Tag: , , , , , , , , , , , ,

ਪੁਲਿਸ ਮੁਲਾਜ਼ਮ ਦੀ ਪਤਨੀ ਨੇ ਆਪਣੇ ਪਤੀ ‘ਤੇ ਲਗਾਏ ਦੂਜੇ ਵਿਆਹ ਦੇ ਇਲਜ਼ਾਮ

Gurdaspur wife put allegations husband: ਗੁਰਦਾਸਪੁਰ: ਪੁਲਿਸ ਮੁਲਾਜ਼ਮ ਦੀ ਪਤਨੀ ਨੇ ਆਪਣੇ ਪਤੀ ਅਤੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਇਹ ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਪੰਜਾਬ ਪੁਲਿਸ ਦੇ ਸੀਏ ਸਟਾਫ ਇੰਚਾਰਜ ਰਾਜੇਸ਼ਵਰ ਕੁਮਾਰ ਦੀ ਪਤਨੀ ਕਰੀਨਾ ਨੇ ਆਪਣੇ ਪਤੀ ਉੱਤੇ ਉਸਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਨ ਅਤੇ ਉਸ ਉੱਤੇ ਗੁੰਡਿਆਂ ਵਲੋਂ ਹਮਲਾ ਕਰਵਾਉਣ

ਬਸਪਾ ਉਮੀਦਵਾਰ ਸਮੇਤ 7 ‘ਤੇ ਜਬਰ ਜਨਾਹ ਦਾ ਦੋਸ਼, 5 ਗ੍ਰਿਫਤਾਰ  

ਲਖਨਊ – ਅਯੁੱਧਿਆ ਤੋਂ ਬਸਪਾ ਉਮੀਦਵਾਰ ਬਜ਼ਮੀ ਸਿਦਕੀ ‘ਤੇ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਤੇ ਕੁੱਟਮਾਰ ਦੇ ਸੰਗੀਨ ਦੋਸ਼ ਲੱਗੇ ਹਨ। ਇਸ ਮਾਮਲੇ ‘ਚ ਬਜਮੀ ਸਮੇਤ ਸੱਤ ਲੋਕਾਂ ‘ਤੇ ਸਮੂਹਿਕ ਜਬਰ ਜਨਾਹ ਦਾ ਦੋਸ਼ ਹੈ। ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਬਸਪਾ ਉਮੀਦਵਾਰ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਵਿਰੋਧੀ ਧਿਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ