਲੋਂ 5 ਸੂਬਿਆਂ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਲੱਗੇ ਚੋਣ ਜ਼ਾਬਤੇ ਦੇ ਮੱਦੇਨਜ਼ਰ ਹਰ ਮਹੀਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ