Tag: , , , , , , , , , , , , , , ,

ਬਠਿੰਡਾ : ਵਿਜੀਲੈਂਸ ਨੇ ਨਗਰ ਨਿਗਮ ਤੋਂ ‘Cow Cess’ ਦੀ ਮੰਗੀ ਪੂਰੀ ਰਿਪੋਰਟ

vigilance raid bathinda Municipal Corporation: ਸੂਬੇ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਜਿਸਨੂੰ ਲੈਕੇ ਲੋਕਾਂ ਦਾ ਰੋਸ ਵੱਧ ਰਿਹਾ । ਆਏ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਇਹਨਾਂ ਵੱਧ ਚੁੱਕਾ ਹੈ ਕਿ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਸਰਕਾਰ ਕੋਲ ਸ਼ਿਕਾਇਤਾਂ ਭੇਜਿਆ ਜਾ ਰਹੀਆਂ ਹਨ ,ਇਸੇ ਤਰਾਂ ਦੀ ਸ਼ਿਕਾਇਤ ਤੇ

ਸਰਕਾਰ ਨੇ Income Tax ਦੇਣ ਵਾਲਿਆਂ ਲਈ ਕੀਤਾ ਵੱਡਾ ਐਲਾਨ

Income tax rates slabs: ਨਵੀਂ ਦਿੱਲੀ: ਸਰਕਾਰ ਵੱਲੋਂ ਆਮਦਨ ਟੈਕਸ ਰਿਟਰਨ ਲਈ ਵੱਡਾ ਐਲਾਨ ਕੀਤਾ ਗਿਆ ਹੈ । ਜਿਸਦੇ ਤਹਿਤ ਹੁਣ ਲੋਕ ਆਧਾਰ ਕਾਰਡ ਤੋਂ ਵੀ ਆਪਣਾ ਇਨਕਮ ਟੈਕਸ ਭਰ ਸਕਣਗੇ ਯਾਨੀ ਕਿ ਹੁਣ ਪੈਨ ਕਾਰਡ ਹੋਣਾ ਜ਼ਰੂਰੀ ਨਹੀਂ ਹੋਵੇਗਾ । ਇਸ ਐਲਾਨ ਦੇ ਤਹਿਤ ਹੁਣ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਯੋਗ ਆਮਦਨ

ਮ੍ਰਿਤਕ ਭਿਖਾਰੀ ਦੇ ਬੈਗ ‘ਚੋਂ ਮਿਲੇ 3.22 ਲੱਖ ਰੁਪਏ

Beggers Income: ਅਨੰਤਪੁਰ ਜ਼ਿਲੇ ਦੇ ਗੁੰਟਕਲ ‘ਚ ਮਸਤਾਨ ਵਲੀ ਦਰਗਾਹ ਦੇ ਬਾਹਰ ਇਕ ਭਿਖਾਰੀ ਦੀ ਨੀਂਦ ‘ਚ ਹੀ ਮੌਤ ਹੋ ਗਈ । ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤਾਂ ਉਸਦੇ ਬੈਗ ‘ਚ ਜੋ ਮਿਲਿਆ ਉਹ ਦੇਖਕੇ ਉਹ ਵੀ ਹੈਰਾਨ ਹੋ ਗਏ। ਦੱਸ ਦੇਈਏ ਕਿ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਇਸ ਮੌਤ ਦੀ ਸੂਚਨਾ ਦਿੱਤੀ। ਪੁਲਿਸ

ਇਨਕਮ ਟੈਕਸ ਰਿਫੰਡ ਲੈਣ ਲਈ ਜਰੂਰੀ ਹੈ ਇਹ ਕੰਮ …

Income Tax Refund: ਨਵੀਂ ਦਿੱਲੀ : 1 ਮਾਰਚ 2019 ਤੋਂ ਇਨਕਮ ਟੈਕਸ ਡਿਪਾਰਟਮੈਂਟ ਸਿਰਫ ਈ-ਰਿਫੰਡਸ ਹੀ ਜਾਰੀ ਕਰੇਗਾ ਅਤੇ ਇਹ ਵੀ ਉਨ੍ਹਾਂ ਬੈਂਕ ਅਕਾਉਂਟਸ ਵਿੱਚ ਜਾਰੀ ਕੀਤੇ ਜਾਣਗੇ ਜੋ ਪੈਨ ਨਾਲ ਜੁੜੇ ਹੋਣਗੇ। ਇਸ ਤੋਂ ਇਲਾਵਾ ਟੈਕਸ ਕਰਤਾ ਨੂੰ ਟੈਕਸ ਰਿਫੰਡ ਪਾਉਣ ਲਈ ਇਨਕਮ ਟੈਕਸ ਡਿਪਾਰਟਮੈਂਟ ਦੇ ਈ-ਫਾਇਲਿੰਗ ਪੋਰਟਲ ਤੋਂ ਆਪਣੇ ਬੈਂਕ ਅਕਾਉਂਟ ਨੂੰ ਪ੍ਰੀ-ਵੈਲਿਡੇਟ

ਬਜਟ 2019: ਮਿਡਲ ਕਲਾਸ ਲੋਕਾਂ ਨੂੰ ਸਰਕਾਰ ਦਾ ਵੱਡਾ ਤੋਹਫਾ, ਇਨਕਮ ਟੈਕਸ ਛੋਟ 5 ਲੱਖ ਹੋਈ

Income tax budget 2019: ਨਵੀਂ ਦਿੱਲੀ: ਮੋਦੀ ਸਰਕਾਰ ਵਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਹਨ। ਉਥੇ ਇਨਕਮ ਟੈਕਸ ਦੀ ਦਰ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।  ਲੋਕ ਸਭਾ ਚੋਣਾਂ ਤੋਂ ਪਹਿਲਾਂ

ਇਹਨਾਂ ਸਕੂਲਾਂ ‘ਤੇ ਇਨਕਮ–ਟੈਕਸ ਦਾ ਪਿਆ ਛਾਪਾ, ਕਰੋੜਾਂ ਦੀ ਟੈਕਸ–ਚੋਰੀ ਫੜੀ

Income Tax Schools Raid: ਚੰਡੀਗੜ੍ਹ: ਸਕੂਲਾਂ ਨੂੰ ਜਿੱਥੇ ਮੰਦਿਰ ਵਾਂਗ ਪੁੱਜਿਆ ਜਾਂਦਾ ਹੈ,ਉੱਥੇ ਸਕੂਲਾਂ ‘ਚ ਕੁਝ ਅਜਿਹਾ ਵੀ ਹੋ ਸਕਦਾ ਹੈ,ਇਸ ਬਾਰੇ ਸ਼ਾਇਦ ਹੀ ਤੁਸੀਂ ਸੋਚਿਆ ਹੋਵੇਗਾ। ਜੀ ਹਾਂ ਚੰਡੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸੈਕਟਰ 37–ਬੀ ਸਥਿਤ ਸੇਂਟ ਪੀਟਰ’ਜ਼ ਸਕੂਲ ਅਤੇ ਖਰੜ ਦੇ ਗਿੱਲਕੋ ਇੰਟਰਨੈਸ਼ਨਲ ਸਕੂਲ ਵਿੱਚ ਟੈਕਸ–ਚੋਰੀ ਹੋ ਰਹੀ ਹੈ।ਟੈਕਸ–ਛੋਟਾਂ

ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਵਲੋਂ ਛਾਪੇਮਾਰੀ ‘ਚ ਤਿੰਨ ਕਿੱਲੋ ਸੋਨਾ ਅਤੇ 48 ਕੈਰਟ ਡਾਇਮੰਡ ਬਰਾਮਦ

Taxation Department Raid: ਜਲੰਧਰ ਦੇ ਆਇਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਤਿੰਨ ਵੱਖ-ਵੱਖ ਮਾਮਲਿਆਂ ‘ਚ ਇੱਕ ਕਰੋੜ ਰੁਪਏ ਦੇ ਕਰੀਬ ਦਾ ਸੋਨਾ , ਸੋਨੇ ਦੇ ਗਹਿਣੇ ਅਤੇ ਡਾਇਮੰਡ ਬਰਾਮਦ ਕੀਤੇ ਹਨ। ਵਿਭਾਗ ਦੇ ਮੁਤਾਬਕ ਇਹ ਸਾਰੇ ਰਿਕਵਰੀ ਕੂਰਿਅਰ ਕੰਪਨੀ ਦੇ ਦੁਆਰੇ ਡਿਲੀਵਰ ਕੀਤੀ ਜਾਣੀ ਸੀ , ਜਿਸਦੇ ਚਲਦੇ ਇਨ੍ਹਾਂ ਦੇ ਮਾਲਿਕਾਂ ਦਾ ਪਤਾ ਨਹੀਂ ਹਜੇ

ਘੁਮਾਰ ਮੰਡੀ ਦੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਫਰਮ ‘ਤੇ ਛਾਪਾ

Ghumar Mandi Currency: ਮਹਾਨਗਰ ਦੇ ਪ੍ਰਮੁੱਖ ਬਾਜ਼ਾਰ ਘੁਮਾਰ ਮੰਡੀ ਸਥਿਤ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਕਰਨ ਵਾਲੀ ਇੱਕ ਫਰਮ ਨੂੰ ਜਾਂਚ ਦੇ ਘੇਰੇ ‘ਚ ਲੈਂਦਿਆਂ ਉਥੋਂ ਵੱਡੀ ਮਾਤਰਾ ‘ਚ ਵਿਦੇਸ਼ੀ ਅਤੇ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਸੂਚਨਾ ਅਨੁਸਾਰ ਆਰ. ਕੇ. ਐਕਸਚੇਂਜ ਐਂਡ ਜਨਰਲ ਸਟੋਰ, ਘੁਮਾਰ ਮੰਡੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪਾ ਮਾਰਿਆ। ਇਸ ਟੀਮ

Panama Papers I-T Raids

ਪਨਾਮਾ ਪੇਪਰਸ: ਦਿੱਲੀ-ਐਨਸੀਆਰ ਵਿੱਚ 25 ਠਿਕਾਣਿਆਂ ‘ਤੇ IT ਦੇ ਛਾਪੇ, 4 ਕਰੋੜ ਕੈਸ਼ ਅਤੇ ਗਹਿਣੇ ਜਬਤ

Panama Papers I-T Raids ਨਵੀਂ ਦਿੱਲੀ: ਟੈਕਸ ਚੋਰੀ ਮਾਮਲੇ ਵਿੱਚ ਪਨਾਮਾ ਪੇਪਰ ਦੇ ਖੁਲਾਸੇ ਦੇ ਸਿਲਸਿਲੇ ਵਿੱਚ ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਦਿੱਲੀ ਅਤੇ ਐਨਸੀਆਰ ਵਿੱਚ 25 ਤੋਂ ਜ਼ਿਆਦਾ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਇਨਕਮ ਵਿਭਾਗ ਦੀ ਟੀਮ ਨੇ ਮੈਟਲ, ਖਾਦ ਪਦਾਰਥ, ਵਿੱਤੀ ਸੇਵਾ ਅਤੇ ਟਾਇਰ ਦੇ ਕੰਮ-ਕਾਜ ਵਿੱਚ ਸ਼ਾਮਿਲ ਤਿੰਨ ਵਪਾਰਕ ਸਮੂਹਾਂ ਉੱਤੇ ਛਾਪੇਮਾਰੀ

ਸ਼ਸ਼ੀਕਲਾ ਦੇ ਟਿਕਾਣਿਆਂ ‘ਤੇ ਤੀਜੇ ਦਿਨ ਵੀ ਜਾਰੀ ਰਹੀ ਆਈਟੀ ਦੀ ਛਾਪੇਮਾਰੀ, ਨਕਦੀ ਤੇ ਦਸਤਾਵੇਜ਼ ਬਰਾਮਦ

Third day income tax raid dmk supremo shashikla ਚੇਨੱਈ : ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਾਲੇ ਧਨ ਦੇ ਖਿਲਾਫ਼ ਕਾਰਵਾਈ ਦੇ ਤਹਿਤ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਆਲ ਇੰਡੀਆ ਅੰਨਾ ਡੀਐੱਮਕੇ ਦੀ ਨੇਤਾ ਵੀ ਕੇ ਸ਼ਸ਼ੀਕਲਾ ਦੇ ਪਰਿਵਾਰ ਵਾਲਿਆਂ, ਉਨ੍ਹਾਂ ਦੇ ਕਾਰੋਬਾਰੀ ਸਹਿਯੋਗੀਆਂ ਅਤੇ ਉਨ੍ਹਾਂ ਨਾਲ ਸਬੰਧਤ ਸੰਗਠਨਾਂ ਦੇ ਕੰਪਲੈਕਸਾਂ ‘ਤੇ ਛਾਪੇਮਾਰੀ ਜਾਰੀ ਰੱਖੀ।

ਰਾਜਪੁਰਾ ‘ਚ ਕਰ ਵਿਭਾਗ ਵੱਲੋਂ ਵਿਸ਼ਾਲ ਪਾਈਪ ਸਟੋਰ ‘ਤੇ ਛਾਪਾ

ਰਾਜਪੁਰਾ ‘ਚ ਕਰ ਵਿਭਾਗ ਨੇ ਵਿਸ਼ਾਲ ਪਾਈਪ ਸਟੋਰ ‘ਤੇ ਛਾਪਾ ਮਾਰਿਆ ਹੈ। ਇਸ ਛਾਪਾ ਏ.ਈ.ਟੀ.ਸੀ ਸਿਮਰਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਮਾਰਿਆ। ਛਾਪੇ ਦੌਰਾਨ ਟੀਮ ਨੇ ਸਟੋਰ ਦੇ ਬਿਲਾਂ ਦੀ ਚੈਕਿੰਗ

ਚੇਨਈ ‘ਚ 170 ਕਰੋੜ ਰੁਪਏ ਜ਼ਬਤ ਕਰਨ ਦਾ ਮਾਮਲਾ

ਇਨਕਮ ਟੈਕਸ ਦੀ ਰੇਡ ਤੋਂ ਬਚਣ ਦੇ 4 ਤਰੀਕੇ

ਨੋਟਬੰਦੀ ਦੇ ਫੈਸਲੇ ਤੋਂ ਬਾਅਦ ਇਨਕਮ ਟੈਕਸ ਵਿਭਾਗ ਪੱਬਾ ਭਾਰ ਹੈ ਅਤੇ ਹਰ ਰੋਜ਼ ਕੀਤੇ ਨਾ ਕੀਤੇ ਰੇਡ ਪੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਹੁਣ ਤੁਸੀਂ ਸੋਚ ਰਹੇ ਹੋ ਕਿ ਆਪਣੇ ਅਕਾਊਂਟ ‘ਚ ਸਿਰਫ ਢਾਈ ਲੱਖ ਰੁਪਏ ਰੱਖਣ ਨਾਲ ਤੁਸੀਂ ਇਨਕਮ ਟੈਕਸ ਦੀ ਨਿਗਾਹ ਤੋਂ ਬੱਚ ਸਕਦੇ ਹੋ ਤਾਂ ਇਹ ਤੁਹਾਡੀ ਗਲਤ ਫਹਿਮੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ