Tag: , , , , ,

xiaomi mi mix 2

ਭਾਰਤ ‘ਚ 6GB ਰੈਮ ਨਾਲ Xiaomi Mi Mix 2 ਸਮਾਰਟਫੋਨ ਹੋਇਆ ਲਾਂਚ

ਭਾਰਤ ‘ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣਾ ਪਹਿਲਾਂ ਬੇਜ਼ਲ ਲੈੱਸ ਫਲੈਗਸ਼ਿਪ ਸਮਾਰਟਫੋਨ Mi Mix 2 ਲਾਂਚ ਕਰ ਦਿੱਤਾ ਹੈ। ਸ਼ਿਓਮੀ Mi Mix 2 ਦੀ ਕੀਮਤ 35,999 ਰੁਪਏ ਦੀ ਕੀਮਤ ਦਿੱਤੀ ਗਈ ਹੈ। ਇਹ ਸਮਾਰਟਫੋਨ ਬਲੈਕ ਕਲਰ ਨਾਲ ਐਕਸਕਲੂਸਿਵਲੀ ਰੂਪ ‘ਚ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਮੀ. ਡਾਟ ਕਾਮ ‘ਤੇ17 ਅਕਤੂਬਰ ਨੂੰ ਸੇਲ ਲਈ

Samsung Galaxy Note 8 ਸਮਾਰਟਫੋਨ ਨੂੰ ‘ਗੈਜੇਟ ਆਫ ਦ ਈਅਰ’ ਦਾ ਮਿਲਿਆ ਅਵਾਰਡ

Samsung ਦੇ ਫਲੈਗਸ਼ਿਪ ਸਮਾਰਟਫੋਨ Galaxy Note 8 ਨੇ ਵੀਰਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ (IMC) 2017 ‘ਚ ‘ਗੈਜੇਟ ਆਫ ਦ ਈਅਰ’ ਅਵਾਰਡ ਜਿੱਤਿਆ। ਇਹ ਫੋਨ ਭਾਰਤ ‘ਚ 12 ਸਤੰਬਰ ਨੂੰ 67,900 ਰੁਪਏ ਦੀ ਕੀਮਤ ਨਾਲ ਲਾਂਚ ਹੋਇਆ ਸੀ। ਸੈਮਸੇਗ ਇੰਡੀਆ ਮੋਬਾਇਲ ਬਿਜ਼ਨੈੱਸ ਦੇ ਮਸ਼ਹੂਰ ਅਧਿਕਾਰੀ ਆਸਿਮ ਵਾਰਸੀ ਨੇ ਕਿਹਾ ਗਲੈਕਸੀ ਨੋਟ 8 ਨਾਲ ਅਸੀਂ ਭਾਰਤ ‘ਚ

apple iPhone 8

ਇਸ ਨੌਜਵਾਨ ਨੇ ਭਾਰਤ ‘ਚ ਲਾਂਚ ਕੀਤੇ Apple iPhone 8 ਤੇ iPhone 8 plus

ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਆਖਰਕਾਰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਨਵੀਂ ਮੁੰਬਈ ਦੇ ਟੈਲੀਕੋਮ ਹੈੱਡਕੁਆਟਰ ‘ਚ ਲਾਈਵ ਈਵੈਂਟ ਦੌਰਾਨ ਇਸ ਫੋਨ ਨੂੰ ਪੇਸ਼ ਕੀਤਾ ਹੈ। ਇਸ ਨੂੰ ਖਰੀਦਣ ਦੀ ਚਾਹ ਰੱਖਣ ਵਾਲੇ ਈ-ਕਾਮਰਸ ਵੈੱਬਸਾਈਟਸ ‘ਤੇ ਨਵੇਂ ਆਫਰਸ ਦੇ ਨਾਲ

nokia

ਭਾਰਤ ‘ਚ ਡਿਊਲ ਕੈਮਰੇ ਨਾਲ ਲਾਂਚ ਹੋਇਆ Nokia 8 ਸਮਾਰਟਫੋਨ

ਭਾਰਤ ‘ਚ ਅੱਜ ਨੋਕੀਆ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਨੋਕੀਆ 8 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 36,999 ਰੁਪਏ ਹੈ। ਇਹ ਸਮਾਰਟਫੋਨ 14 ਅਕਤੂਬਰ ਤੋਂ ਆਨਲਾਈਨ ਅਮੇਜ਼ਨ ਇੰਡੀਆ ਅਤੇ ਆਫਲਾਈਨ ਸਟੋਰਾਂ ‘ਤੇ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਇਹ ਚੌਥਾ ਨੋਕੀਆ ਦਾ ਐਂਡਰਾਇਡ ਸਮਾਰਟਫੋਨ ਹੈ। ਯੂਜ਼ਰਸ ਨੂੰ ਇਹ ਸਮਾਰਟਫੋਨ ਪੋਲਿਸ਼ ਬਲੂ,

iphone

ਘੱਟ ਕੀਮਤ ‘ਤੇ iphone X ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ…

ਜੇਕਰ ਤੁਹਾਨੂੰ ਵੀ ਆਈਫੋਨ ਦਾ ਸ਼ੌਂਕ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਨੇ ਭਾਰਤ `ਚ ਆਈਫੋਨ ਦੀ 10ਵੀਂ ਵਰ੍ਹੇਗੰਢ ਤਿੰਨ ਫੋਨ ਲਾਂਚ ਕੀਤੇ ਸਨ, ਜਿਨ੍ਹਾਂ ‘ਚ ਆਈਫੋਨ-8, ਆਈਫੋਨ-8 ਪਲੱਸ ਅਤੇ ਆਈਫੋਨ ਐਕਸ ਸ਼ਾਮਲ ਹਨ। 12 ਸਤੰਬਰ ਨੂੰ ਐਪਲ ਵੱਲੋਂ ਆਈਫੋਨ ਦੀ 10ਵੀਂ ਵਰ੍ਹੇਗੰਢ ਤਿੰਨ ਫੋਨ ਲਾਂਚ ਕੀਤੇ ਗਏ, ਜਿਨ੍ਹਾਂ ‘ਚ ਆਈਫੋਨ-8, ਆਈਫੋਨ-8 ਪਲੱਸ

vivo

Vivo V7 Plus ਸਮਾਰਟਫੋਨ ਵਿਕਰੀ ਲਈ ਅੱਜ ਹੋਇਆ ਉਪਲੱਬਧ

7 ਸਤੰਬਰ ਨੂੰ ਲਾਂਚ ਤੋਂ ਬਾਅਦ Vivo V7 ਪਲੱਸ ਸਮਾਰਟਫੋਨ ਪ੍ਰੀ ਬੁਕਿੰਗ ਲਈ ਉਪਲੱਬਧ ਹੋ ਗਿਆ ਸੀ ਅਤੇ ਅੱਜ ਇਹ ਸਮਾਰਟਫੋਨ ਵਿਕਰੀ ਲਈ ਆਨਲਾਈਨ ਸਾਈਟ ‘ਤੇ ਫਲਿੱਪਕਾਰਟ ਸੇਲ ਲਈ ਉਪਲੱਬਧ ਹੋ ਗਿਆ ਹੈ। ਵੀਵੋ ਦਾ ਇਹ ਸਮਾਰਟਫੋਨ ਸੈਲਫੀ ਦੇ ਦੀਵਾਨਿਆਂ ਲਈ ਖਾਸ ਹੈ। ਸਮਾਰਟਫੋਨ ‘ਤੇ ਕੁਝ ਸ਼ਾਨਦਾਰ ਆਫਰਸ ਨਾਲ ਉਪਲੱਬਧ ਕੀਤਾ ਗਿਆ ਹੈ। ਦੂਜੀ ਮੋਬਾਈਲ

oppo

ਜਾਣੋ, Oppo F3 ਸਮਾਰਟਫੋਨ ਦੀ ਕੀਮਤ ‘ਚ ਕਿੰਨੀ ਹੋਈ ਕਟੌਤੀ…!

ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਨੇ ਹਾਲ ਹੀ ‘ਚ ਅੋਪੋ ਐੱਫ3 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੋਪੋ ਐੱਫ3 ਸਮਾਰਟਫੋਨ ਦੀ ਕਮੀਤ 19,990 ਰੁਪਏ ਹੈ। ਫਲਿੱਪਕਾਰਟ ‘ਤੇ ਇਸ ਸਮਾਰਟਫੋਨ ‘ਤੇ ਡਿਸਕਾਊਂਟ ਅਤੇ ਆਫਰਸ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ‘ਤੇ 1,000 ਰੁਪਏ ਦਾ ਡਿਸਕਾਊਂਟ

Apple ਦੇ ਸ਼ੌਕੀਨਾਂ ਨੂੰ ਜਲਦ ਮਿਲੇਗੀ ਇਹ ਖੁਸ਼ਖਬਰੀ…!

ਜਲਦ ਹੀ ਆਈਫੋਨਾਂ ਦੇ ਸ਼ੌਕੀਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਨਵੇਂ ਆਈਫੋਨਾਂ ਦੀ ਲਾਂਚਿੰਗ ਤੋਂ ਬਾਅਦ ਪਹਿਲਾਂ ਲਾਂਚ ਕੀਤੇ ਗਏ ਆਈਫੋਨ-7 ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆ ਸਕਦੀ ਹੈ। ਮੰਗਲਵਾਰ ਨੂੰ ਐਪਲ ਆਪਣੇ ਨਵੇਂ ਆਈਫੋਨ ਲਾਂਚ ਕਰੇਗਾ, ਜਿਸ ‘ਚ ਆਈਫੋਨ-8 ਅਤੇ ਆਈਫੋਨ ਐਕਸ ਸ਼ਾਮਲ ਹੋਣਗੇ। ਉੱਥੇ ਹੀ, ਆਈਫੋਨ 7 ਦਾ ਨਵਾਂ ਵੈਰੀਐਂਟ ਵੀ ਲਾਂਚ ਕੀਤਾ

apple

Apple ਕਰੇਗੀ 12 ਸਤੰਬਰ ਨੂੰ ਇਹ ਧਮਾਕਾ…!

ਨਵੀਂ ਦਿੱਲੀ: ਮੋਬਾਈਲ ਜਗਤ ‘ਚ ਸ਼ਾਹੀ ਕੰਪਨੀ ਐਪਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਰੋਹ ਬਾਰੇ ਟਵੀਟ ਕਰਕੇ ਖਬਰ ਭੇਜੀ ਹੈ। ਐਪਲ ਕੰਪਨੀ ਦੇ ਟਵਿਟਰ ਹੈਂਡਲ ਤੋਂ ਆਏ ਟਵੀਟ ‘ਚ ਦੱਸਿਆ ਗਿਆ ਹੈ ਕਿ 12 ਸਤੰਬਰ ਨੂੰ ਸਵੇਰੇ 10 ਵਜੇ ਕੂਪਰਟਿਨੋ ‘ਚ ਬਣੇ ਆਫਿਸ ਦੇ ਸਟੀਵ ਜਾਬਸ ਥਿਏਟਰ ‘ਚ ਇਹ ਫੰਕਸ਼ਨ ਹੋਵੇਗਾ। ਭਾਰਤੀ

google

ਹੁਣ HTC ਤੇ ਹੋਵੇਗਾ Google ਦਾ ਕਬਜ਼ਾ…

ਨਵੀਂ ਦਿੱਲੀ: ਗੂਗਲ ਤਾਈਵਾਨੀ ਕੰਪਨੀ ਐਚਟੀਸੀ ਦੇ ਸਮਾਰਟਫੋਨ ਕਾਰੋਬਾਰ ਨੂੰ ਖਰੀਦ ਸਕਦਾ ਹੈ। ਕਮਰਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਗੂਗਲ ਐਚਟੀਸੀ ਨੂੰ ਖਰੀਦਣ ਬਾਰੇ ਵਿਚਾਰ-ਵਟਾਂਦਰੇ ਕਰ ਰਿਹਾ ਹੈ। ਫੋਨਏਰੀਨਾ ਡਾਟ ਕਾਮ ਨੂੰ ਕਮਰਸ਼ੀਅਲ ਟਾਈਮਜ਼ ਦੇ ਹਵਾਲੇ ਤੋਂ ਹੀ ਦੱਸਿਆ ਸੀ ਕਿ ਖਬਰ ਹੈ ਕਿ ਹੋ ਸਕਦਾ ਹੈ ਗੂਗਲ ਐਚਟੀਸੀ ਦੇ ਕਿਸੇ ਇੱਕ ਭਾਗ ਦਾ ਹਿੱਸੇਦਾਰ ਬਣ

samsung

ਭਾਰਤ ‘ਚ 12 ਸਤੰਬਰ ਨੂੰ ਲਾਂਚ ਹੋਵੇਗਾ Samsung Galaxy Note 8

Samsung ਨੇ ਪਿਛਲੇ ਮਹੀਨੇ ਆਪਣਾ ਫਲੈਗਸ਼ਿਪ ਨੋਟ ਸਮਾਰਟਫੋਨ ਗਲੈਕਸੀ ਨੋਟ 8 ਲਾਂਚ ਕੀਤਾ ਸੀ। ਹੁਣ ਕੰਪਨੀ ਭਾਰਤ ‘ਚ 12 ਸਤੰਬਰ ਨੂੰ ਨਵੀਂ ਦਿੱਲੀ ‘ਚ ਇਕ ਈਵੈਂਟ ‘ਚ ਆਯੋਜਨ ਕਰ ਰਹੀ ਹੈ। ਇਸ ਈਵੈਂਟ ‘ਚ ਸੈਮਸੰਗ ਗਲੈਕਸੀ ਨੋਟ 8 ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਈਵੈਂਟ ਲਈ ਮੀਡੀਆ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਹ ਈਵੈਂਟ

ਜਾਣੋ GST ਕਾਰਨ ਕਿਹੜੇ ਮੋਬਾਇਲ ਫੋਨ ਹੋਣਗੇ ਮਹਿੰਗੇ !

ਨਵੀਂ ਦਿੱਲੀ – ਦੇਸ਼ ਤੋਂ ਬਾਹਰੋਂ ਆਉਣ ਵਾਲੇ ਮੋਬਾਇਲਾਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਸਰਕਾਰ ਜੀ. ਐੱਸ. ਟੀ. ਲਾਗੂ ਕਰਨ ਤੋਂ ਬਾਅਦ ਦਰਾਮਦ ਕੀਤੇ ਜਾਣ ਵਾਲੇ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ ਵਧਾ ਸਕਦੀ ਹੈ। ਜਿਸ ਕਾਰਨ ਅਜਿਹੇ ਮੋਬਾਇਲਾਂ ਦੀਆਂ ਕੀਮਤਾਂ 5-10 ਫੀਸਦੀ ਵਧ ਜਾਣਗੀਆਂ। ਜਾਣਕਾਰੀ ਮੁਤਾਬਕ, ਕਸਟਮ ਡਿਊਟੀ ਨੂੰ ਲਾਗੂ ਕਰਨ ਪਿੱਛੇ ਸਰਕਾਰ

HTC U Ultra and Desire 10 Pro get huge price cuts

HTC U Ultra ਦੀ ਕੀਮਤ ਵਿੱਚ ਕਟੌਤੀ, ਡਿਜਾਇਰ 10 ਪ੍ਰੋ ਵੀ ਹੋਇਆ ਸਸਤਾ

ਤਾਇਵਾਨ ਦੀ ਸਮਾਰਟਫੋਨ ਕੰਪਨੀ HTC ਨੇ ਆਪਣੇ ਦੋ ਸਮਾਰਟਫੋਨ ਦੀ ਕੀਮਤ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਕਰੀਬ ਮਹੀਨੇ ਭਰ ਪਹਿਲਾਂ ਹੀ ਭਾਰਤ ਵਿੱਚ ਲਾਂਚ ਕੀਤੇ ਗਏ ਐਚਟੀਸੀ ਯੂ ਅਲਟਰਾ ਹੈਂਡਸੈਟ ਦੀ ਕੀਮਤ ਵਿੱਚ 7,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਐਚਟੀਸੀ ਯੂ ਅਲਟਰਾ ਹੁਣ 52,990 ਰੁਪਏ ਵਿੱਚ ਮਿਲੇਗਾ। ਉੱਥੇ ਹੀ ਕੰਪਨੀ ਦਾ ਮਿਡ ਰੇਂਜ

ਇੰਸਟਾਗ੍ਰਾਮ ‘ਤੇ ਲਾਈਵ ਵੀਡੀਓ ਨੂੰ ਕੀਤਾ ਜਾ ਸਕੇਗਾ ਸੇਵ

Instagram ਨਵੰਬਰ ‘ਚ ਅਮਰੀਕੀ ਯੂਜ਼ਰਸ ਲਈ Instagram ਸਟੋਰਿਜ਼ ਦਾ ਲਾਈਵ ਬ੍ਰਾਡਕਾਸਟਿੰਗ ਫੀਚਰ ਲੈ ਕੇ ਆਇਆ ਸੀ। ਇਸ ਵਾਰ ਜਨਵਰੀ ਤੱਕ Instagram ਨੇ ਇਸ ਫੀਚਰ ਨੂੰ ਦੁਨੀਆ ਭਰ ‘ਚ ਲਾਂਚ ਕਰ ਦਿੱਤਾ। ਇਸ ਫੀਚਰ ਨਾਲ ਲੋਕ ਐਪ ‘ਤੇ ਆਪਣੇ ਫੌਲੋਅਰਸ ਦੇ ਲਈ ਰਿਅਲ-ਟਾਈਮ ‘ਚ ਲਾਈਵ ਹੋ ਸਕਦੇ ਨੇ। ਪਰ ਇਸਦੀ ਸਭ ਤੋਂ ਵੱਡੀ ਕਮੀ ਸੀ ਕਿ ਲਾਈਵ ਤੋਂ

ਸੈਮਸੰਗ ਗਲੈਕਸੀ A5-2017 ਅਤੇ Galaxy A7-2017 ਦੀ ਸੇਲ ਹੋਈ ਸ਼ੁਰੂ

Samsung Galaxy A5 (2017), Galaxy A7 (2017) ਦੀ ਸੇਲ 15 ਮਾਰਚ ਤੋਂ ਸ਼ੁਰੂ ਹੋ ਗਈ ਹੈ। ਤੁਹਾਨੂੰ ਯਾਦ ਕਰਵਾ ਦਈਏ ਕਿ ਕੰਪਨੀ ਨੇ ਇਸ ਨੂੰ ਮਾਰਚ ਦੇ ਪਹਿਲੇ ਹਫਤੇ ‘ਚ ਹੀ ਲਾਂਚ ਕਰ ਦਿੱਤਾ ਸੀ ਅਤੇ ਉਸੇ ਸਮੇਂ ਇਸਦੀ ਸੇਲ ਦਾ ਵੀ ਐਲਾਨ ਕਰ ਦਿੱਤਾ ਸੀ। ਕੰਪਨੀ ਦੇ ਇਨ੍ਹਾਂ ਫੋਨਾਂ ਨੂੰ Samsung ਦੇ ਈ-ਸਟੋਰ ਅਤੇ

ਨੋਕੀਆ 3310 ਮੁੜ ਆਵੇਗਾ ਮਾਰਕਿਟ ਵਿਚ

Wait, What! ਮੁੜ ਤੋਂ Nokia 3310 ਦੀ ਵਾਪਸੀ

Nokia 3310, ਯਾਦ ਹੈ ਕਿ ਭੁੱਲ ਗਏ? ਕੰਪਨੀ ਦਾ ਸਭ ਤੋਂ ਮਸ਼ਹੂਰ ਫੋਨ ਜੋ ਨਾ ਤਾਂ ਆਸਾਨੀ ਨਾਲ ਖਰਾਬ ਹੁੰਦਾ ਸੀ ਤੇ ਨਾ ਹੀ ਟੁੱਟਦਾ ਸੀ। ਉਥੇ ਹੀ Nokia 3310 ਮੁੜ ਤੋਂ ਵਾਪਸ ਆ ਸਕਦਾ ਹੈ ਜਾਂ ਇੰਝ ਕਹੀਏ ਇਸੀ ਮਹੀਨੇ ਲਾਂਚ ਹੋ ਸਕਦਾ ਹੈ। 27 ਫਰਵਰੀ ਤੋਂ ਮੋਬਾਇਲ ਵਰਲਡ ਕਾਂਗਰਸ ਸ਼ੁਰੂ ਹੋ ਰਿਹਾ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ