Tag: , , , , ,

HS Phoolka-Sanjay Singh

ਅੰਮ੍ਰਿਤਸਰ ਨਿਰੰਕਾਰੀ ਭਵਨ ਹਮਲਾ: ਫੂਲਕਾ ਦੇ ਬਚਾਅ ‘ਚ ਉਤਰੇ ਸੰਜੈ ਸਿੰਘ

HS Phoolka-Sanjay Singh: ਅੰਮ੍ਰਿਤਸਰ: ਅੰਮ੍ਰਿਤਸਰ ਨਿਰੰਕਾਰੀ ਭਵਨ ਹਮਲੇ ਨੂੰ ਲੈ ਕੇ ਐਚ.ਐਸ. ਫੂਲਕਾ ਦੇ ਬਿਆਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿੱਥੇ ਸਿਆਸੀ ਪਾਰਟੀਆਂ ਐਚ.ਐਸ. ਫੂਲਕਾ ਦੇ ਖਿਲਾਫ ਹਨ ਓਥੇ ਹੀ ਆਮ ਆਦਮੀ ਪਾਰਟੀ ਐਚ.ਐਸ. ਫੂਲਕਾ ਦੇ ਬਚਾਅ ‘ਚ ਉਤਰ ਗਈ ਹੈ। ‘ਆਪ’ ਲੀਡਰ ਸੰਜੈ ਸਿੰਘ ਉਨ੍ਹਾਂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਸੰਜੈ ਸਿੰਘ

HS Phoolka

ਰਾਜਾਸਾਂਸੀ ਵਾਲਾ ਧਮਾਕਾ ਭਾਰਤੀ ਫੌਜ ਨੇ ਕਰਵਾਇਆ – ਫੂਲਕਾ

HS Phoolka: ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਧਮਾਕੇ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਦੀ ਜਾਂਚ ਜਲਦ ਤੋਂ ਜਲਦ ਪੂਰੀ ਹੋਣੀ ਚਾਹੀਦੀ ਹੈ । ਬਿਨਾ ਜਾਂਚ ਤੋਂ ਹੀ ਕਿਸੇ ਤੇ ਉੰਗਲ ਚੱਕਣਾ ਸਹੀ ਨਹੀਂ ਹੈ । ਉਹਨਾਂ ਨੇ ਦੱਸਿਆ

HS Phoolka Resigns MLA seat

ਐੱਚ.ਐੱਸ. ਫੂਲਕਾ ਨੇ ਅੱਜ ਦਾਖਾ ਸੀਟ ਤੋਂ ਦਿੱਤਾ ਅਸਤੀਫਾ

HS Phoolka Resigns MLA seat: ਦਾਖਾ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਐੱਚ.ਐੱਸ. ਫੂਲਕਾ ਨੇ ਦਿੱਲੀ ਤੋਂ ਅੱਜ ਦਾਖਾ ਦੀ ਵਿਧਾਇਕੀ ਤੋਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਈ-ਮੇਲ ਅਤੇ ਡਾਕ ਰਾਹੀਂ ਭੇਜਿਆ ਹੈ। ਹਰਵਿੰਦਰ ਸਿੰਘ ਫੂਲਕਾ ਨੂੰ ਦਾਖਾ ਦੇ ਲੋਕਾਂ ਵੱਲੋਂ ਜਿੰਨੀ ਸ਼ਿੱਦਤ ਨਾਲ ਜਿੱਤ ਦਿਲਵਾਈ ਸੀ ਉਹਨਾਂ ਲੋਕਾਂ ਦੇ ਹੱਥ

HS Phoolka announced 15 days

5 ਮੰਤਰੀਆਂ ਨੂੰ 15 ਦਿਨ ਦਾ ਅਲਟੀਮੇਟਮ, ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਦਮ ਨਾ ਚੁੱਕਿਆ ਤਾਂ ਦਿਆਂਗਾ ਅਸਤੀਫ਼ਾ: ਫੂਲਕਾ

HS Phoolka announced 15 days : ਪੰਜਾਬ ਦੇ ਲੋਕ ਬੇਅਦਬੀ ਮਾਮਲਿਆਂ ‘ਚ ਇਨਸਾਫ ਨਾ ਮਿਲਣ ਕਾਰਨ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵਿਧਾਨ ਸਭ ‘ਚ ਕਾਂਗਰਸ ਸਰਕਾਰ ਨੇ ਬੇਅਬਦੀ ਮਾਮਲਿਆਂ ‘ਤੇ ਬਹੁਤ ਲੰਮੇ ਲੰਮੇ ਭਾਸ਼ਣ ਦਿੱਤੇ ਪਰ ਉਹਨਾਂ ਦਾ ਨਤੀਜਾ ਸਿਫ਼ਰ ਹੀ ਰਿਹਾ। ਰਿਪੋਰਟ ਵਿੱਚ ਗੁਨਾਹਗਾਰਾਂ ਦਾ ਨਾਮ ਲਿਖੇ ਹੋਣ ਦੇ ਬਾਵਜੂਦ ਵੀ

ਹੁਣ ਸਰਹੱਦ ਦੇ 100 ਸਰਕਾਰੀ ਸਕੂਲਾਂ ‘ਚ ਬਣਨਗੇ ਸਮਾਰਟ ਕਲਾਸ ਰੂਮ

Smart Class rooms : ਅੰਮ੍ਰਿਤਸਰ : ਸਰਕਾਰੀ ਸਕੂਲਾਂ ਦੇ ਡਿੱਗਦੇ ਪੱਧਰ ਨੂੰ ਸੁਧਾਰਣ ਲਈ ਹਲਕਾ ਦਾਖਾ ਤੋਂ ਆਪ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਹਲਕੇ ਵਿੱਚ 90 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਵਾ ਦਿੱਤੇ ਹਨ। ਹੁਣ ਉਹ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਸਰਕਾਰੀ ਸਕੂਲਾਂ ਦੀਆਂ ਜਮਾਤਾਂ ਨੂੰ ਸਮਾਰਟ ਕਲਾਸ ਰੂਮ ਵਿੱਚ ਬਦਲਨ

1984 Anti Sikh Riots

ਟਾਈਟਲਰ ਮਾਮਲੇ ‘ਚ ਬਣੇ ਨਵੀਂ ਸੀ.ਬੀ.ਆਈ ਟੀਮ: ਐੱਚ.ਐੱਸ ਫੂਲਕਾ

1984 Anti Sikh Riots: 1984 ਦਿੱਲੀ ਸਿੱਖ ਕਤਲ ਕਾਂਡ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੇ ਤਾਰੇ ਪੂਰੀ ਤਰ੍ਹਾਂ ਗਰਦਿਸ਼ ‘ਚ ਆ ਚੁੱਕੇ ਹਨ। ਟਾਈਟਲਰ ਖਿਲਾਫ਼ ਸਬੂਤਾਂ ਦਾ ਘੇਰਾ ਹੋਰ ਕੱਸਿਆ ਜਾ ਰਿਹਾ ਹੈ। ਟਾਈਟਲਰ ਵਲੋਂ ਪਹਿਲਾ ਟੀ.ਵੀ ਇੰਟਰਵਿਊ ‘ਤੇ ਮਗਰੋਂ ਸਟਿੰਗ ਅਪਰੇਸ਼ਨ ‘ਚ 100 ਸਿੱਖਾਂ ਨੂੰ ਮਾਰਨ ਦੀ ਗੱਲ ਦੇ ਕਬੂਲਨਾਮੇ ਨੇ ਟਾਈਟਲਰ ਨੂੰ ਹੋਰ

SIT probe 186 Sikh riots cases

ਸੁਪਰੀਮ ਕੋਰਟ ਅਧੀਨ ਬਣੀ ਐਸ.ਆਈ.ਟੀ ਸ਼ਲਾਘਾਯੋਗ- ਐੱਚ ਐਸ ਫੂਲਕਾ

SIT probe 186 Sikh riots cases: 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਸੁਪਰੀਮ ਕੋਰਟ ਵਲੋਂ 3 ਮੈਂਬਰੀ ਐਸ.ਆਈ.ਟੀ. ਬਣਾਉਣ ਨਾਲ ਹੁਣ ਪੀੜਤਾਂ ਨੂੰ ਪੂਰਾ ਇਨਸਾਫ਼ ਹੋਵੇਗਾ, ਪਹਿਲਾਂ ਕੇਂਦਰ ਵਲੋਂ 12 ਫਰਵਰੀ 2015 ਨੂੰ ਗਠਿਤ ਐਸ.ਆਈ.ਟੀ. ਵਲੋਂ 293 ‘ਚ 241 ਕੇਸ ਬੰਦ ਕਰ ਦੇਣ ਨਾਲ ਸਿਟ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ ਰਹੀ। ਇਹ ਪ੍ਰਗਟਾਵਾ

ਐਚ.ਐਸ. ਫੂਲਕਾ ਹੋਏ ਮੀਡੀਆ ਦੇ ਰੂ-ਬ-ਰੂ

ਪੰਜਾਬ ਵਿੱੱਚ ਦਿੱੱਲੀ ਦੇ ‘ਆਪ’ ਨੇਤਾਵਾਂ ਦੀ ਪਕੜ ਹੋਈ ਢਿੱੱਲੀ – ਗਾਂਧੀ

HS-Phoolka

‘ਆਪ’ ਪਾਰਟੀ ਇੱੱਕ ਮਈ ਤੋਂ ਸ਼ੁਰੂ ਕਰੇਗੀ ਪੰਜਾਬ ਯਾਤਰਾ – ਫੂਲਕਾ

ਬਾਦਲ ਦੇ ‘ਸੰਗਤ ਦਰਸ਼ਨਾਂ’ ਤੋਂ ਬਾਅਦ ਭਾਜਪਾ ਦਾ ‘ਖੁੱਲਾ ਦਰਬਾਰ’

ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਵਿਖੇ ਆਪਣੇ ਦਫ਼ਤਰ ਵਿੱਚ ਖੁੱਲਾ ਦਰਬਾਰ ਲਗਾਇਆ। ਇਸ ਦੌਰਾਨ ਉਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਉਤੇ ਹੀ ਹੱਲ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਤੇ ਸ਼ਬਦੀ ਪ੍ਰਹਾਰ ਕੀਤੇ। ਉਨਾਂ ਕਿਹਾ ਕਿ ਆਮ ਆਦਮੀ

dera sacha souda

ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਮਾਮਲੇ ‘ਚ ਸਿੱਖ ਆਗੂਆਂ ਨੇ ਭਾਂਡੇ ਮਾਂਜ ਭੁਗਤੀ ਸਜ਼ਾ

SAD

ਕੈਪਟਨ ਦੀ ਗੈਰਹਾਜ਼ਰੀ ਨੇ ਪੰਜਾਬ ਦਾ ਕੀਤਾ ਵੱਡਾ ਨੁਕਸਾਨ-ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਵੱਲੋਂ ਆਯੋਜਿਤ ਨੀਤੀ ਆਯੋਗ ਦੀ ਮੀਟਿੰਗ ਵਿਚੋਂ ਗੈਰਹਾਜ਼ਰੀ ਦਾ ਨੋਟਿਸ ਲੈਂਦਿਆਂ ਇਸ ਨੂੰ ਪੰਜਾਬ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ।ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ  ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 2022 ਵਾਸਤੇ ਟੀਚੇ ਮਿੱਥਣ

dc bathinda

ਆਕੜ ਭਰਿਆ ਰਵਈਆ ਡੀ.ਸੀ.ਬਠਿੰਡਾ ਨੂੰ ਪਿਆ ਭਾਰੀ

gurdaspur

ਪੰਜਾਬ ‘ਚ ਗੈਂਗਵਾਰਾਂ ਤੇ ਕੈਬਨਿਟ ਮੰਤਰੀ ਦਾ ਵਿਵਾਦਿਤ ਬਿਆਨ

kumar

ਕੇਜਰੀਵਾਲ ਤੋਂ ਉਠਿਆ ‘ਕੁਮਾਰ’ ਦਾ ਵਿਸ਼ਵਾਸ

AAP logo 1

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਬਗਾਵਤੀ ਸੁਰ

ਜਲੰਧਰ : ਪੰਜਾਬ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੋਮਵਾਰ ਨੂੰ ਅਹਿਮ ਬੈਠਕ ਹੋਈ, ਜਿਸ ਵਿੱਚ ਫੈਸਲਾ ਲਿਆ ਕਿ ਹੁਣ ਬਾਹਰੀ ਨੇਤਾਵਾਂ ਦੀ ਦਖਲ ਅੰਦਾਜੀ ਮਨਜ਼ੂਰ ਨਹੀ ਹੋਵੇਗੀ, ਜੋ ਵੀ ਫੈਸਲਾ ਲੈਣਾ ਹੋਵੇਗਾ ਉਹ ਪੰਜਾਬ ਦੇ ਨੇਤਾ ਆਪਸ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੇ ਜਾਣਗੇ। ਯਾਦ ਰਹੇ ਕਿ ਚੋਣਾਂ ਵਿੱਚ ਸਥਾਨਕ ਨੇਤਾਵਾਂ ਦੀ

Kumar Vishwas

ਕੁਮਾਰ ਵਿਸ਼ਵਾਸ ਦਾ ਕੇਜਰੀਵਾਲ ਤੇ ਵੱਡਾ ਬਿਆਨ

ਨਵੀਂ ਦਿੱਲੀ :  ਸ਼ੁੰਗਲੂ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਅੰਨਾ ਹਜਾਰੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ  ਦੇ  ਵਿਸ਼ਵਾਸ ਨੂੰ ਤੋੜਕੇ ਰੱਖ ਦਿੱਤਾ। ਹੁਣ ਕੇਜਰੀਵਾਲ ਦੇ ਇੱਕ ਖਾਸ ਸਹਯੋਗੀ ਕੁਮਾਰ ਵਿਸ਼ਵਾਸ ਨੇ ਇਸ ਮੁੱਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਿਆ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਵੀ ਸ਼ੁੰਗਲੂ ਕਮੇਟੀ ਜਾਂ ਅਰਵਿੰਦ ਕੇਜਰੀਵਾਲ

AAP leader HS Phoolka

ਕੈਨੇਡਾ ਅਸੈਂਬਲੀ ਦੇ ਐਲਾਨ ਦੀ ਫੂਲਕਾ ਨੇ ਕੀਤੀ ਹਮਾਇਤ

ਭਦੌੜ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਚ ਐਸ ਫੂਲਕਾ ਆਪਣੇ ਹੋਮ ਟਾਊਨ ਭਦੌੜ ਵਿਖੇ ਪੁੱਜੇ। ਐਚ ਐਸ ਫੂਲਕਾ ਨੇ ਨਵੰਬਰ 1984 ਸਿੱਖ ਕਤਲੇਆਮ ਨੂੰ ਕੈਨੇਡਾ ਅਸੈਂਬਲੀ ਵੱਲੋਂ ‘ਨਸ਼ਲਕੁਸ਼ੀ’ ਐਲਾਨੇ ਜਾਣ ਨੂੰ ਦਰੁਸਤ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਦੀ ਅਸੈਂਬਲੀ ਪ੍ਰਤੀ ਜੋ ਇਤਰਾਜ ਜਾਹਰ ਕੀਤਾ ਹੈ ਉਹ ਬਿਲਕੁਲ ਗਲਤ ਕੀਤਾ ਹੈ।

ਕੇਜਰੀਵਾਲ ਜਨਤਾ ਦੇ ਪੈਸੇ ਤੋਂ ਵਕੀਲ ਨੂੰ ਕਰੋੜਾਂ ਰੁਪਏ ਦਾ ਕਰਨਾ ਚਾਹੁੰਦੇ ਹਨ ਭੁਗਤਾਨ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਪ੍ਰਮੁੱਖ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੁੰਦੇ ਹਨ ਕਿ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਉਨ੍ਹਾਂ ਦੇ ਖਿਲਾਫ ਦਾਇਰ ਮਾਣਹਾਨੀ ਦੇ ਮੁਕੱਦਮੇ ‘ਚ ਖ਼ਰਚ ਹੋਏ 3.8 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਜਨਤਾ ਦੇ ਪੈਸੇ ਤੋਂ ਕੀਤਾ ਜਾਵੇ। ਕੇਜਰੀਵਾਲ ਨੇ ਆਪਣੇ ਲਈ ਵਕੀਲਾਂ ਦੀ ਪੂਰੀ ਫੌਜ ਤਿਆਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ