Tag: , , ,

OBC data collected

ਆਜ਼ਾਦ ਭਾਰਤ ‘ਚ ਪਹਿਲੀ ਵਾਰ ਹੋਏਗੀ ਓਬੀਸੀ ਦੀ ਜਨਗਣਨਾ….

OBC data collected: 2019 ਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਕੇਂਦਰ ਸਰਕਾਰ ਨੇ 2019 ਦੀਆਂ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਗਣਨਾ 2021 ਵਿੱਚ ਓਬੀਸੀ ਦੇ ਆਂਕੜੇ ਜੁਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਆਜ਼ਾਦ ਭਾਰਤ ਵਿੱਚ ਇਹ ਪਹਿਲਾ ਮੌਕਾ ਹੈ ਜੱਦ ਦੇਸ਼ ਵਿੱਚ ਓਬੀਸੀ ਦੇ ਵੱਖਰੇ

A youth posted in Merchant Navy in Khurds, a nearby village in Hoshiarpur's Garhidiwala, is reported to have died in the blast in Muscat Navy's Ship.

ਗੁਜਰਾਤ ਤੋਂ ਮਸਕਟ ਜਾ ਰਹੇ ਜਹਾਜ਼ ‘ਚ ਹੋਇਆ ਬਲਾਸਟ, ਮਰਚੈਂਟ ਨੇਵੀ ਦੇ ਜਵਾਨ ਦੀ ਮੌਤ

Merchant Navy Officer Died: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਖੁਰਦਾਂ ਦੇ ਮਰਚੈਂਟ ਨੇਵੀ ‘ਚ ਤਾਇਨਾਤ ਇਕ ਨੌਜਵਾਨ ਦੀ ਮਸਕਟ ਨੇਵੀ ਦੇ ਜਹਾਜ਼ ‘ਚ ਹੋਏ ਧਮਾਕੇ ‘ਚ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਬਿਨਾਂ ਇਸ ਹਾਦਸੇ ‘ਚ 3 ਹੋਰ ਵਿਅਕਤੀ ਮਰ ਗਏ ਹਨ। ਜਾਣਕਾਰੀ ਮੁਤਾਬਿਕ ਮ੍ਰਿਤਕ ਹਰਦੀਪ ਸਿੰਘ ਤਿੰਨ ਸਾਲ ਪਹਿਲਾਂ ਮਰਚੈਂਟ ਨੇਵੀ ਵਿਚ

ਵਿਕਾਸ ਦੇ ਪ੍ਰੋਜੈਕਟ ਦਾ ਵਿਰੋਧ ਕਰਨ ਵਾਲਿਆਂ ਦੇ ਸੰਬੰਧ ਅੱਤਵਾਦੀਆਂ ਨਾਲ ਹਨ- ਮੋਦੀ

PM Modi interview: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਲੋਕ ਸੂਬਿਆਂ ਵਿੱਚ ਵਿਕਾਸ ਨਾਲ ਜੁੜੇ ਪ੍ਰੋਜੈਕਟ ਦਾ ਵਿਰੋਧ ਕਰਦੇ ਹਨ,ਉਹਨਾਂ ਦੇ ਅੱਤਵਾਦੀ ਸੰਗਠਨ ਨਾਲ ਰਿਸ਼ਤੇ ਮਜ਼ਬੂਤ ਹੋਣ ਦੇ ਸਬੂਤ ਮਿਲੇ ਹਨ। ਨਰਿੰਦਰ ਮੋਦੀ ਨੇ ਇਹ ਗੱਲ ਤਮਿਲ ਅਖ਼ਬਾਰ ‘ਡੇਲੀ ਥਾਂਤੀ’ ਨੂੰ ਦਿੱਤੇ ਇੰਟਰਵਿਊ ਵਿੱਚ ਕਹੀ। ਦਰਅਸਲ ਕੁਝ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਣਨ

Nirav Modi PNB fraud 2800 crores case

ਨੀਰਵ ਮੋਦੀ ਤੋਂ ਪਹਿਲਾ PNB ਨਾਲ ਇਹਨਾਂ ਨੇ ਕੀਤਾ ਸੀ ਧੋਖਾ

Nirav Modi PNB fraud 2800 crores case: ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡਾ ਘੋਟਾਲਾ PNB ਬੈਂਕ ਘੋਟਾਲਾ ਨੇ ਸਾਰੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਘੋਟਾਲੇ ਦੇ ਦੋਸ਼ੀ ਹਾਲੇ ਤੱਕ ਫਰਾਰ ਹਨ।ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ PNB ਨਾਲ ਸਿਰਫ ਨੀਰਵ ਮੋਦੀ ਜਾ ਮੇਹੁਲ ਚੌਕਸੀ ਨੇ ਹੀ ਨਹੀਂ ਧੋਖਾ

GST ruined country's economy

ਹੁੱਡਾ ਦਾ GST ਨੂੰ ਲੈ ਕੇ ਭਾਜਪਾ ‘ਤੇ ਤੰਜ, ਕਿਹਾ GST ਮਤਲਬ ‘ਗਈ ਸਰਕਾਰ ਤੁਹਾਡੀ’

ਸਿਰਸਾ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸ਼ਿਮਲਾ ਵਿੱਚ ਪ੍ਰੈੱਸ ਕਾਨਫਰੰਸ ਦੇ ਦੌਰਾਨ ਕੇਂਦਰ ਸਰਕਾਰ ‘ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਮੋਦੀ ਸਰਕਾਰ ‘ਨਾਨ-ਪਰਫਾਰਮਿੰਗ ਗਵਰਨਮੈਂਟ’ ਸਾਬਤ ਹੋਈ ਹੈ ਅਤੇ ਦੇਸ਼ ਵਾਸੀਆਂ ਦੀਆਂ ਆਸਾਂ ‘ਤੇ ਖਰੀ ਨਹੀਂ ਉਤਰ ਸਕੀ। ਹੁੱਡਾ

ਰਾਸ਼ਨ ਦੀਆਂ ਦੁਕਾਨਾਂ ਨੂੰ ਵੀ  ਕੈਸ਼ਲੇਸ ਕਰਨ ਦੀ ਤਿਆਰੀ ‘ਚ ਸਰਕਾਰ

ਨਵੀਂ ਦਿੱਲੀ : ਮਾਲੀ ਹਾਲਤ ਨੂੰ ਕੈਸ਼ ਤੋਂ ਕੈਸ਼ਲੇਸ ਵਾਲੇ ਪਾਸੇ ਲੈ ਜਾਣ ਦੀ ਜੱਦੋਜਹਿਦ’ਚ ਸਰਕਾਰ ਲੱਗੀ ਹੋਈ ਹੈ। ਹੁਣ ਦੇਸ਼ ‘ਚ ਸਾਰੀਆਂ ਰਾਸ਼ਨ ਦੀਆਂ ਦੁਕਾਨਾਂ ਵਿੱਚ ਕੈਸ਼ਲੇਸ ਵਿਵਸਥਾ ਲਾਗੂ ਕਰਨ ਦਾ ਫੈਸਲਾ ਲਿਆ ਹੈ। ਕੇਂਦਰੀ ਖਾਦ ਮੰਤਰੀ  ਰਾਮਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇਸ ਦਾ ਐਲਾਨ ਕੀਤਾ। ਸਰਕਾਰ ਨੇ ਤੈਅ ਕੀਤਾ ਹੈ ਕਿ

ਪੀ ਚਿਦੰਬਰਮ ਦਾ ਮੋਦੀ ਸਰਕਾਰ ਤੇ ਵਾਰ, ਨੋਟਬੰਦੀ ਨਾਲ ਕਰਪਸ਼ਨ ਵੱਧ ਰਿਹਾ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ‘ਪੀ ਚਿਦੰਬਰਮ’ ਨੇ ਨੋਟਬੰਦੀ ਕੇਂਦਰ ਸਰਕਾਰ ਦਾ ਸਭ ਤੋਂ ਵੱਡਾ ਘੋਟਾਲਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਨੋਟਬੰਦੀ ਨਾਲ ਗਰੀਬ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ। ਚਿਦੰਬਰਮ ਨੇ ਕਿਹਾ ਕਿ ਬੈਕਿੰਗ ਸਿਸਟਮ ਵਿਚ ਜੇਕਰ 15 ਲੱਖ 44 ਕਰੋੜ ਰੁਪਏ ਦੀ ਕਰੰਸੀ ਪੂਰੀ ਦੀ ਪੂਰੀ ਵਾਪਸ ਆ ਗਈ

ਭਾਰਤ ਤੋਂ ਬਾਅਦ ਵੇਨੇਜੁਇਲਾ ਵੀ ਵੱਡੀ ਕਰੰਸੀ ਕਰੇਗਾ ਬੰਦ

ਵੇਨੇਜੁਇਲਾ ਦੇ ਰਾਸ਼ਟਪਤੀ ‘ਨਿਕੋਲਸ ਮਾਦੁਰੋ’ ਨੇ ਦੇਸ਼ ਵਿਚ ਸਭ ਤੋਂ ਵੱਡੀ ਕਰੰਸੀ 100 ਬੋਲਿਵਰ ਦੇ ਨੋਟ ਬੰਦ ਕਰ ਦੇ ਆਦੇਸ਼ ਜਾਰੀ ਕੀਤੇ ਹਨ। ਮਾਦੁਰੋ ਦਾ ਇਹ ਆਦੇਸ਼ ਉਹਨਾਂ ਮਾਫੀਆ ਨੂੰ ਨਾਕਾਮ ਕਰਨ ਦੇ ਲਈ ਜਾਰੀ ਕੀਤਾ ਹੈ ਜਿਹਨਾਂ ਤੇ ਉਹ ਕੋਲੰਬਿਆ ਵਿਚ ਨਕਦੀ ਦੀ ਜਮਾਖੋਰੀ ਦਾ ਅਰੌਪ ਲਗਾਉਦੇ ਹਨ। ਆਰਥਿਕ ਮੰਦੀ ਅਤੇ ਸੰਸਾਰ ਦੀ ਸਭ

ਸੀਰੀਆ ਦੇ ਪਾਲਮਾਯਰਾ ‘ਚ  ਮੁੜ੍ਹ ਬਣਿਆ ਆਈ.ਐਸ. ਦਾ ਕਬਜਾ

ਸੀਰੀਅਨ ਆਜ਼ਰਵੇਟਰੀ ਫਾਰ ਹਿਊਮਨ ਰਾਇਟਸ ਦੀ ਜਾਰੀ ਰਿਪੋਰਟ ਮੁਤਾਬਿਕ ਪਾਲਮਾਯਰਾ ਤੋਂ ਸੀਰੀਆ ਦੇ ਸੁਰੱਖਿਆ ਬਲਾਂ ਦੇ ਵਾਪਸ ਜਾਣ ਦੇ ਨਾਲ ਹੀ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨੇ ਫਿਰ ਤੋਂ ਇਸ ਉਜਾੜ ਵਾਲੇ ਇਲਾਕੇ ਤੇ ਆਪਣਾ ਕਬਜ਼ਾ ਕਰ ਲਿਆ ਹੈ।  ਇਸ ਉੱਤੇ ਨਿਗਰਾਨੀ ਸੰਸਥਾ ਦੇ ਮੁੱਖੀ ਰਾਮੀ ਅਬਦੁਲ ਰਹਿਮਾਨ ਨੇ ਦੱਸਿਅ ਕਿ ਸੀਰੀਆ ਸੁਰੱਖਿਆ ਬਲਾਂ ਦੇ ਹਵਾਈ

ਰੂਸ ਵਲੋਂ ਮਦਦ ਮਿਲਣ ਦਾ ਝੂਠਾ ਦਾਅਵਾ : ਟਰੰਪ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਪਤੀ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੌਣ ਵਿਚ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਦੇ ਖਿਲਾਫ ਚੌਣ ਲੜਨ ਲਈ ਰੂਸ ਦੀ ਮਦਦ ਲੈਣ ਵਾਲੇ ਮਾਮਲੇ ਨੂੰ ਗਲਤ ਦੱਸਿਆ ਹੈ। ਟਰੰਪ ਨੇ ਕਿਹਾ ਹੈ ਕਿ ਹਿਲੇਰੀ ਖਿਲਾਫ ਉਸ ਦੀ ਭਾਰੀ ਜਿੱਤ ਦੇ ਕਾਰਨ ਡੇਮੋਕਰੇਟਿਕ ਪਾਰਟੀ ਬੋਖਲਾ ਗਈ ਹੈ ਅਤੇ ਇਸ ਜਿੱਤ ਨੂੰ ਸਹਿਣ ਨਾ

ਸਵੀਡਨ ‘ਚ ਕੂੜੇ ਦੀ ਤੰਗੀ, ਨਜਦੀਕੀ ਦੇਸ਼ਾਂ ਨੂੰ ਕਰਨਾ ਪੈ ਰਿਹਾ ਆਯਾਤ

ਸਵੀਡਨ ਵਿਚ ਕੂੜੇ ਦੀ ਵੱਧ ਰਹੀ ਤੰਗੀ ਦੇ ਕਾਰਨ ਹੁਣ ਦੇਸ਼ ਵਿਚੋਂ ਬਾਹਰ ਸ‍ਕੈਨਡਿਨੇਵਿਆਈ ਦੇਸ਼ ਵਿਚ ਰੀਸਾਇਨਲਿੰਗ ਯੰਤਰਾਂ ਨੂੰ ਚਲਾਉਣ ਦੇ ਲਈ ਕੂੜਾ ਭੇਜਿਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਸਵੀਡਨ ਦਾ ਰੀਸਾਇਕਲਿੰਗ ਸਿਸਟਮ ਇਨਾਂ ਬੇਹਤਰ ਹੈ ਕਿ ਪਿਛਲੇ ਕਈ ਸਾਲਾਂ ਤੋਂ ਘਰਾਂ ਤੋਂ ਪੈਦਾ ਹੋਣ ਵਾਲੇ ਕਚਰੇ ਦੇ ਇੱਕ ਫੀਸਦੀ ਤੋਂ ਘੱਟ ਹਿੱਸੇ ਨੂੰ

ਭਾਰਤ ਵਲੋਂ ਮੰਗੋਲਿਆ ਦੀ ਮਦਦ ਤੇ ਚੀਨ ਦੀ ਧਮਕੀ

ਭਾਰਤ ਵਲੋਂ ਮੰਗੋਲਿਆ  ਦੀ ਮਦਦ ਤੇ ਚੀਨ ਦੀ ਧਮਕੀ ਚੀਨ ਵਲੋਂ ਮੰਗੋਲਿਆ ਨੂੰ ਭਾਰਤ ਦੀ ਮਦਦ ਲੈਣ ਦੇ ਖਿਲਾਫ ਚਿਤਾਵਨੀ ਦਿੱਤੀ ਗਈ ਹੈ।  ਚੀਨ  ਦੇ ਆਧਿਕਾਰਿਕ ਮੀਡਿਆ ਵਲੋਂ ਮੰਗੋਲਿਆ ਨੂੰ ਧਮਕਾਨ ਦੇ ਅੰਦਾਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੰਗੋਲਿਆ ਨੇ ਭਾਰਤ ਦੀ ਮਦਦ ਲਈ ਤਾਂ ਫਿਰ ਚੀਨ ਦੇ ਨਾਲ ਦੁਵੱਲੇ ਸੰਬੰਧ ਖ਼ਰਾਬ ਹੋ ਸੱਕਦੇ ਹਨ

ਬੈਂਕ ਮੈਨੇਜ਼ਰਾਂ ਤੋਂ ਲੈ ਕੇ ਬੈਂਕ ਕਰਮੀਆਂ ਤੇ ਸਰਕਾਰ ਦੀ ਨਜ਼ਰ

ਰੇਲ ਯਾਤਰੀਆਂ ਲਈ ਖੁਸ਼ਖਬਰੀ,ਟਿਕਟ ਹੋਣਗੇ ਸਸਤੇ

ਰੇਲਵੇ ਵਿਚ ਸਫਰ ਕਰਨ ਵਾਲਿਆਂ ਲਈ ਭਾਰਤੀ ਰੇਲਵੇ ਵਲੋਂ ਖੁਸ਼ਖਬਰੀ ਦਿੱੱਤੀ ਗਈ ਹੈ। ਦਰਅਸਲ ਆਈ.ਆਰ.ਸੀ.ਟੀ.ਸੀ.ਦੀ ਵੈੱਬਸਾਈਟ ਰਾਹੀਂ ਬੁੱਕ ਕੀਤੇ ਜਾਣ ਵਾਲੇ ਰੇਲ ਟਿਕਟ ਸਸਤੇ ਹੋਣ ਦੀ ਖਬਰ ਸਾਹਮਣੇ ਆਈ ਹੈ।ਨੋਟਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2016 ਤਕ ਆਨਲਾਈਨ ਟਿਕਟਾਂ ਦੀ ਬੁਕਿੰਗ ‘ਤੇ ਲੱਗਣ ਵਾਲਾ ਸਰਵਿਸ

ਦੇਸ਼ ਚ ਮੁੜ੍ਹ 1 ਰੁਪਏ ਦੀ ਛਪਾਈ ਹੋਈ ਚਾਲੂ

ਮਹਾਰਾਸ਼ਟਰ ਦੇ ਨਾਸਿਕ ਰੋਡ ’ਤੇ ਸਥਿਤ ਪ੍ਰੈਸ ਨੇ ਕਰੀਬ 30 ਸਾਲ ਪਹਿਲਾ 1 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਹੁਣ ਕੇਂਦਰ ਸਰਕਾਰ ਵਲੋਂ ਨੋਟਬੰਦੀ ਦੇ ਫੈਲਸੇ ਤੋਂ ਬਆਦ ਛੋਟੇ ਨੋਟਾਂ ਦੀ ਛਪਾਈ ਦਾ ਕੰਮ ਮੁੜ੍ਹ ਨਾਸਿਕ ਦੀ ਪ੍ਰੈਸ ਨੇ ਮੁੜ੍ਹ ਸ਼ੁਰੂ ਕਰ ਦਿੱਤਾ ਹੈ। ਪਿਛਲੇ ਹਫਤੇ ਇਸ ਪ੍ਰੈਸ ਨੇ 1,10,20, ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ