Tag: ,

ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਪੰਜਾਬ ਪੁਲਿਸ ਨੇ ਖੱਟੀ ਵਾਹੋ-ਵਾਹੀ

Hoshiarpur Police: ਹੁਸ਼ਿਆਰਪੁਰ: ਸੁਪਾਰੀ ਕਿਲਿੰਗ ਵਿੱਚ ਇੱਕ ਮੁਲਜ਼ਮ ਜੋਤੀ ਖੁਰਦ ਨੂੰ ਜਿਲ੍ਹਾ ਪੁਲਿਸ ਨੇ ਰੇਡ ਕਾਰਨਰ ਜਾਰੀ ਕਰ ਕੇ ਇੰਟਰਪੋਲ ਦੀ ਸਹਾਇਤਾ ਨਾਲ ਦੁਬਈ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਮੁਲਜ਼ਮ ਤੇ ਕਤਲ ਸਮੇਤ ਹੋਰ ਅਲੱਗ-ਅਲੱਗ 9 ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਐੱਸ.ਐੱਸ.ਪੀ ਹੁਸ਼ਿਆਰਪੁਰ ਅਤੇ

ਮਿਹਨਤ ਨਾਲ ਕਮਾਏ ਪੈਸੇ ਮੰਗਣ ਗਏ ਮਜ਼ਦੂਰ ਨੂੰ ਮਿਲੀ ਮੌਤ

hoshiarpur labourer: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਝਗੜੇ ਕਈ ਵਾਰ ਬਹੁਤ ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ, ਜਿਸ ਵਿੱਚ ਕਈ ਵਾਰ ਝਗੜਿਆਂ ਦੇ ਚਲਦੇ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਟਾਂਡੇ ਅਧੀਨ ਆਉਂਦੇ ਪਿੰਡ ਅਬਦੁਲਪੁਰ ਵਿੱਚ ਦੋ ਪਰਵਾਸੀ ਮਜ਼ਦੂਰਾਂ ਵਿੱਚ

ਸੜਕ ਹਾਦਸੇ ‘ਚ ਡਰਾਈਵਰ ਸਮੇਤ ਇੱਕ ਹੀ ਪਰਿਵਾਰ ਦੇ 11 ਮੈਂਬਰ ਜ਼ਖਮੀ

Hoshiarpur Road Accident: ਹੁਸ਼ਿਆਰਪੁਰ: ਸੜਕ ਹਾਦਸਿਆਂ ਵਿੱਚ ਦਿਨ ਪਰ ਦਿਨ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲੇ ਅਨੁਸਾਰ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ ਦੇ ਨੇੜੇ ਇੱਕ ਸੀਮੇਂਟ ਨਾਲ ਭਰਿਆ ਹੋਇਆ ਟਰੱਕ ਥਰੀ ਵਹੀਲਰ ਉੱਤੇ ਪਲਟਣ ਨਾਲ ਥਰੀ ਵਹੀਲਰ ਚਾਲਕ ਸਮੇਤ ਇੱਕ ਹੀ ਪਰਿਵਾਰ ਦੇ 3 ਬੱਚਿਆਂ ਸਮੇਤ 11 ਮੈਂਬਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ

ਜਾਗੋ ਦੌਰਾਨ ਚੱਲੀ ਗੋਲੀ ‘ਚ ਫੋਟੋਗ੍ਰਾਫਰ ਦੀ ਮੌਤ

Hoshiarpur photographer died: ਇਹਨੀਂ ਦਿਨੀਂ ਨੌਜਵਾਨਾਂ ਵੱਲੋਂ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਪਿਸਤੌਲ ਨਾਲ ਫਾਇਰ ਕਰਨ ਦਾ ਜਿਵੇਭ ਟਰੈਂਡ ਹੀ ਸ਼ੁਰੂ ਹੋ ਗਿਆ ਹੈ ਪਰ ਇਸ ਨਾਲ ਕਿੰਨੇ ਹੀ ਹਾਦਸੇ ਹੁੰਦੇ ਹਨ। ਇਸ ਬਾਰੇ ਸ਼ਾਇਦ ਉਹਨਾਂ ਨੂੰ ਖਬਰ ਨਹੀਂ।ਜਾਣਕਾਰੀ ਮੁਤਾਬਿਕ ਹੁਣ ਇਸੇ ਸ਼ੌਂਕ ਦੇ ਚਲਦਿਆਂ ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਵਿਆਹ ਦਾ ਮਾਹੌਲ ਸੋਗ

ਨਸ਼ੇ ਦੀ ਵੱਡੀ ਖੇਪ ਸਪਲਾਈ ਕਰਨ ਜਾ ਰਹੇ ਦੋ ਤਸਕਰ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ

Hoshiarpur CIF Staff : ਹੁਸ਼ਿਆਰਪੁਰ: ਥਾਣਾ ਨੇ ਸੀ.ਆਈ.ਏ. ਸਟਾਫ਼ ਨਾਲ ਮਿਲ ਕੇ ਇਲਾਕੇ ‘ਚ ਨਾਕਾਬੰਦੀ ਦੌਰਾਨ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ‘ਚ ਪਾਬੰਦੀਸ਼ੁਦਾ ਦਵਾਈਆਂ ਅਤੇ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਦੋਨਾਂ ਕਥਿਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ

ਵੀਜ਼ਾ ਲੱਗਣ ਦੀ ਖੁਸ਼ੀ ‘ਤੇ ਕੀਤੀ ਪਾਰਟੀ ‘ਤੇ ਵਗਿਆ ਖ਼ੂਨ ਹੀ ਖ਼ੂਨ, ਪੁਲਿਸ ਕਮਾਂਡੈਂਟ ਸਣੇ ਕਈ ਫੱਟੜ !

ਪਤੀ ਨੇ ਆਪਣੇ ਪਿਤਾ ਅਤੇ 4 ਹੋਰ ਨਾਲ ਮਿਲਕੇ ਕੀਤਾ ਪਤਨੀ ਨਾਲ ਬਲਾਤਕਾਰ

Husband Raped Wife: ਸਮਾਜ ਚੋਰੀ, ਲੁੱਟ-ਖੋਹ ਵਰਗੀਆਂ ਘਟਨਾਵਾਂ ਦੇ ਨਾਲ-ਨਾਲ ਬਲਾਤਕਾਰ ਜਹੀਆਂ ਘਟਨਾਵਾਂ ਵੀ ਦਿਨੋ-ਦਿਨ ਵੱਧਦੀਆਂ ਜਾਂਦੀਆਂ ਹਨ। ਇਨਸਾਨ ਬਲਾਤਕਾਰ ਵਰਗੇ ਨੀਚ ਕੰਮ ਕਰਨ ਲੱਗਿਆ ਆਪਣੇ ਰਿਸ਼ਤੇ ਤੱਕ ਭੁੱਲ ਜਾਂਦਾ ਹੈ ਅਤੇ ਕਿਤੇ-ਕਿਤੇ ਅਜਿਹੀ ਹਰਕਤ ਜਿੱਦ ਨਾਲ ਵੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਥਾਣਾ ਮਹਿਤਿਆਣਾ

ਪੰਚਾਇਤੀ ਚੋਣਾਂ ਨੂੰ ਦੇਖਦੇ ਪੁਲਿਸ ਹੋਈ ਚੌਕੰਨੀ,ਤਿੰਨ ਲੁਟੇਰੇ ਕੀਤੇ ਕਾਬੂ

Panchayat elections: ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਪੰਚਾਇਤੀ ਚੋਣਾਂ ਨੂੰ ਦੇਖਦੇ ਹੋਏ ਕਾਫੀ ਚੌਕੰਨੀ ਦਿਖਾਈ ਦੇ ਰਹੀ ਹੈ। ਜਿਸਦੇ ਤਹਿਤ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਲੁਟੇਰਿਆਂ ਨੂੰ ਫੜ੍ਹਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸੇ ਦੇ ਚਲਦੇ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ

ਲੜਕੀ ਨੂੰ ਰਾਤ 1 ਵਜੇ ਘਰੋਂ ਜਬਰਨ ਕੀਤਾ ਅਗਵਾਹ

Girl Rescued: ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਇੱਕ 17 ਸਾਲ ਦੀ ਕੁੜੀ ਨੂੰ ਘਰ ਤੋਂ ਜਬਰਨ ਉਠਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੁੜੀ ਦੇ ਪਰਿਵਾਰ ਨੇ ਅਪਹਰਣਕਰਤਾ ਮੁੰਡੇ ਉੱਤੇ ਪਹਿਲਾਂ ਵੀ ਅਗਵਾਹ ਅਤੇ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸਦੇ ਚਲਦੇ ਆਰੋਪੀ ਦੇ ਪਿਤਾ ਅਤੇ ਉਸਦੀ ਭੂਆ ਜੇਲ੍ਹ ਵਿੱਚ ਬੰਦ ਹਨ।ਉਸੇ

ਸਾਊਦੀ ਅਰਬ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਇਸ ਪਰਿਵਾਰ ਦਾ ਪੁੱਤ

Hoshiarpur Boy Saudi Arab: ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਦਿਹਾਣਾ ਦਾ ਰਹਿਣ ਵਾਲਾ ਸੁਖਵਿੰਦਰ ਪਾਲ ਮੁਸੀਬਤਾਂ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਇਹ ਸਾਊਦੀ ਅਰਬ ਦੀ ਇੱਕ ਜੇ ਐਂਡ ਪੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਇਸ ਸੰਬੰਧ ਵਿੱਚ ਜਦੋਂ ਪਿੰਡ ਵਿੱਚ ਜਾ ਕੇ ਉਸਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਸਦੀ ਪਤਨੀ ਕਿਰਨ ਦੇ

ਹੁਸ਼ਿਆਰਪੁਰ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ

Drug smugglers

91 ਕਿੱਲੋ ਚੂਰਾਪੋਸਤ ਸਮੇਤ ਤਿੰਨ ਗ੍ਰਿਫਤਾਰ

ਹੁਸ਼ਿਆਰਪੁਰ :-ਜਿਲ੍ਹਾ ਹੁਸ਼ਿਆਰਪੁਰ ਵਿੱਚ ਪੁਲਿਸ ਦੁਆਰਾ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਤਿੰਨ ਨੌਜਵਾਨਾਂ ਨੂੰ 91 ਕਿੱਲੋ ਚੂਰਾਪੋਸਤ ਸਮੇਤ ਗ੍ਰਿਫਤਾਰ ਕੀਤਾ। ਇਹ ਨੌਜਵਾਨ ਇੱਕ ਕਾਰ ਵਿੱਚ ਸਵਾਰ ਸਨ।ਇਸ ਮੌਕੇ ਉੱਤੇ ਐਸਐਸਪੀ ਹੁਸ਼ਿਆਰਪੁਰ ਸਰਦਾਰ ਹਰਚਰਣ ਸਿੰਘ ਭੁੱੱਲਰ ਨੇ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਪਹਿਲਾਂ ਦਿੱਤੀ ਨੌਜਵਾਨ ਨੂੰ ਭਿਆਨਕ ਮੌਤ ਤੇ ਫਿਰ……

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਾਡਾ ਵਿੱਚ ਇੱਕ ਨੋਜਵਾਨ ਦੀ ਹੱਤਿਆ ਦੇ ਬਾਅਦ ਹੱਤਿਆਰਿਆਂ ਨੇ ਉਸਦਾ ਮ੍ਰਿਤਕ ਸਰੀਰ ਸਾੜ ਦਿੱਤਾ। ਹੱਤਿਆਰਿਆਂ ਨੇ ਗੁਨਾਹ ਛੁਪਾਉਣ ਲਈ ਮ੍ਰਿਤਕ ਸਰੀਰ ਨੂੰ ਜ਼ਮੀਨ ਵਿੱਚ ਗੱਡ ਦਿੱਤਾ। ਖੇਤਾਂ ਵਿੱਚ ਜੰਗਲੀ ਜਾਨਵਰ ਮ੍ਰਿਤਕ ਸਰੀਰ ਨੂੰ ਬਾਹਰ ਕੱਢ ਕੇ ਨੋਚ ਰਹੇ ਸਨ। ਇਹ ਵੇਖ ਕੇ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ

Police harassment in hoshiarpur

ਆਖਿਰ ਕਿਉਂ ਵਿਚਾਰੀ ਹੋਈ ਹੁਸ਼ਿਆਰਪੁਰ ਪੁਲਿਸ

ਅਕਸਰ ਪੰਜਾਬ ਪੁਲਿਸ ‘ਤੇ ਲੋਕਾਂ ਦੇ ਨਾਲ ਧੱਕੇਸ਼ਾਹੀ ਅਤੇ ਮਾੜੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਦੇ ਆਏ ਹਨ ਪਰ ਹੁਸ਼ਿਆਰਪੁਰ ਦੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇਸਦਾ ਉਲਟ ਹੀ ਹੋਇਆ ਅਤੇ ਉਸਨੂੰ ਹੀ ਸਰੇ ਬਾਜ਼ਾਰ ਜ਼ਲੀਲ ਕੀਤਾ ਗਿਆ। ਇਹ ਮਾਮਲਾ ਹੈ ਹੁਸ਼ਿਆਰਪੁਰ ਦੇ ਬੱਸ ਸਟੈਂਡ ਚੌਂਕ ਦਾ ਜਿੱਥੇ ਡਿਊਟੀ ਤੇ ਤੈਨਾਤ ਹੌਲਦਾਰ ਭਜਨਲਾਲ ਦੇ ਨਾਲ ਦੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ