Tag: , , , , , , , , , , , , , ,

World Cup 2019: ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਨੂੰ ਦਿੱਤਾ 309 ਦੌੜਾਂ ਦਾ ਟੀਚਾ

pakistan vs south africa: ਲੰਡਨ: ਵਿਸ਼ਵ ਕੱਪ 2019 ਦਾ 30ਵਾਂ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਲੰਡਨ ਦੇ ਲਾਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ । ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 309 ਦੌੜਾਂ ਦਾ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

World Cup 2019 ind vs pak toss: ਮੈਨਚੇਸਟਰ: ਵਿਸ਼ਵ ਕੱਪ 2019 ਦਾ 22ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਨਚੈਸਟਰ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਇਹ ਮੁਕਾਬਲਾ ਕੁਝ ਹੀ ਸਮੇ ਵਿੱਚ ਸ਼ੁਰੂ ਹੋਵੇਗਾ । ਅੱਜ

ਭਾਰਤ-ਪਾਕਿਸਤਾਨ ਮੁਕਾਬਲੇ ਲਈ ਲੋਕਾਂ ‘ਚ ਭਾਰੀ ਉਤਸ਼ਾਹ, ਟਿਕਟ ਲਈ ਲੱਖਾਂ ‘ਚ ਆਈਆਂ ਅਰਜ਼ੀਆਂ

Cricket World Cup: ਲੰਡਨ: ਵਿਸ਼ਵ ਕੱਪ ਵਿੱਚ ਹੋਏ 47 ਮੁਕਾਬਲੇ ਇੱਕ ਪਾਸੇ ਅਤੇ ਭਾਰਤ–ਪਾਕਿਸਤਾਨ ਦਾ ਮੁਕਾਬਲਾ ਇੱਕ ਪਾਸੇ । ਦਰਅਸਲ, 2015 ਵਿਸ਼ਵ ਕੱਪ ਵਿੱਚ ਤਕਰੀਬਨ 30 ਕਰੋੜ ਲੋਕਾਂ ਨੇ ਭਾਰਤ-ਪਾਕਿਸਤਾਨ ਦਾ ਮੈਚ ਦੇਖਿਆ ਸੀ । ਪਰ ਹੁਣ ਇਹ ਸੰਖਿਆ ਵੱਧ ਕੇ 50 ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ । ਜੇਕਰ ਅਜਿਹਾ ਹੋ ਜਾਂਦਾ ਹੈ ਤਾਂ

ਕੀ World Cup ‘ਚ ਤੁਰੀ ਆਉਂਦੀ ਹਾਰ ਦੀ ਰੀਤ ਨੂੰ ਤੋੜ ਸਕੇਗਾ ਪਾਕਿਸਤਾਨ..?

ind vs pak world cup 2019: ਲੰਡਨ: ਪਿਛਲੇ ਸਾਲ ਆਈਸੀਸੀ ਵੱਲੋਂ 14 ਦੇਸ਼ਾਂ ਵਿੱਚ ਸਰਵੇ ਕੀਤਾ ਗਿਆ ਸੀ । ਇਨ੍ਹਾਂ ਦੇਸ਼ਾਂ ਵਿੱਚ ਚੀਨ ਤੇ ਅਮਰੀਕਾ ਵਰਗੇ ਦੇਸ਼ ਵੀ ਸ਼ਾਮਿਲ ਸਨ। ICC ਵੱਲੋਂ ਕੀਤੇ ਗਏ ਇਸ ਸਰਵੇ ਵਿਚ ਪਤਾ ਲੱਗਿਆ ਸੀ ਕਿ  ਦੁਨੀਆ ਵਿੱਚ ਇੱਕ ਅਰਬ ਦੇ ਕਰੀਬ ਕ੍ਰਿਕੇਟ ਫੈਨ ਹਨ । ਜਿਨ੍ਹਾਂ ਵਿਚੋਂ 90 ਫੀਸਦੀ

World Cup 2019: ਵੈਸਟਇੰਡੀਜ਼ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

world cup 2019 south africa west indies: ਸਾਊਥੰਪਟਨ: ਵਿਸ਼ਵ ਕੱਪ 2019 ਦਾ 15ਵਾਂ ਮੁਕਾਬਲਾ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਸਾਊਥੰਪਟਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ । ਆਸਟ੍ਰੇਲੀਆ ਦੀ ਟੀਮ ਦੇ ਖਿਲਾਫ਼ ਖੇਡ ਕੇ ਆਪਣਾ

World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 353 ਦੌੜਾਂ ਦਾ ਟੀਚਾ

India set Australia target 353: ਲੰਡਨ: ਵਿਸ਼ਵ ਕੱਪ 2019 ਦਾ 14ਵਾਂ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲੰਡਨ ਦੇ ਕਨਿੰਗਟਨ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਭਾਰਤੀ ਟੀਮ

World Cup 2019:ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

World Cup 2019: ਲੰਡਨ: ਐਤਵਾਰ ਨੂੰ ਵਿਸ਼ਵ ਕੱਪ ਦਾ 14ਵਾਂ ਮੁਕਾਬਲਾ 5 ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਲੰਡਨ ਦੇ ਓਵਲ ਮੈਦਾਨ ‘ਤੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ । ਭਾਰਤ ਨੇ ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਅੱਜ ਹੋਣ

World Cup 2019: ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾ ਕੇ ਤੋੜਿਆ 12 ਸਾਲ ਦਾ ਰਿਕਾਰਡ

world cup 2019 bangladesh vs england: ਲੰਡਨ: ਸ਼ਨੀਵਾਰ ਨੂੰ ਵਿਸ਼ਵ ਕੱਪ ਦੇ 12ਵੇਂ ਮੈਚ ਵਿੱਚ ਕਾਰਡਿਫ ਵਿੱਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾ ਦਿੱਤਾ ।  ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਦੀ ਟੀਮ ਦੇ ਖਿਲਾਫ਼ ਦੂਜੀ ਜਿੱਤ ਹੈ । ਦਰਅਸਲ, ਸਾਲ 2007 ਵਿੱਚ ਬੰਗਲਾਦੇਸ਼ ਦੀ ਟੀਮ ਨੂੰ ਜਿੱਤ ਮਿਲੀ ਸੀ । ਜਿਸਦੇ ਬਾਅਦ 2011 ਅਤੇ

World Cup 2019: ਭਾਰਤ ਦਾ ਕੰਗਾਰੂਆਂ ਨਾਲ ਅੱਜ ਹੋਵੇਗਾ ਜ਼ਬਰਦਸਤ ਮੁਕਾਬਲਾ

world cup 2019 india vs aus: ਲੰਡਨ : ਵਿਸ਼ਵ ਕੱਪ 2019 ਦੇ ਐਤਵਾਰ ਨੂੰ ਹੋਣ ਵਾਲੇ 14ਵੇਂ ਮੁਕਾਬਲੇ ਵਿੱਚ ਦੁਨੀਆ ਦੀ ਦੂਜੇ ਨੰਬਰ ਦੀ ਭਾਰਤੀ ਟੀਮ ਵਿਸ਼ਵ ਕੱਪ ਵਿੱਚ ਵਾਰ ਕਰਨ ਉਤਰੇਗੀ । ਐਤਵਾਰ ਨੂੰ ਭਾਰਤੀ ਟੀਮ ਦਾ ਮੁਕਾਬਲਾ ਕੰਗਰੂਆਂ ਯਾਨੀ ਕਿ ਆਸਟ੍ਰੇਲੀਆ ਦੀ ਟੀਮ ਨਾਲ ਖੇਡਿਆ ਜਾਵੇਗਾ । ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿੱਚ

ਅੱਜ ਦੇ ਦਿਨ 1975 ‘ਚ ਪਹਿਲੇ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ Lord’s Stadium ‘ਚ ਖੇਡਿਆ ਗਿਆ ਸੀ। ਇਸ ਮੈਚ ‘ਚ ਭਾਰਤ ਹਰ ਗਿਆ ਸੀ।

1975 Cricket World Cup: ਅੱਜ ਦੇ ਦਿਨ 1975 ‘ਚ ਪਹਿਲੇ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ Lord’s Stadium ‘ਚ ਖੇਡਿਆ ਗਿਆ ਸੀ। ਇਸ ਮੈਚ ‘ਚ ਭਾਰਤ ਹਰ ਗਿਆ ਸੀ। ਅੱਜ ਦੇ ਦਿਨ 1975 ‘ਚ ਪਹਿਲੇ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ Lord’s Stadium ‘ਚ ਖੇਡਿਆ ਗਿਆ ਸੀ।

World Cup 2019: ਦੱਖਣੀ ਅਫ਼ਰੀਕਾ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

World Cup 2019 south africa vs india: ਸਾਊਥੰਪਟਨ: ਵਿਸ਼ਵ ਕੱਪ 2019 ਵਿੱਚ ਬੁੱਧਵਾਰ ਨੂੰ ਆਪਣਾ ਪਹਿਲਾ ਮੈਚ ਖੇਡ ਰਹੀ ਭਾਰਤੀ ਟੀਮ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੈ । ਜਿਸ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਦਰਅਸਲ, ਦੋ ਵਾਰ ਦੀ ਚੈਂਪੀਅਨ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ

ਵਿਸ਼ਵ ਕੱਪ ਵਿੱਚ ਜਿੱਤ ਦਾ ਅਰਧ ਸੈਂਕੜਾ ਲਗਾ ਸਕਦੀਆਂ ਹਨ ਇਹ ਤਿੰਨ ਟੀਮਾਂ

Cricket World Cup 2019: ਲੰਡਨ: 30 ਮਈ ਤੋਂ ਇੰਗਲੈਂਡ ਵਿੱਚ ਵਿਸ਼ਵ ਕੱਪ ਹੋਣ ਜਾ ਰਿਹਾ ਹੈ । ਜਿਸਦੇ ਚੱਲਦਿਆਂ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਦੀ ਨਜ਼ਰ ਇਸ ਖਿਤਾਬ ‘ਤੇ ਟਿਕੀ ਰਹੇਗੀ । ਇਸ ਵਿਸ਼ਵ ਕੱਪ ਵਿੱਚ ਕੁਝ ਟੀਮਾਂ ਅਜਿਹੀਆਂ ਵੀ ਹਨ ਜਿਨ੍ਹਾਂ ਕੋਲ ਇਸ ਟੂਰਨਾਮੈਂਟ ਵਿੱਚ ਜਿੱਤ ਦਾ ਅਰਧ ਸੈਂਕੜਾ ਬਣਾਉਣ ਦਾ

ਰਵਿੰਦਰ ਜਡੇਜਾ ਨੂੰ ਮਿਲੇਗਾ ਵਿਸ਼ਵ ਕੱਪ ਵਿੱਚ ਮੌਕਾ

World Cup 2019 : ਨਵੀਂ ਦਿੱਲੀ :ਕਿ੍ਕੇਟ ਦਾ ਵਿਸ਼ਵ ਕੱਪ 2019 ਇਸ ਸਾਲ 30 ਮਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਇਸ ਵਾਰ ਭਾਰਤੀ ਟੀਮ ਦੇ ਨਾਲ-ਨਾਲ ਬਾਕੀ ਦੇ ਦੇਸ਼ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ। ਜਾਣਕਾਰੀ ਅਨੁਸਾਰ 15 ਅਪ੍ਰੈਲ,ਦਿਨ ਮੰਗਲਵਾਰ ਨੂੰ ਬੀ.ਸੀ.ਸੀ.ਆਈ. ਵਲੋਂ ਭਾਰਤੀ ਟੀਮ ਦਾ ਸੰਗ੍ਰਹਿ ਕੀਤਾ ਜਾਵੇਗਾ। ਹਾਲਾਂਕਿ ਵਿਰਾਟ ਕੋਹਲੀ ਨੇ ਪਹਿਲਾਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ