Tag: , , , , , , , , , ,

ਨੋਟਬੰਦੀ ਦੇ ਬਾਅਦ ਭਾਰਤੀ ਹਵਾਈ ਸੈਨਾ ਨੇ ਕੀਤੀ ਸੀ ਮਦਦ: IAF ਸਾਬਕਾ ਮੁਖੀ

iaf chief on demonetisation:  ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁੱਖੀ ਬੀ ਐਸ ਧਨੋਆ ਇਸ ਸਮੇਂ ਆਪਣੀ ਬਿਆਨਬਾਜ਼ੀ ਲਈ ਸੁਰਖੀਆਂ ਵਿੱਚ ਹਨ, ਹਾਲ ਹੀ ਵਿੱਚ ਉਨ੍ਹਾਂ ਕਿਹਾ ਸੀ ਕਿ ਪਿਛਲੇ ਸਾਲ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਆਈਏਐਫ ਨੇ ਬਾਲਾਕੋਟ ਵਿੱਚ ਏਅਰਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ। ਬਾਲਕੋਟ ਤੋਂ ਬਾਅਦ ਹਵਾਈ ਫੌਜ ਨੇੜਲੇ ਦੇਸ਼ ਉੱਤੇ

ਏਅਰਫੋਰਸ ਦੇ ਮੁੱਖੀ ਧਨੋਆ ਨੇ ਕਿਹਾ, ਜੰਗ ਲਈ ਤਿਆਰ ਏਅਰਫੋਰਸ

IAF Chief Dhanoa said battlefield : ਨਵੀਂ ਦਿੱਲੀ : ਹਵਾਈ ਫੌਜ ਦੇ ਪ੍ਰਮੁੱਖ ਬੀਐੱਸ ਧਨੋਆ ਨੇ ਕਿਹਾ ਕਿ ਏਅਰਫੋਰਸ ਕਿਸੇ ਵੀ ਤਰ੍ਹਾਂ ਦੇ ਲੜਾਈ ਲਈ ਤਿਆਰ ਹੈ । ਧਨੋਆ ਨੇ ਕਿਹਾ ਕਿ ਕਰਗਿਲ ਵਰਗੀ ਜੰਗ ਹੋਵੇ , ਅੱਤਵਾਦੀ ਹਮਲਾਂ ਹੋਵੇ ਜਾਂ ਫਿਰ ਕਿਸੇ ਵੀ ਤ੍ਹਰਾ ਦੇ ਹਾਲਾਤ ਹੋਣ ਅਸੀਂ ਪੂਰੀ ਤਰ੍ਹਾਂ ……… ਜਵਾਬ ਦੇਣ ਵਿੱਚ

42 ਘੰਟਿਆਂ ਬਾਅਦ ਵੀ ਲਾਪਤਾ ਹੋਏ ਭਾਰਤੀ ਹਵਾਈ ਫੌਜ ਦੇ AN-32 ਦਾ ਨਹੀਂ ਮਿਲਿਆ ਕੋਈ ਸੁਰਾਗ

Indian Airforce Missing Plane : ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹਾਲੇ ਤੱਕ ਵੀ ਲਾਪਤਾ ਹੈ ।  ਇਸਦੀ ਹਾਲੇ ਤੱਕ ਕੋਈ ਉੱਘ ਸੁੱਘ ਨਹੀਂ ਮਿਲੀ ਹੈ । ਬੀਤੇ 42 ਘੰਟਿਆਂ ਤੋਂ ਲਾਪਤਾ ਹੋਏ ਭਾਰਤੀ ਹਵਾਈ ਫੌਜ ਦੇ ਰੂਸ ਵੱਲੋਂ ਬਣਾਏ ਗਏ ਏ.ਐੱਨ-32 ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਹਾਲੇ ਵੀ ਜਾਰੀ ਹੈ

ਪਾਕਿਸਤਾਨ ਤੋਂ ਆਏ ਸ਼ੱਕੀ ਜਹਾਜ਼ ਨੂੰ ਜਾਂਚ ਤੋਂ ਬਾਅਦ ਛੱਡਿਆ

IAF Investigation Pakistan Plane : ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਬਣਿਆ ਤਨਾਅ ਅਜੇ ਵੀ ਬਰਕਰਾਰ ਹੈ। ਪਾਕਿਸਤਾਨੀ ਫੌਜ ਵਲੋਂ ਹੁਣ ਭਾਰਤੀ ਵਾਯੂਮੰਡਲ ਦੀ ਉਲੰਘਣਾ ਕੀਤੀ ਗਈ ਹੈ। ਸ਼ੁਕਰਵਾਰ ਸ਼ਾਮ ਨੂੰ ਪਾਕਿਸਤਾਨੀ ਹਵਾਈ ਸਰਹੱਦ ਤੋਂ ਗ਼ੈਰ–ਕਾਨੂੰਨੀ ਤਰੀਕੇ ਨਾਲ ਇੱਕ ਹਵਾਈ ਜਹਾਜ਼ ਬਿਨਾਂ ਇਜਾਜ਼ਤ ਅਚਾਨਕ ਭਾਰਤੀ ਖੇਤਰ ਵਿਚ ਦਾਖਿਲ ਹੋ ਗਿਆ। ਭਾਰਤੀ

ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿਗ–21 ਹੋਇਆ ਹਾਦਸਾਗ੍ਰਸਤ

IAF Plane Crash Rajasthan: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਮਿਗ–21 ਹਾਦਸਾਗ੍ਰਸਤ ਹੋ ਗਿਆ। ਪਾਇਲਟ ਜਹਾਜ਼ ਤੋਂ ਸੁਰੱਖਿਅਤ ਕੁੱਦ ਗਿਆ। ਸੈਨਾ ਦੇ ਬੁਲਾਰੇ ਸੋਬਿਤ ਘੋਸ਼ ਅਨੁਸਾਰ ਹਾਦਸਾਗ੍ਰਸਤ ਲੜਾਕੂ ਜਹਾਜ਼ ਮਿਗ–21 ਬੀਕਾਨੇਰ ਦੇ ਹਵਾਈ ਫੌਜ ਦੇ ਨਾਲ ਹਵਾਈ ਅੱਡੇ ਤੋਂ ਉਡਾਨ ਭਰਨ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਪਹਿਲਾਂ

ਅੱਜ ਦੇ ਦਿਨ 1932 ‘ਚ ਭਾਰਤੀ ਹਵਾਈ ਫੌਜ ਦੀ ਸਥਾਪਨਾ ਹੋਈ ਸੀ।

Indian Air Force Day 2018: ਭਾਰਤੀ ਹਵਾਈ ਫੌਜ ਭਾਰਤੀ ਫੌਜ ਦਾ ਇੱਕ ਅੰਗ ਹੈ ਜੋ ਹਵਾ ਯੁੱਧ,ਹਵਾ ਸੁਰੱਖਿਆ, ਅਤੇ ਹਵਾ ਚੌਕਸੀ ਦਾ ਮਹੱਤਵਪੂਰਣ ਕੰਮ ਦੇਸ਼ ਲਈ ਕਰਦੀ ਹੈ।ਇਸਦੀ ਸਥਾਪਨਾ 8 ਅਕਤੂਬਰ 1932 ਨੂੰ ਕੀਤੀ ਗਈ ਸੀ। ਆਜ਼ਾਦੀ ਤੋਂ ਪਹਿਲਾਂ ਇਸਨੂੰ ਰਾਇਲ ਇੰਡੀਅਨ ਏਅਰਫੋਰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ 1945 ਦੇ ਦੂਸਰੇ ਵਿਸ਼ਵਯੁੱਧ ਵਿੱਚ

IAF charged govt

ਹਵਾਈ ਸੈਨਾ ਨੇ ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟਾਂ ਦੀ ਢੁਆਈ ਲਈ ਸਰਕਾਰ ਨੂੰ ਭੇਜਿਆ ਇੰਨੇ ਕਰੋੜ ਦਾ ਬਿਲ

IAF charged govt: ਨੋਟਬੰਦੀ ਤੋਂ ਬਾਅਦ 2000 ਅਤੇ 500 ਦੇ ਨਵੇਂ ਨੋਟਾਂ ਦੀ ਢੁਆਈ ਲਈ ਹਵਾਈ ਫੌਜ ਨੇ ਸਰਕਾਰ ਨੂੰ 29.41 ਕਰੋੜ ਦਾ ਬਿਲ ਭੇਜਿਆ। ਇੱਕ ਆਰਟੀਆਈ ਦੇ ਜਵਾਬ ‘ਚ ਹਵਾਈ ਫੌਜ ਨੇ ਕਿਹਾ ਕਿ ਸਾਡੇ ਆਧੁਨਿਕ ਸੀ-17 ਅਤੇ ਸੀ – 130ਜੇ ਹਰਕੁਲਿਸ ਜਹਾਜ਼ਾਂ ਦੇ ਜਰੀਏ ਨਵੇਂ ਨੋਟਾਂ ਦੀ ਢੁਆਈ ਕੀਤੀ ਗਈ । 8 ਨਵੰਬਰ

Madhya Pardesh tea seller daughter

ਮੱਧਪ੍ਰਦੇਸ਼ ਦੇ ਚਾਹ ਵਾਲੇ ਦੀ ਧੀ ਅੱਤਵਾਦੀਆਂ ਦੇ ਟਿਕਾਣੇ ਕਰੇਗੀ ਤਬਾਹ

Madhya Pardesh tea seller daughter:ਜੇ ਗੁਜਰਾਤ ਦਾ ਚਾਹ ਵਾਲਾ ਦੇਸ਼ ਦਾ ਪ੍ਰਧਾਨਮੰਤਰੀ ਬਣ ਸਕਦਾ ਹੈ ਤਾਂ ਮੱਧਪ੍ਰਦੇਸ਼ ਦੇ ਚਾਹ ਵਾਲੇ ਵੀ ਘੱਟ ਨਹੀਂ ਹਨ ।ਨੀਮਚ ਵਿੱਚ ਚਾਹ ਦੀ ਦੁਕਾਨ ਚਲਾਉਣ ਵਾਲੇ ਸੁਰੇਸ਼ ਗੰਗਵਾਲ ਦੀ ਧੀ ਆਂਚਲ ਗੰਗਵਾਲ 24 ਹੁਣ ਫਾਈਟਰ ਪਲੇਨ ਉਡਾਏਗੀ । ਲੋੜ ਪਈ ਤਾਂ ਪਾਕਿਸਤਾਨ ਦੀ ਸੀਮਾ ਵਿੱਚ ਵੜਕੇ ਅੱਤਵਾਦੀਆਂ ਦੇ ਠਿਕਾਣੇ ਤਬਾਹ

India neighbour countries policy

ਪੀਐਮ ਮੋਦੀ ਦੀ ਫਲਾਈਟ ਲਈ ਪਾਕਿਸਤਾਨ ਨੇ ਭੇਜਿਆ 2 . 80 ਲੱਖ ਦਾ ਬਿਲ !

Pakistan charge navigation charge Modi:ਨਵੀਂ ਦਿੱਲੀ :ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਆਪਣੇ ਹੁਣ ਤੱਕ ਦੇ ਸ਼ਾਸਨਕਾਲ ਵਿੱਚ ਕੁੱਝ ਦੌਰਿਆਂ ਲਈ ਇੰਡੀਅਨ ਏਅਰਫੋਰਸ ਦੇ ਏਅਰਕਰਾਫਟ ਦਾ ਇਸਤੇਮਾਲ ਕੀਤਾ ਹੈ । ਇਸ ਉੱਤੇ ਭਾਰਤ ਸਰਕਾਰ ਨੇ ਕੁੱਲ ਦੋ ਕਰੋੜ ਰੁਪਏ ਖਰਚ ਕੀਤੇ ਹਨ , ਜਿਸ ਵਿਚੋਂ 2 . 86 ਲੱਖ ਰੁਪਏ ਦਾ ਬਿਲ ਪਾਕਿਸਤਾਨ ਦਾ ਵੀ ਹੈ ।

IAF twin engine

ਦਸ ਹਜ਼ਾਰ ਕਰੋੜ ਦੇ ਸੌਦੇ ‘ਚ IAF ਨੂੰ ਮਿਲ ਸਕਦੇ ਨੇ ਦੂਹਰੇ ਇੰਜਣ ਵਾਲੇ ਰੀਫਿਊਲਿੰਗ ਜੈੱਟ

IAF twin engine:ਭਾਰੀ ਖਰਚ ਤੋਂ ਬਚਣ ਲਈ ਸਰਕਾਰ ਹਵਾ ਵਿੱਚ ਬਾਲਣ ਭਰਨ ਲਈ ਕੇਵਲ ਟਵਿਨ ਇੰਜਣ ਵਾਲੇ ਜਹਾਜ਼ ਹੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ।ਇਹੀ ਨਹੀਂ , ਪੈਸਾ ਬਚਾਉਣ ਲਈ ਸੈਕਿੰਡ ਹੈਂਡ ਰੀਫਿਊਲਿੰਗ ਜੈੱਟ ਵੀ ਖਰੀਦੇ ਜਾ ਸਕਦੇ ਹਨ । IAF twin engine ਹਵਾਈ ਫੌਜ ਆਪਣੇ ਬੇੜੇ ਵਿੱਚ ਸ਼ਾਮਿਲ ਰੂਸੀ ਚਾਰ ਇੰਜਣ ਵਾਲੇ ਛੇ ਇਲਿਉਸ਼ਨ

Nirmala Sitharaman sukhoi

ਰੂਸੀ ਲੜਾਕੂ ਜਹਾਜ਼ ਸੁਖੋਈ- 30 ਐਮ.ਕੇ.ਆਈ ਦੀ ਸਵਾਰੀ ਕਰਨਗੇ ਨਿਰਮਲਾ ਸੀਤਾਰਮਨ

Nirmala Sitharaman sukhoi: ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਬੁੱਧਵਾਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਸੁਖੋਈ- 30 ਐਮ.ਕੇ.ਆਈ. ‘ਤੋਂ ਉਡਾਨ ਭਰਨਗੇ। ਸੁਖੋਈ ਜਹਾਜ ਭਾਰਤੀ ਹਵਾਈ ਸੈਨਾ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਦੌਰਾਨ ਨਿਰਮਲਾ ਸੁਰੱਖਿਆ ਦੀਆ ਤਿਆਰੀਆਂ ਦਾ ਨਿਰੇਖਨ ਵੀ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ‘ਨਿਰਮਲਾ’ ਨੇ ਪਿਛਲੇ ਮਹੀਨੇ ਸਵਾਰੀ ਕਰਨੀ ਸੀ। ਪਰ

Air Force helicopter crashes

ਏਅਰਫੋਰਸ ਦਾ ਹੈਲੀਕਾਪਟਰ ਕ੍ਰੈਸ਼, ਸੱਤ ਮੌਤਾਂ

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ‘ਚ ਏਅਰਫੋਰਸ ਦਾ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਵੱਡਾ ਹਾਦਸਾ ਵਾਪਰ ਗਿਆ। ਤਕਨੀਕੀ ਖਰਾਬੀ ਦੇ ਚਲਦੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਸਵੇਰੇ ਤਕਰੀਬਨ 6 ਵਜੇ ਇਹ ਹਾਦਸਾ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਸੀਮਾ ਵਲੋਂ 12 ਕਿਮੀ

ਯੁੱੱਧ ਵਰਗੀ ਸਥਿਤੀ ਨਾਲ ਨਿਪਟਣ ਲਈ ਭਾਰਤ ਨੇ ਉਠਾਏ ਵੱਡੇ ਕਦਮ

ਯੁੱਧ ਵਰਗੀ ਕਿਸੇ ਵੀ ਅਚਨਚੇਤ ਸਥਿਤੀ ਨਾਲ ਨਜਿੱਠਣ ਲਈ ਭਾਰਤ ਨੇ ਆਖਿਰਕਾਰ ਵੱਡੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦੋ ਤੋਂ ਤਿੰਨ ਮਹੀਨਿਆਂ ‘ਚ ਸਰਕਾਰ ਨੇ ਗੋਲਾ ਬਾਰੂਦ ਸਮੇਤ ਹੋਰ ਯੁੱਧ ਸਮੱਗਰੀ ਨਾਲ ਜੁੜੀ 20 ਹਜ਼ਾਰ ਕਰੋੜ ਰੁਪਏ ਦੀ ਐਮਰਜੈਂਸੀ ਡੀਲ ਫਾਈਨਲ ਕਰ ਦਿੱਤੀ ਹੈ। ਸਰਕਾਰ ਨੇ ਇਹ ਨਿਸ਼ਚਤ ਕਰਨਾ ਚਾਹੁੰਦੀ ਹੈ ਕਿ ਸ਼ਾਰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ