Tag: , , , , , , , , , , , ,

ਅੰਮ੍ਰਿਤਸਰ ‘ਚ ਚੋਰਾਂ ਦਾ ਕਹਿਰ, ਦੁਕਾਨਾਂ ਦੇ ਤਾਲੇ ਤੋੜ ਕੀਤੀ ਚੋਰੀ

Amritsar Shops Looted: ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਉਹ ਹੁਣ ਬਿਨ੍ਹਾ ਕਿਸੇ ਡਰ ਦੇ ਬੇਖੌਫ਼ ਹੋ ਕੇ ਚੋਰੀਆਂ ਕਰਦੇ ਹਨ। ਹੁਣ ਦੇ ਸਮੇਂ ਵਿੱਚ ਚੋਰਾਂ ਨੂੰ ਪੁਲਿਸ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਿਹਾ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲਿਆ ਹੈ,

ਮਿਹਨਤ ਨਾਲ ਕਮਾਏ ਪੈਸੇ ਮੰਗਣ ਗਏ ਮਜ਼ਦੂਰ ਨੂੰ ਮਿਲੀ ਮੌਤ

hoshiarpur labourer: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਝਗੜੇ ਕਈ ਵਾਰ ਬਹੁਤ ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ, ਜਿਸ ਵਿੱਚ ਕਈ ਵਾਰ ਝਗੜਿਆਂ ਦੇ ਚਲਦੇ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਟਾਂਡੇ ਅਧੀਨ ਆਉਂਦੇ ਪਿੰਡ ਅਬਦੁਲਪੁਰ ਵਿੱਚ ਦੋ ਪਰਵਾਸੀ ਮਜ਼ਦੂਰਾਂ ਵਿੱਚ

ਚੋਰਾਂ ਨੇ ਸਿਹਤ ਬਣਾਉਣ ਲਈ ਡੇਅਰੀ ‘ਚੋਂ ਚੋਰੀ ਕੀਤਾ ਡੇਢ ਕੁਆਂਟਲ ਦੇਸੀ ਘਿਓ

Desi Ghee Looted: ਰੂਪਨਗਰ ਵਿੱਚ ਚੋਰੀਆਂ ਦਾ ਸਿਲਸੀਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਚੋਰਾਂ ਵੱਲੋਂ ਰੋਪੜ- ਚੰਡੀਗੜ੍ਹ ਰੋਡ ‘ਤੇ ਪਿੰਡ ਰੰਗੀਲਪੁਰ ਵਿਖੇ ਸਥਿਤ ਡਾਇਰੀ ਨੂੰ ਨਿਸ਼ਾਨਾ ਬਣਾਉਦੇ ਹੋਏ ਡੇਢ ਕੁਆਟਲ ਦੇਸੀ ਘਿਓ ,ਪਨੀਰ ਅਤੇ ਨਗਦੀ ਤੇ ਹੱਥ ਸਾਫ ਕਰ ਦਿੱਤਾ। ਚੋਰਾਂ ਵੱਲੋਂ ਕੀਤੀ ਇਹ ਕਾਰਵਾਈ ਡੇਅਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਡੇਅਰੀ

ਜਾਗੋ ਦੌਰਾਨ ਚੱਲੀ ਗੋਲੀ ‘ਚ ਫੋਟੋਗ੍ਰਾਫਰ ਦੀ ਮੌਤ

Hoshiarpur photographer died: ਇਹਨੀਂ ਦਿਨੀਂ ਨੌਜਵਾਨਾਂ ਵੱਲੋਂ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਪਿਸਤੌਲ ਨਾਲ ਫਾਇਰ ਕਰਨ ਦਾ ਜਿਵੇਭ ਟਰੈਂਡ ਹੀ ਸ਼ੁਰੂ ਹੋ ਗਿਆ ਹੈ ਪਰ ਇਸ ਨਾਲ ਕਿੰਨੇ ਹੀ ਹਾਦਸੇ ਹੁੰਦੇ ਹਨ। ਇਸ ਬਾਰੇ ਸ਼ਾਇਦ ਉਹਨਾਂ ਨੂੰ ਖਬਰ ਨਹੀਂ।ਜਾਣਕਾਰੀ ਮੁਤਾਬਿਕ ਹੁਣ ਇਸੇ ਸ਼ੌਂਕ ਦੇ ਚਲਦਿਆਂ ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਵਿਆਹ ਦਾ ਮਾਹੌਲ ਸੋਗ

ਨਸ਼ੇ ਦੀ ਵੱਡੀ ਖੇਪ ਸਪਲਾਈ ਕਰਨ ਜਾ ਰਹੇ ਦੋ ਤਸਕਰ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ

Hoshiarpur CIF Staff : ਹੁਸ਼ਿਆਰਪੁਰ: ਥਾਣਾ ਨੇ ਸੀ.ਆਈ.ਏ. ਸਟਾਫ਼ ਨਾਲ ਮਿਲ ਕੇ ਇਲਾਕੇ ‘ਚ ਨਾਕਾਬੰਦੀ ਦੌਰਾਨ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ‘ਚ ਪਾਬੰਦੀਸ਼ੁਦਾ ਦਵਾਈਆਂ ਅਤੇ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਦੋਨਾਂ ਕਥਿਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ

ਏਟੀਐੱਮ ‘ਚ ਲੁੱਟ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿਕੇ

Jammu Bank ATM Looted: ਜੰਮੂ: ਅੱਜ ਦੇ ਸਮੇ ਦੇ ਵਿੱਚ ਲੁੱਟ ਵਰਗੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਇੱਕ ਲੁੱਟ ਦਾ ਮਾਮਲਾ ਜੰਮੂ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਪੁਲਿਸ ਨੇ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਕਾਨਾਚੱਕ ਦੇ ਬਾਬਾ ਤਾਲਾਬ ਇਲਾਕੇ ਵਿੱਚ ਜੰਮੂ ਅਤੇ ਕਸ਼ਮੀਰ ਬੈਂਕ ਦੇ ਏਟੀਐੱਮ ਵਿੱਚ ਹੋਈ

ਅੰਮ੍ਰਿਤਸਰ ‘ਚ ਕੁਝ ਸਕਿੰਟਾਂ ‘ਚ ਚੋਰ ਗਹਿਣੇ ਚੋਰੀ ਕਰਕੇ ਹੋਏ ਫਰਾਰ

Amritsar jewellery Shop Looted: ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ – ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਦੋ ਨੌਜਵਾਨਾਂ ਨੇ ਬੜੇ ਹੀ ਸ਼ਾਤਿਰ ਅੰਦਾਜ਼ ਨਾਲ ਇੱਕ-ਦੋ ਰਿੰਗ ਨਹੀਂ ਪੂਰਾ ਦਾ ਪੂਰਾ ਰਿੰਗ ਦਾ ਬਾਕਸ ਹੀ ਗਾਇਬ ਕਰ ਦਿੱਤਾ ਅਤੇ ਫਰਾਰ ਹੋ ਗਏ। ਦਰਅਸਲ ਅੰਮ੍ਰਿਤਸਰ ‘ਚ ਗਹਿਣਿਆਂ ਦੀ ਦੁਕਾਨ ‘ਚ ਸ਼ਾਤਿਰ

ਹਥਿਆਰਾਂ ਦੀ ਨੋਕ ‘ਤੇ ਬੈਂਕ ‘ਚੋਂ ਲੁੱਟੇ 11 ਲੱਖ

Amritsar Bank Looted: ਅੰਮ੍ਰਿਤਸਰ: ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਅੱਜਕਲ ਲੁੱਟ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ। ਅੱਜ ਦੇ ਸਮੇਂ ਦੇ ਵਿੱਚ ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਉਹਨਾਂ ਨੇ ਅੱਜਕਲ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾ ਰੱਖਿਆ ਹੈ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਲੁਟੇਰਿਆਂ ਦੇ ਵੱਲੋਂ ਇੱਕ

ਸਾਊਦੀ ਅਰਬ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਇਸ ਪਰਿਵਾਰ ਦਾ ਪੁੱਤ

Hoshiarpur Boy Saudi Arab: ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਦਿਹਾਣਾ ਦਾ ਰਹਿਣ ਵਾਲਾ ਸੁਖਵਿੰਦਰ ਪਾਲ ਮੁਸੀਬਤਾਂ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਇਹ ਸਾਊਦੀ ਅਰਬ ਦੀ ਇੱਕ ਜੇ ਐਂਡ ਪੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਇਸ ਸੰਬੰਧ ਵਿੱਚ ਜਦੋਂ ਪਿੰਡ ਵਿੱਚ ਜਾ ਕੇ ਉਸਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਸਦੀ ਪਤਨੀ ਕਿਰਨ ਦੇ

Khanna Young Man

ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਕੀਤੀ 20 ਲੱਖ ਦੀ ਲੁੱਟ

Khanna Young Man: ਖੰਨਾ: ਖੰਨਾ ਵਿੱਚ ਇੱਕ ਹੋਰ ਲੁੱਟ-ਖੋਹ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ।ਇਹ ਮਾਮਲਾ ਗੋਲੀ ਮਾਰ ਕੇ ਲੁੱਟ ਕਰਨ ਦਾ ਹੈ। ਇਸ ਮਾਮਲੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਕੋਲੋਂ 20 ਲੱਖ ਰੁਪਏ ਦੀ ਨਕਦ ਰਾਸ਼ੀ ਖੋਹ ਲਈ।ਇਸ ਮਾਮਲੇ ਵਿੱਚ ਪੁਲਿਸ ਨੇ ਦਿੱਤੇ  ਬਿਆਨਾਂ ਵਿੱਚ ਦੱਸਿਆ ਕਿ 5

ਛੇਹਰਟਾ ‘ਚ ਬੇਖੌਫ ਹੋਏ, ਲੁਟੇਰੇ ਫਾਇਨਾਂਸ ਕੰਪਨੀ ਦੇ ਕਰਿੰਦਿਆਂ ਨੂੰ ਬਣਾਇਆ ਨਿਸ਼ਾਨਾ

Amritsar Finance Company Looted: ਅੰਮ੍ਰਿਤਸਰ: ਅੰਮ੍ਰਿਤਸਰ ਨੂੰ ਸਵੇਰੇ 5 ਵਜੇ ਛੇਹਰਟਾ ਦੀ ਗ੍ਰੀਨ ਵੈਲੀ ਨਾਮਕ ਕਾਲੋਨੀ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਰਤ ਫਾਇਨੈਂਸ ਨਾਮਕ ਕੰਪਨੀ ਦੇ ਵਿੱਚੋਂ ਪਿਸਤੌਲ ਦੀ ਨੋਕ ਤੇ ਅੱਠ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਲੁੱਟ ਹੋਈ ਉਸ ਸਮੇਂ ਕੰਪਨੀ

5000 Cash Looted

ਲੁਟੇਰਿਆਂ ਨੇ ਇੱਕ ਤੀਰ ਨਾਲ ਲਗਾਏ ਦੋ ਨਿਸ਼ਾਨੇ…

5000 Cash Looted: ਮੋਗਾ: ਮੋਗਾ ਦੇ ਵਿਚ ਬੀਤੇ ਦਿਨੀਂ ਬੁੱਧਵਾਰ ਨੂੰ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਇਸ ਘਟਨਾ ਦੇ ਵਿੱਚ ਤਿੰਨ ਵਿਅਕਤੀਆਂ ਦੀ ਗੈਂਗ ਨੇ ਪਹਿਲਾਂ ਤਾਂ ਟੈਂਪੂ ਵਿੱਚ ਬੈਠੀ ਲੜਕੀ ਦਾ ਪਰਸ ਖੋਹਿਆ ਤੇ ਉਸ ਤੋਂ ਬਾਅਦ ਰਾਹ ਵਿੱਚ ਜਾਂਦੇ ਵੇਟਰ ਦਾ ਮੋਬਾਈਲ ਖੋਹਿਆ। ਜਦੋਂ ਇਹ ਤਿੰਨੋਂ ਮੋਬਾਈਲ ਖੋਹ ਕੇ ਭੱਜ ਰਹੇ

Nakodar Carpenter Shop Looted

ਚੋਰਾਂ ਨੇ ਨਵੇਂ ਐਸ.ਐਚ.ਓ ਸਾਬ੍ਹ ਦਾ ਇੰਝ ਕੀਤਾ ਸਵਾਗਤ

Nakodar Carpenter Shop Looted: ਨਕੋਦਰ: ਨਕੋਦਰ ਵਿਖੇ ਇੱਕ ਪੰਸਾਰੀ ਦੀ ਦੁਕਾਨ ਦਾ ਲਕੜ ਦੇ ਦਰਵਾਜ਼ੇ ਦੇ ਤਾਲੇ ਤੋੜ ਕੇ ਗੱਲੇ ਨੂੰ ਸਾਫ ਕੀਤਾ ਗਿਆ ਅਤੇ ਦੁਕਾਨ ਦੇ ਅੰਦਰ ਲੱਗੇ ਹੋਏ ਸੀ ਸੀ ਟੀਵੀ ਕੈਮਰੇ ਵੀ ਚੋਰ ਲੈ ਗਏ। ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਛੋਟਾ ਚੋੰਕ ਬਜ਼ਾਰ ਨਕੋਦਰ ਵਿਖੇ ਹੈ

ਫ਼ਿਲਮੀ ਅੰਦਾਜ਼ ‘ਚ ਬੈਂਕ ‘ਚੋਂ ਲੁੱਟੇ 13 ਲੱਖ ਰੁਪਏ

Bank Looted: ਹੁਸ਼ਿਆਰਪੁਰ : ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਫਗਵਾੜਾ ਰੋਡ ‘ਤੇ PNB ਦੀ ਬ੍ਰਾਂਚ ‘ਚੋਂ ਲੁਟੇਰਿਆਂ ਨੇ 13 ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਨੇ ਇਸ ਘਟਨਾ ਨੂੰ ਫ਼ਿਲਮੀ ਅੰਦਾਜ਼ ‘ਚ ਅੰਜਾਮ ਦਿੱਤਾ। ਇੰਨਾ ਹੀ ਨਹੀਂ ਲੁਟਰੇ ਲੁੱਟ ਕਰਨ ਤੋਂ ਬਾਅਦ ਸੀਸੀਟੀਵੀ ਅਤੇ ਦੀਵੀ ਆਰ ਵੀ ਉਖਾੜ ਕੇ ਲੈ

ਫਿਰੋਜ਼ਪੁਰ ‘ਚ ਦਿਨ ਦਿਹਾੜੇ ਪਰਿਵਾਰ ਨੂੰ ਬਣਾਇਆ ਬੰਧੀ, ਗਹਿਣਿਆਂ ਸਮੇਤ ਕਾਰ, ਮੋਟਰਸਾਇਕਲ ਲੁੱਟੇ

Ferozpur house Looted: ਪੰਜਾਬ ਵਿੱਚ ਚੋਰ-ਲੁਟੇਰੇ ਇਨ੍ਹੇ ਬੇਖੌਫ ਹੋ ਚੁੱਕੇ ਹਨ ਕਿ ਆਏ ਦਿਨ ਹੀ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਲੁਟੇਰਿਆਂ ਨੂੰ ਪੁਲਿਸ ਵਾਲਿਆਂ ਦਾ ਹੁਣ ਬਿਲਕੁਲ ਵੀ ਡਰ ਨਹੀਂ ਰਿਹਾ ਹੈ। ਲੁਟੇਰੇ ਹੁਣ ਦਿਨ-ਦਿਹਾੜੇ ਹੀ ਘਰਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ

ਹੁਸ਼ਿਆਰਪੁਰ ਦੇ ਬੈਂਕ ‘ਚ ਹੋਈ ਲੱਖਾਂ ਦੀ ਚੋਰੀ

Hoshiarpur Operative Bank Looted: ਪੰਜਾਬ ਵਿੱਚ ਚੋਰਾਂ-ਲੁਟੇਰਿਆਂ ਦਾ ਆਤੰਕ ਲਗਤਾਰ ਜਾਰੀ ਹੈ । ਬੇਖੌਫ ਹੋ ਰਹੀਆਂ ਲੁੱਟ ,ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਨਾਥੂਪੁਰ ਵਿੱਚ ਅਗਿਆਤ ਚੋਰਾਂ ਦੁਆਰਾ ਰਾਤ ਹੁਸ਼ਿਆਰਪੁਰ ਦੇ ਆਪਰੇਟਿਵ ਬੈਂਕ ਦੀ ਬ੍ਰਾਂਚ ਨਾਥੂਪੁਰ ਵਿੱਚ ਬੈਂਕ ਦੀ ਗਰਿਲ ਤੋੜਕੇ ਕਰੀਬ 19.50

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ