Tag: , , , , , , , , , , , ,

ਵਿਆਹ ‘ਚ ਰੰਗ ਵਿੱਚ ਭੰਗ, ਲਾੜਾ ਲਾੜੀ ਦੇ ਪਰਿਵਾਰ ‘ਚ ਚਲੇ ਇੱਟ ਪੱਥਰ

Hoshiarpur Groom Family Beaten Up: ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਚੋਹਾਲ ਦੇ ਨੇੜ੍ਹੇ ਇਕ ਵਿਆਹ ‘ਚ ਉਸ ਵੇਲੇ ਰੰਗ ‘ਚ ਭੰਗ ਪੈ ਗਿਆ ਜਦੋਂ ਲਾੜਾ ਤੇ ਲਾੜੀ ਪਰਿਵਾਰ ਆਪਸ ‘ਚ ਭਿੜ ਗਏ। ਜਾਣਕਾਰੀ ਮੁਤਾਬਕ ਰਿਬਨ ਕੱਟਣ ਦੀ ਰਸਮ ਦੌਰਾਨ ਕਿਸੇ ਨੇ ਬਰਾਤੀਆਂ ਨੂੰ ਕੁਝ ਕਹਿ ਦਿੱਤਾ ਜਿਸ ਤੋਂ ਬਾਅਦ ਲਾੜਾ ਗੁੱਸਾ ਹੋ ਗਿਆ ਤੇ ਕਲੇਸ਼ ਸ਼ੁਰੂ ਹੋ

ਮੋਟਰਸਾਈਕਲ ਦੀ ਅਣਪਛਾਤੇ ਵਾਹਨ ਨਾਲ ਜ਼ਬਰਦਸਤ ਟੱਕਰ, ਹੋਈ ਮੌਤ

Hoshiarpur motorcycle collision: ਹੁਸ਼ਿਆਰਪੁਰ: ਕਈ ਵਾਰ ਛੋਟੀ ਜਿਹੀ ਲਾਪਰਵਾਹੀ ਕਾਰਨ ਵੱਡੇ-ਵੱਡੇ ਹਾਦਸੇ ਹੋ ਜਾਂਦੇ ਹਨ, ਅਜਿਹਾ ਹੀ ਇੱਕ ਹਾਦਸਾ ਹੁਸ਼ਿਆਰਪੁਰ ਦੇ ਨੇੜੇ ਪੈਂਦੇ ਪਿੰਡ ਭੂੰਗਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਲਿੰਕ ਰੋਡ ‘ਤੇ ਇੱਕ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ। ਇਸ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਮੌਤ ਹੋ

OLX ਤੋਂ ਖਰੀਦਦਾਰੀ ਕਰ ਪੈਸੇ ਨਾ ਚੁਕਾਉਣ ‘ਤੇ ਕੀਤਾ ਕਿਡਨੈਪ, ਚਾੜ੍ਹਿਆ ਕੁਟਾਪਾ

Hoshiarpur OLX: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਬਹੁਤ ਜਿਆਦਾ ਆਮ ਹੋ ਗਈ ਹੈ। ਜਿਸਦੇ ਚਲਦਿਆਂ ਕੋਈ ਵੀ ਚੀਜ ਘਰ ਬੈਠ ਕੇ ਆਸਾਨੀ ਨਾਲ ਖਰੀਦੀ ਵੀ ਜਾ ਸਕਦੀ ਹੈ ਤੇ ਵੇਚੀ ਵੀ ਜਾ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ OLX ਤੋਂ ਖਰੀਦਦਾਰੀ ਕਰਨ ਤੋਂ ਬਾਅਦ ਪੈਸਿਆਂ ਦੀ

ਸਹੁਰੇ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Hoshiarpur Newly Married Suicide: ਹੁਸ਼ਿਆਰਪੁਰ: ਅੱਜ ਦੇ ਸਮੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਥਾਣਾ ਮੇਹਟਿਆਣਾ ਦੇ ਨੇੜੇ ਦੇ ਪਿੰਡ ਸਾਹਰੀ ਵਿੱਚ ਸਹੁਰੇ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ

ਪ੍ਰਧਾਨ ਮੰਤਰੀ ਮੋਦੀ 13 ਮਈ ਨੂੰ ਹੁਸ਼ਿਆਰਪੁਰ ‘ਚ ਕਰਨਗੇ ਰੈਲੀ

PM Modi Hoshiarpur Rally: ਹੁਸ਼ਿਆਰਪੁਰ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ। ਚੋਣਾਂ ਦੇ ਸੱਤ ਪੜਾਅ ‘ਚ ਵੋਟਾਂ ਵੀ ਪੈ ਰਹੀਆਂ ਹਨ। ਅਜਿਹੇ ‘ਚ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ 19 ਮਈ ਨੂੰ ਵੋਟਾਂ ਪੈਣਗੀਆਂ ਤੇ ਹੁਣ ਸਿਆਸੀ ਪਾਰਟੀਆਂ ਦਾ ਧਿਆਨ ਇਸ ਵੱਲ ਹੋ ਗਿਆ ਹੈ। ਭਾਜਪਾ ਨੇ ਪੰਜਾਬ

ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਭਰਿਆ ਨਾਮਜ਼ਦਗੀ ਪੱਤਰ

Hoshiarpur Congress Candidate: ਹੁਸ਼ਿਆਰਪੁਰ: ਪੰਜਾਬ ‘ਚ ਲੋਕਸਭਾ ਚੋਣਾਂ ਲਈ ਨਾਮਜ਼ਦਗੀ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸੀ ਦੇ ਤਹਿਤ ਹੋਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ  ਡਾ. ਰਾਜ ਕੁਮਾਰ ਚੱਬੇਵਾਲ ਨਾਮਜ਼ਦਗੀ ਭਰਨ ਲਈ ਹੈੱਡਕੁਆਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨ ਆਸ਼ਾ ਕੁਮਾਰੀ ਵੀ ਮੌਜੂਦ ਰਹੀ। ਕਾਗਜ਼ ਭਰਨ ਤੋਂ ਪਹਿਲਾਂ ਚੱਬੇਵਾਲ ਨੇ ਆਪਣੀ ਤਾਕਤ ਵਿਖਾਉਣ ਲਈ

ਪਿੰਡ ਵਾਲਿਆਂ ਵੱਲੋਂ ਕੁੱਟਿਆ ਗਿਆ ਨੌਜਵਾਨ ਕਿ ਸੱਚ ‘ਚ ਹੈ ਨਸ਼ਾ ਤਸਕਰ?

Hoshiarpur Drug Smuggler: ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਮੁਹੱਲਾ ਬੱਸੀ ਖਵਾਜੂ ਵਿੱਚ ਮਾਹੌਲ ਉਸ ਸਮੇਂ ਗੰਭੀਰ ਅਤੇ ਦਹਸ਼ਤ ਵਾਲਾ ਬਣ ਗਿਆ, ਜਦੋਂ ਮੁਹੱਲੇ ਦੇ ਲੋਕਾਂ ਨੇ ਨਸ਼ੀਲੇ ਚਿੱਟੇ ਪਾਊਡਰ ਦੀ ਵੱਡੇ ਪੱਧਰ ‘ਤੇ ਹੋ ਰਹੀ ਤਸਕਰੀ ਦੇ ਵਿਰੋਧ ਵਿੱਚ ਇੱਕ ਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ  ਮੁਹੱਲੇ ਵਿੱਚ ਸ਼ਰੇਆਮ ਚਿੱਟੇ ਦੀ ਤਸਕਰੀ ਕਰਨ

GST ਕਮਿਸ਼ਨਰ ਲੱਖਾਂ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ

Hoshiarpur GST Commission: ਹੁਸ਼ਿਆਰਪੁਰ : ਵਿਜੀਲੈਂਸ ਟੀਮ ਵਲੋਂ ਹੁਸ਼ਿਆਰਪੁਰ ਤੋਂ ਟਾਂਡਾ ਖੇਤਰ ‘ਚ GST ਅਸਿਸਟੈਂਟ ਸੇਲਜ਼ ਟੈਕਸ ਕਮਿਸ਼ਨਰ ਵਲੋਂ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨਰ ਹਰਮੀਤ ਸਿੰਘ ਦੋ ਲੱਖ ਰੁਪਏ ਰਿਸ਼ਵਤ ਸਮੇਤ ਕਾਬੂ ਕੀਤੇ ਗਏ ਹਨ। ਹਰਮੀਤ ਸਿੰਘ ਦੇ ਨਾਲ-ਨਾਲ ਵਿਜੀਲੈਂਸ ਵੱਲੋਂ ਇੱਕ ਹੋਰ CA

ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਘਰ ਪਰਤੀ ਲਾਸ਼

Hoshiarpur Travel Agent Cheat: ਹੁਸ਼ਿਆਰਪੁਰ: ਚੰਗੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ‘ਤੇ ਗਏ ਇੱਕ ਹੋਰ ਨੌਜਵਾਨ ਨੂੰ ਮੌਤ ਦੇ ਆਗੋਸ਼ ਵਿੱਚ ਪਹੁੰਚਾ ਦਿੱਤਾ। ਅਜਿਹਾ ਮਾਮਲਾ  ਹੁਸ਼ਿਆਰਪੁਰ ਦਾ ਹੈ, ਜਿਥੇ ਇੱਕ ਟ੍ਰੇਵਲ ਏਜੰਟ ਦੀ ਧੋਖਧੜੀ ਦਾ ਸ਼ਿਕਾਰ ਹੋਏ ਬਲਵਿੰਦਰ ਨੂੰ ਸਪੇਨ ਪਹੁੰਚਾਉਣ ਦੀ ਬਜਾਏ ਯੂਟਰੇਨ ਜਾਂਦੇ ਸਮੇਂ ਬਰਫੀਲੇ ਰਸਤੇ ਕਾਰਨ ਉਸਦੀ ਮੌਤ ਹੋ ਗਈ। ਜਿਸਦੀ

ਲੁਟੇਰਿਆਂ ਨੇ ਭਾਜਪਾ ਵਰਕਰ ਨੂੰ ਬਣਾਇਆ ਨਿਸ਼ਾਨਾ, ਲੁੱਟੇ ਲੱਖਾ ਰੁਪਏ…

Hoshiarpur BJP Worker : ਹੁਸ਼ਿਆਰਪੁਰ :  ਹਸ਼ਿਆਰਪੁਰ ਦੇ ਥਾਨੇ ਚੱਬੇਵਾਲ ਨੇੜੇ ਪੈਂਦੇ ਪਿੰਡ ਪਰਸੋਵਾਲ ਵਿੱਚ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ  ਪੰਚਾਇਤ ਮੈਂਬਰ ਅਤੇ ਵੈਸਟਰਨ ਯੂਨੀਅਨ ਦਾ ਕੰਮ ਕਰ ਰਹੇ ਇੱਕ ਰਾਕੇਸ਼ ਨਾਮ ਦੇ ਵਿਅਕਤੀ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਬੰਦ ਕਰਕੇ ਵਾਪਸ ਆਪਣੇ ਘਰ ਜਾਂਦੇ ਸਮੇਂ ਰਸਤੇ ਵਿੱਚ ਗੱਡੀ ਰੋਕ ਕੇ ਪਿੱਛਾ ਕਰ

ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਚੱਲੀਆਂ ਗੋਲੀਆਂ, ਘਟਨਾ CCTV ‘ਚ ਕੈਦ

Hoshiarpur Firing : ਹੁਸ਼ਿਆਰਪੁਰ  : ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦੇ ਚੋਣ ਜਾਬਤੇ ਲੱਗਣ ਤੋਂ ਬਾਅਦ ਸੂਬੇ ਦੀ ਪੁਲਿਸ ਵੱਲੋਂ ਹਥਿਆਰ ਨੂੰ ਜਬਤ ਕਰ ਲਿਆ ਹੈ ਉੱਥੇਹੀ ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਇੱਕ ਨੌਜਵਾਨ ‘ਤੇ ਗੋਲੀਆਂ ਨਾਲ ਹਮਲਾ ਕਰਨ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ  ਹੁਸ਼ਿਆਰਪੁਰ ਦੇ ਅਰੋੜਾ ਕੰਪਲੈਕਸ ‘ਚ ਇਕ ਨੌਜਵਾਨ ‘ਤੇ 2

ਮਿਹਨਤ ਨਾਲ ਕਮਾਏ ਪੈਸੇ ਮੰਗਣ ਗਏ ਮਜ਼ਦੂਰ ਨੂੰ ਮਿਲੀ ਮੌਤ

hoshiarpur labourer: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਝਗੜੇ ਕਈ ਵਾਰ ਬਹੁਤ ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ, ਜਿਸ ਵਿੱਚ ਕਈ ਵਾਰ ਝਗੜਿਆਂ ਦੇ ਚਲਦੇ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਟਾਂਡੇ ਅਧੀਨ ਆਉਂਦੇ ਪਿੰਡ ਅਬਦੁਲਪੁਰ ਵਿੱਚ ਦੋ ਪਰਵਾਸੀ ਮਜ਼ਦੂਰਾਂ ਵਿੱਚ

ਸੜਕ ਹਾਦਸੇ ‘ਚ ਡਰਾਈਵਰ ਸਮੇਤ ਇੱਕ ਹੀ ਪਰਿਵਾਰ ਦੇ 11 ਮੈਂਬਰ ਜ਼ਖਮੀ

Hoshiarpur Road Accident: ਹੁਸ਼ਿਆਰਪੁਰ: ਸੜਕ ਹਾਦਸਿਆਂ ਵਿੱਚ ਦਿਨ ਪਰ ਦਿਨ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲੇ ਅਨੁਸਾਰ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ ਦੇ ਨੇੜੇ ਇੱਕ ਸੀਮੇਂਟ ਨਾਲ ਭਰਿਆ ਹੋਇਆ ਟਰੱਕ ਥਰੀ ਵਹੀਲਰ ਉੱਤੇ ਪਲਟਣ ਨਾਲ ਥਰੀ ਵਹੀਲਰ ਚਾਲਕ ਸਮੇਤ ਇੱਕ ਹੀ ਪਰਿਵਾਰ ਦੇ 3 ਬੱਚਿਆਂ ਸਮੇਤ 11 ਮੈਂਬਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ

ਜਾਗੋ ਦੌਰਾਨ ਚੱਲੀ ਗੋਲੀ ‘ਚ ਫੋਟੋਗ੍ਰਾਫਰ ਦੀ ਮੌਤ

Hoshiarpur photographer died: ਇਹਨੀਂ ਦਿਨੀਂ ਨੌਜਵਾਨਾਂ ਵੱਲੋਂ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਪਿਸਤੌਲ ਨਾਲ ਫਾਇਰ ਕਰਨ ਦਾ ਜਿਵੇਭ ਟਰੈਂਡ ਹੀ ਸ਼ੁਰੂ ਹੋ ਗਿਆ ਹੈ ਪਰ ਇਸ ਨਾਲ ਕਿੰਨੇ ਹੀ ਹਾਦਸੇ ਹੁੰਦੇ ਹਨ। ਇਸ ਬਾਰੇ ਸ਼ਾਇਦ ਉਹਨਾਂ ਨੂੰ ਖਬਰ ਨਹੀਂ।ਜਾਣਕਾਰੀ ਮੁਤਾਬਿਕ ਹੁਣ ਇਸੇ ਸ਼ੌਂਕ ਦੇ ਚਲਦਿਆਂ ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਵਿਆਹ ਦਾ ਮਾਹੌਲ ਸੋਗ

ਨਸ਼ੇ ਦੀ ਵੱਡੀ ਖੇਪ ਸਪਲਾਈ ਕਰਨ ਜਾ ਰਹੇ ਦੋ ਤਸਕਰ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ

Hoshiarpur CIF Staff : ਹੁਸ਼ਿਆਰਪੁਰ: ਥਾਣਾ ਨੇ ਸੀ.ਆਈ.ਏ. ਸਟਾਫ਼ ਨਾਲ ਮਿਲ ਕੇ ਇਲਾਕੇ ‘ਚ ਨਾਕਾਬੰਦੀ ਦੌਰਾਨ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ‘ਚ ਪਾਬੰਦੀਸ਼ੁਦਾ ਦਵਾਈਆਂ ਅਤੇ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਦੋਨਾਂ ਕਥਿਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ

ਵੀਜ਼ਾ ਲੱਗਣ ਦੀ ਖੁਸ਼ੀ ‘ਤੇ ਕੀਤੀ ਪਾਰਟੀ ‘ਤੇ ਵਗਿਆ ਖ਼ੂਨ ਹੀ ਖ਼ੂਨ, ਪੁਲਿਸ ਕਮਾਂਡੈਂਟ ਸਣੇ ਕਈ ਫੱਟੜ !

ਪਤੀ ਨੇ ਆਪਣੇ ਪਿਤਾ ਅਤੇ 4 ਹੋਰ ਨਾਲ ਮਿਲਕੇ ਕੀਤਾ ਪਤਨੀ ਨਾਲ ਬਲਾਤਕਾਰ

Husband Raped Wife: ਸਮਾਜ ਚੋਰੀ, ਲੁੱਟ-ਖੋਹ ਵਰਗੀਆਂ ਘਟਨਾਵਾਂ ਦੇ ਨਾਲ-ਨਾਲ ਬਲਾਤਕਾਰ ਜਹੀਆਂ ਘਟਨਾਵਾਂ ਵੀ ਦਿਨੋ-ਦਿਨ ਵੱਧਦੀਆਂ ਜਾਂਦੀਆਂ ਹਨ। ਇਨਸਾਨ ਬਲਾਤਕਾਰ ਵਰਗੇ ਨੀਚ ਕੰਮ ਕਰਨ ਲੱਗਿਆ ਆਪਣੇ ਰਿਸ਼ਤੇ ਤੱਕ ਭੁੱਲ ਜਾਂਦਾ ਹੈ ਅਤੇ ਕਿਤੇ-ਕਿਤੇ ਅਜਿਹੀ ਹਰਕਤ ਜਿੱਦ ਨਾਲ ਵੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਥਾਣਾ ਮਹਿਤਿਆਣਾ

ਪੰਚਾਇਤੀ ਚੋਣਾਂ ਨੂੰ ਦੇਖਦੇ ਪੁਲਿਸ ਹੋਈ ਚੌਕੰਨੀ,ਤਿੰਨ ਲੁਟੇਰੇ ਕੀਤੇ ਕਾਬੂ

Panchayat elections: ਹੁਸ਼ਿਆਰਪੁਰ:ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਪੰਚਾਇਤੀ ਚੋਣਾਂ ਨੂੰ ਦੇਖਦੇ ਹੋਏ ਕਾਫੀ ਚੌਕੰਨੀ ਦਿਖਾਈ ਦੇ ਰਹੀ ਹੈ। ਜਿਸਦੇ ਤਹਿਤ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਲੁਟੇਰਿਆਂ ਨੂੰ ਫੜ੍ਹਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸੇ ਦੇ ਚਲਦੇ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ

ਲੜਕੀ ਨੂੰ ਰਾਤ 1 ਵਜੇ ਘਰੋਂ ਜਬਰਨ ਕੀਤਾ ਅਗਵਾਹ

Girl Rescued: ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਇੱਕ 17 ਸਾਲ ਦੀ ਕੁੜੀ ਨੂੰ ਘਰ ਤੋਂ ਜਬਰਨ ਉਠਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੁੜੀ ਦੇ ਪਰਿਵਾਰ ਨੇ ਅਪਹਰਣਕਰਤਾ ਮੁੰਡੇ ਉੱਤੇ ਪਹਿਲਾਂ ਵੀ ਅਗਵਾਹ ਅਤੇ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸਦੇ ਚਲਦੇ ਆਰੋਪੀ ਦੇ ਪਿਤਾ ਅਤੇ ਉਸਦੀ ਭੂਆ ਜੇਲ੍ਹ ਵਿੱਚ ਬੰਦ ਹਨ।ਉਸੇ

ਸਾਊਦੀ ਅਰਬ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਇਸ ਪਰਿਵਾਰ ਦਾ ਪੁੱਤ

Hoshiarpur Boy Saudi Arab: ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਦਿਹਾਣਾ ਦਾ ਰਹਿਣ ਵਾਲਾ ਸੁਖਵਿੰਦਰ ਪਾਲ ਮੁਸੀਬਤਾਂ ਭਰੀ ਜ਼ਿੰਦਗੀ ਜਿਉਂ ਰਿਹਾ ਹੈ। ਇਹ ਸਾਊਦੀ ਅਰਬ ਦੀ ਇੱਕ ਜੇ ਐਂਡ ਪੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਇਸ ਸੰਬੰਧ ਵਿੱਚ ਜਦੋਂ ਪਿੰਡ ਵਿੱਚ ਜਾ ਕੇ ਉਸਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਸਦੀ ਪਤਨੀ ਕਿਰਨ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ