Tag: , , ,

Delhi NCR Traders Supreme Court Ban on firecrackers Matter

ਦਿੱਲੀ NCR ‘ਚ ਪਟਾਖਿਆਂ ‘ਤੇ ਰੋਕ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਵਪਾਰੀ

ਦਿੱਲੀ: NCR ਵਿੱਚ ਪਟਾਖਿਆਂ ਦੀ ਵਿਕਰੀ ਉੱਤੇ ਰੋਕ ਲਗਾਉਣ ਨਾਲ ਅਣਗਿਣਤ ਪਟਾਖਾ ਕਾਰੋਬਾਰੀਆਂ ਦੇ ਸਾਹਮਣੇ ਰੋਜੀਰੋਟੀ ਦੇ ਨਾਲ ਗੰਭੀਰ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਪਟਾਖਿਆਂ ਦੀ ਵਿਕਰੀ ਉੱਤੇ ਰੋਕ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਮੰਗ ਦਾਖਲ ਕਰਨ ਦੀ ਤਿਆਰੀ ਕਰ ਰਹੇ ਹਨ। ਇਸਨੂੰ ਲੈ ਕੇ ਪਟਾਖਾ ਕਾਰੋਬਾਰੀਆਂ ਦੀਆਂ ਅਧਿਕਾਰੀਆਂ ਨਾਲ ਮੀਟਿੰਗ ਚੱਲ

ਭੈਣ ਨੇ 22 ਸਾਲ ਬਾਅਦ ਦੱਸੀ ਭਰਾ ਦੀ ਇਹ ਕਰਤੂਤ, ਮੰਤਰੀ ਪਿਤਾ ਨੇ ਬਚਾਉਣ ਲਈ ਖ਼ਰਚੇ ਸਨ ਕਰੋੜਾਂ

ਯਮੁਨਾਨਗਰ : ਦੇਸ਼ ਵਿਚ ਨਿੱਤ ਦਿਨ ਲੜਕੀਆਂ ਅਤੇ ਔਰਤਾਂ ਨਾਲ ਗੈਂਗਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਵਿਚ ਚੰਦ ਘਟਨਾਵਾਂ ਵਿਚ ਹੀ ਪੀੜਤਾ ਜਾਂ ਪੀੜਤ ਲੜਕੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਪਾਉਂਦਾ ਹੈ ਕਿਉਂਕਿ ਅਕਸਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ ਜੋ ਮੋਟੀਆਂ ਰਕਮਾਂ ਦੇ ਕੇ ਕਿਸੇ

ਰਾਹੁਲ ਮਹਾਜਨ ਦੀ ਭੈਣ ਹੋਈ ਜਿਨਸੀ ਸ਼ੋਸ਼ਣ ਦਾ ਸ਼ਿਕਾਰ, ਕਿਹਾ-ਬੁਰੀ ਨਜ਼ਰ ਰੱਖਦੇ ਸੀ…

ਸਿਰਫ ਆਮ ਲੋਕ ਹੀ ਨਹੀਂ ਸਗੋਂ ਉੱਤਰ ਮੱਧ ਮੁੰਬਈ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਰਾਹੁਲ ਮਹਾਜਨ ਦੀ ਭੈਣ ਪੂਨਮ ਮਹਾਜਨ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਗੱਲ ਉਨ੍ਹਾਂ ਨੇ ਖੁਦ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਕਹੀ। ਸੰਸਦ ਮੈਂਬਰ ਪੂਨਮ ਮਹਾਜਨ ਨੇ ਕਿਹਾ, ‘ਹਰ ਮਹਿਲਾ ਨੂੰ ਆਪਣੀ ਜ਼ਿੰਦਗੀ ‘ਚ ਕਦੇ

ਹੁਣ ਸੋਸ਼ਲ ਮੀਡੀਆ ਜ਼ਰੀਏ ਟੈਕਸ ਚੋਰਾਂ ਨੂੰ ਫੜੇਗੀ ਇਹ ਕੰਪਨੀ, ਸਰਕਾਰ ਨੇ ਦਿੱਤਾ ਠੇਕਾ

ਨਵੀਂ ਦਿੱਲੀ : ਸਰਕਾਰ ਲੰਬੇ ਸਮੇਂ ਤੋਂ ਟੈਕਸ ਦੇਣ ਤੋਂ ਬਚ ਰਹੇ ਲੋਕਾਂ ‘ਤੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਾਸ ਕਰਕੇ ਨੋਟਬੰਦੀ ਦੇ ਬਾਅਦ ਤੋਂ ਟੈਕਸ ਨਾ ਅਦਾ ਕਰਨ ਵਾਲਿਆ ਦੇ ਫੜਨ ਲਈ ਸਰਕਾਰ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ। ਹੁਣ ਇਸੇ ਲੜੀ ਵਿਚ ਦਿੱਗਜ਼ ਕੰਪਨੀ ਲਾਰਸਨ ਐਂਡ ਟਰਬੋ ਇੰਫੋਟੈਕ (ਐੱਲ ਐਂਡ ਟੀ)

ਹੁਣ ਨਹੀਂ ਹੋਵੇਗਾ ਵਿਸ਼ਵ ਕੱਪ ਉਦਘਾਟਨ ਮੈਚ ‘ਚ ਪੀ.ਐੱਮ. ਮੋਦੀ ਦਾ ਭਾਸ਼ਨ

ਨਰੇਂਦਰ ਮੋਦੀ ਨੇ ਫੀਫਾ ਵੱਲੋਂ ਅੰਡਰ-17 ਵਰਲਡ ਕੱਪ ਦੇ ਉਦਘਾਟਨ ਦੇ ਦੌਰਾਨ ਪ੍ਰੋਗਰਾਮ ਨੂੰ ਥੋੜਾ ਸਮਾਂ ਦਿੱਤਾ ਹੈ ੳੇੁਹਨਾ ਨੇ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਨੂੰ ਵੀ ਰੱਦ ਕਰਨਾ ਪਿਆ ਹੈ। ਪੀਐੱਮ ਮੋਦੀ ਨਵੇਂ ਤੈਅ ਪ੍ਰੋਗਰਾਮ ਦੌਰਾਨ ਭਾਰਤੀ ਟੀਮ ਨੂੰ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਉਣਗੇ। ਪੀਐੱਮ ਮੋਦੀ ਨੇ ਪ੍ਰੋਗਰਾਮ ਦੌਰਾਨ ਭਾਸ਼ਣ ਵੀ ਦੇਣਾ

ਇਸ ਸ਼ਖ਼ਸ ਨਾਲ ਹਮਬਿਸਤਰ ਹੁੰਦੀ ਸੀ ਹਨਪ੍ਰੀਤ! ਸਹੇਲੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਨਵੀਂ ਦਿੱਲੀ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਉਸੇ ਦਿਨ ਤੋਂ ਲਾਪਤਾ ਹੈ, ਜਿਸ ਦਿਨ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ। ਪੁਲਿਸ ਵੱਲੋਂ ਉਸ ਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਦੇ ਨਾਲ ਜੁੜੇ ਵੀ ਬਹੁਤ ਸਾਰੇ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਹੁਣ ਹਨੀਪ੍ਰੀਤ ਦੀ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਿੱਤਿਆ ਕੋਰੀਆ ਓਪਨ ਖਿਤਾਬ

ਭਾਰਤ ਦੀ ਬੈਡਮਿੰਟਨ ਸਟਾਰ ਵਿਸ਼ਵ ਨੰਬਰ 4 ਪੀ.ਵੀ ਸਿੰਧੂ ਨੇ ਕੋਰੀਆ ਓਪਨ ਸੁਪਰ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਰੀਓ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਆਪਣਾ ਜ਼ਬਰਦਸਤ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਐਂਤਵਾਰ ਯਾਨੀਂ ਅੱਜ ਫਾਈਨਲ ‘ਚ ਵਿਸ਼ਵ ਨੰਬਰ 9 ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਇਕ ਘੰਟੇ 24 ਤੱਕ

ਦਿੱਲੀ ਤੋਂ ਦੇਹ ਵਪਾਰ ਕਰਨ ਆਈਆਂ ਲੜਕੀਆਂ 4 ਲੜਕਿਆਂ ਸਮੇਤ ਕਾਬੂ

ਰੋਹਤਕ : ਵੇਖਿਆ ਗਿਆ ਹੈ ਕਿ ਆਮਦਨ ਤੋਂ ਜ਼ਿਆਦਾ ਖਰਚ ਦਾ ਸ਼ੌਂਕ ਰੱਖਣ ਵਾਲੀਆਂ ਕੁਝ ਔਰਤਾਂ ਕੁਰਾਹੇ ਪੈ ਕੇ ਜਿੱਥੇ ਵੇਸਵਾਵ੍ਰਿਤੀ ਦੇ ਧੰਦੇ ਨੂੰ ਅਪਣਾ ਰਹੀਆਂ ਹਨ, ਉਥੇ ਹੀ ਬਹੁਤ ਸਾਰੀਆਂ ਲੜਕੀਆਂ ਔਕਾਤ ਤੋਂ ਵੱਧ ਕੇ ਲਗਜ਼ਰੀ ਲਾਈਫ ਸਟਾਈਲ ਲਈ ਵੀ ਇਸ ਧੰਦੇ ਵਿੱਚ ਉਤਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹਰਿਆਣਾ ਵਿੱਚ

ਲੁਧਿਆਣਾ ਐੱਸਟੀਐੱਫ ਨੇ ਦਬੋਚਿਆ ਨਸ਼ਾ ਤਸਕਰ, ਤਿੰਨ ਕਿਲੋ ਅਫ਼ੀਮ ਤੇ ਹੈਰੋਇਨ ਬਰਾਮਦ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਹੈ। ਭਾਵੇਂ ਕਿ ਨਸ਼ਿਆਂ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਪਰ ਫਿਰ ਵੀ ਸਰਕਾਰ ਦੀ ਇਸ ਮੁਹਿੰਮ ਦਾ ਕਾਫ਼ੀ ਅਸਰ ਹੋਇਆ ਹੈ। ਲੁਧਿਆਣਾ ਪੁਲਿਸ ਨੇ ਇੱਥੇ ਇੱਥ ਵਿਅਕਤੀ ਨੂੰ ਤਿੰਨ ਕਿਲੋ ਅਫ਼ੀਮ ਅਤੇ 270 ਗ੍ਰਾਮ

ਮਨੀ ਲਾਂਡਰਿੰਗ ਮਾਮਲੇ ‘ਚ ਮੀਸਾ ਭਾਰਤੀ ਨੂੰ ਮਿਲੀ ਵੱਡੀ ਰਾਹਤ

ਨਵੀਂ ਦਿੱਲੀ: ਈ.ਡੀ ਤੇ ਸੀ.ਬੀ.ਆਈ,ਆਮਦਨ ਵਿਭਾਗ ਵੱਲੋਂ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤਨਾਅ ਭਰੇ ਮਾਹੌਲ ਵਿਚਕਾਰ ਲਾਲੂ ਪ੍ਰਸਾਦ ਦੀ ਬੇਟੀ ਅਤੇ ਰਾਜ ਸਭਾ ਸੰਸਦ ਮੀਸਾ ਭਾਰਤੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਇਕ ਵੱਡੀ ਰਾਹਤ ਮਿਲੀ ਹੈ। ਈ.ਡੀ.ਵੱਲੋਂ ਗ੍ਰਿਫਤਾਰ ਮੀਸਾ ਭਾਰੀ ਦੇ ਸੀ.ਏ ਰਾਜੇਸ਼

ਇੰਝ ਰਹੀ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਕਾਤ…

ਬੀਜਿੰਗ: ਬੀਤੇ ਦਿਨ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਮੁਲਾਕਾਤ ਹੋਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰਮਜ਼ੋਸ਼ੀ ਦੇ ਨਾਲ ਇਕ-ਦੂਜੇ ਨੂੰ ਮਿਲੇ। ਇੱਥੇ ਦੱਸ ਦੇਈਏ ਕਿ ਮੋਦੀ ਚੀਨ ਦੇ ਸ਼ਿਆਮੇਨ ਸ਼ਹਿਰ ‘ਚ ਹੋ ਰਹੇ ਬ੍ਰਿਕਸ ਸ਼ਿਖਰ ਸੰਮੇਲਨ ‘ਚ ਹਿੱਸਾ

ਪਤਨੀ ਦਾ ਮੋਬਾਈਲ ਹੈਕ ਕਰਨਾ ਪਿਆ ਮਹਿੰਗਾ, ਵੀਡੀਓਜ਼ ਦੇਖ ਕੀਤੀ ਖੁਦਕੁਸ਼ੀ

ਜਬਲਪੁਰ : ਇੱਥੇ ਇਕ ਨੌਜ਼ਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜ਼ਵਾਨ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ। ਇੰਜੀਨੀਅਰ ਅਭੈ ਬਰਮਨ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਸ਼ੱਕ ਦੇ ਆਧਾਰ ‘ਤੇ ਉਸ ਨੇ ਆਪਣੀ ਪਤਨੀ ਦਾ ਮੋਬਾਈਲ ਹੈੱਕ ਕੀਤਾ ਤਾਂ ਪਤਾ ਲੱਗਾ ਕਿ ਪਤਨੀ ਉਸ ਨਾਲ ਬੇਵਫਾਈ ਕਰ ਰਹੀ ਹੈ। ਆਨੰਦ ਕਾਲੋਨੀ

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ‘ਹਾਰਵੇ ਤੂਫਾਨ’ ਨਾਲ ਪੀੜਤ ਭਾਰਤੀ ਵਿਦਿਆਰਥਣ ਦੀ ਮੌਤ

ਨਵੀਂ ਦਿੱਲੀ : ਹਾਰਵੇ ਤੂਫਾਨ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਦੇ ਟੈਕਸਾਸ ਸੂਬੇ ‘ਚ ਇਕ ਝੀਲ ‘ਚ ਡੁੱਬਣ ਨਾਲ 24 ਸਾਲ ਦੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ ਟੈਕਸਾਸ ਦੇ ਏ. ਐਂਡ. ਐੱਮ. ਯੂਨੀਵਰਸਿਟੀ ਦੇ ਵਿਦਿਆਰਥੀ ਨਿਖਿਲ ਭਾਟੀਆ ਨੂੰ ਸ਼ਨੀਵਾਰ ਨੂੰ ਬਰਾਇਨ ਝੀਲ ਤੋਂ ਬਚਾਇਆ ਗਿਆ ਸੀ,ਜਿੱਥੇ ਉਹ ਇਕ ਹੋਰ ਭਾਰਤੀ ਲੜਕੀ ਸ਼ਾਲਿਨੀ

ਮੋਦੀ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਪੜ੍ਹੋ ਕਿਸਨੂੰ ਮਿਲਿਆ ਕਿਹੜਾ ਮੰਤਰਾਲਾ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰੱਥਾ ਨੂੰ ਤਰਜੀਹ ਦਿੰਦੇ ਹੋਏ ਅੱਜ 4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ

ਦੁਬਾਈ ‘ਚ ਫਸੇ ਨੌਜਵਾਨ ਨੇ ਵਾਟਸਐਪ ਤੇ ਕੀਤੀ ਮਦਦ ਦੀ ਅਪੀਲ…

ਜਲੰਧਰ: ਵਿਦੇਸ਼ਾ ‘ਚ ਲੋਕ ਇਹ ਉਮੀਨ ਨਾਲ ਜਾਂਦੇ ਹਨ ਕਿ ਉਹ ਵਿਦੇਸ਼ ਜਾ ਕਿ ਪਰਿਵਾਰ ਲਈ ਵਧੀਆ ਭਵਿੱਖ ਬਣਾ ਸਕਣ। ਪਰ ਕੁਝ ਲੋਕਾਂ ਨਾਲ ਧੋਖਾ ਹੋ ਰਿਹਾ ਹੈ ਖਾਸ ਕਰਕੇ ਗਲਫ ਦੇ ਦੇਸ਼ਾ ‘ਚ। ਅੱਜ ਦੁੁਬਾਈ ‘ਚ ਅਜੀਹੇ ਹੀ ਫਸੇ ਪੰਜਾਬੀ ਨੌਜਵਾਨ ਦੀ ਵੀਡੀਓ ਦਿਖਾਉਂਦੇ ਹੋਏ ਸਾਬਕਾ ਕੈਬਿਨਟ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਦੇ

ਮੰਤਰੀਆਂ ਦੇ ਅਸਤੀਫੇ ਦੀ ਝੜੀ, ਮੋਦੀ ਮੰਤਰੀ ਮੰਡਲ ‘ਚ ਹੋ ਸਕਦੈ ਵੱਡਾ ਫੇਰਬਦਲ

ਤਿੰਨ ਸਾਲ ਪੂਰੇ ਕਰ ਚੁੱਕੀ ਮੋਦੀ ਸਰਕਾਰ ਦੇ ਮੰਤਰੀ ਮੰਡਲ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਫੇਰਬਦਲ ਹੋਣ ਵਾਲਾ ਹੈ। ਵੀਰਵਾਰ ਸ਼ਾਮ ਨੂੰ ਕਈ ਮੰਤਰੀਆਂ ਨੇ ਅਸਤੀਫ਼ੇ ਦੀ ਝੜੀ ਲਗਾ ਦਿੱਤੀ। ਰਾਜੀਵ ਪ੍ਰਤਾਪ ਰੂਡੀ, ਕਲਰਾਜ ਮਿਸ਼ਰਾ, ਮਹੇਂਦਰ ਨਾਥ ਪਾਂਡੇ ਦੇ ਅਸਤੀਫੇ ਹੋ ਗਏ ਹਨ, ਉਥੇ ਹੀ ਕਈ ਮੰਤਰੀਆਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ।

ਕੈਪਟਨ ਸਰਕਾਰ ‘ਚ ਨੌਜਵਾਨ ਵਿਧਾਇਕ ਬਣਨਗੇ ਸੰਸਦੀ ਸਕੱਤਰ… !

ਬੇਸ਼ੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਕੀਤੀਆਂ ਗਈਆਂ ਸੰਸਦੀ ਸਕੱਤਰਾਂ ਦੀ ਨਿਯੁਕਤੀਆਂ ਨੂੰ ਰੱਦ ਕਰ ਚੁੱਕੀ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਸਦੀ ਸਕੱਤਰਾਂ ਦੀ ਨਿਯੁਕਤੀ ਲਈ ਨਵਾਂ ਕਾਨੂੰਨ ਪਾਸ ਕਰਾਉਣ ਦੀਆਂ ਤਿਆਰੀਆਂ ਵਿੱਚ ਹਨ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਕੁੱਲ ਗਿਣਤੀ 117 ਹੈ, ਇਸ

Badal-cheema

ਵੱਡੇ ਬਾਦਲ ਦੇ ਖਾਸਮ ਖਾਸ ਆਈ. ਏ. ਐਸ. ਅਧਿਕਾਰੀ ਦੀ ਕਰਵਾਈ ਘਰ ਵਾਪਸੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਆਈ. ਏ. ਐਸ. ਅਧਿਕਾਰੀ ਕੇ. ਜੇ. ਐਸ. ਚੀਮਾ ਨੂੰ ਪੱਛਮੀ ਬੰਗਾਲ ਜਾਣ ਦੇ ਹੁਕਮ ਜ਼ਾਰੀ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਰੀ ਝੰਡੀ ਦੇ ਦਿੱਤੇ ਜਾਣ ਤੋਂ ਬਾਅਦ ਅਮਲਾ ਵਿਭਾਗ ਵੱਲੋਂ ਸਰਕਾਰੀ ਤੌਰ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਖਾਸ ਗੱਲ

barkha-shukla-singh-pti

ਕਾਂਗਰਸ ਨੇ ਬਰਖਾ ਸਿੰਘ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢਿਆ

ਨਵੀਂ ਦਿੱਲੀ, 21 ਅਪ੍ਰੈਲ – ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਕਾਂਗਰਸ ਨੇ ਅੱਜ ਬਰਖਾ ਸ਼ੁਕਲਾ ਸਿੰਘ ਨੂੰ 6 ਸਾਲ ਲਈ ਕੱਢ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਮੁੱਖ ਬਰਖਾ ਸਿੰਘ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਕਾਂਗਰਸ ਪ੍ਰਮੁੱਖ ਅਜੇ ਮਾਕਨ ਦੀ ਅਗਵਾਈ ‘ਤੇ ਸਵਾਲ ਚੁੱਕੇ ਸਨ ਤੇ ਕਈ ਦੋਸ਼ ਵੀ ਲਗਾਏ

IRCTC website waiting list ticket

ਹੁਣ ਟ੍ਰੇਨ ਦੀ ‘ਚ ਹੋਵੇਗਾ ਇੰਪੋਰਟੇਡ ਮੈਟੀਰੀਅਲ ਵਾਲਾ 3.5 ਲੱਖ ਰੁਪਏ ਦਾ ਟਾਇਲੇਟ

ਇਸ ਬਦਲਾਵ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਾਨ – ਏ ਸੀ ਕੋਚਾਂ ਵਿੱਚ ਲੱਗਣ ਵਾਲੇ ਨਵੇਂ ਟਾਇਲੇਟ ਦਾ ਰੰਗ ਨੀਲਾ ਹੋਵੇਗਾ ਜੋ ਕਾਫ਼ੀ ਸੁੰਦਰ ਲੱਗੇਗਾ । ਰੇਲ ਮੰਤਰੀ ਸੁਰੇਸ਼ ਪ੍ਰਭੂ ਸ਼ਾਇਦ ਉਨ੍ਹਾਂ ਮੰਤਰੀਆਂ ਵਿੱਚੋਂ ਹਨ ਜਿਨ੍ਹਾਂ ਦਾ ਵਿਭਾਗ  ਨਿਤ ਨਵੇਂ ਐਲਾਨਾਂ ਕਾਰਨ ਨਰੇਂਦਰ ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਵਿੱਚ ਸਭ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ