Tag: , , , , ,

ਭਾਜਪਾ ਆਗੂਆਂ ਨੇ ਸੂਬੇ ‘ਚ ਨਾਜਾਇਜ਼ ਮਾਈਨਿੰਗ ਵਿਰੁੱਧ ਦਿੱਤੀ ਚਿਤਾਵਨੀ

BJP Leaders warned against illegal mining: ਰੂਪਨਗਰ ਵਿਖੇ ਸੱਤਾਧਾਰੀਆਂ ਦੀ ਕਥਿਤ ਸ਼ਹਿ ‘ਤੇ ਸਤਲੁਜ ਦਰਿਆ ‘ਚ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਉਠਾਉਂਦਿਆਂ ਪਾਰਟੀ ਦੇ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਸਿਆਸੀ ਵਿਰੋਧੀਆਂ ਵਿਰੁੱਧ ਆਪਣੀਆਂ ਦਮਨਕਾਰੀ ਨੀਤੀਆਂ ਨਾ ਬਦਲੀਆਂ ਤਾਂ

ਨਾਜਾਇਜ਼ ਹਥਿਆਰਾਂ ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ 6 ਵਿਅਕਤੀ ਗ੍ਰਿਫਤਾਰ

illegal weapons seized: ਅੰਮ੍ਰਿਤਸਰ : ਸੂਬੇ ‘ਚ ਦਿਨੋਂ ਦਿਨ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨੀਂ ਛੇਹਰਟਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸ ਨੇ  ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਹੈਰੋਇਨ, ਡਰੱਗ ਮਨੀ, ਰਾਈਫਲ ਤੇ ਕਾਰਤੂਸਾਂ ਤੋਂ ਇਲਾਵਾ ਇਕ ਮੋਟਰਸਾਈਕਲ ਬਰਾਮਦ

ਹੋ ਰਹੀ ਨਾਜਾਇਜ਼ ਮਾਈਨਿੰਗ ‘ਤੇ ਅਕਾਲੀ ਦਲ ਦੇ ਉਮੀਦਵਾਰ ਨੇ ਕੀਤੀ ਰੇਡ

Faridkot illegal Mining: ਫਰੀਦਕੋਟ: ਕਸਬੇ ਸਾਦਿਕ ਦੇ ਨੇੜਲੇ ਪਿੰਡ ਡੋਡ ਦੇ ਖੇਤਾਂ ਵਿਚ ਚੱਲ ਰਹੀ ਕਥਿਤ ਨਜਾਇਜ ਮਾਇਨਿਗ ਤੇ ਫਰੀਦਕੋਟ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਅਤੇ ਹਲਕਾ ਇੰਚਾਰਜ ਪਰਮਬੰਸ਼ ਸਿੰਘ ਰੋਮਾਣਾ ਨੇ ਰੇਡ ਕੀਤੀ। ਮੌਕੇ ਤੋਂ ਇਕ ਪਰੋਕਲੇਮ ਮਸ਼ੀਨ, ਪਾਣੀ ਵਿਚੋਂ ਡੂੰਘਾਈ ਵਿਚੋਂ ਰੇਤ ਕੱਢਣ ਲਈ ਵਰਤੀ ਜਾਂਦੀ ਕਿਸ਼ਤੀ ਮੋਟਰ ਅਤੇ ਵੱਡੀ ਗਿਣਤੀ

Ropar MLA Amarjit Singh Sandoa

ਰੇਤ ਮਾਫ਼ੀਆ ਵੱਲੋਂ ‘ਆਪ’ ਵਿਧਾਇਕ ‘ਤੇ ਹਮਲਾ

Ropar MLA Amarjit Singh Sandoa: ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਅੱਜ ਰੇਤ ਮਾਫ਼ੀਆ ਵੱਲੋਂ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਨੂਰਪੁਰ ਬੇਦੀ ਵਿਖੇ ਨਾਜਾਇਜ਼ ਮਾਈਨਿੰਗ ਦੀ ਚੈਕਿੰਗ ਕਰਨ ਗਏ ਸਨ। ਉਹ ‘ਆਪ’ ਪਾਰਟੀ ਦੇ ਵਿਧਾਇਕ ਹਨ। ਇਸ ਹਮਲੇ ‘ਚ ਉਹ ਗੰਭੀਰ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਹਨਾਂ

Illegal Miner

ਰੇਤਾ ਲਿਜਾ ਰਿਹਾ ਮੁੰਡਾ ਟਰੈਕਟਰ ਛੱਡਕੇ ਭੱਜਿਆ, ਪੁਲਿਸ ਨੇ ਪਿੱਛਾ ਕਰਕੇ ਫੜਿਆ

Illegal Miner: ਪੰਜਾਬ ਦੇ ਸੀਐਮ ਦੀ ਗ਼ੈਰਕਾਨੂੰਨੀ ਮਾਇਨਿੰਗ ਉੱਤੇ ਕੀਤੀ ਗਈ ਸਖਤੀ ਦੇ ਬਾਵਜੂਦ ਵੀ ਲੋਕ ਮੰਨ ਨਹੀਂ ਰਹੇ। ਸ਼ਨੀਵਾਰ ਨੂੰ ਵੀ ਗ਼ੈਰਕਾਨੂੰਨੀ ਮਾਇਨਿੰਗ ਕਰਨ ਦੇ ਬਾਅਦ ਟਰੈਕਟਰ ਭਰਕੇ ਰੇਤ ਲਿਜਾ ਰਹੇ ਇੱਕ ਮੁੰਡੇ ਨੂੰ ਪੁਲਿਸ ਨੇ ਫੜਿਆ। ਹਾਲਾਂਕਿ ਉਹ ਟਰੈਕਟਰ ਛੱਡਕੇ ਭੱਜ ਗਿਆ ਪਰ ਪੁਲਿਸ ਨੇ ਕਰੀਬ 1 ਕਿਲੋਮੀਟਰ ਤੱਕ ਉਸਦਾ ਪਿੱਛਾ ਕਰਕੇ ਉਸਨੂੰ

Illegal mining Punjab

ਪੰਜਾਬ ਹਾਈ ਕੋਰਟ ਨੇ ਸਰਕਾਰ ਤੋਂ ਇਸ ਅਹਿਮ ਕੰਮ ਲਈ ਮੰਗੇ 6 ਦਬੰਗ ਅਫ਼ਸਰਾਂ ਦੇ ਨਾਮ…

Illegal mining Punjab: ਪੰਜਾਬ ਦੀ ਸਿਆਸੀ ਕੁਰਸੀ ਹਾਸਿਲ ਕਰਨ ਲਈ ਹਰ ਸਿਆਸੀ ਪਾਰਟੀ ਪੰਜਾਬ ‘ਚ ਜਾਂ ਤਾਂ ਨਸ਼ਿਆਂ ਦਾ ਮੁੱਦਾ ਚੁਕਦੀ ਹੈ ਜਾਂ ਫਿਰ ਗੈਰਕਾਨੂੰਨੀ ਖਣਨ ਦਾ। ਦੋਨੋਂ ਮੁੱਦੇ ਪੰਜਾਬ ਦੀ ਸਿਆਸੀ ਕੁਰਸੀ ਦੇ ਦੋ ਪੈਰ ਹਨ। ਖਣਨ ਦਾ ਮੁੱਦਾ ਵੀ ਉਨ੍ਹਾਂ ਹੀ ਗਰਮ ਹੈ ਜਿਨ੍ਹਾਂ ਕੇ ਨਸ਼ਿਆਂ ਦਾ। ਸੂਬੇ ‘ਚ ਕਈ ਥਾਈਂ ਤਾਂ ਨਸ਼ੇ

Illegal mining Punjab

ਪੰਜਾਬ ਦੇ ਮੁੱਖ ਮੰਤਰੀ ਨੇ ਹਵਾਈ ਦੌਰੇ ਦੌਰਾਨ ਫੜੀ ਗੈਰ-ਕਾਨੂੰਨੀ ਮਾਈਨਿੰਗ

Illegal mining Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਦੌਰੇ ਦੌਰਾਨ ਫਲੌਰ ਅਤੇ ਨਵਾਂ-ਸ਼ਹਿਰ ਦੇ ਉੱਪਰੋਂ ਦੀ ਲੰਘਦੇ ਹੋਏ ਇਕ ਗੈਰ-ਕਾਨੂੰਨੀ ਮਾਈਨਿੰਗ ਨੂੰ ਫੜਿਆ ਅਤੇ ਇਸ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ ਨੂੰ ਵੇਖਦੇ ਹੋਏ ਉਹਨਾਂ ਨੇ ਤਰੁੰਤ ਇਸ ‘ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। Illegal mining Punjab ਇਸ ਸੰਬੰਧ ‘ਚ ਉਹਨਾਂ ਨੇ ਇਲਾਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ