Tag: , , , ,

ਪਾਕਿਸਤਾਨ ਨੇ ਲਾਂਘੇ ਦੇ ਉਦਘਾਟਨ ਸਮਾਰੋਹ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਦਿੱਤਾ ਸੱਦਾ

Kartarpur Corridor Inaugration Sri Sri RaviShankar : ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੇ ਮੌਕੇ ਹੁਣ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਸੱਦਾ ਭੇਜਿਆ ਗਿਆ ਹੈ । ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਦਘਨਤਨ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ । ਜ਼ਿਕਰਯੋਗ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ

ਪਾਕਿਸਤਾਨ ਨੇ ਨਵਜੋਤ ਸਿੱਧੂ ਨੂੰ ਭੇਜਿਆ 0001 ਨੰਬਰ ਵਾਲਾ ਪਾਸ…

Sidhu Inaugration Card Number 0001 : ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ ਪਾਕਿਸਤਾਨ ਜਾਣ  ਦੀ ਇਜਾਜਤ ਮੰਗੀ ਹੈ । ਇਸ ਸੰਬੰਧੀ ਉਹਨਾਂ ਨੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਮੁਖ ਮੰਤਰੀ ਨੂੰ ਇਕ ਪੱਤਰ ਵੀ ਲਿਖਿਆ ਹੈ । ਪਾਕਿਸਤਾਨ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ

Election officer inaugration in sutrana

ਸੁਤਰਾਣਾ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ

ਵਿਧਾਨ ਸਭਾ ਦੀਆਂ 2017 ਨੂੰ ਹੋਣ ਜਾ ਰਹੀਆ ਚੋਣਾਂ ਦੀ ਤਾਰੀਕ ਦਾ ਐਲਾਨ ਹੋਣ ਤੋਂ ਬਾਅਦ ਰਾਜਨੀਤਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ ਕਰਦੇ ਹੋਏ ਆਪਣੇ ਚੋਣ ਦਫਤਰਾਂ ਦੇ ਕੀਤੇ ਜਾ ਰਹੇ ਉਦਘਾਟਨ ਦੇ ਤਹਿਤ ਹਲਕਾ ਸੁਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਵੀ ਆਪਣੇ ਮੁੱਖ ਚੋਣ

30 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ

ਕਮਿਉਨਿਟੀ ਸਿਹਤ ਕੇਂਦਰ ਦੂਧਨਸਾਧਾਂ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਐਕਸ ਚੇਅਰਮੈਨ ਕੋਆਪਰੇਟਿਵ ਬੈਂਕ ਪਟਿਆਲਾ ਵੀ ਹਾਜ਼ਰ ਸਨ। ਸ੍ਰੀ ਜਿਆਣੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ

ਤਰਨਤਾਰਨ ਦੇ ਚੋਹਲਾ ਸਾਹਿਬ ਵਿਖੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ

ਕਸਬਾ ਚੋਹਲਾ ਸਾਹਿਬ ਵਿਖੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸਾਂ ਬਾਰੇ ਟਰੇਨਿੰਗ ਦੇਣ ਲਈ ਖੋਲ੍ਹੇ ਗਏ ਨਵੇਂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਰਕੇਸ਼ ਕੁਮਾਰ ਏ.ਡੀ.ਸੀ. ਵਿਕਾਸ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਹਾਜਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬ੍ਰਹਮਪੁਰਾ ਨੇ

ਪ੍ਰਧਾਨਮੰਤਰੀ ਅੱਜ ਪੰਜਾਬ ਦੌਰੇ ‘ਤੇ

ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਕੱਲ੍ਹ 25 ਨਵੰਬਰ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਸਰਕਾਰੀ ਤੌਰ ‘ਤੇ ਦੱਸਿਆ ਗਿਆ ਹੈ ਕਿ ਪਹਿਲਾਂ ਉਹ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਤੋਂ ਬਠਿੰਡਾ ਪੁੱਜਣਗੇ ਤੇ ਬਾਅਦ ਦੁਪਹਿਰ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਆਉਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੋਹਾਂ ਸ਼ਹਿਰਾਂ ਵਿਚ ਸ੍ਰੀ ਮੋਦੀ

ਅੱਜ ਸੀ.ਐੱਮ ਕਰਨਗੇ ਆਗਰਾ -ਲਖਨਊ ਐਕਸਪ੍ਰੈਸ ਵੇਅ ਦਾ ਉਦਘਾਟਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਅੱਜ ਦੇਸ਼ ਦੇ ਸਭ ਤੋਂ ਵੱਡੇ ਆਗਰਾ – ਲਖਨਊ ਐਕਸਪ੍ਰੈਸ ਵੇਅ ਦਾ ਲੋਕਅਰਪਣ ਕਰਨਗੇ ।ਇਸ 6 – ਲੇਨ ਗਰੀਨਫੀਲਡ ਐਕਸਪ੍ਰੈਸ ਲੋਕਾਰਪਣ ਉਂਨਾਵ ਜਿਲ੍ਹੇ ਦੇ ਬਾਂਗਰਮਊ ਵਿੱਚ ਕੀਤਾ ਜਾਵੇਗਾ ।ਸੋਮਵਾਰ ਨੂੰ 11 ਫਾਈਟਰ ਪਲੇਨ ਇਸ ਐਕਸਪ੍ਰੈਸ ਉੱਤੇ ਲੈਂਡ ਅਤੇ ਟੇਕ ਆਫ

ਪੀ.ਐੱਮ. ਮੋਦੀ ਨੇ ਮਥੁਰਾ-ਪਲਵਲ ਰੇਲ ਲਾਈਨ ਦਾ ਰੱਖਿਆ ਨਹੀਂ ਪੱਥਰ

ਪ੍ਰਧਾਨ ਮੰਤਰੀ ਮੋਦੀ 3 ਸਾਲ ਬਾਅਦ ਐਤਵਾਰ ਨੂੰ ਆਗਰਾ ਪੁੱਜੇ ਜਿੱਥੇ ਉਨ੍ਹਾਂ ‘ਗ੍ਰਾਮਿਣ ਆਵਸ ਯੋਜਨਾ’ ਦੀ ਸ਼ੁਰੂਆਤ ਕੀਤੀ ਇਸ ਤੋਂ ਇਲਵਾ ਉਨ੍ਹਾਂ ਮਥੁਰਾ-ਪਲਵਲ ਚੌਥੀ ਰੇਲ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਇਸ ਉਨ੍ਹਾਂ ਭਾਜਪਾ ਦੀ ਪਰਿਵਾਰਤ ਰੈਲੀ ਨੂੰ ਵੀ ਸੰਬੋਧਨ ਕੀਤਾ ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਯੂ.ਪੀ. 2017 ਦੀਆਂ ਚੋਣਾਂ ਦੇ ਮੱਦੇਨਜ਼ਰ ਪੂਰੇ ਪ੍ਰਦੇਸ਼ ‘ਚ

ਸੰਗਰੂਰ ਦੇ ਬੱਸ ਸਟੈਂਡ ਦਾ ਜਲਦ ਹੋਵੇਗਾ ਉਦਘਾਟਨ

ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪੰਜਾਬ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਨੂੰ ਸ਼ਹਿਰੀ ਤਰਜ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਕਰਵਾਏ ਗਏ ਨਿਰਮਾਣ ਕਾਰਜਾਂ ਦੇ ਉਦਘਾਟਨ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਕੀਤਾ ਗਿਆ। ਜਿਨ੍ਹਾਂ ਤਹਿਤ ਉਨ੍ਹਾਂ ਪਿੰਡ ਬੁਟਰ , ਤਖਾਣਵੱਧ , ਨੱਥੂਵਾਲਾ ਤੇ ਕੋਕਰੀ ਕਲਾਂ

ਪ੍ਰਣਬ ਮੁਖਰਜੀ ਚੰਡੀਗੜ੍ਹ ‘ਚ ਕਰਨਗੇ ਸੀਆਈਆਈ ਐਗਰੋ-ਟੈੱਕ ਦਾ ਉਦਘਾਟਨ

ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ 20 ਨਵੰਬਰ ਨੂੰ ਚੰਡੀਗੜ੍ਹ ਦੇ ਪ੍ਰੇਡ ਗਰਾਂਊਡ ਵਿਚ ਆ ਰਹੇ ਹਨ ਜਿਥੇ ਉਹ ਸੀਆਈਆਈ ਐਗਰੋ-ਟੈੱਕ 2016 ਵਿਚ ਮੈਗਾ ਅੰਤਰਰਾਸ਼ਟਰੀ ਐਗਰੀਕਲਚਰਲ ਦਾ ਉਦਘਾਟਨ ਕਰਨ ਜਾ ਰਹੇ ਹਨ।ਦੱਸਦੇਈਏ ਕਿ ਇਹ ਮੇਲਾ 19 ਨਵੰਬਰ ਤੋਂ 22 ਨਵੰਬਰ ਤੱੱਕ ਚੱੱਲੇਗਾ ਤੇ ਇਸ ਮੌਕੇ ‘ਤੇ ਇਸਰਾਈਲ ਦੇ ਰਾਸ਼ਟਰਪਤੀ ਰੇਵਨ ਰਿਵਲਿਨ ਤੇ ਮੁੱੱਖ ਮਹਿਮਾਨ ਵਜੋਂ ਸ਼ਾਮਿਲ

ਡਰੱਗ ਫਾਰਮੈਸੀ ਦਾ ਉਦਘਾਟਨ ਕਰਨਗੇ ਸੁਖਬੀਰ ਬਾਦਲ

ਸੂਬਾ ਸਰਕਾਰ ਵੱਲੋਂ ਜਨਤਾ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤਾਂ ਦੇਣ ਦੇ ਲਈ ਕਈ ਉਪਰਾਲੇ ਕੀਤੇ ਜਾਂ ਰਹੇ ਹਨ ।ਇਸੇ ਤਰ੍ਹਾਂ ਦਿੜ੍ਹਬਾ ਵਿਖੇ ਵੀ ਡਰੱਗ ਫਾਰਮੈਸੀ ਸ਼ੁਰੂ ਹੋਣ ਜਾ ਰਹੀ ਹੈ।ਜਿਸ ਦਾ ਉਦਘਾਟਨ 10 ਨਵੰਬਰ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ।ਇਹ ਸਭ ਦੀ ਜਾਣਕਾਰੀ ਸੰਗਰੂਰ ਦੇ ਸਿਵਲ ਸਰਜ਼ਨ ਡਾ.ਬਲਵਿੰਦਰ ਸਿੰਘ ਗਿੱਲ

ਅੰਮਿ੍ਤਸਰ ‘ਰਾਮਦਾਸਨਗਰ’ ਨੂੰ ਮਿਲਿਆ ਇੱਕ ਨਵਾਂ ਰੂਪ

ਜਲਦ ਹੋਏਗਾ ‘ਗੇਟ ਆਫ ਅੰਮ੍ਰਿਤਸਰ’ ਦਾ ਉਦਘਾਟਨ

ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਲੋਕਾਂ ਦੇ ਵਿਸ਼ਵਾਸ ਤੇ ਆਸਥਾ ਦਾ ਕੇਂਦਰ ਹੈ ਜਿਥੇ ਲੱਖਾਂ ਦੀ ਗਿਣਤੀ ਵਿੱੱਚ ਲੋਕ ਅੰਮ੍ਰਿਤਸਰ ਆਉਂਦੇ ਹਨ।ਪੰਜਾਬ ਸਰਕਾਰ ਵੱੱਲੋਂ ਅੰਮ੍ਰਿਤਸਰ ਦੇ ਵਿਕਾਸ ਅਤੇ ਬੇਹਤਰੀ ਦੇ ਲਈ ਕਈ ਕੰਮ ਕੀਤੇ ਜਾ ਰਹੇ ਹਨ ।ਇਸੇ ਸਿਲਸਿਲੇ ਵਿੱੱਚ ਪੰਜਾਬ ਸਰਕਾਰ ਵੱੱਲੋਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਵਿਚ ‘ਗੇਟ ਆਫ ਅੰਮ੍ਰਿਤਸਰ” ਦੀ ਉਸਾਰੀ ਕਰਵਾਈ ਗਈ।ਅੰਮ੍ਰਿਤਸਰ

ਫਗਵਾੜਾ ‘ਚ ਸਮਾਰਟ ਵਿੰਨ ਪ੍ਰਾਜੈਕਟ ਦਾ ਉਦਘਾਟਨ

ਫਗਵਾੜਾ: ਭਾਰਤ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਤਹਿਤ ਫਗਵਾੜਾ ਵਿਖੇ ਸਮਾਰਟ ਵਿੰਨ ਪ੍ਰਾਜੈਕਟ ਦੇ ਤਹਿਤ ਵੱਖ-ਵੱਖ ਥਾਵਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਡੰਪਾਂ ਦਾ ਉਦਘਾਟਨ ਹਲਕਾ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਚੈਅਰਮੇਨ ਸਰਵਨ ਸਿੰਘ ਕੁਲਾਰ ਵਲੋਂ ਕੀਤਾ ਗਿਆ। ਇਸ ਮੌਕੇ  ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ

ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਦਾ ਅੰਮ੍ਰਿਤਸਰ ‘ਚ ਉਦਘਾਟਨ

ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿਸਦੇ ਸਬੰਧ ਵਿੱਚ ਅੰਮ੍ਰਿਤਸਰ ‘ ਚ ਪੰਜਾਬ ਸਰਕਾਰ ਦੀ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪੰਜਾਬ ਦੇ ਉੱਪ  ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸੰਬੋਧਨ ਕੀਤਾ।ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਸਾਬਕਾ ਫੌਜੀ ਅਤੇ ਪਾਰਟੀ ਦੇ ਸੀਨੀਅਰ ਆਗੂ

ਮੋਦੀ ਅੱਜ ਕਰਨਗੇ ਸ਼ੌਰਿਅ ਸਮਾਰਕ ਦਾ ਉਦਘਾਟਨ

ਭੋਪਾਲ : ਪ੍ਰਧਾਨ ਮੰਤਰੀ ਮੋਦੀ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਸੂਰਵੀਰਾਂ ਦੀ ਯਾਦ ਵਿਚ ਬਣੇ ਸ਼ੌਰਿਅ ਸਮਾਰਕ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਦੁਪਹਿਰ ਤੋਂ ਬਾਅਦ ਭੋਪਾਲ ਵਿਚ ਪਹੁੰਚਣਗੇ ਅਤੇ ਕਰੀਬ 3 ਘੰਟੇ ਭੋਪਾਲ ’ਚ ਰਹਿਣਗੇ। ਇਸ ਨੂੰ ਦੇਖਦੇ ਸੁਰੱਖਿਆ ਦੇ ਪੁੱਖਤਾ ਇੰਤਜਾਮ ਵੀ ਕੀਤੇ ਗਏ ਹਨ। 13

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ