Tag: , , , , , , , ,

Turmeric treat glaucoma

ਹਲਦੀ ਨਾਲ ਹੋ ਸਕਦਾ ਹੈ ਅੱਖਾਂ ਦੇ ਇਸ ਰੋਗ ਦਾ ਇਲਾਜ, ਜਾਂਚ ਦਾ ਖ਼ੁਲਾਸਾ

Turmeric treat glaucoma : ਭਾਰਤੀ ਪਰਿਵਾਰਾਂ ਵਿੱਚ ਆਮ ਤੌਰ ਉੱਤੇ ਮਸਾਲੇ ਦੇ ਤੌਰ ਉੱਤੇ ਇਸਤੇਮਾਲ ਹੋਣ ਵਾਲੀ ਹਲਦੀ ਦੀ ਵਰਤੋ ਅੱਖ ਦੀ ਆਪਟਿਕ ਨਰਵ ਨੂੰ ਹੋਣ ਵਾਲੇ ਨੁਕਸਾਨ ਦੇ ਇਲਾਜ ਵਿੱਚ ਮਦਦਗਾਰ ਹੋ ਸਕਦੀ ਹੈ। ਇਸ ਨਰਵ ਦੇ ਨੁਕਸਾਨ ਹੋਣ ਤੋਂ ਅੱਖ ਦੀ ਰੌਸ਼ਨੀ ਨੂੰ ਨੁਕਸਾਨ ਪੁੱਜਣ ਦਾ ਖ਼ਤਰਾ ਹੁੰਦਾ ਹੈ। ਇਸ ਜਾਂਚ ਦਾ ਪ੍ਰਕਾਸ਼ਨ

Modi meeting Vladimir Putin Russia

PM ਮੋਦੀ ਅੱਜ ਰੂਸ ਲਈ ਹੋਣਗੇ ਰਵਾਨਾ ,ਇਨ੍ਹਾਂ ਮੁੱਦਿਆਂ ‘ਤੇ ਪੁਤਿਨ ਨਾਲ ਕਰਨਗੇ ਗੱਲਬਾਤ

Modi meeting Vladimir Putin Russia:ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਰੂਸ ਰਵਾਨਾ ਹੋ ਰਹੇ ਹਨ।ਇਸ ਦੌਰਾਨ ਉਹ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਅਣਉਪਚਾਰਿਕ ਸਿਖਰ ਬੈਠਕ ਵਿੱਚ ਮੁੱਖ ਰੂਪ ਵਿੱਚ :ਈਰਾਨ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੇ ਪ੍ਰਭਾਵ ਸਹਿਤ ਵੱਖਰਾ ਸੰਸਾਰਿਕ ਅਤੇ ਖੇਤਰੀ ਮੁੱਦਿਆਂ ਉੱਤੇ ਚਰਚਾ ਕਰ ਸਕਦੇ ਹਨ। Modi meeting Vladimir Putin Russia ਮੋਦੀ

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

3 ਗਾਣੇ, ਕੀਮਤ ਸੁਣ ਰਹੀ ਜਾਵੋਗੇ ਹੈਰਾਨ

ਬਾਲੀਵੁੱਡ ਦੇ ‘ਸੁਲਤਾਨ’ ਸਲਮਾਨ ਖਾਨ ਫਿਲਹਾਲ ਆਪਣੀ ਆਉਣ ਵਾਲੀ ਫਿਲਮ ‘ਟਾਈਗਰ ਜਿੰਦਾ ਹੈ’ ਦੀ ਸ਼ੂਟਿੰਗ ‘ਚ ਬਿਜ਼ੀ ਨੇ। ਫਿਲਮ ਇਸ ਸਾਲ ਕ੍ਰਿਸਮਸ ‘ਤੇ ਹੀ ਰਿਲੀਜ਼ ਹੋਵੇਗੀ, ਪਰ ਇਸ ਤੋਂ ਪਹਿਲਾ ਰਿਲੀਜ਼ ਹੋਵੇਗੀ ‘ਟਿਊਬਲਾਈਟ’। ਜੀ ਹਾਂ, ਫਿਲਮ ‘ਟਿਊਬਲਾਈਟ’ ਇਸ ਸਾਲ ਈਦ ‘ਤੇ ਜਗਮਗਾਵੇਗੀ। ਫਿਲਮ ਨੇ ਤਾਂ ਰਿਲੀਜ਼ ਹੋ ਪਹਿਲਾ ਹੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੀ. ਏ. ਯੂ. ਬੀ.ਟੀ. 1, ਐਫ 1861 ਅਤੇ ਆਰ.ਐਸ. 2013 ਨੂੰ ਪੰਜਾਬ ਵਿਚ ਬੀਜਣ ਦੀ ਮਿਲੀ ਮਾਨਤਾ

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੂਤਰਾਂ ਨੇ ਬਠਿੰਡਾ ਵਿਚ ਦੱਸਿਆ ਕਿ ਭਾਰਤੀ ਖੇਤੀ ਖੋਜ ਸੰਸਥਾ (ਆਈ. ਸੀ. ਏ. ਆਰ.) ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਪੀ. ਏ. ਯੂ. ਬੀ.ਟੀ. 1, ਐਫ 1861 ਅਤੇ ਆਰ.ਐਸ. 2013 ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਬੀਜਣ ਲਈ ਮਾਨਤਾ ਦਿੱਤੀ ਹੈ | ਭਾਰਤੀ ਖੇਤੀ ਖੋਜ ਸੰਸਥਾ ਨੇ ਪੰਜਾਬ ਖੇਤੀ

‘ਗੋਲਮਾਲ’ ‘ਚ ਅਰਸ਼ਦ ਵਾਰਸੀ ਦਾ ਸਭ ਤੋਂ ਮਜਾਕੀਆ ਕਿਰਦਾਰ

‘ਗੋਲਮਾਲ’ ਦੀ ਸੀਰੀਜ਼ ਦੀ ਚੌਥੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਫਿਲਮ ‘ਚ ਆਪਣੇ ਰੋਲ ਨਾਲ ਲੋਕਾਂ ਨੂੰ ਬੇਹਦ ਹਸਾਉਂਦੇ ਨਜ਼ਰ ਆਉਣਗੇ ਅਰਸ਼ਦ ਵਾਰਸੀ। ਉਂਝ ਵੀ ਜਿਥੇ ਗੱਲ ਹੋਵੇ ਕਾਮੇਡੀ ਦੀ ਤਾਂ ਅਰਸ਼ਦ ਨੂੰ ਰਿਪਲੇਸ ਕਰਨ ਬਾਰੇ ਕੋਈ ਸੋਚ ਵੀ ਨਹੀ ਸਕਦਾ। ਕਈ ਫਿਲਮਾਂ ‘ਚ ਅਰਸ਼ਦ ਨੇ ਆਪਣੀ ਐਕਟਿੰਗ ਨਾਲ ਸਾਨੂੰ ਖੂਬ

ਐਸ.ਐਫ.ਆਈ ਸਟੂਡੈਂਟ ਸੰਕਲਪ ਮਾਰਚ ਤੇ ਪੰਚਕੂਲਾ ਵਿਚ ਹੋਇਆ ਲਾਠੀਚਾਰਜ

ਪੰਚਕੂਲਾ: ਸ਼ਹੀਦੇ-ਏ-ਆਜਮ ਭਗਤ ਸਿੰਘ ਦੀ ਜੀਵਨੀ  ਅਤੇ ਕੀਤੇ ਗਏ ਸੰਘਰਸ਼ ਨੂੰ ਸਿਲੇਬਰ ਵਜੋਂ ਸਕੂਲਾਂ ਕਾਲਜਾਂ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈਕੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਵਿਦਿਆਰਥੀਆਂ ਵੱਲੋਂ ਸੰਕਲਪ ਯਾਤਰਾ ਕੱਢੀ ਗਈ ਸੀ ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇਸਤੋਂ ਇਲਾਵਾ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ

ਪਾਕਿਸਤਾਨ `ਚ ਹਿੰਦੂ ਮੈਰਿਜ ਬਿੱਲ ਨੂੰ ਮਨਜ਼ੂਰੀ

ਪਾਕਿਸਤਾਨ `ਚ ਘੱਟ ਗਿਣਤੀ ਵਾਲੇ ਹਿੰਦੂ ਮੈਰਿਜ ਬਿੱਲ ਨੂੰ ਰਾਸ਼ਟਰਪਤੀ ਵੱਲੋ ਦਿੱਤੀ ਗਈ ਮਨਜ਼ੂਰੀ ਤੋਂ ਬਾਅਦ ਕਾਨੂੰਨ ਬਣ ਗਿਆ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਦੇ ਹਿੰਦੂਆਂ ਨੂੰ ਵਿਆਹ ਦੇ ਨਿਯਮਤ ਲਈ ਇਕ ਵਿਸ਼ੇਸ਼ `ਪਰਸਨਲ ਲਾਅ` ਮਿਲ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਜਾਰੀ ਕੀਤਾ ਗਿਆ ਜਿਸ `ਚ ਕਿਹਾ ਗਿਐ ਕਿ ਪ੍ਰਧਾਨ

ਟਰੱਕ-ਟਰਾਲੀ ਦੀ ਟੱਕਰ ‘ਚ 1 ਵਿਅਕਤੀ ਦੀ ਮੌਤ

ਦਿਨੋ ਦਿਨ ਵੱਧ ਰਹੇ ਸੜਕ ਹਾਦਸਿਆਂ ਦਾ ਦੌਰ ਲਗਾਤਾਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਿਕ ਦੀਨਾਨਗਰ ਹਾਈਵੇ ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਟਰੱਕ ਅਤੇ ਟਰਾਲੀ ਦੀ ਟੱਕਰ ਹੋਣ ਕਰਕੇ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

‘ਮੁਬਾਰਕਾਂ’ ਲਈ ‘ਲੰਡਨ’ ਪਹੁੰਚੇ ਅਰਜੁਨ ਕਪੂਰ!

ਅਦਾਕਾਰ ਅਰਜੁਨ ਕਪੂਰ ਆਪਣੀ ਆਉਣ ਵਾਲੀ ਫਿਲਮ ‘ਮੁਬਾਰਕਾਂ’ ਦੀ ਸ਼ੂਟਿੰਗ ਲੰਡਨ ਕਰ ਰਹੇ ਨੇ। ਅਰਜੁਨ ਨੇ ਬੁੱਧਵਾਰ ਨੂੰ ਟਵੀਟਰ ਦੇ ਜ਼ਰਿਏ ਆਪਣੀ ਸੈਲਫੀ ਸ਼ੇਅਰ ਕੀਤੀ । ਅਰਜੁਨ ਨੇ ਫੋਟੋ ਸ਼ੇਅਰ ਕਰਦਿਆਂ ਹੋਏ ਲਿਖਿਆ, ‘ਦਾੜੀ ਵਾਲੀ ਬਲੈਕ ਐਂਡ ਵਾਈਟ ਤਸਵੀਰ’। ਲੰਡਨ ‘ਚ ਮੁਬਾਰਕਾਂ’। ਅਨੀਸ ਬਜਮੀ ਨਿਰਦੇਸ਼ਿਤ ਆਉਣ ਵਾਲੀ ਫਿਲਮ ‘ਮੁਬਾਰਕਾਂ’ ‘ਚ ਅਰਜੁਨ ਡਬਲ ਰੋਲ ‘ਚ ਨਜ਼ਰ

ਚੋਰਾਂ ਨੇ ਐਨ ਆਰ ਆਈ ਦੀ ਕੋਠੀ ਚੋਂ ਕੀਤੀ ਲੱਖਾਂ ਦੀ ਚੋਰੀ

ਦਿਨ ਬਦਿਨ ਵਧ ਰਹੀਆਂ ਚੋਰੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ ਜਿਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ | ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੋਰਾਇਆ ਵਿਖੇ ਜਿਥੇ ਚੋਰਾਂ ਵੱਲੋਂ ਇਕੱ ਪ੍ਰਵਾਸੀ ਭਾਰਤੀਆਂ ਦੀ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ

 ਫਿਰੋਜ਼ਪੁਰ ਹਾਦਸੇ ‘ਚ ਮਾਰੇ ਗਏ 11 ਜੀਆਂ ਦਾ ਹੋਇਆ ਸੰਸਕਾਰ 

ਫਿਰੋਜ਼ਪੁਰ ਦੇ ਜ਼ੀਰਾ-ਮਖੂ ਰੋਡ ‘ਤੇ ਬੀਤੇ ਦਿਨ ਵਾਪਰੇ ਦਿਨ ਦਰਦਨਾਕ ਹਾਦਸੇ ਦੌਰਾਨ ਮਾਰੇ ਜਾਣ-ਵਾਲੇ ਇੱਕ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਹੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ।  ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜ਼ੀਰਾ ਵਿੱਖੇ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਲਈ

ਅਵਾਰਾ ਪਸ਼ੂਆਂ ਨੇ ਪ੍ਰਸ਼ਾਸਨ  ਨੂੰ ਪਾਇਆ ਵਖਤ  

ਅੱਜ ਲੁਧਆਿਣਾ ਜਿਲ੍ਹਾ ਦੇ ਪਿੰਡ ਘੁਡਾਣੀ ਕਲਾਂ, ਦੇ ਅਵਾਰਾ ਪਸ਼ੂਆਂ ਤੋ ਦੁਖੀ  ਕਸਾਨਾਂ ਨੇ ੨੫-੩੦  ਆਪਣੀਆਂ ਟਰੈਕਟਰ ਟਰਾਲੀਆਂ ਵਿਚ  ਗਾਉਆਂ ਅਤੇ ਬਲਦਾਂ  ਨੂੰ ਭਰ ਕੇ ਐਸ ਡੀ ਐਮ ਪਾਇਲ ਦੇ ਦਫਤਰ ਵਿਚ  ਛੱਡਣ ਲਈ ਆ ਗਏ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)  ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਰ ਰਹੇ ਸਨ,ਤਾਂ ਪ੍ਰਸ਼ਾਸਨ ਨੂੰ ਇਹ

ਪੱਟੀ ‘ਚ ਛੱਤ ਪਾੜ ਕੇ ਲੁੱਟਿਆ ਜਰਨਲ ਸਟੋਰ

ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ। ਪੱਟੀ ਪੁਲਸ ਵਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰੀ ਦੀ ਤਾਜ਼ਾ ਘਟਨਾ ਗੁਰੂ ਅਰਜਨ ਦੇਵ ਸਕੂਲ ਨੇੜੇ ਸਰਕੂਲਰ ਰੋਡ ਉਪਰ ਸਥਿਤ ਮਨਮੀਤ ਜਨਰਲ ਸਟੋਰ ‘ਤੇ ਵਾਪਰੀ। ਦੁਕਾਨ ਮਾਲਕ

ਨਕਲੀ ਨੋਟਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਲਾਇਆ ਚੂਨਾ

ਮੋਦੀ ਸਰਕਾਰ ਨੇ ਦੇਸ਼ ‘ਚ ਕਾਲਾਧਨ ਤੇ ਜਾਲੀ ਕਰੰਸੀ ਰੋਕਣ ਲਈ ਨੋਟਬੰਦੀ ਕੀਤੀ ਸੀ, ਜਿਸ ਤੋਂ ਬਾਅਦ ਮਾਰਕੀਟ ‘ਚ ਜੋ ਨਵੇਂ ਨੋਟ 2000 ਤੇ 500 ਰੁਪਏ ਦੇ ਆਏ, ਉਨ੍ਹਾਂ ਦੇ ਵੀ ਨਕਲੀ ਨੋਟ ਬਾਜ਼ਾਰ ‘ਚ ਸ਼ਰੇਆਮ ਚੱਲ ਰਹੇ ਹਨ, ਜਿਸ ਨਾਲ ਲੋਕਾਂ ‘ਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਨਕਲੀ ਨੋਟਾਂ ਦਾ ਖੁਲਾਸਾ

ਇਹ pic ਦੇਖ ਸ਼ਾਇਦ ਤੁਹਾਡੀ ਵੀ ਅੱਖਾਂ ਭਰ ਆਉਣ

ਸ਼ਾਹਿਦ ਕਪੂਰ ਸੋਸ਼ਲ ਮੀਡੀਆ, ਇੰਸਟਾ ‘ਤੇ ਕਾਫੀ ਐਕਟਿਵ ਨੇ। ਬਾਲੀਵੁੱਡ ਦੇ ਚਾਕਲੇਟ ਬੁਆਏ, ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਰੰਗੂਨ’ ਦੀ ਪ੍ਰਮੋਸ਼ਨ ‘ਚ ਮਸ਼ਰੂਫ ਨੇ। ਹਾਲ ਹੀ ‘ਚ ਸ਼ਾਹਿਦ ਨੇ ਆਪਣੀ ਬੇਟੀ ਮਿਸ਼ਾ ਦੀ ਪਹਿਲੀ ਫੋਟੋ ਸ਼ੇਅਰ ਕੀਤੀ, ਇਸ ਤੋਂ ਬਾਅਦ ਅਦਾਕਾਰ ਫਿਲਮ ‘ਰੰਗੂਨ’ ਦੀ ਕਾਫੀ ਪਿਕਚਰਸ ਸ਼ੇਅਰ ਵੀ ਕਰ ਚੁੱਕੇ ਨੇ।ਫਿਲਹਾਲ ਸ਼ਾਹਿਦ ਨੇ, ਜੋ

ਚੰਡੀਗੜ੍ਹ ਪੁਲਿਸ ਨੇ ਕੱਟੇ ਮਨਚਲਿਆਂ ਦੇ ਚਲਾਨ

ਯੂਥ ਵੱਲੋਂ ਮਨਾਏ ਗਏ ‘ਵੈਲੇਨਟਾਈਨ ਡੇਅ’ ਦੇ  ਮੌਕੇ ਤੇ ਚੰਡੀਗੜ੍ਹ ਸ਼ਹਿਰ ‘ਚ ਪੁਲਸ ਕਾਫੀ ਚੁਸਤ ਦਿਖਾਈ ਦਿੱਤੀ । ਜਿਸ ਤਹਿਤ ਸ਼ਹਿਰ ਦੇ ਸਾਰੇ ਹੀ ਪਾਰਕਾਂ ਅਤੇ ਲੇਅਰ ਵੈਲੀ ਵਰਗੀਆਂ ਥਾਵਾਂ ‘ਤੇ ਵਿਸ਼ੇਸ਼ ਚੌਕਸੀ ਰੱਖੀ ਹੋਈ ਦਿਖਾਈ ਗਈ | ਇਸ ਮੌਕੇ ਚੰਡੀਗੜ੍ਹ ਦੇ ਪਾਰਕਾਂ ਅਤੇ ਸਕੂਲਾਂ ਕਾਲਜਾਂ ਦੇ ਬਾਹਰ ਵੀ ਪੁਲਸ ਵੱਲੋ ਰੱਖੀ ਗਈ ਚੌਕਸੀ ਵਰਤੀ

ਜਜ਼ਬੇ ਨੂੰ ਸਲਾਮ : ਘਰ ‘ਚ ਕੀਤੀ ਰਿਹਰਸਲ, ਹੁਣ ਟੀਮ ਇੰਡੀਆ ‘ਚ ਹੋਈ ਸਲੈਕਸ਼ਨ!

ਅਕਸਰ ਲੜਕੀਆਂ ਨੂੰ ਮੁੰਡਿਆ ਨਾਲੋਂ ਘੱਟ ਸਮਝਿਆ ਜਾਂਦਾ ਹੈ ਪਰ ਲੜਕੀਆਂ ਨੇ ਆਪਣੀ ਯੋਗਤਾ ਸਮੇਂ-ਸਮੇਂ ‘ਤੇ ਸਿੱਧ ਕੀਤੀ ਹੈ ਅਜਿਹੀ ਹੀ ਉਦਾਹਰਨ ਹਨ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਦੋਦੜਾ ਦੇ ਉੱਘੇ ਕਿਸਾਨ ਅਤੇ ਕਲੱਬ ਦੇ ਪ੍ਰਧਾਨ ਗਮਦੂਰ ਸਿੰਘ ਦੋਦੜਾ ਦੀਆਂ ਦੋਵੇਂ ਧੀਆਂ, ਜਿਹੜੀਆਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੱਲਾਂ ਮਾਰ ਰਹੀਆਂ ਹਨ। ਗਮਦੂਰ

ਚੰਡੀਗੜ੍ਹ ‘ਚ ਇਸਤਰੀ ਵਿੰਗ ਅਕਾਲੀ ਦਲ ਦੀ ਹੋਈ ਅਹਿਮ ਮੀਟਿੰਗ

ਚੰਡੀਗੜ੍ਹ : ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ 26 ਫਰਵਰੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ ਇਹ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਬੁਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ