Tag: , , , , , , , , , ,

ਮ੍ਰਿਤਕ ਭਿਖਾਰੀ ਦੇ ਬੈਗ ‘ਚੋਂ ਮਿਲੇ 3.22 ਲੱਖ ਰੁਪਏ

Beggers Income: ਅਨੰਤਪੁਰ ਜ਼ਿਲੇ ਦੇ ਗੁੰਟਕਲ ‘ਚ ਮਸਤਾਨ ਵਲੀ ਦਰਗਾਹ ਦੇ ਬਾਹਰ ਇਕ ਭਿਖਾਰੀ ਦੀ ਨੀਂਦ ‘ਚ ਹੀ ਮੌਤ ਹੋ ਗਈ । ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤਾਂ ਉਸਦੇ ਬੈਗ ‘ਚ ਜੋ ਮਿਲਿਆ ਉਹ ਦੇਖਕੇ ਉਹ ਵੀ ਹੈਰਾਨ ਹੋ ਗਏ। ਦੱਸ ਦੇਈਏ ਕਿ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਇਸ ਮੌਤ ਦੀ ਸੂਚਨਾ ਦਿੱਤੀ। ਪੁਲਿਸ

ਸਰ੍ਹੋਂ ਦਾ ਸਾਗ ਤੇ ਚਾਟੀ ਦੀ ਲੱਸੀ ਬਣੇ ਵਧੀਆ ਆਮਦਨ ਦਾ ਜ਼ਰੀਆ…

ਹਿਮਾਚਲ ਸੀਐੱਮ ਵੀਰਭੱਦਰ ਸਿੰਘ ਖਿਲਾਫ ਕਮਾਈ ਤੋਂ ਵੱਧ ਸੰਪਤੀ ਰੱਖਣ ਦਾ ਮਾਮਲਾ

18 lakh taxpayers to get income tax notices

18 ਲੱਖ ਖਾਤਾ ਧਾਰਕਾਂ ਨੂੰ ਮਿਲਿਆ ਆਮਦਨ ਕਰ ਵਿਭਾਗ ਦਾ ਨੋਟਿਸ, ਪੁੱੱਛਿਆ ਆਮਦਨ ਦਾ ਵਸੀਲਾ

ਨੋਟਬੰਦੀ ਪਿੱਛੋਂ ਬੈਕਾਂ ਵਿਚ ਪੈਸਾ ਜਮ੍ਹਾਂ ਕਰਵਾਉਣ ਵਾਲੇ 18 ਲੱਖ ਲੋਕਾਂ ਵਿੱਚੋਂ ਆਮਦਨ ਕਰ ਵਿਭਾਗ ਦੀ ਜਾਂਚ ਹੇਠ ਆਏ ਲਗਭਗ ਅੱਧੇ ਖਾਤਾਧਾਰਕਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਪਰ ਉਨ੍ਹਾਂ ਖਿਲਾਫ ਕਾਰਵਾਈ 31 ਮਾਰਚ ਨੂੰ ਖਤਮ ਹੋ ਰਹੀ ਨਵੀਂ ਟੈਕਸ ਮੁਆਫੀ ਸਕੀਮ ਪਿੱਛੋਂ ਕੀਤੀ ਜਾਵੇਗੀ | ‘ਆਪਰੇਸ਼ਨ ਕਲੀਨ ਮਨੀ’ ਤਹਿਤ ਆਮਦਨ ਕਰ ਵਿਭਾਗ ਨੇ

4 ਲੱਖ ਦੀ ਆਮਦਨ ‘ਤੇ ਨਹੀਂ ਦੇਣਾ ਪਵੇਗਾ ਟੈਕਸ!

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ

ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਵਿਚ 14.4% ਦਾ ਹੋਇਆ ਵਾਧਾ

ਰਿਜਰਵ ਬੈੰਕ ਵਿਚ ਕੈਸ਼ ਦੀ ਕਮੀ ਨਹੀਂ ਮਿਯੂਚੁਅਲ ਫੰਡ ਇੰਸ਼ਿਓਰੰਸ ਵਿਚ ਹੋਇਆ ਵਾਧਾ ਰਬੀ ਫਸਲ ਵਿਚ 6.੩% ਵਾਧਾ ਮਿਲਿਆ ਹੈ ਇਨਕਮ ਟੈਕਸ ਦੇ ਭੁਗਤਾਨ 14.4% ਤੋਂ 26.੨% ਵਾਧਾ ਮਿਲਿਆ

ਸਿਆਸੀ ਪਾਰਟੀਆਂ ਤੋਂ ਵੀ ਹੋ ਸਕਦੀ ਹੈ ਪੁੱੱਛਗਿੱੱਛ:ਵਿੱਤ ਮੰਤਰਾਲਾ

ਸਿਆਸੀ ਪਾਰਟੀਆਂ ਵਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਜਮ੍ਹਾ ਕਰਨ ‘ਤੇ ਟੈਕਸ ‘ਚ ਮਿਲਣ ਵਾਲੀ ਛੋਟ ਦੀਆਂ ਖਬਰਾਂ ‘ਤੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕੇਂਦਰੀ ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਹੈ ਅਤੇ ਇਨਕਮ ਟੈਕਸ ਅਧਿਕਾਰੀ ਉਨ੍ਹਾਂ ਤੋਂ ਉਸੇ ਤਰ੍ਹਾਂ ਦੀ ਪੁੱਛਗਿਛ ਕਰ ਸਕਦੇ

ਪ੍ਰਧਾਨ ਮੰਤਰੀ ਦਾ ਗ੍ਰਿਹ ਰਾਜ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ

ਪ੍ਰਧਾਨ ਮੰਤਰੀ ਦਾ ਗ੍ਰਿਹ ਰਾਜ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ ਪੰਜ ਹਜ਼ਾਰ ਕਰੋੜਪਤੀਆਂ ਨੂੰ ਭੇਜੇ ਨੋਟਿਸ

ਨੋਟਬੰਦੀ ਨੇ ਪਾਇਆ ਲੋਕਾਂ ਦੀ ਆਮਦਨ ਤੇ ਅਸਰ

ਅਣਦੱਸੀ ਆਮਦਨ ਤੇ ਕੇਂਦਰ ਦਾ ਵਾਰ

ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਇਨਕਮ ਟੈਕਸ ਸੋਧ ਬਿੱਲ ਪੇਸ਼ ਕੀਤਾ ਗਿਆ। ਜਿਸ ਵਿਚ ਅਣਦੱਸੀ ਆਮਦਨ ਤੇ 30 ਫੀਸਦੀ ਟੈਕਸ, 10 ਫੀਸਦੀ ਜੁਰਮਾਨਾ ਅਤੇ 33 ਫੀਸਦੀ ਸਰਚਾਰਜ ਰੱਖਣ ਦੀ ਪੇਸ਼ਕਸ਼ ਕੀਤੀ ਹੈ। ਇਸ ਬਿੱਲ ਵਿਚ ਅਣਦੱਸੀ ਆਮਦਨ ਤੇ 50 ਫੀਸਦੀ ਟੈਕਸ ਅਤੇ 4 ਸਾਲ ਤੱਕ 25 ਫੀਸਦੀ ਰਕਮ ਨੂੰ ਲਾਕ-ਇਨ ਕਰਨ ਦੀ ਵੀ ਮਨਜੂਰੀ

ਇਨਕਮ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਮਾਰਿਆ ਛਾਪਾ

ਪਿਛਲੇ ਦਿਨੀਂ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ 3.5 ਕਰੋੜ ਰੁਪਏ ਦੀ ਨਵੀਂ ਕਰੰਸੀ ਦੇ ਨਾਲ ਫੜਿਆ ਸੀ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਟੈਕਸ ਵਿਭਾਗ ਲਗਾਤਾਰ ਛਾਪੇਮਾਰੀ ਕਰਕੇ ਇਸ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ। ਇਸ ਮਾਮਲੇ ‘ਚ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਛਾਪਾ ਮਾਰਿਆ ਹੈ। ਟੈਕਸ ਵਿਭਾਗ ਨੇ ਨੋਟ ਬਦਲਣ

 ਬਾਦਲ ਨੇ ਕੀਤਾ ਪੰਜਾਬ ਦੇ ਹਰ ਵਿਅਕਤੀ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ

ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ  ‘ਤੇ ਸਿਆਸੀ ਹਮਲਾ ਕਰਦਿਆ ਕਿਹਾ ਕਿ ਕੈਪਟਨ ਕਰਜ਼ਾ ਮੁਆਫ ਕਰਨ ਦੇ ਨਾਂ  ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਬੈਂਕ ਤੋਂ ਕਰਜ਼ਾ ਲੈਂਦੇ ਹਾਂ ਤਾਂ ਵਾਪਸ ਵੀ ਕਰਨਾ ਪੈਂਦਾ ਹੈ। ਜੇਕਰ ਕਰਜ਼ਾ ਵਾਪਸ ਨਹੀਂ ਕਰਦੇ ਤਾਂ ਅੱਗੇ ਤੋਂ ਬੈਂਕ ਕਰਜ਼ਾ ਨਹੀਂ ਦਿੰਦੇ।

ਹੁਸ਼ਿਆਰਪੁਰ-ਇਨਕਮ ਟੈਕਸ ਵਿਭਾਗ ਨੂੰ ਹਾਸਿਲ ਹੋਈ ਵੱਡੀ ਸਫ਼ਲਤਾ

ਆਮਦਨ ਕਰ ਵਿਭਾਗ ਵੱਲੋਂ ਸ਼ੋਅਰੂਮਾਂ ‘ਤੇ ਛਾਪੇਮਾਰੀ

ਚੰਡੀਗੜ੍ਹ:- ਸਵੇਰੇ 11 ਵਜੇ ਚੰਡੀਗੜ੍ਹ ਦੇ ਦੋ ਸ਼ੋਅਰੂਮਾਂ ‘ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚ ਦੋ ਗਹਿਣਿਆਂ ਦੇ ਸ਼ੋਅਰੂਮ ਵੀ ਸ਼ਾਮਿਲ ਹਨ।ਰਿਕਾਰਡ ਵਿੱਚ ਗੜਬੜੀ ਦੌਰਾਨ ਆਮਦਨ ਕਰ ਵਿਭਾਗ ਨੇ ਇਹ ਛਾਪਾਮਾਰੀ ਕੀਤੀ। ਜਾਣਕਾਰੀ ਮੁਤਾਬਿਕ ਸਵੇਰੇ ਸੈਕਟਰ 35,37 ਤੇ 40 ਵਿੱਚ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਤੇ ਨਾਲ ਹੀ  ਵਿਭਾਗ ਵੱਲੋਂ ਵਪਾਰੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ