Tag: , , , , , , , , , ,

ਪੇਪਰ ਮਿੱਲ ਦੇ ਮਾਲਕ ਵਲੋਂ ਕੀਤੀ ਗਈ ਕਾਰ ’ਚ ਗੋਲੀ ਮਾਰ ਕੇ ਖੁਦਕੁਸ਼ੀ

hoshiarpur paper mill owner suicide: ਮਾਹਿਲਪੁਰ (ਹੁਸ਼ਿਆਰਪੁਰ), ਸੈਲਾਖੁਰਦ ਦੀ ਕੁਆਂਟਮ ਪੇਪਰ ਮਿੱਲ ਵਿਚ ਤਾਇਨਾਤ ਜਨਰਲ ਮੈਨੇਜਰ (ਜੀ.ਐੱਮ ਸਿਵਲ) ਨੇ ਮਿੱਲ ਦੇ ਅੰਦਰ ਕਾਰ ਵਿਚ ਇਕ ਲਾਇਸੈਂਸਸ਼ੁਦਾ ਰਿਵਾਲਵਰ ਤੋਂ ਤਿੰਨ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ।  ਖੁਦਕੁਸ਼ੀ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਸੁਰਜੀਤ ਪਾਲ ਸੋਮਵਾਰ ਸਵੇਰੇ ਕੰਮ ‘ਤੇ ਆਇਆ ਸੀ।

ਝੁੁੱਗੀ ‘ਚ ਨੌਜਵਾਨ ਕਰਦੇ ਸੀ ਬਾਥਰੂਮ,ਰੋਕਿਆ ਤਾਂ ਕਰ ਦਿੱਤਾ ਮਜ਼ਦੂਰ ਦਾ ਕਤਲ

Three Youth Killed Worker : ਪਿੰਡ ਭਾਗੋਵਾਲ ਦੇ ਖੇਤਾਂ ਵਿੱਚੋਂ ਇੱਕ ਮਜ਼ਦੂਰ ਰਾਮ ਬਹਾਦਰ ਦੀ ਲਾਸ਼ ਮਿਲਣ ਦਾ ਮਾਮਲਾ ਹੁਣ ਕਤਲ ਵਿੱਚ ਬਦਲ ਗਿਆ ਹੈ। ਇਸ ਗੱਲ ਦਾ ਖੁਲਾਸਾ ਮ੍ਰਿਤਕ ਦੀ ਪਤਨੀ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਕੀਤਾ। ਉਸਨੇ ਦੱਸਿਆ ਕਿ ਪਿੰਡ ਦੇ ਤਿੰਨ ਵਿਅਕਤੀਆਂ ਨੇ ਮਿਲ ਕੇ ਉਸ ਦੇ ਪਤੀ ਦਾ ਕਤਲ ਕੀਤਾ

ਦਰੱਖਤ ਕੱਟਣ ਦੀ ਖਾਤਰ ਭਰਾ ਨੂੰ ਮਾਰਨ ਵਾਲੇ ਨੂੰ ਮਿਲੀ ਉਮਰਕੈਦ

Life Imprisonment Young Brother Murder : ਹੁਸ਼ਿਆਰਪੁਰ : ਸੂਬੇ ‘ਚ ਆਏ ਦਿਨ ਲੜਾਈ -ਝਗੜੇ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ। ਆਪਣੇ ਹੀ ਆਪਣੀਆਂ ਦੀ ਜਾਣ ਦੇ ਦੁਸ਼ਮਣ ਬਣੇ ਹੋਏ ਹਨ। ਅਜਿਹਾ ਹੀ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੁਸ਼ਿਆਰਪੁਰ ਵਿੱਚ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ  ਪਿੰਡ ਵਿੱਚ  ਮਨਦੀਪ ਸਿੰਘ ਦੇ ਘਰ ‘ਚ ਡੇਕ ਦਾ

ਪਤਨੀ ਦਾ ਗਲਾ ਦਬਾਕੇ ਕਤਲ ਕਰਨ ਵਾਲੇ ਪਤੀ ਨੂੰ ਹੋਈ ਉਮਰ ਕੈਦ …

Hoshiarpur Wife Murder Case : ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨਿਊ ਫ਼ਤਹਿਗੜ੍ਹ ਸਾਹਿਬ ਮੋਹਲੇ ‘ਚ ਪਤੀ ਨੇ ਆਪਣੀ ਹੀ ਪਤਨੀ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਰ ਦਿੱਤਾ । ਦੱਸ ਦੇਈਏ ਕਿ ਮ੍ਰਿਤਕ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕਰਦੇ ਦੱਸਿਆ ਕਿ ,ਉਸਦੀ ਕੁੜੀ ਦਾ ਵਿਆਹ 9 ਸਾਲ ਪਹਿਲਾ ਸਚਿਨ ਦੇ ਨਾਲ ਹੋਇਆ ਸੀ।

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ

Hoshiarpur  Job Money Fraud : ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਨੇ ਸਰਕਾਰੀ ਅਫ਼ਸਰ ਬਣ ਕੇ ਛੇ ਨੌਜਵਾਨਾਂ ਨੂੰ ਸਿੱਖਿਆ ਵਿਭਾਗ ਵਿੱਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 9 ਲੱਖ ਰੁਪਏ ਦੀ ਠੱਗੀ ਮਾਰ ਲਈ । ਇਸ ਦੀ ਭਿਣਕ ਉਨ੍ਹਾਂ ਨੌਜਵਾਨਾਂ ਨੂੰ ਉਸ ਸਮੇਂ ਲੱਗੀ, ਜਦੋਂ ਹੀ

ਹੁਣ ਟਰੱਕ ‘ਤੇ ਤੀਰਥ ਯਾਤਰਾ ਕਰਨ ‘ਤੇ ਮਿਲੇਗੀ ਇਹ ਸਜ਼ਾ!

Hoshiarpur DC Issues No Pilgrimage Truck : ਹੁਸ਼ਿਆਰਪੁਰ : ਮਾਤਾ ਚਿੰਤਪੁਰਨੀ ਦਾ ਮੇਲਾ ਪਹਿਲੀ ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ । ਇਸ ਮਾਮਲੇ ਵਿੱਚ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਵੱਲੋਂ ਮੇਲੇ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਕਿਸੇ ਵਪਾਰਕ ਵਾਹਨ, ਜਿਵੇਂ ਟਰੱਕ, ਟੈਂਪੂ ਜਾਂ ਟਰੈਕਟਰ ਟਰਾਲੀ ਆਦਿ

ਤੀਜਾ ਵਿਆਹ ਰਚਾਉਣ ਜਾ ਰਿਹਾ ਲਾੜਾ ਗੁਰਦੁਆਰਿਓਂ ਸਿੱਧਾ ਪਹੁੰਚਿਆ ਥਾਣੇ

second wife stopped husband marriage: ਹੁਸ਼ਿਆਰਪੁਰ : ਜ਼ਿਲ੍ਹੇ ਦੇ ਹਲਕੇ ਚੱਬੇਵਾਲ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਜਾ ਵਿਆਹ ਕਰਵਾਉਣ ਦਾ ਹੈਰਾਨੀਜਨਕ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿੰਡ ਸੈਦੋ ਪੱਟੀ ਵਿੱਚ ਗਰੀਬ ਦਿਹਾੜੀਦਾਰ ਦੀ ਕੁੜੀ ਨਾਲ ਤੀਜਾ ਵਿਆਹ ਕਰਨ ਆਏ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਆ ਕੇ ਕਾਬੂ ਕਰ

ਤਿੰਨ ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ, ਇੱਕ ਦੀ ਮੌਤ

hoshiarpur accident: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਹਿਰ ਵਿੱਚ ਜਲੰਧਰ ਰੋਡ ਦੇ ਨਾਲ ਲੱਗਦੇ ਸਿੰਗੜੀਵਾਲਾ ਰੇਲਵੇ ਫਾਟਕ ਨੇੜੇ ਕ੍ਰੇਨ, ਸਵਿਫਟ ਕਾਰ ਤੇ ਮੋਟਰਸਾਈਕਲ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਿਆਦਾ ਭਿਆਨਕ

ਦਾਜ ਨੇ ਲਈ ਇਕ ਹੋਰ ਵਿਆਹੁਤਾ ਦੀ ਜਾਨ

Newly Married Women Commit Suicide : ਹੁਸ਼ਿਆਰਪੁਰ : ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਇੱਕ ਚੰਗੇ ਘਰ ‘ਚ ਵਿਆਹੀ ਜਾਵੇ ਅਤੇ ਧੀ ਉਥੇ ਹਮੇਸ਼ਾ ਖੁਸ਼ ਰਹੇ। ਪਰ ਹਜੇ ਵੀ ਕਈ ਧੀਆਂ ਦਾਜ-ਦਹੇਜ ਦੀ ਅੱਗ ‘ਚ ਪਹਿਲਾਂ ਸਹਿਣ ਕਰਦਿਆਂ ਹਨ ਅਤੇ ਫੇਰ ਆਪਣੀ ਜਾਨ ਦੇ ਦਿੰਦਿਆਂ ਹਨ। ਅਜਿਹਾ ਹੀ ਵਾਪਰਿਆ ਪਿੰਡ ਸਤੌਰ ਦੀ ਰਹਿਣ ਵਾਲੀ

ਹੁਸ਼ਿਆਰਪੁਰ ‘ਚ ਕਰੀਬ 150 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

Hoshiarpur Slum Huts Fire : ਹੁਸ਼ਿਆਰਪੁਰ : ਬੀਤੇ ਦਿਨੀਂ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ‘ਤੇ ਪੈਂਦੇ ਪਿੰਡ ਚੱਬੇਵਾਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ 150 ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨੀ ਲਗਾਇਆ ਜਾ ਸਕਿਆ।  ਦੱਸਿਆ ਜਾ ਰਿਹੈ ਕਿ ਅੱਗ ਇੰਨੀ ਭਿਆਨਕ ਸੀ ਕਿ 150 ਝੁੱਗੀਆਂ ਨੂੰ ਮਿੰਟਾ

ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੇ ਦੇ ਕੈਪਸੂਲਾਂ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Hoshiarpur Police Arrest Smuggler  : ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਦੀ ਟਾਂਡਾ ਉੜਮੁੜ ਪੁਲਿਸ ਵੱਲੋਂ ਵਲੋਂ ਭਾਰੀ ਮਾਤਰਾ ਵਿੱਚ ਨਸ਼ੇ ਦੇ ਕੈਪਸੂਲਾ ਸਮੇਤ ਇਕ ਨਸ਼ਾ ਤਸਕਰ ਕਾਬੂ ਕੀਤਾ। ਦੱਸ ਦੇਈਏ ਕਿ ਟਾਂਡਾ ਪੁਲਿਸ ਪਾਰਟੀ ਵੱਲੋਂ ਬਿਜਲੀ ਘਰ ਚੌਂਕ ‘ਚ ਨਾਕੇ ਦੌਰਾਨ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਸੀ.ਆਈ.ਏਂ.ਜੈੱਡ ਬਿਨ੍ਹਾਂ ਨੰਬਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ

ਗੜ੍ਹਸ਼ੰਕਰ ਨੰਗਲ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

Hoshiarpur Road Accident : ਹੁਸ਼ਿਆਰਪੁਰ : ਗੜ੍ਹਸ਼ੰਕਰ ਨੰਗਲ ਰੋਡ ਤੇ ਨੇੜੇ ਪਿੰਡ ਕੋਟ ਵਿਖੇ ਇੱਕ ਟਿੱਪਰ ਕਾਰ ਦੇ ਉਪਰ ਪਲਟ ਜਾਣ ਨਾਲ 1 ਦੀ ਮੌਤ ਤੇ 2 ਗੰਭੀਰ ਰੂਪ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਕੀਮਤੀ ਜਾਨਾਂ ਨੂੰ ਨਿਗਲਦਾ ਜਾ ਰਿਹਾ ਹੈ  ਅਜਿਹਾ ਮਾਮਲਾ ਸਾਹਮਣੇ

ਇੱਕ ਲਾਟਰੀ ਨੇ ਬਦਲੀ ਸ਼ਖਸ ਦੀ ਜ਼ਿੰਦਗੀ, ਬਣਿਆ ਪਿੰਡ ਦਾ ਸਮਰਾਟ

Hoshiarpur  Punjab State Lottery : ਚੰਡੀਗੜ੍ਹ : ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਜਾਵੇਗਾ । ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਹੇ 30 ਸਾਲਾ ਅਸ਼ੋਕ ਕੁਮਾਰ ਦੀ ਮਾਲੀ ਤੰਗੀਆਂ-ਤੁਰਸ਼ੀਆਂ ਦਾ ਪੰਜਾਬ ਸਰਕਾਰ ਦੇ ਲੋਹੜੀ ਬੰਪਰ-2019 ਨੇ ਅੰਤ ਕਰ ਦਿੱਤਾ ਹੈ,

ਮੇਲੇ ਦੌਰਾਨ ਵਿਅਕਤੀ ਨੇ ਕੀਤੇ 8 ਫਾਇਰ

Hoshiarpur Fair Gun Firing : ਹੁਸ਼ਿਆਰਪੁਰ :  ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਜੋੜ ਮੇਲਾ ਚੱਲ ਰਿਹਾ ਸੀ ਕਿ ਅਚਾਨਕ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।  ਦੱਸ ਦੇਈਏ ਕਿ ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਮੇਲੇ ਦੌਰਾਨ ਇੱਕ ਕਵਾਲ ਦੀ ਕਵਾਲੀ ਦੇ ਨਸ਼ੇ ‘ਚ ਬੇਸੁੱਧ ਹੋ ਕੇ ਭਗਤ ਸ਼ਰੇਆਮ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾਉਣ ਲੱਗਿਆ।

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ‘ਤੇ ਹੋਇਆ ਕਾਤਲਾਨਾ ਹਮਲਾ, ਚੱਲੀਆਂ ਗੋਲੀਆਂ

Hoshiarpur Man Gun Shot :  ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ । ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਨੇੜੇ ਪੈਂਦੇ ਪਿੰਡ

ਹੁਸ਼ਿਆਰਪੁਰ ‘ਚ ਬੇਕਰੀ ਨੂੰ ਲੱਗੀ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ

Hoshiarpur Bakery Fire : ਹੁਸ਼ਿਆਰਪੁਰ : ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਸ਼ਿਆਰਪੁਰ ਦੇ ਟਾਂਡਾ ਚੌਕ ਵਿੱਚ ਸਥਿਤ ਇਕ ਬੇਕਰੀ ਨੂੰ ਅਚਾਨਕ ਅੱਗ ਲੱਗ ਗਈ. ਇਹ ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਇਸ ਵਿੱਚ ਬੇਕਰੀ

ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਆਪਣੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

Som Parkash MLA Resign : ਚੰਡੀਗੜ੍ਹ : ਦੇਸ਼ ਭਰ ‘ਚ ਲੋਕਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ। ਇਸ ‘ਚ ਕੁਝ ਵਿਧਾਇਕਾਂ ਨੇ ਵੀ ਚੋਣ ਲੜੀ ਸੀ। ਜਿਸ ਤੋਂ ਬਾਅਦ ਵਿਧਾਇਕ ਤੋਂ ਸੰਸਦ ਮੈਂਬਰ ਬਣੇ ਨੇਤਾਵਾਂ ਦੇ ਅਸਤੀਫੇ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸਦੇ ਚੱਲਦੇ  ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ

ਪਤੀ ਨੇ ਤਲਾਕ ਦੀ ਤਰੀਕ ਭੁਗਤ ਕੇ ਆ ਰਹੀ ਪਤਨੀ ਨੂੰ ਗੱਡੀ ਨਾਲ ਕੁਚਲਿਆ

Hoshiarpur  Husband Murder Wife : ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਮਾਮਲਾ ਹੁਸ਼ਿਆਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਅਦਾਲਤ ਤੋਂ ਤਰੀਕ ਭੁਗਤ ਕੇ ਆ ਰਹੀ ਇੱਕ ਮਹਿਲਾ ਨੂੰ ਉਸਦੇ ਹੀ ਪਤੀ ਨੇ ਆਪਣੀ ਗੱਡੀ ਨਾਲ ਕੁਚਲ ਦਿੱਤਾ । ਜਿਸ ਕਾਰਨ ਇਸ ਹਾਦਸੇ ਵਿੱਚ

ਹੁਸਿਆਰਪੁਰ ‘ਚ ਜੰਮੂ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 35 ਲੋਕ ਜ਼ਖਮੀ

Hoshiarpur Bus Accident : ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਹਾਦਸੇ ‘ਚ 35 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲੈ ਜਾਇਆ ਗਿਆ ਹੈ।  ਹਸਪਤਾਲ ‘ਚ ਸਭ ਯਾਤਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਜਾਣਕਾਰੀ

ਵਿਆਹ ‘ਚ ਰੰਗ ਵਿੱਚ ਭੰਗ, ਲਾੜਾ ਲਾੜੀ ਦੇ ਪਰਿਵਾਰ ‘ਚ ਚਲੇ ਇੱਟ ਪੱਥਰ

Hoshiarpur Groom Family Beaten Up: ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਚੋਹਾਲ ਦੇ ਨੇੜ੍ਹੇ ਇਕ ਵਿਆਹ ‘ਚ ਉਸ ਵੇਲੇ ਰੰਗ ‘ਚ ਭੰਗ ਪੈ ਗਿਆ ਜਦੋਂ ਲਾੜਾ ਤੇ ਲਾੜੀ ਪਰਿਵਾਰ ਆਪਸ ‘ਚ ਭਿੜ ਗਏ। ਜਾਣਕਾਰੀ ਮੁਤਾਬਕ ਰਿਬਨ ਕੱਟਣ ਦੀ ਰਸਮ ਦੌਰਾਨ ਕਿਸੇ ਨੇ ਬਰਾਤੀਆਂ ਨੂੰ ਕੁਝ ਕਹਿ ਦਿੱਤਾ ਜਿਸ ਤੋਂ ਬਾਅਦ ਲਾੜਾ ਗੁੱਸਾ ਹੋ ਗਿਆ ਤੇ ਕਲੇਸ਼ ਸ਼ੁਰੂ ਹੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ