Tag: , , , , , , ,

ਅਜਿਹਾ ਹੋਵੇਗਾ iPhone 8 ਇਹ ਹੋਣਗੇ ਇਸ ਦੇ ਫੀਚਰਸ

ਐਪਲ  ਦੇ ਨਵੇਂ ਆਈਫੋਨ 8 ਦੇ ਫੀਚਰਸ ਅਤੇ ਲੁੱਕ ਨੂੰ ਲੈ ਕੇ ਪਿਛਲੇ ਕਾਫ਼ੀ ਸਮਾਂ ਤੋਂ ਖਬਰਾਂ ਆ ਰਹੀਆਂ ਹਨ ।  ਇਸ ਵਿੱਚ ਆਈਫੋਨ 8 ਨਾਲ ਸਬੰਧਤ ਕੁੱਝ ਹੋਰ ਜਾਣਕਾਰੀ ਸਾਹਮਣੇ ਆਈ ਹੈ । ਟਵਿਟਰ ਉੱਤੇ ਬੇਂਜਾਮਿਨ ਗੇਸਕਿਨ ਨੇ ਕੁੱਝ ਤਸਵੀਰਾਂ ਸਾਂਝਾ ਕੀਤੀਆਂ ਹਨ। ਇਸਦੇ ਮੁਤਾਬਕ ਆਈਫੋਨ 8 ਗਲਾਸ ਅਤੇ ਸਟੇਨਲੈਸ ਸਟੀਲ ਦਾ ਬਣਿਆਂ ਹੈ

ਆਈਫੋਨ-8 ਵਿਚ ਹੋਵੇਗਾ ਓਲੇਡ ਡਿਸਪਲੇ

ਪਿਛਲੇ ਹਫਤੇ ਵਿਚ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਐਪਲ 2017 ਵਿਚ ਆਈਫੋਨ 8 ਦੇ 3ਵੈਰੀਏਂਟ ਪੇਸ਼ ਕਰੇਗੀ । ਇਹਨਾਂ ਵਿਚੋਂ ਇਕ ਵੇਰੀਏਂਟ 5.5 ਇੰਚ ਡਿਸਪਲੇ ਵਾਲਾ ਹੋਵੇਗਾ ਜੋ ਪਲੱਸ ਵਰਜ਼ਨ ਹੋ ਸਕਦਾ ਹੈ। ਇਸ ਪ੍ਰੀਮੀਅਮ ਵੈਰੀਏਂਟ ਵਿਚ ਓਲੇਡ ਪੈਨਲ ਹੋਣ ਦਾ ਦਾਅਵਾ ਕੀਤਾ ਗਿਆ ਸੀ । ਪਰ ਹੁਣ ਸਾਹਮਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ