Tag: , , , , , ,

ਆਈਸੀਸੀ ਨੇ ਇਸ ਦੇਸ਼ ਨੂੰ ਕਿਉ ਕੀਤਾ ਸਸਪੈਂਡ ?

icc suspends zimbabwe: ਜਿੰਮਬਵੇ ਕ੍ਰਿਕੇਟ ਨੂੰ ਅੰਤਰਰਾਸ਼‍ਟਰੀ ਕ੍ਰਿਕੇਟ ਪਰਿਸ਼ਦ ( ਆਈਸੀਸੀ ) ਨੇ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ ਹੈ । ਲੰਦਨ ਵਿੱਚ ਆਈਸੀਸੀ ਦੀ ਸਾਲਾਨਾ ਕਾਨਫਰੰਸ ਵਿੱਚ ਇਹ ਫੈਸਲਾ ਲਿਆ ਗਿਆ । ਬੈਠਕ ਦੇ ਬਾਅਦ ਵੀਰਵਾਰ ਨੂੰ ਆਈਸੀਸੀ ਨੇ ਜਿੰਮਬਵੇ ਕ੍ਰਿਕੇਟ ਨੂੰ ਸਸਪੈਂਡ ਕਰਨ ਦਾ ਬਿਆਨ ਜਾਰੀ ਕਰ ਦਿੱਤਾ । ਆਈਸੀਸੀ ਨੇ ਸਰਵਸੰ‍ਮਤੀ ਨਾਲ

World Cup 2019 ‘ਚ ਇਹ ਚਾਰ ਟੀਮਾਂ ਜਾ ਸਕਦੀਆਂ ਹਨ ਸੈਮੀਫਾਈਨਲ ‘ਚ

icc 2019 semi finals teams: ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ 2019 ਵਿੱਚ ਅੱਧੇ ਤੋਂ ਜ਼ਿਆਦਾ ਮੈਚ ਖੇਡੇ ਜਾ ਚੁੱਕੇ ਹਨ ਅਤੇ ਹੁਣ ਹੌਲੀ-ਹੌਲੀ ਸੈਮੀਫਾਇਨਲ ਵੱਲ ਨੂੰ ਲੈ ਕੇ ਜਾ ਰਹੇ ਹਨ । ਖਾਸ ਕਰ ਕੇ ਇਸ ਟੂਰਨਾਮੈਂਟ ਵਿੱਚ ਹੁਣ ਕਮਜ਼ੋਰ ਟੀਮਾਂ ਨਾਕ ਆਊਟ ਦੀ ਰੇਸ ਤੋਂ ਬਾਹਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ । ਹੁਣ

ਆਈ.ਸੀ.ਸੀ ਵੱਲੋਂ ਤਾਜ਼ਾ ਟੈਸਟ ਰੈੰਕਿੰਗ ਜਾਰੀ, ਕੋਹਲੀ ਦੂਜੇ ਅਤੇ ਜਡੇਜਾ ਤੀਜੇ ਨੰਬਰ ‘ਤੇ

icc test rankings kohli second jadeja third position      ਸ੍ਰੀਲੰਕਾ ਟੀਮ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਅੰਤਿਮ ਮੈਚ ‘ਚ 243 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਬੱਲੇਬਾਜ਼ੀ ਟੈਸਟ ਰੈਂਕਿੰਗ ‘ਚ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ। ਕੋਹਲੀ ਨੇ ਤਿੰਨਾਂ ਮੈਚਾਂ ‘ਚ 610 ਦੌੜਾਂ ਬਣਾਈਆਂ

ICC ਟੈਸਟ ਰੈਕਿੰਗ : ਪਾਕਿਸਤਾਨ ਤੋਂ ਅੱਗੇ ਨਿਕਲਿਆ ਬੰਗਲਾਦੇਸ਼

ਬੰਗਲਾਦੇਸ਼ ਕ੍ਰਿਕਟ ਟੀਮ ਪਾਕਿਸਤਾਨ ਨੂੰ ਪਛਾੜਦੇ ਹੋਏ ਅੱਗੇ ਨਿਕਲ ਗਈ ਹੈ। ਜੀ ਹਾਂ ਆਈਸੀਸੀ ਦੀ ਵਨਡੇ ਰੈਕਿੰਗ ‘ਚ ਬੰਗਲਾਦੇਸ਼ ਨੇ ਸੱਤਵੇਂ ਸਥਾਨ ‘ਤੇ ਕਬਜ਼ਾ ਕਰ ਲਿਆ ਹੈ ਜਦਕਿ ਪਾਕਿ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਦੱਸ ਦਈਏ ਕਿ ਪਹਿਲਾਂ ਸੱਤਵੇਂ ਸਥਾਨ ‘ਤੇ ਪਾਕਿਸਤਾਨ ਕਾਬਿਜ਼ ਸੀ। ਪਰ ਬੰਗਲਾਦੇਸ਼ ਦੇ ਇਸ ਸਥਾਨ ‘ਤੇ ਪਹੁੰਚਣ ਨਾਲ ਪਾਕਿ ਆਈ

R-Ashwin

ਅਸ਼ਵਿਨ ਨੇ ਤੋੜਿਆ ਸਟੇਨ ਦਾ ਰਿਕਾਰਡ

ਆਸਟਰੇਲੀਆ ਖਿਲਾਫ਼ ਧਰਮਸ਼ਾਲਾ ਟੈਸਟ ‘ਚ ਆਰ ਅਸ਼ਵਿਨ ਨੇ ਆਪਣੇ ਵਿਕਟਾਂ ਦਾ ਖਾਤਾ ਖੋਲਦੇ ਹੋਏ ਸਟੀਮ ਸਮਿੱਥ ਨੂੰ 111 ਦੌੜਾਂ ‘ਤੇ ਪਵੇਲੀਅਨ ਦਾ ਰਸਤਾ ਦਿਖਾਇਆ। ਇਸ ਦੇ ਨਾਲ ਹੀ ਅਸ਼ਵਿਨ ਕਿਸੇ ਸੀਜ਼ਨ ‘ਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ। ਇਹ ਉਨ੍ਹਾਂ ਦਾ 79ਵਾਂ ਵਿਕਟ ਸੀ। ਅਸ਼ਵਿਨ ਨੇ ਦੱਖਣੀ ਅਫਰੀਕਾ ਤੇ ਤੇਜ਼ ਗੇਂਦਬਾਜ਼ ਡੇਲ

ਅਸ਼ਵਿਨ ਅਤੇ ਜਡੇਜਾ ਨੇ ਮਾਰੀਆਂ ਮੱਲਾਂ, ਆਈਸੀਸੀ ਟੈਸ‍ਟ ਰੈਂਕਿੰਗ‍ਸ ‘ਚ TOP ‘ਤੇ

ਆਸ‍ਟਰੇਲੀਆ ਦੇ ਖਿਲਾਫ ਦੂਜੇ ਟੈਸ‍ਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਰਵਿੰਦਰ ਜਡੇਜਾ ਨੂੰ ਆਈਸੀਸੀ ਟੈਸ‍ਟ ਰੈਂਕਿੰਗ‍ਜ਼ ਵਿੱਚ ਹੋਇਆ ਹੈ। ਰਵਿਚੰਦਰਨ ਅਸ਼ਵਿਨ ਅਤੇ ਜਡੇਜਾ ਟੈਸ‍ਟ ਰੈਂਕਿੰਗ‍ਸ ਵਿੱਚ ਪਹਿਲੇ ਸਥਾਨ ਉੱਤੇ ਪਹੁੰਚ ਗਏ ਹਨ। ਦੋਨਾਂ ਦੇ 892 ਪ‍ੁਆਇੰਟਸ ਹਨ। ਦੋਨਾਂ ਦੀ ਜੋੜੀ ਆਈਸੀਸੀ ਟੈਸ‍ਟ ਰੈਂਕਿੰਗ‍ਸ ਦੇ ਇਤਿਹਾਸ ਵਿੱਚ ਟਾਪ ਉੱਤੇ ਪੁੱਜਣ ਵਾਲੀ ਪਹਿਲੀ ਸਪਿਨਰ ਜੋੜੀ ਹੈ ।

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਲਈ 2.5 ਲੱਖ ਦੇ ਸੂਟ ਦੀ ਡਿਮਾਂਡ

ਹੁਣ ਤੱਕ ਭਾਰਤ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਟਿੱਚ ਨਾ ਜਾਣਨ ਵਾਲੀ ਬੀ.ਸੀ.ਸੀ.ਆਈ. ਯਾਨੀ ਭਾਰਤੀ ਕ੍ਰਿਕਟ ਕੰਟਰਲ ਬੋਰਡ ਨੂੰ ਹੁਣ ਬੋਰਡ ਦੇ ਸੀ.ਈ.ਓ. ਰਾਹੁਲ ਜੌਹਰੀ ਨੇ ਹੀ ਅਜੀਬ ਕਸ਼ਮਕਸ਼ ‘ਚ ਪਾ ਦਿੱਤਾ। ਰਾਹੁਲ ਜੌਹਰੀ ਨੇ ਬੀ.ਸੀ.ਸੀ.ਆਈ. ਅੱਗੇ ਅਜਿਹੀ ਸ਼ਰਤ ਰੱਖੀ ਹੈ ਜਿਸ ਨੂੰ ਸੁਣ ਬੋਰਡ ਪ੍ਰਧਾਨ ਅਨੁਰਾਗ ਠਾਕੁਰ ਵੀ ਸੋਚਾਂ ‘ਚ ਪੈ ਗਏ ਹਨ। ਦਰਅਸਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ