Tag: , , , , , ,

ਬਹਿਰੀਨ ਨੇ ਜੇਲ੍ਹ ‘ਚ ਬੰਦ 250 ਭਾਰਤੀਆਂ ਨੂੰ ਕੀਤਾ ਮੁਆਫ਼

Bahrain pardons 250 Indian : ਮਨਾਮਾ : ਬਹਿਰੀਨ ਨੇ ਮਨੁੱਖਤਾ ਦੇ ਅਧਾਰ ‘ਤੇ ਜੇਲ੍ਹਾਂ ‘ਚ ਬੰਦ 250 ਭਾਰਤੀਆਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਡਲ ਈਸਟ ਦੇ ਇਸ ਟਾਪੂ ਦੇਸ਼ ਦਾ ਅਧਿਕਾਰਤ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ

ਦੂਜੇ ਵਨਡੇ ‘ਚ ਭਾਰਤ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ

India vs West Indies: ਪੋਰਟ ਆਫ ਸਪੇਨ: ਐਤਵਾਰ ਯਾਨੀ ਕਿ ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਕੁਈਂਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਦੋਵੇਂ ਟੀਮਾਂ ਇਕ ਦੂਜੇ ਖਿਲਾਫ਼ ਸੀਰੀਜ਼ ਵਿੱਚ ਬਡ਼੍ਹਤ ਹਾਸਿਲ  ਕਰਨ

‘ਇੰਡੀਅਨ ਆਰਮੀ ਜਿੰਦਾਬਾਦ’ ਤੇ ‘ਇੰਡੀਆ ਆਈ ਲਵ ਯੂ’ ਦੇ ਨਾਅਰੇ ਲਿਖੇ ਗਏ ਮੁਸਲਿਮ ਇਲਾਕਿਆਂ ‘ਚ

Muslim areas Slogan Indian Army : ਸੰਜੁਵਾ ‘ਚ ਫੌਜੀ ਬ੍ਰਿਗੇੜ ‘ਤੇ ਹਮਲੇ ਦੇ ਬਾਅਦ ਜੰਮੂ ਦੇ ਲੋਕਾਂ ‘ਚ ਰਾਸ਼ਟਰਵਾਦ ਦੀ ਭੂਮੀਕਾ ਸਿਰ ਚੜ੍ਹ ਕਿ ਬੋਲਣ ਲੱਗੀ ਹੈ। ਹਮਲਾ ਕਰਨ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ ਜਿਸ ਇਮਾਰਤ ‘ਤੇ ‘ਗੋ ਬੈਕ’ ਦੇ ਨਾਅਰੇ ਲਿਖੇ ਗਏ ਸੀ, ਉਸ ਨੂੰ ਪੂਰੀ ਤਰ੍ਹਾਂ ਮਿਟਾ ਕਿ ਹੁਣ ਲੋਕਾਂ ਨੇ ਉਸ ‘ਤੇ ‘ਵੰਦੇ

ਕ੍ਰਿਸ਼ਨ ਜਨਮ ਭੂਮੀ ‘ਤੇ ਕਈ ਸਾਲਾਂ ਬਾਅਦ ਆਇਆ ਕੋਈ CM, ਯੋਗੀ ਨੇ ਕਿਹਾ-ਮੈਨੂੰ ਵੀ ਸ਼ਰਧਾ ਦਾ ਅਧਿਕਾਰ

Yogi Adityanath Mathura : ਹੋਲੀ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਪੁੱਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਤਿਉਹਾਰ ਮਨਾਉਣ ਦੀ ਮਨਾਹੀ ਨਹੀਂ ਹੈ। ਇਹ ਅਧਿਕਾਰ ਦੇਸ਼ ਦੇ ਵਿੱਚ ਵਸ ਰਹੇ ਸਾਰੇ ਲੋਕਾਂ ਨੂੰ ਹੈ। ਦੱਸ ਦੇਈਏ ਕਿ ਯੋਗੀ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ

PM Modi tolaunch Amma twowheeler scheme

ਜੈਲਲਿਤਾ ਦੇ ਜਨਮ ਦਿਵਸ ‘ਤੇ ‘ਅੰਮਾ-ਟੂ ਵੀਲਰ’ ਯੋਜਨਾ ਲਾਂਚ ਕਰਨਗੇ ਪੀ.ਐੱਮ.ਮੋਦੀ

PM Modi tolaunch Amma twowheeler  : ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੱਕ ਅਹਿਮ ਉਦੇਸ਼ ਨਾਲ ਚੇੱਨਈ ਦੇ ਦੌਰੇ ਉੱਤੇ ਜਾਣਗੇ। ਤਾਮਿਲਨਾਡੂ ਦੀ ਰਾਜਨੀਤੀ ਵਿੱਚ ਬਦਲਦੇ ਸਮੀਕਰਣਾਂ ਦੇ ਵਿੱਚ ਅੱਜ ਪੀ.ਐੱਮ ਮੋਦੀ ਏ.ਆਈ.ਏ.ਡੀ.ਏ.ਕੇ ਸਰਕਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਔਰਤਾਂ ਨੂੰ ਦੋ ਪਹੀਆ ਵਾਹਨ ਖਰੀਦਣ ਉੱਤੇ 25 ਹਜਾਰ ਰੁਪਏ ਦੀ ਸਬਸਿਡੀ ਦੇਣ ਦੀ ਯੋਜਨਾ ਦਾ ਸ਼ੁੱਭ

Hardik Patel Rahul Gandhi

ਰਾਹੁਲ ਗਾਂਧੀ ਨੂੰ ਨੇਤਾ ਨਹੀਂ ਮੰਨਦਾ, ਪ੍ਰਿਅੰਕਾ ਰਾਜਨੀਤੀ ‘ਚ ਆਵੇ : ਹਾਰਦਿਕ ਪਟੇਲ

Hardik Patel Rahul Gandhi : ਗੁਜਰਾਤ ਦੇ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪੀ.ਏ.ਏ.ਐੱਸ) ਦੇ ਨੇਤਾ ਹਾਰਦਿਕ ਪਟੇਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਨਹੀਂ ਮੰਨਦਾ ਹੈ। ਪਟੇਲ ਨੇ ਇਹ ਗੱਲ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਇੱਕ ਚਰਚਾ ਦੇ ਦੌਰਾਨ ਕਹੀ। ਨਾਲ ਹੀ ਉਸ ਨੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਰਾਜਨੀਤੀ ਵਿੱਚ ਸਰਗਰਮ ਨੇਤਾ ਦੇ

ਆਖਰਕਾਰ ਮਿਲ ਗਈ ਮੋਦੀ ਨੂੰ ‘ਜਾਦੂ ਕੀ ਜੱਫੀ’

PM Modi Justin Trudeau meet : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਸ਼ੁੱਕਰਵਾਰ ਸਵੇਰ ਰਾਸ਼ਟਰਪਤੀ ਭਵਨ ‘ਚ ਰਸਮੀ ਸੁਆਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰੂਡੋ ਨੂੰ ਜੱਫੀ ਪਾ ਕਿ ਸਵਾਗਤ ਕੀਤਾ। ਜਸਟਿਸ ਟਰੂਡੋ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਰਿਹਾ। ਪ੍ਰਧਾਨ ਮੰਤਰੀ ਮੋਦੀ ਟਰੂਡੋ ਨਾਲ ਅੱਜ ਗੱਲਬਾਤ ਕਰਨਗੇ।

ਪੰਚਕੂਲਾ ਦੇ ਸ਼ਿਵ ਮੰਦਿਰ ‘ਚ ਕਰੋੜਾਂ ਦੀਆਂ ਮੂਰਤੀਆਂ ਚੋਰੀ

Panchkula Shiv Temple idols : ਪੰਚਕੂਲਾ ਦੇ ਸਕੇਤੜੀ ਸ਼ਿਵ ਮੰਦਿਤ ‘ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮੰਦਿਰ ‘ਚ ਸੋਨੇ ਤੇ ਚਾਂਦੀ ਦੀਆਂ ਮੂਰਤੀਆਂ ਨੂੰ ਚੋਰੀ ਕੀਤਾ ਹੈ। ਜਿਨ੍ਹਾਂ ਦੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ। ਪੰਚਕੂਲਾ ਦੇ ਮੰਦਿਰ ‘ਚ ਹੋਈ ਚੋਰੀ ਨੂੰ ਕਰੀਬ ਛੇ ਲੋਕਾਂ

SGPC setto welcome Trudeau

ਟਰੂਡੋ ਅੱਜ ਦਿੱਲੀ ਤੋਂ ਜਾਣਗੇ ਅਹਿਮਦਾਬਾਦ, ਸਵਾਗਤ ਲਈ ਗੁਜਰਾਤ ਪੱਬਾ ਭਾਰ

Justin Trudeau visit Gujarat : ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਦਿੱਲੀ ਤੋਂ ਅਹਿਮਦਾਬਾਦ ਜਾਣਗੇ। ਉਹ 8.30 ਵਜੇ ਦਿੱਲੀ ਤੋਂ ਰਵਾਨਾ ਹੋਏ। ਸ਼ਨੀਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਸਮੇਤ ਦਿੱਲੀ ਪਹੁੰਚੇ ਸਨ। ਜਿਸ ਦੌਰਾਨ ਮੋਦੀ ਵੱਲੋਂ ਉਨ੍ਹਾਂ ਦਾ ਸਵਾਗਤ ਨਾ ਕੀਤੇ ਜਾਣ ਕਾਰਨ ਇਸ (ਸਵਾਗਤ)

ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਦੀ ਫੋਟੋ ਹੋਈ ਵਾਇਰਲ, Beach ‘ਤੇ ਇਸ ਅੰਦਾਜ ‘ਚ ਆਈ ਨਜ਼ਰ

Mahira Khan French Beach : ਪਕਿਸਤਾਨ ਦੀ ਮੰਨੀ-ਪ੍ਰਮੰਨੀ ਐਕਟ੍ਰੈੱਸ ਮਾਹਿਰਾ ਖਾਨ ਹੁਣੇ ਹਾਲ ਹੀ ਵਿੱਚ ਆਪਣੀ ਇੱਕ ਤਸਵੀਰ ਨਾਲ ਸੁਰਖ਼ੀਆਂ ਦਾ ਵਿਸ਼ਾ ਬਣ ਚੁੱਕੀ ਹੈ। ਜੀ ਦਰਅਸਲ ਵਿੱਚ ਹੁਣੇ ਹਾਲ ਹੀ ਵਿੱਚ ਮਾਹਿਰਾ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜੋ ਬੀਚ ਕਿਨਾਰੇ ਦੀ ਹੈ ਇਸ ਤਸਵੀਰ ਵਿੱਚ ਉਹ ਬਹੁਤ ਹੀ ਖੂਬਸੂਰਤ ਦਿੱਖ ਰਹੀ ਹੈ।

ਸੀਵਰ ਦੀ ਸਫਾਈ ਕਰਦੇ ਸਮੇਂ ਹੋਈ 7 ਕਰਮਚਾਰੀਆਂ ਦੀ ਮੌਤ

Andhra Pradesh Seven workers  : ਆਂਧਰਾ ਪ੍ਰਦੇਸ਼ ਦੇ ਚਿਤੂਰ ਜਿਲ੍ਹੇ ‘ਚ ਸ਼ੁਕਰਵਾਰ ਸਵੇਰੇ ਇਕ ਸੀਵਰ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਦੇ ਨਾਲ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਦੇ ਮੁਤਾਬਿਕ ਘਟਨਾ ਉਦੋਂ ਹੋਈ ਜਦੋਂ ਪਾਲਮੂਰੂ ਮੰਡਲ ਵਿਚ ਇਕ ਆਦਮੀ, ਇਕ ਹੈਚਰੀ (ਪੋਲਟਰੀ ਹਾਊਸ) ਕੈਂਪਸ, ਇਕ ਵਿਅਕਤੀ ਸੀਵਰ ਸਾਫ਼ ਕਰਨ ਲਈ ਉਤਰਿਆ ਤਾਂ

WhatsApp Money Transfer

ਹੁਣ ਛੇਤੀ ਹੀ ਹੋਣਗੇ ਵਟਸਐਪ ਤੋਂ ਵੀ ਪੈਸੇ ਟਰਾਂਸਫਰ…

WhatsApp Money Transfer : ਟਰੂਕਾਲਰ ਅਤੇ ਮੈਸੇਜਿੰਗ ਐਪ ਹਾਈਕ ਤੋਂ ਬਾਅਦ ਵਟਸਐਪ ਵੀ ਆਪਣੇ ਐਪ ‘ਚ ਵਾਲੇਟ ਫੀਚਰ ਜੋੜਨ ਲਈ ਕੰਮ ਕਰ ਰਿਹਾ ਹੈ। WhatsApp ਨੇ ਅਖਿਰਕਾਰ ਭਾਰਤੀ ਯੂਜ਼ਰਸ ਨੂੰ ਵੈਲਨਟਾਈਨ ਦਾ ਤੋਹਫਾ ਦਿੰਦੇ ਹੋਏ UPI ਪੇਮੈਂਟ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਤਾਂ ਇਸ ਫੀਚਰ ਦੀ ਟੈਸਟਿੰਗ ਬਹੁਤ ਪਹਿਲਾਂ ਤੋਂ ਹੋ ਰਹੀ

Hassan Rouhani arrives India

ਈਰਾਨ ਦੇ ਰਾਸ਼ਟਪਤੀ ਅੱਜ ਕਰਨਗੇ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ

Hassan Rouhani arrives India : ਨਵੀਂ ਦਿੱਲੀ : ਭਾਰਤ ਵਿੱਚ ਤਿੰਨ ਦਿਨਾ ਦੌਰੇ ‘ਤੇ ਆਏ ਇਰਾਨ ਦੇ ਰਾਸ਼ਟਰਪਤੀ ਅੱਜ ਆਖਰੀ ਦਿਨ ਪ੍ਰਧਾਨਮੰਤਰੀ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿਚ ਕਈ ਅਹਿਮ ਸਮਝੌਤੇ ਕੀਤੇ ਜਾ ਸਕਦੇ ਹਨ , ਜਿਸ ਵਿੱਚ ਚਾਬਹਾਰ ਪੋਰਟ ‘ਤੇ ਪ੍ਰਮੁੱਖ ਰਣਨੀਤੀ ਤਹਿਤ ਵੱਡਾ ਫੈਸਲਾ ਹੋ ਸਕਦਾ ਹੈ। ਪੀ ਐਮ ਮੋਦੀ

NRI groom declare fugitive

ਹੁਣ ਇਨ੍ਹਾਂ ਐੱਨ.ਆਰ.ਆਈ. ਲਾੜਿਆਂ ਨੂੰ ਐਲਾਨਿਆਂ ਜਾਵੇਗਾ ਭਗੌੜਾ…

NRI groom declare fugitive  : ਕੇਂਦਰ ਸਰਕਾਰ ਨੇ ਉੇਨ੍ਹਾਂ ਐਨਆਰਆਈ ‘ਤੇ ਸਖ਼ਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਭਾਰਤ ‘ਚ ਵਿਆਹ ਤਾਂ ਕਰਵਾ ਲੈਂਦੇ ਸਨ ਪਰ ਪਤਨੀ ਨੂੰ ਭਾਰਤ ਹੀ ਛੱਡ ਜਾਂਦੇ ਸਨ। ਜਿਸ ‘ਤੇ ਹੁਣ ਉਨ੍ਹਾਂ ਨੂੰ ਭਗੌੜਾ ਐਲਾਨ ਕੀਤਾ ਜਾਵੇਗਾ ਜਿਹੜੇ ਪਤਨੀ ਨੂੰ ਭਾਰਤ ਵਿਚ ਛੱਡ ਕੇ ਭੱਜ ਜਾਣ ਅਤੇ ਕੋਰਟ ਦੇ

Union Minister Maneka Gandhi

ਭਾਸ਼ਾ ਦੀ ਮਰਿਆਦਾ ਭੁੱਲੀ ਮੇਨਕਾ ਗਾਂਧੀ, ਜਨਤਾ ਦਰਬਾਰ ‘ਚ ਅਫਸਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ

Union Minister Maneka Gandhi : ਕੇਂਦਰੀ ਮੰਤਰੀ ਮੇਨਕਾਂ ਗਾਂਧੀ ਸ਼ਬਦਾਂ ਦੀ ਮਰਿਆਦਾ ਭੁੱਲ ਗਈ ਹੈ। ਸ਼ੁੱਕਰਵਾਰ ਨੂੰ ਪੀਲੀਭੀਤ ਲੋਕ ਸਭਾ ‘ਚ ਬਰੇਲੀ ਦੇ ਬਹੇੜੀ ਵਿਧਾਨਸਭਾ ਪੁੱਜੀ ਤੇ ਜਨਤਾ ਦਰਬਾਰ ਲਗਾਇਆ। ਕੇਂਦਰੀ ਮੰਤਰੀ ਨੇ ਇਥੇ ਪੁੱਜੇ ਅਫਸਰਾਂ ਨੂੰ ਲੋਕਾਂ ਦੇ ਸਾਹਮਣੇ ਹੀ ਵਾਧੂ ਖਰੀਆਂ ਸੁਣਾਈਆਂ। Union Minister Maneka Gandhi ਮੇਨਕਾ ਗਾਂਧੀ ਇਕ ਸਪਲਾਈ ਇੰਸਪੈਕਟਰ ‘ਤੇ ਗੁੱਸੇ

CanadianPM Justin Trudeau India

ਕੈਨੇਡਾ ਦੇ ਪ੍ਰਧਾਨ ਮੰਤਰੀ 7 ਦਿਨਾਂ ਦੌਰੇ ਲਈ ਅੱਜ ਪੁੱਜਣਗੇ ਭਾਰਤ

CanadianPM Justin Trudeau India : ਅੱਜ ਭਾਰਤ ‘ਚ 7 ਦਿਨਾਂ ਦੇ ਦੌਰੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਪਹਿਰ ਬਾਅਦ ਦਿੱਲੀ ਪੁੱਜਣਗੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 23 ਫਰਵਰੀ ਨੂੰ ਟਰੂਡੋ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਉੱਚ ਪੱਧਰੀ ਵਫ਼ਦ ਤੇ ਕੈਬਨਿਟ ਮੰਤਰੀ ਵੀ ਹੋਣਗੇ। ਆਪਣੀ ਭਾਰਤ ਫੇਰੀ ਦੌਰਾਨ

PNB ਘੁਟਾਲਾ : ਇਹ ‘ਜੁਗਾੜ’ ਲਗਾ ਕੇ ਡਾਇਮੰਡ ਕਿੰਗ ਨੇ ਲਗਾਇਆ 11,300 ਕਰੋੜ ਦਾ ਚੂਨਾ

Nirav Modi PNB fraud  : ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਵਿੱਚ 11400 ਕਰੋੜ ਦੇ ਘੋਟਾਲੇ ਦੇ ਕੇਂਦਰ ਵਿੱਚ ਆਏ ਡਾਇਮੰਡ ਕਿੰਗ ਕਹੇ ਜਾਣ ਵਾਲੇ ਨੀਰਵ ਮੋਦੀ ਦੇਸ਼ ਤੋਂ ਫਰਾਰ ਹਨ। ਈਡੀ, ਸੀਬੀਆਈ ਕੇਸ ਦੀ ਜਾਂਚ ਕਰ ਰਹੀ ਹੈ ਉਥੇ ਹੀ ਖਬਰ ਹੈ ਕਿ ਨੀਰਵ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਵੀ ਮਦਦ ਲਈ ਜਾ ਰਹੀ

UP Budget 2018

ਯੋਗੀ ਸਰਕਾਰ ਨੇ ਪੇਸ਼ ਕੀਤਾ 4 ਲੱਖ 28 ਹਜਾਰ ਕਰੋੜ ਦਾ ਮੇਗਾ ਬਜ਼ਟ

UP Budget 2018 : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅੱਜ ਆਪਣਾ ਦੂਜਾ ਬਜ਼ਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਰਾਜੇਸ਼ ਅੱਗਰਵਾਲ ਨੇ ਭਾਸ਼ਣ ਦੀ ਸ਼ੁਰੂਆਤ ਸ਼ਾਇਰੀ ਸੁਣਾ ਕਿ ਕੀਤੀ। ਵਿੱਤ ਮੰਤਰੀ ਨੇ 4 ਲੱਖ 28 ਹਜ਼ਾਰ ਕਰੋੜ ਦਾ ਮੇਗਾ ਬਜ਼ਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਬਜ਼ਟ ਭਾਸ਼ਣ ਪਦ ਦੇ ਹੋਏ ਕਿਹਾ ਕਿ ਅੱਤਵਾਦ ਨਾਲ ਲੜਨ

ਰਾਮਪੁਰਾ ਫੂਲ ਰੇਲਵੇਓਵਰ ਬ੍ਰਿਜ਼ ਬਣ ਕੇ ਤਿਆਰ, ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੋਇਆ ਆਸਾਨ

Rampura Phul over bridge : ਰਾਮਪੁਰਾ ਸ਼ਹਿਰ ਦੇ ਐੱਨ. ਐੱਚ 7 ‘ਤੇ ਬਣ ਰਿਹਾ ਰੇਲਵੇਓਵਰ ਬ੍ਰਿਜ਼ ਹੁਣ ਬਣ ਕੇ ਤਿਆਰ ਹੋ ਚੁੱਕਿਆ ਹੈ। ਇਸ ਰੇਲਵੇਓਵਰ ਬ੍ਰਿਜ਼ ਦੇ ਬਣਨ ਦੇ ਨਾਲ ਲੋਕਾਂ ਦੀਆਂ ਮੁਸਕਿਲਾ ਕਾਫੀ ਹੱਦ ਤੱਕ ਖਤਮ ਹੋ ਚੁੱਕੀਆ ਹਨ ਕਿਉਕਿ ਹੁਣ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੇ ਬਿਨਾਂ ਸ਼ਹਿਰ ਦੇ ਵਿੱਚ ਦਾਖਲ ਹੋਏ ਇਸ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਅੱਗੇ ਹੋਈ ਪੇਸ਼

Dera Chairperson Vipassana: ਆਖਰਕਾਰ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਪੁਲਿਸ ਦੇ ਅੱਗੇ ਪੇਸ਼ ਹੋ ਹੀ ਗਈ। ਪੰਚਕੂਲਾ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਪਹਿਲਾ ਹੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਸਨ। 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜੋ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਉਸ ਤੋਂ ਬਾਅਦ ਹਿੰਸਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ