Tag: , , , ,

Union Minister Maneka Gandhi

ਭਾਸ਼ਾ ਦੀ ਮਰਿਆਦਾ ਭੁੱਲੀ ਮੇਨਕਾ ਗਾਂਧੀ, ਜਨਤਾ ਦਰਬਾਰ ‘ਚ ਅਫਸਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ

Union Minister Maneka Gandhi : ਕੇਂਦਰੀ ਮੰਤਰੀ ਮੇਨਕਾਂ ਗਾਂਧੀ ਸ਼ਬਦਾਂ ਦੀ ਮਰਿਆਦਾ ਭੁੱਲ ਗਈ ਹੈ। ਸ਼ੁੱਕਰਵਾਰ ਨੂੰ ਪੀਲੀਭੀਤ ਲੋਕ ਸਭਾ ‘ਚ ਬਰੇਲੀ ਦੇ ਬਹੇੜੀ ਵਿਧਾਨਸਭਾ ਪੁੱਜੀ ਤੇ ਜਨਤਾ ਦਰਬਾਰ ਲਗਾਇਆ। ਕੇਂਦਰੀ ਮੰਤਰੀ ਨੇ ਇਥੇ ਪੁੱਜੇ ਅਫਸਰਾਂ ਨੂੰ ਲੋਕਾਂ ਦੇ ਸਾਹਮਣੇ ਹੀ ਵਾਧੂ ਖਰੀਆਂ ਸੁਣਾਈਆਂ। Union Minister Maneka Gandhi ਮੇਨਕਾ ਗਾਂਧੀ ਇਕ ਸਪਲਾਈ ਇੰਸਪੈਕਟਰ ‘ਤੇ ਗੁੱਸੇ

ਸੀਲਿੰਗ ਨੂੰ ਲੈ ਵਪਾਰੀਆਂ ਦੀ ਬੈਠਕ, 2 ਤੇ 3 ਫਰਵਰੀ ਨੂੰ ਦਿੱਲੀ ਬੰਦ ਦਾ ਐਲਾਨ

Delhi bandh February   : ਨਵੀਂ ਦਿੱਲੀ: ਦਿੱਲੀ ‘ਚ ਹੋ ਰਹੀ ਸੀਲਿੰਗ ਨੂੰ ਲੈ ਵਪਾਰੀਆਂ ਨੇ ਅੱਜ ਇਕ ਬੈਠਕ ਕੀਤੀ। ਦਿੱਲੀ ਦੇ ਸਾਰੇ ਵਪਾਰੀ ਸੰਘ ਇਸ ਬੈਠਕ ‘ਚ ਸ਼ਾਮਿਲ ਹੋਏ। ਇਸ ਬੈਠਕ ਦੇ ਬਾਅਦ ਵਪਾਰੀਆਂ ਨੇ ਦੋ 2 ਤੇ 3 ਫਰਵਰੀ ਨੂੰ ਦਿੱਲੀ ਬੰਦ ਦਾ ਐਲਾਨ ਕੀਤਾ। ਦਿੱਲੀ ‘ਚ 5000 ਜਗ੍ਹਾਂ ‘ਤੇ ਸੀਲਿੰਗ ਵਿਰੋਧ ਪ੍ਰਦਰਸ਼ਨ ਕੀਤਾ

ਇਜ਼ਰਾਇਲੀ ਪੀ.ਐਮ. ਨੇਤਨਯਾਹੂ ਅੱਜ ਤਾਜ ਮਹਿਲ ਦਾ ਕਰਨਗੇ ਦੀਦਾਰ

Israeli PM visit Taj Mahal  : ਨਵੀਂ ਦਿੱਲੀ- ਭਾਰਤ ਦੇ 6 ਦਿਨਾਂ ਦੌਰੇ ਲਈ ਆਏ ਇਜ਼ਰਾਇਲੀ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅੱਜ ਆਗਰਾ ‘ਚ ਤਾਜ ਮਹਿਲ ਦੇ ਦੀਦਾਰ ਕਰਨਗੇ। ਇਜ਼ਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਯਾਤਰਾ ਦੇ ਤੀਸਰੇ ਦਿਨ ਅੱਜ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਦਾ ਦੀਦਾਰ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਰਾ ਵੀ

MCD seals Farm House

MCD ਨੇ ਸੀਲ ਕੀਤੇ ਗ਼ੈਰਕਾਨੂੰਨੀ ਫ਼ਾਰਮ ਹਾਊਸ, ਕਾਰਵਾਈ ਰੁਕਵਾਉਣ ਪੁੱਜੇ AAP ਵਿਧਾਇਕ

MCD seals Farm House : ਨਵੀਂ ਦਿੱਲੀ: ਸਾਊਥ ਦਿੱਲੀ ਦੇ ਬਜ਼ਾਰਾਂ ਵਿੱਚ ਕਾਰਵਾਈ ਕਰਨ ਦੇ ਬਾਅਦ ਐਮਸੀਡੀ ਦਾ ਸੀਲਿੰਗ ਦਸਤਾ ਮੰਗਲਵਾਰ ਨੂੰ ਛਤਰਪੁਰ ਪਹੁੰਚਿਆ। ਛਤਰਪੁਰ ਵਿੱਚ ਲੋਕਾਂ ਨੇ ਆਪਣੀ ਖੇਤੀ ਦੀ ਜ਼ਮੀਨ ਵਿੱਚ ਵੱਡੀਆਂ – ਵੱਡੀਆਂ ਮਾਰਬਲ ਦੀਆਂ ਦੁਕਾਨਾਂ ਅਤੇ ਫ਼ਾਰਮ ਹਾਊਸ ਬਣਾ ਦਿੱਤੇ ਹਨ। ਮੰਗਲਵਾਰ ਸਵੇਰੇ ਐਮਸੀਡੀ ਦੀ ਸੀਲਿੰਗ ਟੀਮ ਦਿੱਲੀ ਪੁਲਿਸ ਦੇ ਦਸਤੇ

ਪ੍ਰਧਾਨਮੰਤਰੀ ਮੋਦੀ ਨੇ ਮੈਜੇਂਟਾ ਮੈਟਰੋ ਦਾ ਕੀਤਾ ਉਦਘਾਟਨ

Prime Minister Modi inaugurates Magenta Metro : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਨੋਇਡਾ ਵਿੱਚ ਦਿੱਲੀ ਮੈਟਰੋ ਦੀ ਨਵੀਂ ਮਜ਼ੈਂਟਾ ਲਾਈਨ ਦਾ ਉਦਘਾਟਨ ਕੀਤਾ। ਇਹ ਲਾਈਨ ਦੱਖਣ ਦਿੱਲੀ ਦੇ ਕਾਲਕਾ ਜੀ ਮੰਦਿਰ ਨੂੰ ਸਿੱਧਾ ਨੋਇਡਾ ਦੇ ਬੋਟੈਨੀਕਲ ਗਾਰਡਨ ਨਾਲ ਜੋੜੇਗੀ। ਮੈਟਰੋ ਦਾ ਉਦਘਾਟਨ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੋਇਡਾ ਦੇ ਬੋਟੈਨੀਕਲ ਮੈਟਰੋ ਸਟੇਸ਼ਨ ਪੁੱਜੇ। ਇੱਥੇ ਯੂਪੀ

Indian Cricket Team 2017

ਪ੍ਰਾਪਤੀਆਂ ਭਰਿਆ ਰਿਹਾ ਭਾਰਤੀ ਕ੍ਰਿਕਟ ਟੀਮ ਲਈ ਸਾਲ 2017, ਅੰਕੜੇ ਭਰ ਰਹੇ ਹਨ ਗਵਾਹੀ

Indian Cricket Team 2017 : ਸਾਲ 2017 ਨੂੰ ਭਾਰਤੀ ਕ੍ਰਿਕੇਟ ਦਾ ਸੁਨਹਿਰੀ ਕਾਲ ਕਿਹਾ ਜਾਵੇ ਤਾਂ ਇਸ ਦੇ ਵਿੱਚ ਕੁੱਝ ਵੀ ਗ਼ਲਤ ਨਹੀਂ ਹੋਵੇਗਾ ਕਿਉਂਕਿ ਇਸ ਸਾਲ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਗੋਂ ਹੋਰ ਦੇਸ਼ ਦੇ ਖਿਡਾਰੀਆਂ ਨੂੰ ਵੀ ਕਾਫ਼ੀ ਪਿੱਛੇ ਛੱਡ ਦਿੱਤਾ| ਭਾਰਤ ਨੇ ਇਸ ਸਾਲ ਵਨਡੇ ਵਿੱਚ ਕੋਈ

EVM ਵਿੱਚ ਗੜਬੜੀ ਦਾ ਇਲਜ਼ਾਮ ਖਾਲੀ ਕਲਪਨਾ ਹੈ: ਡਾ. ਐਮ ਐਸ ਗਿੱਲ

Delhi EVM hacking Matter :ਨਵੀਂ ਦਿੱਲੀ: ਕੋਰਟ ਤੋਂ ਲੈ ਕੇ ਚੀਫ ਇਲੈਕਸ਼ਨ ਕਮਿਸ਼ਨਰ ਤੱਕ ਈਵੀਐਮ ਦੀ ਸੁਰੱਖਿਆ ਦੀ ਤਸਦੀਕ ਕਰ ਚੁੱਕੇ ਹਨ। ਸਾਬਕਾ ਮੁੱਖ ਚੋਣ ਮਕਿਸ਼ਨਰ ਚਾਹੇ ਐਸਵਾਈ ਕੁਰੈਸ਼ੀ ਹੋਣ ਜਾਂ ਡਾ ਮਨੋਹਰ ਸਿੰਘ ਗਿੱਲ ਜਾਂ ਫਿਰ ਨਵੀਨ ਚਾਵਲਾ ਜਾਂ ਵੀਐਸ ਸੰਪਤ। ਸਭ ਨੇ ਇੱਕ ਸੁਰ ਵਿੱਚ ਈਵੀਐਮ ਉੱਤੇ ਵਿਸ਼ਵਾਸ ਜਤਾਇਆ। ਰਹੀ ਗੱਲ ਅਦਾਲਤਾਂ ਦੀ

lifafa gang Delhi

ਸਾਵਧਾਨ, ਲੁਟੇਰਿਆਂ ਨੇ ਅਪਣਾਇਆ ਲੁੱਟ ਦਾ ਇਹ ਤਰੀਕਾ…

lifafa gang Delhi : ਦਿੱਲੀ ਵਿੱਚ ਇੱਕ ਵਾਰ ਫਿਰ ਲਿਫਾਫਾ ਗੈਂਗ ਸਰਗਰਮ ਹੋ ਚੁੱਕਿਆ ਹੈ। ਇਸ ਵਾਰ ਲਿਫਾਫਾ ਗੈਂਗ ਸ਼ੇਅਰਿੰਗ ਕੈਬ ਲੈਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹੁਣ ਤੱਕ ਇੱਕ ਪੀੜਤ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਹਾਲਾਂਕਿ ਹੁਣ ਤੱਕ ਲਿਫਾਫਾ ਗੈਂਗ ਦੇ ਕਿਸੇ ਮੈਂਬਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਪੁਲਿਸ

ਨਿਰਭੈਆ ਗੈਂਗ ਰੇਪ ਦਾ ਅੱਧਾ ਦਹਾਕਾ ਪੂਰਾ, ਇਨਸਾਫ਼ ਦੀ ਉਡੀਕ ‘ਚ ਪੀੜਤ ਪਰਿਵਾਰ

Nirbhaya gangrape 5 years :ਜਿਸ ਦੇਸ਼ ‘ ਚ ਔਰਤ ਨੂੰ ਧੀ,ਮਾਂ ਅਤੇ ਜਨਨੀ ਦਾ ਨਾਮ ਦੇ ਕੇ ਸਮਾਨਿਤ ਕੀਤਾ ਜਾਂਦਾ ਹੈ ਉਥੇ ਹੀ ਇਹ ਗੱਲਾਂ ਸ਼ਬਦਾਂ ਤੱਕ ਹੀ ਸੀਮਤ ਹਨ |ਔਰਤ ਦੇ ਸਨਮਾਨ ਦੀ ਗੱਲ ਕਰੀਏ ਤਾਂ ਇਹ ਸਾਰੇ ਦਾਵੇ ਫੋਕੇ ਸਾਬਿਤ ਹੋ ਰਹੇ ਹਨ | ਜਿਸ ਦੇਸ਼ ‘ ਚ ਔਰਤ ਨੂੰ ਜਨਨੀ ਕਿਹਾ ਜਾਂਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ