Tag: ,

AIIMS ‘ਚ ਲੱਗੀ ਅੱਗ ਨੂੰ 34 ਫਾਇਰਬ੍ਰਿਗੇਡ ਦੀਆਂ ਗੱਡੀਆਂ ਨੇ ਕੀਤਾ ਕਾਬੂ

Massive fire AIIMS Delhi : ਦਿੱਲੀ ਦੇ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ‘ਚ ਸ਼ਨੀਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਅੱਗ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਜਾਣੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ। ਦੱਸ ਦੇਈਏ ਕਿ AIIMS ਦੇ ਐਮਰਜੈਂਸੀ ਵਾਰਡ ਕੋਲ PC ਬਲਾਕ ‘ਚ ਸ਼ਨੀਵਾਰ ਦੁਪਹਿਰ ਅਚਾਨਕ ਅੱਗ ਲੱਗ ਗਈ। ਅੱਗ PC ਬਲਾਕ ਦੀ ਪਹਿਲੀ ਅਤੇ

Patiala Two Dozen Hospitals

ਪੰਜਾਬ ਦੇ ਹਸਪਤਾਲ ਇੰਝ ਖੇਡ ਰਹੇ ਹਨ ਲੋਕਾਂ ਦੀ ਜ਼ਿੰਦਗੀ ਨਾਲ , ਹੋਇਆ ਵੱਡਾ ਖ਼ੁਲਾਸਾ

Patiala Two Dozen Hospitals: ਪੰਜਾਬ ਦੇ ਦਰਜਨਾਂ ਹਸਪਤਾਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ । ਇਹਨਾਂ ਹਸਪਤਾਲਾਂ ਦੀ ਧੋਖਾਧੜੀ ਅਤੇ ਗੜਬੜੀ , ਲਾਪਰਵਾਹੀ ਲੋਕਾਂ ਨੂੰ ਕੈਂਸਰ , ਟੀਬੀ ਵਰਗੀਆਂ ਭਿਆਨਕ ਬੀਮਾਰੀਆਂ ਦੇ ਤੋਹਫੇ ਦੇ ਰਹੀ ਹੈ । ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਸਹਿਤ ਪੰਜਾਬ ਦੇ

Two suicide bombings Afghanistan

ਅਫ਼ਗ਼ਾਨਿਸਤਾਨ ‘ਚ ਹੋਏ 2 ਆਤਮਘਾਤੀ ਧਮਾਕੇ, 21 ਮੌਤਾਂ

Two suicide bombings Afghanistan: ਕਾਬੁਲ :- ਅਫ਼ਗ਼ਾਨਿਸਤਾਨ ਦੇ ਕਾਬੁਲ ਸ਼ਹਿਰ ‘ਚ ਪੈਂਦੇ ਸ਼ਸ਼ਦਾਰਕ ਇਲਾਕੇ ‘ਚ ਹੋਏ 2 ਧਮਾਕਿਆਂ ‘ਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ 5 ਨਾਗਰਿਕ ਜ਼ਖਮੀ ਹੋ ਗਏ ਹਨ। ਲੋਕ ਅਜੇ ਪਹਿਲੇ ਧਮਾਕੇ ਦੇ ਪੀੜਤਾਂ ਦੀ ਮਦਦ ਕਰ ਰਹੇ ਕਿ ਜਦ ਨੂੰ ਦੂਸਰਾ ਧਮਾਕਾ ਹੋ ਗਿਆ। ਇਸ ਦੀ ਜਾਣਕਾਰੀ

public response performance of government hospitals

ਜਾਣੋ,ਸਰਕਾਰੀ ਹਸਪਤਾਲਾਂ ਦੀ ਕਾਰਗੁਜਾਰੀ ‘ਤੇ ਜਨਤਾ ਦਾ ਜਵਾਬ

Hospital

ਸਿਟੀ ਬਿਊਟੀਫੁਲ ‘ਚ ਮੌਸਮ ਦੀ ਮਾਰ, ਹਸਪਤਾਲਾਂ ‘ਚ ਮਰੀਜਾਂ ਦੀ ਭਰਮਾਰ

ਚੰਡੀਗੜ੍ਹ:- ਅੱਜ ਕਲ੍ਹ ਮੌਸਮ ਬਹੁਤ ਜਲਦੀ ਬਦਲ ਰਿਹਾ ਹੈ, ਜਿਸ ਦਾ ਅਸਰ ਲੋਕਾ ਦੀ ਸਿਹਤ ‘ਤੇ ਪੈ ਰਿਹਾ ਹੈ। ਕਦੇ ਮੀਂਹ, ਕਦੇ ਠੰਡ ਅਤੇ ਕਦੇ ਤੇਜ਼ ਧੁੱਪ ਕਰਕੇ ਲੋਕਾਂ ਦੀ ਸਿਹਤ, ਖਾਸ ਕਰਕੇ ਬੱਚਿਆਂ ਦੀ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ। ਚੰਡੀਗੜ੍ਹ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰੀਡੈਂਟ ਡਾਕਟਰ ਜੀ. ਦਿਵਾਨ

Hospital checking Bajakhana

ਪੰਜਾਬ ਰਾਜ ਮਨੁੱਖੀ ਅਧਿਕਾਰੀ ਕਮਿਸ਼ਨ ਵੱਲੋਂ ਹਸਪਤਾਲਾਂ ਦੀ ਚੈਕਿੰਗ

ਬਠਿੰਡਾ:-ਐਮ.ਪੀ. ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸਨ ਦੇ ਮੈਂਬਰ ਮੈਡਮ ਅਵਿਨਾਸ ਕੌਰ ਵੱਲੋ ਸੀ.ਐਚ.ਸੀ. ਬਾਜਾਖਾਨਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ.ਵੀਨਾ ਅਰੋੜਾ ਅਤੇ ਜਿਲ੍ਹਾ ਟੀ.ਬੀ. ਅਫਸਰ ਡਾ.ਮਨਦੀਪ ਕੌਰ ਵੀ ਸਨ। ਚੈਕਿੰਗ ਦੌਰਾਨ ਉਹਨਾਂ ਨੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜਾ ਲਿਆ।ਹਸਪਤਾਲ ਵਿੱਚ ਸਫਾਈ ਦੇ ਪਬੰਧਾਂ ਦੀ ਜਾਂਚ ਵੀ

ਅੰਮ੍ਰਿਤਸਰ ਦੇ ਹਸਪਤਾਲਾਂ ‘ਚ ਵੀ ਲੱਗੀਆਂ ਸਵਾਈਪ ਮਸ਼ੀਨਾਂ

ਅੰਮ੍ਰਿਤਸਰ:-ਨੋਟਬੰਦੀ ਦੇ ਚਲਦੇ ਜਿਥੇ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉਥੇ ਹੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਰ ਹੁਣ ਸਿਹਤ ਵਿਭਾਗ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਨੋਟਬੰਦੀ ਕਾਰਨ ਮਰੀਜ਼ਾਂ ਨੂੰ ਇਲਾਜ ਕਰਵਾਉਣ

ਸਰਕਾਰੀ ਹਸਪਤਾਲਾਂ ‘ਚ ਹੋਣਗੇ ਹੁਣ 50 ਤਰ੍ਰਾਂ ਦੇ ਫ੍ਰੀ ਟੈਸਟ

ਚੁਣਾਵੀ ਸੀਜਨ ਚ ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ ਇਸਦੇ ਤਹਿਤ ਹੁਣ ਹਸਪਤਾਲਾਂ ਵਿਚ ਫ੍ਰੀ ਦਵਾਈਆਂ ਦੇ ਨਾਲ 50 ਤਰ੍ਹਾਂ ਦੇ ਟੈਸਟ ਵੀ ਫ੍ਰੀ ਹੋਣਗੇ ਪਰਿਵਾਰ ਅਤੇ ਮਹਿਲਾ ਵਿਕਾਸ ਕਲਿਆਣ ਮਹਿਕਮੇ ਵਲੋਂ 8 ਮਹੀਨੇ ਪਹਿਲਾ ਹੀ ਸਾਰੇ ਜਿਲੇ ਦੇ ਸਿਵਲ ਸਰਜਨ ਅਤੇ ਮੈਡੀਕਲ ਕਾਲਜ ਨੂੰ ਲੈਟਰ ਲਿਖ ਕੇ ਇਹ ਟੈਸਟ ਫ੍ਰੀ 

‘ਨਿਰੰਕਾਰੀ ਮੰਡਲ’ ਵੱਲੋਂ ਹਸਪਤਾਲ ਅਤੇ ਜਨਤਕ ਥਾਵਾਂ ਦੀ ਸਫ਼ਾਈ

ਜ਼ੀਰਾ:  ਮਨੁੱਖਤਾ ਦੀ ਸੇਵਾ ਲਈ ਤੱਤਪਰ ਨਿਰੰਕਾਰੀ ਮੰਡਲ ਸੇਵਾ ਦਲ ਜ਼ੀਰਾ ਵੱਲੋਂ ਸਿਵਲ ਹਸਪਤਾਲ ਜ਼ੀਰਾ ਅਤੇ ਹੋਰ ਜਨਤਕ ਸਥਾਨਾਂ ਦੀ ਸਾਫ-ਸਫਾਈ ਕਰਕੇ ਲੋਕਾਂ ਨੂੰ ਵਾਤਾਵਰਨ ਸਾਫ ਰੱਖਣ ਦਾ ਸੁਨੇਹਾ ਦਿੱਤਾ ਗਿਆ । ਇਸ ਸਬੰਧੀ ਮੁੱਖ ਸੰਚਾਲਕ ਸੇਵਾ ਦਲ ਜਰਮਨ ਸਿੰਘ ਦੀ ਅਗਵਾਈ ‘ਚ ਹੀਰਾ ਇੰਡਸਟਰੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਕਮਰੇ, ਵਿਹੜਾ, ਬਾਥਰੂਮ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ