Tag: , , , ,

IIFA Award 2018

ਅਰਸੇ ਮਗਰੋਂ ਹੋਇਆ ਅਜਿਹਾ ਬਾਲੀਵੁੱਡ ਦਾ ਐਵਾਰਡ ਸ਼ੋਅ…

IIFA Award 2018: ਬਾਲੀਵੁੱਡ ਵਿਚ ਤਕਰੀਬਨ 20 ਸਾਲਾਂ ਤੋਂ ਤਾਂ ਜਿਵੇਂ ਅਵਾਰਡ ਫੰਕਸ਼ਨਾਂ ਦੀ ਹੋੜ ਲੱਗ ਗਈ ਸੀ। ਮੈਗਜ਼ੀਨ ਅਤੇ ਪ੍ਰਾਈਵੇਟ ਫਿਲਮ ਅਵਾਰਡ ਇੰਨੇ ਕੁ ਜ਼ਿਆਦਾ ਹੋ ਗਏ ਸਨ ਕਿ ਇੱਕ ਦੂਜੇ ਨੂੰ ਟੀ.ਆਰ.ਪੀ ਵਿਚ ਪਿੱਛੇ ਛੱਡਣ ਦੀ ਰੇਸ ਵਿਚ ਅਵਾਰਡ ਵੇਚੇ ਜਾਣ ਲੱਗ ਪਏ। ਐਵਾਰਡ ਵੀ ਓਹਨਾਂ ਨੂੰ ਹੀ ਦਿੱਤੇ ਜਾਣ ਲੱਗ ਪਏ ਜਿਹੜੇ

ifan khan iifa awrards tweet

IIFA ਵਿੱਚ ਬੈਸਟ ਅਦਾਕਾਰ ਦਾ ਐਵਾਰਡ ਮਿਲਣ ‘ਤੇ ਇਰਫ਼ਾਨ ਖਾਨ ਨੇ ਕੀਤਾ ਟਵੀਟ, ਲਿਖਿਆ ਇਹ

irfan khan iifa awards tweet: ਆਈਫਾ ਐਵਾਰਡਜ਼ 2018 ਵਿੱਚ ਅਦਾਕਾਰ ਇਰਫਾਨ ਖਾਨ ਨੂੰ ਹਿੰਦੀ ਮੀਡੀਅਮ ਦੇ ਲਈ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ। ਉਹ ਲੰਦਨ ਵਿੱਚ ‘ ਨਿਊਰੋਐਂਡੋਕ੍ਰਾਈਨ ਕੈਂਸਰ’ ਦਾ ਇਲਾਜ ਕਰਵਾ ਰਹੇ ਹਨ ਇਸ ਲਈ ਉਹ ਐਵਾਰਡ ਖੁਦ ਨਹੀਂ ਲੈ ਪਾਏ’ ਪਰ ਉਨ੍ਹਾਂ ਦੇ ਇੱਕ ਟਵੀਟ ਕਰ ਸਾਰਿਆਂ ਦਾ ਧੰਨਵਾਦ ਅਦਾ ਕੀਤਾ ਹੈ। ਇਰਫਾਨ ਨੇ

Karan Johar brooch

ਕਰਨ ਜੌਹਰ ਦੀ ਡਰੈੱਸ ਦੇ ‘Brooch’ ਦੀ ਕੀਮਤ ਸੁਣ ਉੱਡ ਜਾਣਗੇ ਹੋਸ਼

Karan Johar brooch: IIFA ਐਵਾਰਡਜ਼ ਦੀ ਸ਼ੁਰੂਆਤ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਹੋਈ ਸੀ ਅਤੇ ਉੱਥੇ ਹੀ ਇਸ ਦਾ ਸਮਾਪਤ ਵੀ ਜ਼ੋਰਦਾਰ ਤਰੀਕੇ ਨਾਲ ਹੀ ਹੋਇਆ ਹੈ। ਇਸ ਤੋਂ ਬਾਅਦ ਇਸ ਐਵਾਰਡ ਦੇ ਵਿਨਰ ਦੀ ਚਰਚਾ ਕਾਫ਼ੀ ਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਦੇ ਫ਼ੈਸ਼ਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਡ੍ਰੈਸਜ਼ ਦੀ

IIFA Awards ‘ਚ ਬਾਲੀਵੁੱਡ ਸਿਤਾਰਿਆਂ ਨੇ ਢੋਲ ਦੇ ਡੱਗੇ ‘ਤੇ ਪਾਇਆ ਭੰਗੜਾ

IIFA Awards 2018 Bollywood bhangra: ਪੰਜਾਬ ਦੇ ਸੱਭਿਆਚਾਰ ਵਿੱਚ ਗਿੱਧਾ ਅਤੇ ਭੰਗੜਾ ਦਾ ਅਹਿਮ ਰੋਲ ਹੈ। ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੀ ਪਸੰਦ ਕੀਤਾ ਜਾਂਦਾ ਹੈ। ਜਿੱਥੇ ਢੋਲ ਵੱਜਦਾ ਓੱਥੇ ਭੰਗੜਾ ਪੈਣਾ ਤਾਂ ਲਾਜ਼ਮੀ ਹੁੰਦਾ ਹੀ ਹੈ। ਕਿਉਂਕਿ ਢੋਲ ਦੀ ਤਾਲ ਹੀ ਇਸ ਤਰਾਂ ਹੁੰਦੀ ਹੈ ਜਿਕਿ ਹਰ ਕੋਈ ਨੱਚਣ

IIFA AWARDS 2018 :ਰੈਡ ਕਾਰਪੇਟ ‘ਤੇ ਸਿਤਾਰਿਆਂ ਦਾ ਜਲਵਾ, ਸਟਾਰਜ਼ ਦੀ ਧਮਾਕੇਦਾਰ ਪਰਫਾਰਮੈਂਸ

IIFA 2018 Celebrities descend red carpet: IIFA ਦਾ ਆਯੋਜਨ ਬੈਂਕਾਕ ਦੇ ਸਿਆਮ ਨਿਰਾਮਿਤ ਥਿਏਟਰ ਵਿੱਚ ਹੋਇਆ ਹੈ। ਪਿਛਲੇ ਦੋ ਦਿਨ ਤੋਂ ਉੱਥੇ ਪ੍ਰੋਗਰਾਮ ਚਲ ਰਹੇ ਹਨ ਅਤੇ ਐਤਵਾਰ ਨੂੰ ਫੰਕਸ਼ਨ ਦਾ ਆਖਿਰੀ ਦਿਨ ਹੈ।ਆਖਿਰ ਦਿਨ ਪ੍ਰੋਗਰਾਮ ਵਿੱਚ ਕੋਈ ਬਾਲੀਵੁੱਡ ਸਿਤਾਰਿਆਂ ਨੇ ਹਿੱਸਾ ਲਿਆ। IIFA 2018 Celebrities descend red carpet ਜਿੱਥੇ ਵੀ ਸਿਤਾਰੇ ਜਾਂਦੇ ਹਨ, ਲੋਕਾਂ

IIFA 2018

IIFA ਅਵਾਰਡਜ਼ ਦੀ ਪ੍ਰੈੱਸ ਕਾਨਫਰੰਸ ‘ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

IIFA 2018: ਆਈਫਾ ਅਵਾਰਡਜ਼ ਬਾਲੀਵੁੱਡ ਵਿੱਚ ਬਹੁਤ ਮਾਇਨੇ ਰੱਖਦੇ ਹਨ। ਬਹੁਤ ਜਲਦ ਹੀ 19ਵੇਂ ਆਈਫਾ ਅਵਾਰਡਜ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਾਰ ਆਈਫਾ 22 ਤੋਂ 24 ਜੂਨ ਤੱਕ ਥਾਈਲੈਂਡ ਦੇ ਬੈਂਕਾਕ ਵਿੱਚ ਹੋਵੇਗਾ। ਸਮਾਰੋਹ ਤੋਂ ਪਹਿਲਾਂ ਮੰਗਲਵਾਰ ਨੂੰ ਜੁਹੂ ਵਿੱਚ ਆਈਫਾ ਦੀ ਪ੍ਰੈੱਸ ਕਾਨਫਰੈਂਸ ਰੱਖੀ ਗਈ। ਇਸ ਵਿੱਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ। ਦੱਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ