Tag: , , , , , , , , ,

ਨਾਜਾਇਜ਼ ਹਥਿਆਰਾਂ ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ 6 ਵਿਅਕਤੀ ਗ੍ਰਿਫਤਾਰ

illegal weapons seized: ਅੰਮ੍ਰਿਤਸਰ : ਸੂਬੇ ‘ਚ ਦਿਨੋਂ ਦਿਨ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨੀਂ ਛੇਹਰਟਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸ ਨੇ  ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਹੈਰੋਇਨ, ਡਰੱਗ ਮਨੀ, ਰਾਈਫਲ ਤੇ ਕਾਰਤੂਸਾਂ ਤੋਂ ਇਲਾਵਾ ਇਕ ਮੋਟਰਸਾਈਕਲ ਬਰਾਮਦ

ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਦੋ ਦੇਸੀ ਪਿਸਤੋਲਾਂ ਸਮੇਤ ਵਿਅਕਤੀ ਕਾਬੂ

Hoshiarpur Police Recover Illegal Weapon : ਹੁਸ਼ਿਆਰਪੁਰ : ਇੱਕ ਪਾਸੇ ਜਿਥੇ ਚੋਣ ਜਾਬਤਾ ਲੱਗ ਗਿਆ ਹੈ ਉਥੇ ਹੀ ਪੁਲਿਸ ਵੱਲੋਂ ਸੂਬੇ ‘ਚ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਪਰ ਉਸ ਦੇ ਬਾਵਜੂਤ ਵੀ ਸੂਬੇ ‘ਚ ਵਾਰਦਾਤਾਂ ਦਾ ਦੌਰ ਚਲ ਰਿਹੈ । ਇਸ ਲਈ ਪੁਲਿਸ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ ਤਾਂ ਜੋ ਕੋਈ ਮੰਦਭਾਗੀ

ਲਵ ਮੈਰਿਜ ਕਰਵਾਉਣ ਵਾਲਾ ਜੀਜਾ ਸਾਲੇ ਦੀ ਪਤਨੀ ਲੈ ਕੇ ਹੋਇਆ ਫਰਾਰ

Jalandhar Sister Illegal Relation : ਜਲੰਧਰ : ਕਹਿੰਦੇ ਹਨ ਪਿਆਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ ਤੇ ਨੌਜਵਾਨ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਲਵ ਮੈਰਿਜ ਹੋਣ ਦੇ ਬਾਵਜੂਦ ਜੀਜੇ ਦਾ ਦਿਲ ਸਾਲੇ ਦੀ ਪਤਨੀ ‘ਤੇ ਆ ਗਿਆ। ਜਿਸ ਕਾਰਨ ਉਹ ਸਾਲੇ ਦੀ ਪਤਨੀ

ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਕਰ ਰਹੇ ਦੋ ਵਿਅਕਤੀ ਗ੍ਰਿਫ਼ਤਾਰ

Jalandhar illegal alcohol smuggling: ਜਲੰਧਰ  :  ਪੰਜਾਬ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਹ ਰਿਹਾ ਹੈ ਪੰਜਾਬ ਪੁਲਿਸ ਨਸ਼ੇ ਦੇ ਕਾਰੋਬਾਰੀਆਂ ‘ਤੇ ਸ਼ਿਕੰਜਾ ਕਸਣ ਲਈ ਜਗ੍ਹਾ ਜਗ੍ਹਾ ਨਾਕਾਬੰਦੀ ਕਰ ਰਹੀ ਹੈ ਇਸ ਦੌਰਾਨ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸ ਦੇਈਏ ਕਿ ਪ੍ਰਤਾਪ ਬਾਗ ਦੇ ਨੇੜੇ ਖਾਲੀ ਪਲਾਟ ‘ਚ ਸ਼ਰਾਬ ਨਾਲ ਭਰੀ ਕਾਰ ‘ਚ ਗਾਹਕ ਦਾ

Khap Panchayat

ਖਾਪ ਪੰਚਾਇਤਾਂ ਦੁਆਰਾ ਵਿਆਹ ‘ਤੇ ਰੋਕ ਲਗਾਉਣਾ ਗੈਰਕਾਨੂੰਨੀ :ਸੁਪ੍ਰੀਮ ਕੋਰਟ

Khap Panchayat:ਸੁਪਰੀਮ ਕੋਰਟ ਨੇ ਆਨਰ ਕਿਲਿੰਗ ਮਾਮਲੇ ਦੀ ਸੁਣਵਾਈ ਕਰਦੇ ਹੋਏ ਖਾਪ ਪੰਚਾਇਤ ਉੱਤੇ ਵੱਡਾ ਫੈਸਲਾ ਸੁਣਾਇਆ ਹੈ।ਉੱਚ ਅਦਾਲਤ ਨੇ ਕਿਹਾ ਕਿ ਖਾਪ ਪੰਚਾਇਤ ਦਾ ਕਿਸੇ ਵੀ ਵਿਆਹ ਉੱਤੇ ਰੋਕ ਲਗਾਉਣਾ ਗ਼ੈਰਕਾਨੂੰਨੀ ਹੈ।ਅਦਾਲਤ ਨੇ ਕਿਹਾ ਕਿ ਜੇਕਰ ਕੋਈ ਵੀ ਸੰਗਠਨ ਵਿਆਹ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ , ਤਾਂ ਉਹ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਹੈ।

continuous-progress-illegal-mining-sand-mines

ਧੜੱਲੇ ਨਾਲ ਜਾਰੀ ਹੈ ਰੇਤ ਖੱਡਾਂ ‘ਚੋਂ ਗੈਰ-ਕਾਨੂੰਨੀ ਮਾਈਨਿੰਗ

Punjab Police nabbed smugglers selling illegal liquor

ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਜ਼ਖੀਰਾ ਕੀਤਾ ਬਰਾਮਦ

ਡੇਰੇ ਅੰਦਰ ਮੌਜੂਦ ਗੈਰ ਕਾਨੂੰਨੀ ਪਟਾਕਿਆ ਦੀ ਫੈਕਟਰੀ ਨੂੰ ਕੀਤਾ ਗਿਆ ਸੀਲ

ਬਰਨਾਲਾ : 169 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਕੀਤੀਆਂ ਬਰਾਮਦ

ਖਤਰਨਾਕ ਪਾਲਤੂ ਕੁੱਤਿਆਂ ਨੂੰ ਘਰ ਰੱਖਣਾ ਗੈਰ-ਕਾਨੂੰਨੀ

ਅੰਮ੍ਰਿਤਸਰ – ਸ਼ਹਿਰਾਂ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਨਾਗਰਿਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣਾ ਆਮ ਜਿਹੀ ਗੱਲ ਹੋ ਗਈ ਹੈ। ਕੁੱਤੇ ਵੱਲੋਂ ਵੱਢੇ ਜਾਣ ਤੋਂ ਬਾਅਦ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ, ਉਥੇ ਹੀ ਸ਼ਹਿਰਾਂ ਵਿਚ

ਕੰਢੀ ਇਲਾਕੇ ‘ਚ ਰੇਤ ਦੀ ਨਾਜਾਇਜ਼ ਤਸਕਰੀ

ਕੰਢੀ ਦੇ ਅਨੇਕਾਂ ਇਲਾਕਿਆਂ ਵਿਚ ਪਾਬੰਦੀ ਦੇ ਬਾਵਜੂਦ ਰੇਤ ਦੀ ਨਾਜ਼ਾਇਜ ਤਸਕਰੀ ਹੋ ਰਹੀ ਹੈ। ਇਹ ਰੇਤ ਜੰਗਲਾਤ ਵਿਭਾਗ ਦੇ ਅਧੀਨ ਸੁਰੱਖਿਅਤ ਕਰਾਰ ਦਿੱਤੇ ਗਏ ਰਕਬੇ ਵਿਚੋਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਰੇਤ ਮਾਫੀਆ ਵਲੋਂ ਇਲਾਕੇ ਦਾ ਭੂਗੋਲ ਤੇ ਵਾਤਾਵਰਨ ਤੇਜ਼ੀ ਨਾਲ ਵਿਗਾੜਿਆ

ਨਾਜਾਇਜ਼ ਸ਼ਰਾਬ ਦੇ 2 ਧੰਦੇਬਾਜ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਛਾਪਾਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦੇ 2 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ ਹੈ। ਸੀ. ਆਈ. ਏ. ਸਟਾਫ ਦੀ ਪੁਲਿਸ ਵੱਲੋਂ 96 ਬੋਤਲਾਂ ਸਮੇਤ ਮੋਟਰਸਾਈਕਲ ਸਵਾਰ ਮੁਲਜ਼ਮ ਬਲਵਿੰਦਰ ਸਿੰਘ ਨੂੰ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਬਿਆਸ ਦੀ ਪੁਲਿਸ ਵੱਲੋਂ 7500 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ

illegal liquor

9000 ਮਿਲੀਲੀਟਰ ਦੇਸੀ ਸ਼ਰਾਬ ਸਣੇ 1 ਕਾਬੂ

ਰੂਪਨਗਰ:-ਵਿਧਾਨ ਸਭਾ ਚੋਣਾਂ 2017 ਦੌਰਾਨ ਜ਼ਿਲੇ ‘ਚ ਗੈਰ-ਕਾਨੂੰਨੀ ਸ਼ਰਾਬ ਦੀ ਆਮਦ ਰੋਕਣ ਲਈ ਕਰਨੇਸ਼ ਸ਼ਰਮਾ ਜ਼ਿਲ੍ਹਾ ਚੋਣ ਅਫਸਰ ਰੂਪਨਗਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਆਬਕਾਰੀ ਵਿਭਾਗ ਦੀਆਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫਸਰ-ਕਮ-ਆਬਕਾਰੀ ਤੇ ਕਰ ਅਫਸਰ

Chemist Shop.

ਮੈਡੀਕਲ ਸਟੋਰਾਂ ਤੇ ਛਾਪੇ, ਨਾਜਾਇਜ਼ ਦਵਾਈਆਂ ਜ਼ਬਤ

ਲੁਧਿਆਣਾ:-ਜ਼ਿਲ੍ਹਾ ਡਰੱਗਸ ਵਿਭਾਗ ਨੇ ਸ਼ਨੀਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਦਿਨੇਸ਼ ਗੁਪਤਾ ਦੀ ਅਗਵਾਈ ਵਿਚ ਕੈਮਿਸਟ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।ਜਿਸ ਦੌਰਾਨ ਨਸ਼ੇ ਵਜੋਂ ਵਰਤ ਹੋਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਦੱਸਿਆ ਕਿ ਅਸ਼ੋਕ ਨਗਰ ਸਥਿਤ ਕਿਰਪਾ ਮੈਡੀਕਲ ਤੋਂ 719 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ, ਜਦ ਕਿ ਸ਼ਾਮ

Salman khan

ਦਬੰਗ ਖਾਨ ਦਾ ਅਪਰਾਧਿਕ ਮਾਮਲਿਆਂ ਨਾਲ ਪੁਰਾਣਾ ਰਿਸ਼ਤਾ!

ਬਾਲੀਵੁੱਡ ਦੇ ਸਟਾਰ ਦਬੰਗ ਖਾਨ ਦਾ ਅਪਰਾਧਕ ਮਾਮਲਿਆਂ ਨਾਲ ਪੁਰਾਣਾ ਰਿਸ਼ਤਾ ਹੈ। ਭਾਵੇਂ ਉੇਹ ਹਿੱਟ ਰਨ ਕੇਸ ਹੋਵੇ ਜਾਂ ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ। ਦਬੰਗ ਖਾਨ ਨਾਲ ਜੁੜੇ ਮਾਮਲਿਆਂ ਦੀਆਂ ਕੁਝ ਅਹਿਮ ਗੱਲਾਂ। ਆਮਸ ਐਕਟ ਕੇਸ 1998: ਅਕਤੂਬਰ 1998 ‘ਚ ਪੁਲਿਸ ਨੇ ਸਲਮਾਨ ਖਾਨ ਦੇ ਖਿਲਾਫ ਆਮਸ ਐਕਟ ਦੀ ਧਾਰਾ 3/25 ਤੇ 3/27 ਦੇ

Drug smuggler arrest

ਨਸ਼ੀਲੇ ਪਦਾਰਥ ਅਤੇ ਨਜਾਇਜ਼ ਸ਼ਰਾਬ ਸਣੇ 2 ਕਾਬੂ

ਨਵਾਂਸ਼ਹਿਰ:- ਨਵਾਂ ਸ਼ਹਿਰ ਦੀ ਚੌਂਕੀ ਜਾਡਲਾ ਦੀ ਪੁਲਸ ਨੇ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਨਵੀਨ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਉਨ੍ਹਾਂ

ਲਖਨਊ ‘ਚ ਗੈਰ ਕਾਨੂੰਨੀ ਹਥਿਆਰਾਂ ਦਾ ਜਖੀਰਾ ਬਰਾਮਦ

ਲਖਨਊ ‘ਚ ਗੈਰ ਕਾਨੂੰਨੀ ਹਥਿਆਰਾਂ ਦਾ ਜਖੀਰਾ ਬਰਾਮਦ ਹਥਿਆਰ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਉੱਤਰ ਭਾਰਤ ਵਿਚ ਦਸ਼ਕਾਂ ਬਾਅਦ ਹੋਈ ਇੰਨੀ ਵੱਡੀ ਬਰਾਮਦਗੀ ਚੋਣਾਂ ਨਾਲ ਜੋੜ ਕੇ ਵੇਖ ਰਹੀ ਹੈ ਪੁਲਿਸ ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ

Police raid ferozpur

ਫਿਰੋਜ਼ਪੁਰ ਤੋਂ 8 ਭੱਠੀਆਂ ਅਤੇ 2 ਲੱਖ ਲੀਟਰ ਕੱਚੀ ਦਾਰੂ ਬਰਾਮਦ

ਫਿਰੋਜ਼ਪੁਰ:-ਵਿਧਾਨ ਸਭਾ ਚੋਣਾਂ ਦੇ ਚਲਦਿਆਂ ਵੋਟਰਾਂ ਲਈ ਤਿਆਰ ਕੀਤੀ ਜਾ ਰਹੀ 8 ਭੱਠੀਆਂ ਤੇ 2 ਲੱਖ ਲੀਟਰ ਕੱਚੀ ਦਾਰੂ ਬਰਾਮਦ ਕੀਤੀ ਗਈ। ਬਰਾਮਦ ਕੀਤੀ ਨਜਾਇਜ਼ ਸ਼ਰਾਬ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਲਗਾਤਾਰ ਇਲਾਕੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਦੁਬਾਰਾ ਇਥੇ ਪਹੁੰਚ ਕੇ 2

Banners and hordings removed

ਚੋਣ ਜਾਬਤੇ ਤੋਂ ਬਾਅਦ ਪ੍ਰਸ਼ਾਸਨ ਨੇ ਉਤਾਰੇ ਨਜਾਇਜ਼ ਬੈਨਰ

ਬਠਿੰਡਾ:-ਪੰਜਾਬ ‘ਚ ਵਿਧਾਨ ਸਭਾ ਚੋਣ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿਚ ਸਰਕਾਰੀ ਤੇ ਗੈਰ-ਸਰਕਾਰੀ ਸੰਪਤੀਆਂ ‘ਤੇ ਲੱਗੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰਡਿੰਗਸ ਤੇ ਬੈਨਰ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ  ਬਠਿੰਡਾ ਦੀਆਂ ਵੱਖ-ਵੱਖ ਇਮਾਰਤਾਂ, ਬਿਜਲੀ ਦੇ ਖੰਭਿਆਂ ਤੇ ਹੋਰ ਥਾਵਾਂ ਤੋਂ ਹੋਰਡਿੰਗਸ ਤੇ ਬੈਨਰ ਆਦਿ ਉਤਾਰੇ ਗਏ। ਅਧਿਕਾਰੀਆਂ

Exice department arrest illegal liquor

ਐਕਸਾਈਜ਼ ਵਿਭਾਗ ਵੱਲੋਂ ਨਜ਼ਾਇਜ ਸ਼ਰਾਬ ਕਾਬੂ

ਪੰਜਾਬ ਵਿੱਚ ਚੋਣ ਜਾਬਤਾ ਲੱਗਦੇ ਹੀ ਪੁਲਿਸ ਮੁਸਤੈਦ ਹੋ ਗਈ ਹੈ ਅਤੇ ਸੁਰੱਖਿਆ ਲਈ ਵੱਖ-ਵੱਖ ਸ਼ਹਿਰਾਂ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ।ਉਥੇ ਹੀ ਐਕਸਾਈਜ਼ ਵਿਭਾਗ ਵੱਲੋਂ ਪਿੰਡਾਂ ਵਿੱਚ ਰੇਡ ਕਰਕੇ 3 ਭੱਠੀਆਂ ਤੋਂ ਸ਼ਰਾਬ ਅਤੇ 10 ਡਰੰਮ ਲਾਹਣ ਦੇ ਬਰਾਮਦ ਕੀਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ