Tag: , , ,

ਕੇਰਲ ਲਵ ਜਿਹਾਦ ਕੇਸ: SC ਦਾ NIA ਨੂੰ ਸਵਾਲ, ਕੀ ਕੋਈ ਕੁੜੀ ਕਿਸੇ ਅਪਰਾਧੀ ਨਾਲ ਇਸ਼ਕ ਨਹੀਂ ਕਰ ਸਕਦੀ?

Kerala love jihad case ਕੇਰਲ ਦੇ ਲਵ ਜਿਹਾਦ ਕੇਸ ਵਿੱਚ ਸੁਪਰੀਮ ਕੋਰਟ ਨੇ ਕੁੜੀ ਹਾਦਿਆ ਦੇ ਪਿਤਾ ਨੂੰ ਉਸਨੂੰ ਕੋਰਟ ਵਿੱਚ ਪੇਸ਼ ਕਰਨ ਲਈ ਕਿਹਾ। ਇਸਦੇ ਨਾਲ ਹੀ ਅਦਾਲਤ ਨੇ ਐਨਆਈਏ ਨੂੰ ਸਵਾਲ ਕੀਤਾ ਕਿ, ਕੀ ਦੇਸ਼ ਵਿੱਚ ਕੋਈ ਅਜਿਹਾ ਕਨੂੰਨ ਹੈ ਕਿ ਕਿਸੇ ਅਪਰਾਧੀ ਨਾਲ ਬਾਲਉਮਰ ਵਿੱਚ ਕੁੜੀ ਪ੍ਰੇਮ ਜਾਂ ਵਿਆਹ ਨਹੀਂ ਕਰ ਸਕਦੀ?

ਇੱਕ ਨਵੰਬਰ ਨੂੰ ਇਨ੍ਹਾਂ 65 ਨਵੀਆਂ ਟਰੇਨਾਂ ਨੂੰ ਦਿੱਤੀ ਜਾ ਸਕਦੀ ਹੈ ਹਰੀ ਝੰਡੀ

65 trains Northern Railway ਭਾਰਤ ਅਵਾਜਾਈ ਦੇ ਸਾਧਨਾਂ ਵਿੱਚ ਬਹੁਤ ਵਿਕਾਸ ਕਰ ਰਿਹਾ ਹੈ ਕਿਉਕਿ ਅੱਜ ਦੀ ਤੇਜ ਰਫਤਾਰ ਜਿੰਦਗੀ ਵਿੱਚ ਰਫਤਾਰ ‘ਤੇ ਸੁਰੱਖਿਆ ਦਾ ਹੋਣਾ ਲਾਜਮੀ ਹੋ ਗਿਆ ਹੈ।ਆਪਸੀ ਦੂਰੀ ਨੂੰ ਘੱਟ ਸਮੇਂ ਵਿੱਚ ਪੂਰਾ ਕਰਨ ਲਈ ਉਤਰ ਰੇਲਵੇ ਨੇ 65 ਨਵੀਆਂ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। 65 trains Northern Railway ਇਸ ‘ਚ

ਨੌਜਵਾਨ ਨੇ 100 ਸਾਲ ਦੀ ਬਜ਼ੁਰਗ ਮਹਿਲਾ ਨਾਲ ਕੀਤਾ ਕੁਕਰਮ, ਇਲਾਜ ਦੌਰਾਨ ਮੌਤ

Man rape 100 year old ਮੇਰਠ ਵਿੱਚ ਜਾਨੀ ਖੇਤਰ ਦੇ ਇੱਕ ਪਿੰਡ ਵਿੱਚ ਐਤਵਾਰ ਰਾਤ ਨੂੰ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਲਗਭਗ 25 ਸਾਲ ਦਾ ਨੌਜਵਾਨ ਨੇ ਸੌ ਸਾਲ ਦੀ ਬਜ਼ੁਰਗ ਨਾਲ ਕੁਕਰਮ ਦੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਪੂਰੇ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਵਿੱਚ ਹੜਕੰਪ ਮੱਚ ਗਿਆ। Man rape 100

ਭਾਜਪਾ ਨੇ ਹਿਮਾਚਲ ‘ਚ ਚੋਣ ਪ੍ਰਚਾਰ ਦੌਰਾਨ ਟਰੰਪ ਦੇ ਨਾਂਅ ਦੀ ਇੰਝ ਕੀਤੀ ਵਰਤੋਂ…

BJP claims Trump won ਸ਼ਿਮਲਾ : ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ‘ਚ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿੱਥੇ 9 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਵੋਟਰਾਂ ਨੂੰ ਲੁਭਾਉਣ ਦੀ ਇਕ ਕੋਸ਼ਿਸ਼ ‘ਚ ਪਾਰਟੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੇ ਪ੍ਰਧਾਨ ਮੰਤਰੀ ਨਰਿੰਦਰ

ਠੁਮਰੀ ਦੀ ਰਾਣੀ ਗਿਰਿਜਾ ਦੇਵੀ ਦਾ ਦੇਹਾਂਤ, ਸੰਗੀਤ ਜਗਤ ‘ਚ ਸ਼ੋਕ ਦੀ ਲਹਿਰ

ਕੋਲਕਾਤਾ: ਪਦਮਵਿਭੂਸ਼ਨ ਅਤੇ ਪਦਮਸ੍ਰੀ ਨਾਲ ਸਨਮਾਨਿਤ ਉੱਘੀ ਠੁਮਰੀ ਗਾਇਕਾ ਗਿਰਿਜਾ ਦੇਵੀ ਦਾ ਮੰਗਲਵਾਰ ਨੂੰ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ। ਗਿਰਿਜਾ ਦੇਵੀ 88 ਸਾਲ ਦੇ ਸਨ। ਉਨ੍ਹਾਂ ਨੂੰ ਸਵੇਰੇ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਹਾਲਾਂਕਿ ਦੇਰ ਸ਼ਾਮ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਸੀ ਪਰ ਰਾਤ ਕਰੀਬ 8 ਵਜੇ ਹਾਲਤ

ਗੁਜਰਾਤ ਚੋਣਾਂ: ਮੋਦੀ ਨੂੰ ਖੁਦ ਮੋਦੀ ਹੀ ਹਰਾ ਸਕਦਾ ਹੈ- ਓਪਿਨਿਅਨ ਪੋਲ

ਨਵੀਂ ਦਿੱਲੀ: ਗੁਜਰਾਤ ਵਿੱਚ ਹੋਣ ਵਾਲੀਆਂ ਚੋਣਾਂ ਦੀ ਤਾਰੀਖਾਂ ਦਾ ਬੇਸ਼ੱਕ ਅਜੇ ਤੱਕ ਨਹੀਂ ਹੋਇਆ ਹੈ, ਪਰ ਰਾਜਨੀਤਕ ਪਾਰਟੀਆਂ ਦੇ ਵਿੱਚ ਚੁਣਾਵੀ ਜੰਗ ਸ਼ੁਰੂ ਹੋ ਚੁੱਕੀ ਹੈ। ਚੋਣ ਤਾਰੀਖਾਂ ਦੇ ਐਲਾਨ ਤੋਂ ਪਹਿਲਾਂ ਇੰਡੀਆ ਟੁਡੇ- ਐਕਸਿਸ ਮਾਈ ਇੰਡਿਆ ਨੇ ਓਪਿਨਿਅਨ ਪੋਲ ਕਰਾਇਆ, ਜਿਸਦੇ ਨਾਲ ਇਹ ਗੱਲ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ

ਰਾਮਲੀਲਾ ਮੈਦਾਨ ਨੂੰ ਪ੍ਰਦਰਸ਼ਨ ਸਥਾਨ ਬਣਾਉਣ ਦਾ ਹੁਣ MCD ਨੇ ਕੀਤਾ ਵਿਰੋਧ

ਰਾਮ ਲੀਲਾ ਮੈਦਾਨ ਨੂੰ ਲੈ ਕੇ ਹੁਣ ਐਮ ਸੀ ਡੀ ਟਕਰਾਓ ਦੀ ਹਾਲਤ ਵਿੱਚ ਹੈ। ਐਮ ਸੀ ਡੀ ਦਾ ਕਹਿਣਾ ਹੈ ਜਿੱਥੋਂ ਐਮ ਸੀ ਡੀ ਦੀ ਕਮਾਈ ਹੁੰਦੀ ਹੈ ਉਸ ਨੂੰ ਮੁਫਤ ਵਿੱਚ ਧਰਨਾ ਪ੍ਰਦਰਸ਼ਨ ਲਈ ਨਹੀ ਦਿੱਤਾ ਜਾ ਸਕਦਾ। ਇਹੀ ਨਹੀਂ ਐਮ ਸੀ ਡੀ ਰਾਮਲੀਲਾ ਮੈਦਾਨ ਤੋਂ ਹੋਰ ਜ਼ਿਆਦਾ ਮਾਮਲਾ ਪਾਉਣ ਲਈ ਯੋਜਨਾ ਵੀ

ਕਿਸਾਨਾਂ ਲਈ ਖ਼ੁਸ਼ਖ਼ਬਰੀ, ਕਣਕ ਦੇ ਸਮਰਥਨ ਮੁੱਲ ‘ਚ 110 ਰੁਪਏ ਦਾ ਵਾਧਾ, ਦਾਲਾਂ ਦੀ ਐੱਮਐੱਸਪੀ ਵੀ ਵਧੀ

ਨਵੀਂ ਦਿੱਲੀ : ਕਿਸਾਨਾਂ ਵੱਲੋਂ ਕਾਫ਼ੀ ਸਮੇਂ ਤੋਂ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਹਨ ਪਰ ਸਰਕਾਰ ਇਨ੍ਹਾਂ ‘ਤੇ ਪੂਰੀ ਤਰ੍ਹਾਂ ਗੌਰ ਨਹੀਂ ਕਰ ਰਹੀ। ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇੱਕ ਮੰਗ ਨੂੰ ਪੂਰਾ ਕਰਕੇ ਕਿਸਾਨਾਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਵਿਚ

ਬਲੂ ਵਹੇਲ ਦਾ ਕਹਿਰ: ਲੜਕੀ ਨੇ ਲਗਾਏ 25 ਕੱਟ, ਕੀਤੀ ਆਤਮਹੱਤਿਆ ਦੀ ਕੋਸ਼ਿਸ਼

ਆਪਣੇ ਖ਼ੌਫ਼ ਕਾਰਨ ਮੰਨੀ ਜਾਣ ਵਾਲੀ ਆਨਲਾਈਨ ਗੇਮ ਬਲੂ ਵਹੇਲ ਦਾ ਕਹਿਰ ਲਗਾਤਾਰ ਜਾਰੀ ਹੈ। ਇੰਦੌਰ ਵਿਖੇ 19 ਸਾਲਾਂ ਲੜਕੀ ਨੇ ਇਸ ਗੇਮ ਦੇ ਟਾਸਕ ਨੂੰ ਪੂਰਾ ਕਰਨ ਲਈ ਤੇਜ਼ਧਾਰ ਹਥਿਆਰ ਨਾਲ ਆਪਣੇ ਹੱਥ ‘ਤੇ 25 ਕੱਟ ਲਗਾ ਲਏ। ਇਨਾਂ ਹੀ ਨਹੀਂ ਇਸ ਤੋਂ ਬਾਅਦ ਉਸਦੀ ਕੋਸ਼ਿਸ ਆਤਮਹੱਤਿਆ ਕਰਨ ਦੀ ਸੀ, ਪਰ ਜਿਸ ਵਿਚ ਉਹ

Gangotri face Kedarnath disaster

ਗੰਗੋਤਰੀ ‘ਚ ਕੇਦਾਰਨਾਥ ਵਰਗੀ ਭਿਆਨਕ ਆਫ਼ਤ ਦੇ ਆਸਾਰ

ਗੰਗੋਤਰੀ ਗਲੇਸ਼ੀਅਰ ਵਿੱਚ ਬਣ ਰਹੀ ਇੱਕ ਝੀਲ ਕੇਦਾਰਨਾਥ ਵਰਗੀ ਭਿਆਨਕ ਆਫ਼ਤ ਦੇ ਸਿਗਨਲ ਦੇ ਰਹੀ ਹੈ। ਗੰਗਾ ਦੀ ਮੂਲ ਥਾਂ ਗੋਮੁਖ ਤੇ ਬਣ ਰਹੀ ਝੀਲ ਨੇ ਕਦੇ ਦੱਰ ਦੇ ਸਮਾਨ ਪੂਰਾ ਰੂਪ ਲੈ ਲਿਆ ਤਾਂ ਇਸ ਦਾ ਸਰੂਪ ਕੇਦਾਰਨਾਥ ਆਫ਼ਤ ਦਾ ਕਾਰਨ ਬਣੀ ਚੌਰਾਬਾੜੀ ਗਲੇਸ਼ੀਅਰ ਦੀ ਝੀਲ ਤੋਂ ਕਰੀਬ ਚਾਰ ਗੁਣਾ ਜਿਆਦਾ ਹੋਵੇਗਾ। ਹਾਲ ਹੀ

ਡੀਯੂ ਮਾਮਲੇ ‘ਤੇ ਬੋਲੀ ਅਦਾਲਤ, ਅਧਿਆਪਕਾਂ ਨੂੰ ਧਮਕਾਉਣ ਵਾਲੇ ਵਿਦਿਆਰਥੀ ਕਹਾਉਣ ਦੇ ਲਾਇਕ ਨਹੀਂ

ਨਵੀਂ ਦਿੱਲੀ : ਕੋਈ ਸਮਾਂ ਸੀ ਜਦੋਂ ਵਿਦਿਆਰਥੀਆਂ ਵਿਚਕਾਰ ਅਧਿਆਪਕਾਂ ਦਾ ਕਾਫ਼ੀ ਸਨਮਾਨ ਹੁੰਦਾ ਸੀ। ਵਿਦਿਆਰਥੀ ਆਪਣੇ ਅਧਿਆਪਕ ਨੂੰ ਗੁਰੂ ਸਮਾਨ ਸਮਝਦੇ ਸਨ ਅਤੇ ਉਨ੍ਹਾਂ ਦੀ ਇੱਜ਼ਤ ਕਰਦੇ ਸਨ ਪਰ ਇਸ ਦੇ ਉਲਟ ਅੱਜਕੱਲ੍ਹ ਅਜਿਹਾ ਜ਼ਮਾਨਾ ਆ ਗਿਆ ਹੈ ਕਿ ਵਿਦਿਆਰਥੀਆਂ ਵਿਚਕਾਰ ਅਧਿਆਪਕਾਂ ਦੀ ਕੋਈ ਇੱਜ਼ਤ ਨਹੀਂ ਹੈ। ਕਈ ਥਾਵਾਂ ‘ਤੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ

ਫਰਾਂਸ ਦੀ ਰੱਖਿਆ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ, ਰਾਫੇਲ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ : ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਅਗਲੇ ਹਫ਼ਤੇ ਭਾਰਤ ਦੌਰੇ ‘ਤੇ ਹੋਵੇਗੀ। ਇਸ ਦੌਰਾਲ ਫਰਾਂਸ ਦੇ ਰਾਸ਼ਟਰਪਤੀ ਮੈਕ੍ਰਾਨ ਦੀ ਦਸੰਬਰ ਵਿਚ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਬਾਰੇ ਗੱਲਬਾਤ ਹੋਵੇਗੀ। ਭਾਰਤੀ ਹਵਾਈ ਫ਼ੌਜ ਦੁਆਰਾ ਪਿਛਲੇ ਸਾਲ ਸਤੰਬਰ ਵਿਚ ਕੀਤੇ ਗਏ 59000 ਕਰੋੜ ਰੁਪਏ (7.87 ਅਰਬ) ਦੇ ਮੈਗਾ ਸੌਦੇ

ਗੁਜਰਾਤ ‘ਚ ਵੀ ਮੋਦੀ ਨੂੰ ਟੱਕਰ ਦੇਣ ਲਈ ਆਏ ਕੇਜਰੀਵਾਲ, 11 ਉਮੀਦਵਾਰਾਂ ਦੀ ਸੂਚੀ ਜਾਰੀ

ਅਹਿਮਦਾਬਾਦ: ਦਿੱਲੀ, ਪੰਜਾਬ ਤੇ ਗੋਆ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਗੁਜਰਾਤ ‘ਚ ਵੀ ਆਪਣੀ ਕਿਸਮਤ ਅਜ਼ਮਾਉਣ ਵਾਲੇ ਹਨ। ਆਮ ਆਦਮੀ ਪਾਰਟੀ ਨੇ ਰਾਜਕੋਟ (ਪੱਛਮੀ) ਸਮੇਤ ਗੁਜਰਾਤ ਦੀਆਂ 11 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਸਿਰਫ਼ ਉਹੋ ਸੀਟਾਂ ‘ਤੇ ਹੀ ਚੋਣ ਲੜੇਗੀ,

ਡੇਰੇ ‘ਚ ਹੋਈ ਸੀ ਹਿੰਸਾ ਕਰਵਾਉਣ ਵਾਲੀ ਮੀਟਿੰਗ, ਹਨੀਪ੍ਰੀਤ ਸਮੇਤ 20 ਦੀ ਮੋਬਾਈਲ ਲੋਕੇਸ਼ਨ ਮਿਲੀ

ਪੰਚਕੂਲਾ : ਪੰਚਕੂਲਾ ‘ਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ ਵਿੱਚ 17 ਅਗਸਤ ਦੀ ਰਾਤ ਨੂੰ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ 45 ਮੈਂਬਰੀ ਕਮੇਟੀ ਦੇ 20 ਮੈਂਬਰ ਮੌਜੂਦ ਸਨ। ਮੀਟਿੰਗ ਖੁਦ ਹਨੀਪ੍ਰੀਤ ਨੇ ਲਈ ਸੀ ਅਤੇ ਆਦਿਤਿਆ ਇੰਸਾਂ, ਗੋਪਾਲ ਇੰਸਾਂ ਇਸ ਵਿੱਚ ਮੌਜੂਦ ਸਨ। 17 ਅਗਸਤ ਦੀ ਰਾਤ ਇਨ੍ਹਾਂ ਸਭ ਦੀ ਮੋਬਾਈਲ ਲੋਕੇਸ਼ਨ ਇੱਥੇ ਦੀ

ਗੁੱਤਾਂ ਕੱਟਣ ਵਾਲਾ ਸਮਝਕੇ ਲੋਕਾਂ ਨੇ ਦਿਮਾਗੀ ਤੌਰ ‘ਤੇ ਪਰੇਸ਼ਾਨ ਨੌਜਵਾਨ ਨੂੰ ਜਲਾਉਣ ਦੀ ਕੀਤੀ ਕੋਸ਼ਿਸ਼

ਸ਼੍ਰੀਨਗਰ: ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਵਿੱਚ ਸ਼ੁੱਕਰਵਾਰ ਦੀ ਸਵੇਰੇ ਪੁਲਿਸ ਨੇ ਇੱਕ ਨੌਜਵਾਨ ਨੂੰ ਬੇਕਾਬੂ ਭੀੜ ‘ਤੋਂ ਉਦੋਂ ਮੁਸ਼ਕਿਲ ਨਾਲ ਛੁਡਵਾਇਆ, ਜਦੋਂ ਭੀੜ ਵਿੱਚ ਸ਼ਾਮਿਲ ਕੁੱਝ ਲੋਕ ਵਸੀਮ ਨਾਮਕ ਇੱਕ ਨੌਜਵਾਨ ਨੂੰ ਜਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਸੀਮ ਨੂੰ ਗੁੱਤ ਕੱਟਣ ਵਾਲਾ ਸਮਝਕੇ ਲੋਕਾਂ ਨੇ ਪਹਿਲਾਂ ਉਸਦੀ ਮਾਰ ਕੁਟ ਕੀਤੀ ਅਤੇ

85 Percent people believe indian govt

ਦੇਸ਼ ‘ਚ 85 ਫੀਸਦੀ ਲੋਕਾਂ ਨੂੰ ਚੁਣੀ ਹੋਈ ਸਰਕਾਰ ‘ਤੇ ਭਰੋਸਾ: ਸਰਵੇਖਣ

ਨਵੀਂ ਦਿੱਲੀ: ਭਾਰਤ ਵਿੱਚ 85 ਫੀਸਦੀ ਲੋਕ ਆਪਣੀ ਸਰਕਾਰ ਉੱਤੇ ਵਿਸ਼ਵਾਸ ਕਰਦੇ ਹਨ ,  ਪਰ ਦਿਲਚਸਪ ਗੱਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਭਾਰਤੀ ਫੌਜ ਸ਼ਾਸਨ ਅਤੇ ਤਾਨਾਸ਼ਾਹੀ ਦਾ ਵੀ ਸਮਰਥਨ ਕਰਦੇ ਹਨ। ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਊ ਰਿਸਰਚ ਸੈਂਟਰ ਨੇ ਆਪਣੀ ਸਰਵੇਖਣ ਰਿਪੋਰਟ ਵਿੱਚ ਕਿਹਾ ਹੈ ਕਿ ਆਪਣੇ ਮਜਬੂਤ

ਹਾਊਸਿੰਗ ਫਾਰ ਆਲ’ ਸਕੀਮ ਦੇ ਤਹਿਤ ਹਰੇਕ ਵਿਅਕਤੀ ਕੋਲ ਹੋਵੇਗਾ ਆਪਣਾ ਇਕ ਘਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 2022 ਤਕ ਸਾਰਿਆਂ ਨੂੰ ਘਰ ਦੇਣ ਸਬੰਧੀ ਜੋ ਹਾਊਸਿੰਗ ਫਾਰ ਆਲ ਸਕੀਮ ਲਾਂਚ ਕੀਤੀ ਹੈ, ਉਸ ਦਾ ਲਾਭ ਫਿਲਹਾਲ ਸ਼ਹਿਰੀਆਂ ਨੂੰ ਹੀ ਮਿਲੇਗਾ, ਕੇਂਦਰ ਸਰਕਾਰ ਦੀ ਇਹ ਸਕੀਮ ਜੇਕਰ ਸਫਲ ਰਹੀ ਤਾਂ 2022 ਤੱਕ ਦੇਸ਼ ਦੇ ਹਰੇਕ ਵਿਅਕਤੀ ਕੋਲ ਆਪਣਾ ਇਕ ਘਰ ਹੋਵੇਗਾ। 2015 ਦੇ ਜੁਲਾਈ ‘ਚ ਸ਼ੁਰੂ ਹੋਈ ‘ਹਾਊਸਿੰਗ

ਪਿਛਲੇ ਇੱਕ ਹਫ਼ਤੇ ਤੋਂ ਦੋ-ਪਹੀਆ ਵਾਹਨਾਂ ‘ਤੇ ਸਿਰ ‘ਤੇ ਚੱਲ ਰਿਹੈ ਦੇਸ਼ ਦਾ ‘ਵਾਹਨ ਉਦਯੋਗ’

ਨਵੀਂ ਦਿੱਲੀ : ਤਿਓਹਾਰੀ ਸੀਜ਼ਨ ਦੇ ਚਲਦਿਆਂ ਕਾਰ ਅਤੇ ਮੋਟਰਸਾਇਕਲ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਆਫ਼ਰ ਦੇ ਕੇ ਆਪੋ ਆਪਣੇ ਪ੍ਰੋਡਕਟ ਵੇਚਣ ਦੀ ਹੋੜ ਵਿਚ ਲੱਗੀਆਂ ਹੋਈਆਂ ਹਨ। ਮੋਟਰਸਾਇਕਲ ਨਿਰਮਾਤਾ ਕੰਪਨੀਆਂ ਨੂੰ ਇਸ ਵਿਚ ਕਾਫ਼ੀ ਸਫ਼ਲਤਾ ਵੀ ਮਿਲੀ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਦੇਸ਼ ਦਾ ਵਾਹਨ ਉਦਯੋਗ ਪਿਛਲੇ ਇੱਕ ਹਫ਼ਤੇ ਤੋਂ ਸਕੂਟਰ ਅਤੇ ਮੋਟਰਸਾਇਕਲ

ਹਾਈਵੇਅ ਦਾ ਖ਼ੌਫ਼ਨਾਕ ਸੱਚ : ਬੇਹੱਦ ਕਮਜ਼ੋਰ ਨਿਗ੍ਹਾ ਦੇ ਬਾਵਜੂਦ ਟਰੱਕ ਚਲਾ ਰਹੇ 70 ਫੀਸਦੀ ਡਰਾਇਵਰ

ਨਵੀਂ ਦਿੱਲੀ : ਦੇਸ਼ ਵਿਚ 70 ਫ਼ੀਸਦੀ ਅਜਿਹੇ ਟਰੱਕ ਡਰਾਇਵਰ ਹਨ ਜੋ ਲੰਬੇ ਰੂਟਾਂ ‘ਤੇ ਜਾਂਦੇ ਸਮੇਂ ਟਰੱਕ ਦੇ ਟਾਇਰਾਂ ਦੇ ਹਿਸਾਬ ਨਾਲ ਅੰਦਾਜ਼ਾ ਲਗਾ ਕੇ ਟਰੱਕ ਚਲਾਉਂਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਨਿਗ੍ਹਾ ਦੀ ਸਮੱਸਿਆ ਨਾਲ ਜੂਝ ਰਹੇ ਹਨ। ਗੁੜਗਾਓਂ ਦੇ ਐਕਸਪ੍ਰੈੱਸ ਵੇਅ ਟੋਲ ਪਲਾਜ਼ਾਂ ‘ਤੇ ਟਰੱਕ ਡਰਾਇਵਰਾਂ ਦੀ

ਆਗਰਾ ਐਕਸਪ੍ਰੈਸ-ਵੇ ‘ਤੇ 24 ਅਕਤੂਬਰ ਨੂੰ ਉਤਰਨਗੇ 20 ਫਾਇਟਰ ਪਲੇਨ, 4 ਘੰਟੇ ਚੱਲੇਗੀ ਐਕਸਰਸਾਇਜ

ਲਖਨਊ: ਲਖਨਊ-ਆਗਰਾ ਐਕਸਪ੍ਰੈਸ-ਵੇ ‘ਤੇ 24 ਅਕਤੂਬਰ ਨੂੰ ਏਅਰਫੋਰਸ ਦੇ 20 ਫਾਇਟਰ ਪਲੇਨ ਲੈਂਡਿੰਗ ਅਤੇ ਟੇਕ ਆਫ ਕਰਨਗੇ। ਇਸ ਵਿੱਚ ਜਗੁਆਰ, ਸੁਖੋਈ, ਮਿਰਾਜ ਅਤੇ ਮਿਗ ਕੈਟੇਗਰੀ ਦੇ ਫਾਇਟਰ ਪਲੇਨ ਸ਼ਾਮਿਲ ਹਨ। ਇਨ੍ਹਾਂ ਦੇ ਇਲਾਵਾ ਐਮਆਈ-17 ਹੈਲੀਕਾਪਟਰ, ਕੈਰੀਅਰ ਏਅਰਕਰਾਫਟ ਹਰਕਿਊਲਿਸ-ਸੀ 17 ਵੀ ਉਡ਼ਾਨ ਭਰਨਗੇ। ਇਹ ਐਕਸਰਸਾਇਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗੀ। ਪਹਿਲੀ ਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ