Tag: , , , , , , , ,

‘ਹਾਉਡੀ ਮੋਦੀ’ ‘ਚ ਸ਼ਾਮਲ ਹੋਣ ਮਗਰੋਂ ਇਮਰਾਨ ਖ਼ਾਨ ਨੂੰ ਮਿਲਣਗੇ ਟਰੰਪ

Trump Meet Pakistan PM : ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਿਯੂਸਟਨ ਵਿੱਚ ‘ਹਾਉਡੀ ਮੋਦੀ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਤੋਂ ਬਾਅਦ ਸੋਮਵਾਰ ਨੂੰ ਡੋਨਾਲਡ ਟਰੰਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਡੋਨਾਲਡ ਟਰੰਪ ਮੰਗਲਵਾਰ ਨੂੰ ਨਿਊਯਾਰਕ ‘ਚ ਨਰਿੰਦਰ ਮੋਦੀ ਨਾਲ ਦੁਬਾਰਾ ਗੱਲਬਾਤ

ਰਵਾਇਤੀ ਯੁੱਧ ‘ਚ ਭਾਰਤ ਕੋਲੋਂ ਹਾਰ ਸਕਦੈ ਪਾਕਿਸਤਾਨ : ਇਮਰਾਨ ਖ਼ਾਨ

Imran Khan lose war India : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫ਼ਿਰ ਤੋਂ ਭਾਰਤ ਨਾਲ ਯੁੱਧ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਸ਼ਮੀਰ ਮੁੱਦੇ ਉੱਤੇ ਪਰਮਾਣੂ ਯੁੱਧ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ। ਅਲ ਜ਼ਜ਼ੀਰਾ ਨੂੰ ਦਿੱਤੇ ਇਕ ਇੰਟਰਵਿਊ ‘ਚ ਇਮਰਾਨ ਖ਼ਾਨ ਨੇ ਮੰਨਿਆ ਕਿ ਪਾਕਿਸਤਾਨ ਭਾਰਤ ਨਾਲ ਰਵਾਇਤੀ ਯੁੱਧ ‘ਚ

ਜਦੋਂ ਤੱਕ ਅਸੀਂ ਇੱਕ ਨਹੀਂ ਹੁੰਦੇ, ਸਾਡੇ ‘ਤੇ ਅੱਤਿਆਚਾਰ ਹੋਣਗੇ : ਅਫਰੀਦੀ

Shahid Afridi statement kashmir : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਮਰਾਨ ਖ਼ਾਨ ਝੂਠ ਦਾ ਸਹਾਰਾ ਲੈ ਕੇ ਪਾਕਿਸਤਾਨ ਅਤੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਨਿਰਾਸ਼ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਪੀ.ਓ.ਕੇ. ਦੇ ਮੁਜ਼ੱਫਰਾਬਾਦ ਵਿੱਚ ਇੱਕ ਰੈਲੀ ਕੀਤੀ ਅਤੇ ਭਾਰਤ ਵਿਰੁੱਧ ਭੜਕਾਊ ਬਿਆਨ ਦਿੱਤੇ।

ਭਾਰਤ ਨੇ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀ UNHRC ਦੀ ਮੰਗ ਨੂੰ ਕੀਤਾ ਰੱਦ

India rejects Pakistan demand UNHRC : ਜਿਨੇਵਾ : ਯੂ.ਐੱਨ.ਐੱਚ.ਆਰ.ਸੀ. ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਧਾਰਾ 370 ਭਾਰਤੀ ਸੰਵਿਧਾਨ ਦਾ ਅਸਥਾਈ ਪ੍ਰਬੰਧ ਸੀ, ਇਸ ਵਿੱਚ ਤਬਦੀਲੀਆਂ ਕਰਨਾ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਦਿੱਤੇ ਗਏ ਬਿਆਨ ਅਤੇ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਦੀ

ਪੰਜਾਬ ਦੇ ਕਿਸਾਨਾਂ ਨੇ ਫੂੁਕਿਆ ਇਮਰਾਨ ਖ਼ਾਨ ਦਾ ਪੁਤਲਾ

imran khan burn effigy: ਪਿਛਲੇ ਕੁਝ ਦਿਨਾਂ ਤੋਂ ਸਿੱਖ ਲੜਕੀ ਦੇ ਜ਼ਬਰਨ ਧਰਮ ਪਰਿਵਰਤਨ ਨੂੰ ਲੈ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਅਗਵਾ ਕਰ ਧਰਮ ਬਦਲਣ ਦੇ ਮਾਮਲੇ ‘ਚ ਪੰਜਾਬ ਦੇ ਕਈ ਮੰਤਰੀਆਂ ਦੇ ਨਾਲ-ਨਾਲ ਪੰਜਾਬ ਕਿਸਾਨ ਬਾਰਡਰ ਵੈੱਲਫੇਅਰ ਯੂਨੀਅਨ ਦੇ ਮੁਲਾਜਮਾ ਨੇ ਇਸ

ਮੋਦੀ ਦੇ ਖੌਫ਼ ‘ਚ ਇਮਰਾਨ ਖ਼ਾਨ ਦਾ ਪਾਕਿਸਤਾਨ !

imran khan afraid of modi ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਹਿਮੇ ਨਜ਼ਰ ਆ ਰਹੇ ਹਨ। ਪਿਛਲੇ ਇੱਕ ਮਹੀਨੇ ‘ਤੋਂ ਸ਼ਾਇਦ ਹੀ ਕੋਈ ਦਿਨ ਹੋਇਆ ਹੋਵੇ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਆਵਾਜ਼ ਅਤੇ ਅੰਤਰਰਾਸ਼ਟਰੀ ਭਾਈਚਾਰੇ

ਅਸੀਂ ਜੰਗ ਲਈ ਹਾਂ ਤਿਆਰ : ਸ਼ੇਖ ਰਸ਼ੀਦ ਅਹਿਮਦ

Pakistan war possible october : ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਦੇ ਇੱਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਨਾਲ ਪਾਕਿਸਤਾਨ ਦੀ ਲੜਾਈ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਲੜਾਈ ਕਦੋਂ ਸ਼ੁਰੂ ਹੋਵੇਗੀ। ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਭਵਿੱਖਵਾਣੀ ਕੀਤੀ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਹੋਵੇਗੀ। ਉਨ੍ਹਾਂ ਨੇ

ਪਾਕਿਸਤਾਨ ਨੂੰ ਹੋਇਆ ਸੱਭ ਤੋਂ ਵੱਡਾ ਘਾਟਾ

Imran govt deficit highest country history : ਇਮਰਾਨ ਖ਼ਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣੇ ਇੱਕ ਸਾਲ ਹੋ ਗਿਆ ਹੈ, ਪਰ ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਦੀ ਅਰਥ ਵਿਵਸਥਾ ਡੁੱਬਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਪਿਛਲੇ ਇੱਕ ਸਾਲ ‘ਚ ਵਿੱਤੀ ਘਾਟਾ ਰਿਕਾਰਡ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਜੀ.ਡੀ.ਪੀ. ਦਾ 8.9 ਫ਼ੀਸਦੀ ਹੋ ਗਿਆ ਹੈ। ਦੱਸ ਦਈਏ

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ PM ਦਾ ਵੱਡਾ ਐਲਾਨ

imran khan statement on kartarpur corridor: ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਅਤੇ ਪਾਕਿਸਤਾਨ ‘ਚ ਕਾਫ਼ੀ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਪਰ ਇਸ ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਾਰਤਪੁਰ ਲਾਂਘੇ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਸੀਨੀਅਰ ਸਹਾਇਕ ਨੇ

ਕਸ਼ਮੀਰ ਨੂੰ ਲੈ ਕੇ ਇਮਰਾਨ ਖਾਨ ਨੇ ਕੀਤਾ ਵੱਡਾ ਐਲਾਨ

Pakistan PM Imran Khan Attack India : ਮੁਜ਼ੱਫ਼ਰਾਬਾਦ : ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵੀ ਜ਼ਿਆਦਾ ਵੱਧ ਗਿਆ ਹੈ. ਜਿਸ ਕਾਰਨ ਹੁਣ ਪਾਕਿਸਤਾਨ ਸ਼ਰੇਆਮ ਭਾਰਤ ਨੂੰ ਵੰਗਾਰਣ ਲੱਗ ਗਿਆ ਹੈ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਮ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ

ਇਮਰਾਨ PoK ‘ਚ ਮਨਾਉਣਗੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ

Imran Celebrate Pakistan Independence Day Pok : ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਿਧਾਨਸਭਾ ਵਿੱਚ ਭਾਸ਼ਣ ਦੇਣਗੇ । ਜਿਸ ਕਾਰਨ ਬੁੱਧਵਾਰ ਨੂੰ ਇਮਰਾਨ ਖ਼ਾਨ ਮੁਜੱਫਰਾਬਾਦ ਪਹੁੰਚਣਗੇ ਅਤੇ ਉਥੋਂ ਦੇ ਲੋਕਾਂ ਨਾਲ ਰੈਲੀ ਕਰਨਗੇ । ਇਸ ਮੌਕੇ ਸਕੱਤਰੇਤ ਅਤੇ

ਭਾਰਤ ‘ਚ ਹੋਣਗੇ ਪੁਲਵਾਮਾ ਵਰਗੇ ਹਾਦਸੇ : ਇਮਰਾਨ ਖਾਨ

Imran Khan warns of another Pulwama: ਜੰਮੂ-ਕਸ਼ਮੀਰ ‘ਤੋਂ ਧਾਰਾ 370 ਹਟਾਉਣ ਅਤੇ ਸੂਬੇ ਦੇ ਪੁਨਰਗਠਨ ਨੂੰ ਸੰਸਦ ਦੇ ਦੋਨਾਂ ਸਦਨਾਂ ਵਿੱਚ ਮਨਜ਼ੂਰੀ ਮਿਲਣ ‘ਤੇ ਪਾਕਿਸਤਾਨ ਬੌਖਲਾ ਗਿਆ ਹੈ। ਇਸ ਦਾ ਨਜ਼ਾਰਾ ਅੱਜ ਪਾਕਿਸਤਾਨ ਦੇ ਸੰਸਦ ਵਿੱਚ ਵੀ ਨਜ਼ਰ ਆਇਆ। ਵਿਪੱਖੀ ਨੇਤਾ ਅਤੇ ਪੀ.ਐਮ.ਐੱਲ.-ਐਨ. ਨੇਤਾ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਜੰਮੂ-ਕਸ਼ਮੀਰ ‘ਤੋਂ ਧਾਰਾ 370 ਹਟਾਉਣ ਦੇ ਮਾਮਲੇ ‘ਚ

ਪਾਕਿਸਤਾਨ ‘ਚ 40 ਅੱਤਵਾਦੀ ਸੰਗਠਨ ਸਰਗਰਮ: ਇਮਰਾਨ ਖ਼ਾਨ

40 Militant Group Operating Pakistan : ਇਸਲਾਮਾਬਾਦ : ਅੱਤਵਾਦ ਦੇ ਮਸਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਇੱਕ ਸਨਸਨੀਖ਼ੇਜ ਬਿਆਨ ਦਿੱਤਾ ਗਿਆ ਹੈ । ਜਿਸ ਵਿਚ ਇਮਰਾਨ ਖਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਅੱਤਵਾਦ ਸਰਗਰਮ ਹੈ । ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ

ਕੀ ਪਤਨੀ ਨਾਲ ਤਲਾਕ ਲੈ ਰਹੇ ਹਨ ਇਮਰਾਨ? ਅਦਾਕਾਰ ਦਾ ਆਇਆ ਰਿਐਕਸ਼ਨ

 Imran Khan sternly questions: ਆਮਿਰ ਖਾਨ ਦੇ ਭਾਣਜੇ ਅਦਾਕਾਰ ਇਮਰਾਨ ਖਾਨ ਅਤੇ ਅਵੰਤਿਕਾ ਦੇ ਤਲਾਕ ਦੀ ਖਬਰ ਇਨ੍ਹਾਂ ਦਿਨੀਂ ਚਰਚਾ ਵਿੱਚ ਹੈ। ਖਬਰਾਂ ਅਨੁਸਾਰ ਕਪਲ ਦੇ ਵਿੱਚ ਸਭ ਕੁੱਝ ਠੀਕ ਨਹੀਂ ਚਲ ਰਿਹਾ ਹੈ। ਦੋਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ।ਹੁਣ ਇੱਕ ਈਵੈਂਟ ਵਿਚ ਇਮਰਾਨ ਖਾਨ ਤੋਂ ਇਸ ਬਾਰੇ ਵਿੱਚ ਸਵਾਲ ਕੀਤਾ ਗਿਆ ਤਾਂ

ਅਵੰਤਿਕਾ ਨੇ ਛੱਡਿਆ ਇਮਰਾਨ ਦਾ ਘਰ, ਵਿਆਹ ਤੋਂ 8 ਸਾਲ ਬਾਅਦ ਰਿਸ਼ਤੇ ‘ਚ ਆਈ ਦਰਾਰ!

Avantika Left Imran Residence : ਫਿਲਮੀ ਦੁਨੀਆ ਤੋਂ ਲੰਬੇ ਸਮੇਂ ਤੋਂ ਦੂਰ ਆਮਿਰ ਖਾਨ ਦੇ ਭਾਣਜੇ ਅਦਾਕਾਰ ਇਮਰਾਨ ਖਾਨ ਦਾ ਨਾਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸਦਾ ਕਾਰਨ ਕੋਈ ਫਿਲਮ ਨਹੀਂ ਉਨ੍ਹਾਂ ਦੀ ਪਰਸਨਲ ਲਾਈਫ ਹੈ।ਖਬਰਾਂ ਅਨੁਸਾਰ ਇਮਰਾਨ ਖਾਨ ਅਤੇ ਅਵੰਤਿਕਾ ਮਲਿਕ ਦੇ ਵਿੱਚ ਸਭ ਕੁੱਝ ਠੀਕ ਨਹੀਂ ਚਲ ਰਿਹਾ। ਇਮਰਾਨ ਅਤੇ ਅਵੰਤਿਕਾ ਦੀ

ਪਾਕਿਸਤਾਨ ‘ਚ ਦੁੱਧ ਦਾ ਰੇਟ 200 ਰੁਪਏ ਦੇ ਗੇੜ, ਸਰਕਾਰੀ ਭਾਅ ਦਾ ਵੀ ਮੰਦਾ ਹਾਲ

Pakistan Increase Milk Price : ਪਾਕਿਸਤਾਨ : ਪਾਕਿਸਤਾਨ ‘ਚ ਦੁੱਧ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਪਹਿਲਾਂ ਹੀ ਇੱਥੇ ਦੇ ਲੋਕ ਮਹਿੰਗਾਈ ਕਰਕੇ ਪ੍ਰੇਸ਼ਾਨ ਸਨ। ਅਜਿਹੇ ‘ਚ ਹੁਣ  ਇੱਥੇ ਦੁੱਧ ਦੇ ਭਾਅ ਕਾਫੀ ਜ਼ਿਆਦਾ ਵੱਧ ਗਏ ਹਨ। ਕਰਾਚੀ ਡੇਅਰੀ ਫਾਰਮਰਸ ਐਸੋਸਿਏਸ਼ਨ ਨੇ ਅਚਾਨਕ ਦੁੱਧ ਦੀ ਕੀਮਤਾਂ ‘ਚ 23 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ

ਹਿੰਦੂ ਕੁੜੀਆਂ ਦੇ ਜਬਰਨ ਧਰਮ ਪਰਿਵਰਤਨ ਮਾਮਲੇ ‘ਚ ਅਦਾਲਤ ਦਾ ਵੱਡਾ ਫ਼ੈਸਲਾ

Pakistan High Court : ਇਸਲਾਮਾਬਾਦ : ਬੀਤੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਵਿੱਚ ਦੋ ਹਿੰਦੂ ਕੁੜੀਆਂ ਦਾ ਜਬਰਨ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਹੁਣ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿੱਚ ਹੁਣ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਵਿੱਚ ਵੀਰਵਾਰ ਨੂੰ ਇਸਲਾਮਾਬਾਦ

ਪਾਕਿਸਤਾਨੀ PM ਇਮਰਾਨ ਖਾਨ ਨੇ ਮੋਦੀ ਸਰਕਾਰ ‘ਤੇ ਦਿੱਤਾ ਵੱਡਾ ਬਿਆਨ

Imran Khan Statement Modi : ਨਵੀਂ ਦਿੱਲੀ: ਭਾਰਤ ‘ਚ ਲੋਕਸਭਾ ਚੋਣਾ ਦੇ ਮਹੌਲ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੋਬਾਰਾ ਚੋਣ ਜਿੱਤਦੀ ਹੈ ਤਾਂ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੰਗਾ ਹੋਵੇਗਾ।ਇਮਰਾਨ ਖਾਨ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਇੰਟਰਵਿਊ ਵਿਚ ਕਿਹਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫਤਰ ‘ਚ ਲੱਗੀ ਅੱਗ

Imran Khan Office Fire Breaks : ਇਸਲਾਮਾਬਾਦ : ਪਾਕਿਸਤਾਨ ‘ਚ ਅੱਜ (ਸੋਮਵਾਰ) ਪ੍ਰਧਾਨ ਮੰਤਰੀ ਸਕੱਤਰੇਤ ‘ਚ ਅਚਾਨਕ ਅੱਗ ਲਗ ਗਈ। ਪਾਕਿਸਤਾਨੀ ਮੀਡਿਆ ਮੁਤਾਬਕ ਜਿਸ ਦੌਰਾਨ ਇਹ ਅੱਗ ਲੱਗੀ ਸੀ ਉਸ ਵਕ਼ਤ ਇਮਾਰਤ ਦੀ ਪੰਜਵੀ ਮੰਜ਼ਿਲ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਮਜੂਦ ਸਨ। ਤੁਹਾਨੂੰ ਦੱਸ ਦੀਏ ਕਿ ਇਹ ਅੱਗ ਬਿਲਡਿੰਗ ਦੀ 6ਵੀਂ ਮੰਜ਼ਿਲ ‘ਤੇ ਲੱਗੀ

ਪਾਕਿਸਤਾਨ ‘ਚ ਵੀ ਕਿਹਾ ਗਿਆ ‘ਹੈਪੀ ਹੋਲੀ’, ਪਾਕਿ PM ਨੇ ਵੀ ਦਿੱਤੀ ਵਧਾਈ

Imran Khan Holi Greetings: ਦੇਸ਼ ਭਰ ‘ਚ ਲੋਕ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨ ਰਹੇ ਹਨ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਹ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ।  ਉਥੇ ਹੀ ਪਾਕਿਸਤਾਨ ‘ਚ ਵੀ ਹੋਲੀ ਮਨਾਈ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ