Home Posts tagged I-bet-762 cancer medicine
Tag: breast cancer, cancer, health benefits, I-bet-762 cancer medicine, lungs cancer
ਕੈਂਸਰ ਦੇ ਇਲਾਜ ‘ਚ ਕਾਰਗਰ ਹੋਵੇਗੀ ਇਹ ਦਵਾਈ, ਵਿਗਿਆਨੀਆਂ ਨੇ ਕੀਤਾ ਦਾਅਵਾ…
May 15, 2018 11:41 am
I-bet-762 cancer medicine : ਵਿਗਿਆਨੀ ਇੱਕ ਦਵਾਈ ਦਾ ਪ੍ਰੀਖਣ ਕਰ ਰਹੇ ਹਨ, ਜੋ ਛਾਤੀ ਅਤੇ ਫੇਫੜਿਆਂ ਦਾ ਕੈਂਸਰ ਪੈਦਾ ਕਰਨ ਵਾਲੇ ਜੀਨ ਦੇ ਵਿਕਾਸ ਅਤੇ ਕੈਂਸਰ ਨੂੰ ਫੈਲਾਉਣ ਤੋਂ ਰੋਕ ਸਕਦਾ ਹੈ। ਇਸ ਜੀਨ ਦਾ ਤਾੱਲੁਕ ਮੋਟਾਪੇ ਨਾਲ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵਿਖਾਇਆ ਹੈ ਕਿ ਕਿਸ ਪ੍ਰਕਾਰ i-bet-762 ਨਾਮ ਦੀ