Tag: , , , , , , , , , , , ,

ਤਿੰਨ ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ, ਇੱਕ ਦੀ ਮੌਤ

hoshiarpur accident: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਹਿਰ ਵਿੱਚ ਜਲੰਧਰ ਰੋਡ ਦੇ ਨਾਲ ਲੱਗਦੇ ਸਿੰਗੜੀਵਾਲਾ ਰੇਲਵੇ ਫਾਟਕ ਨੇੜੇ ਕ੍ਰੇਨ, ਸਵਿਫਟ ਕਾਰ ਤੇ ਮੋਟਰਸਾਈਕਲ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਿਆਦਾ ਭਿਆਨਕ

ਵਿਆਹ ‘ਚ ਰੰਗ ਵਿੱਚ ਭੰਗ, ਲਾੜਾ ਲਾੜੀ ਦੇ ਪਰਿਵਾਰ ‘ਚ ਚਲੇ ਇੱਟ ਪੱਥਰ

Hoshiarpur Groom Family Beaten Up: ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਚੋਹਾਲ ਦੇ ਨੇੜ੍ਹੇ ਇਕ ਵਿਆਹ ‘ਚ ਉਸ ਵੇਲੇ ਰੰਗ ‘ਚ ਭੰਗ ਪੈ ਗਿਆ ਜਦੋਂ ਲਾੜਾ ਤੇ ਲਾੜੀ ਪਰਿਵਾਰ ਆਪਸ ‘ਚ ਭਿੜ ਗਏ। ਜਾਣਕਾਰੀ ਮੁਤਾਬਕ ਰਿਬਨ ਕੱਟਣ ਦੀ ਰਸਮ ਦੌਰਾਨ ਕਿਸੇ ਨੇ ਬਰਾਤੀਆਂ ਨੂੰ ਕੁਝ ਕਹਿ ਦਿੱਤਾ ਜਿਸ ਤੋਂ ਬਾਅਦ ਲਾੜਾ ਗੁੱਸਾ ਹੋ ਗਿਆ ਤੇ ਕਲੇਸ਼ ਸ਼ੁਰੂ ਹੋ

ਸਹੁਰੇ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Hoshiarpur Newly Married Suicide: ਹੁਸ਼ਿਆਰਪੁਰ: ਅੱਜ ਦੇ ਸਮੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਥਾਣਾ ਮੇਹਟਿਆਣਾ ਦੇ ਨੇੜੇ ਦੇ ਪਿੰਡ ਸਾਹਰੀ ਵਿੱਚ ਸਹੁਰੇ ਦੀਆਂ ਗਲਤ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ

ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਘਰ ਪਰਤੀ ਲਾਸ਼

Hoshiarpur Travel Agent Cheat: ਹੁਸ਼ਿਆਰਪੁਰ: ਚੰਗੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ‘ਤੇ ਗਏ ਇੱਕ ਹੋਰ ਨੌਜਵਾਨ ਨੂੰ ਮੌਤ ਦੇ ਆਗੋਸ਼ ਵਿੱਚ ਪਹੁੰਚਾ ਦਿੱਤਾ। ਅਜਿਹਾ ਮਾਮਲਾ  ਹੁਸ਼ਿਆਰਪੁਰ ਦਾ ਹੈ, ਜਿਥੇ ਇੱਕ ਟ੍ਰੇਵਲ ਏਜੰਟ ਦੀ ਧੋਖਧੜੀ ਦਾ ਸ਼ਿਕਾਰ ਹੋਏ ਬਲਵਿੰਦਰ ਨੂੰ ਸਪੇਨ ਪਹੁੰਚਾਉਣ ਦੀ ਬਜਾਏ ਯੂਟਰੇਨ ਜਾਂਦੇ ਸਮੇਂ ਬਰਫੀਲੇ ਰਸਤੇ ਕਾਰਨ ਉਸਦੀ ਮੌਤ ਹੋ ਗਈ। ਜਿਸਦੀ

ਲੁਟੇਰਿਆਂ ਨੇ ਭਾਜਪਾ ਵਰਕਰ ਨੂੰ ਬਣਾਇਆ ਨਿਸ਼ਾਨਾ, ਲੁੱਟੇ ਲੱਖਾ ਰੁਪਏ…

Hoshiarpur BJP Worker : ਹੁਸ਼ਿਆਰਪੁਰ :  ਹਸ਼ਿਆਰਪੁਰ ਦੇ ਥਾਨੇ ਚੱਬੇਵਾਲ ਨੇੜੇ ਪੈਂਦੇ ਪਿੰਡ ਪਰਸੋਵਾਲ ਵਿੱਚ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਸਾਬਕਾ  ਪੰਚਾਇਤ ਮੈਂਬਰ ਅਤੇ ਵੈਸਟਰਨ ਯੂਨੀਅਨ ਦਾ ਕੰਮ ਕਰ ਰਹੇ ਇੱਕ ਰਾਕੇਸ਼ ਨਾਮ ਦੇ ਵਿਅਕਤੀ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਬੰਦ ਕਰਕੇ ਵਾਪਸ ਆਪਣੇ ਘਰ ਜਾਂਦੇ ਸਮੇਂ ਰਸਤੇ ਵਿੱਚ ਗੱਡੀ ਰੋਕ ਕੇ ਪਿੱਛਾ ਕਰ

ਕਾਲਜ ਦੇ ਹੋਸਟਲ ‘ਚ ਵਿਦਿਆਰਥਣ ਨੇ ਲਾਇਆ ਫ਼ਾਹਾ, ਜਾਂਚ ‘ਚ ਜੁਟੀ ਪੁਲਿਸ

YCoE Hostal Girl Suicide: ਤਲਵੰਡੀ ਸਾਬੋ (ਲਖਵਿੰਦਰ ਸਿੰਘ): ਤਲਵੰਡੀ ਸਾਬੋ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਕਾਲਜ ਦੀ ਇੱਕ ਵਿਦਿਆਰਥਣ ਵੱਲੋਂ ਹੋਸਲਟ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥਣ ਜੋ ਕਾਲਜ ਵਿੱਚ ਬੀ.ਟੈੱਕ. ਦੀ ਪੜ੍ਹਾਈ ਕਰ ਰਹੀ ਸੀ, ਮਾਨਸੀਕ ਪ੍ਰੇਸ਼ਾਨ ਦੱਸੀ ਜਾ ਰਹੀ ਸੀ। ਮ੍ਰਿਤਕ ਵਿਦਿਆਰਥਣ ਦਾ

Amritsar Newly Married Girl Suicide

ਨਵ-ਵਿਆਹੀ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਸਹੁਰਿਆਂ ‘ਤੇ ਲਾਇਆ ਕਤਲ ਦਾ ਇਲਜ਼ਾਮ

Amritsar Newly Married Girl Suicide: ਅੰਮ੍ਰਿਤਸਰ: ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਮਹਿੰਦਰਾ ਕਲੋਨੀ ਵਿਚ ਇਕ ਨਵ-ਵਿਆਹੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਦਾਜ ਦੀ ਮੰਗ ਦਾ ਇਲਜ਼ਾਮ ਲਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਹੁਰਿਆਂ ਨੇ ਉਹਨਾਂ ਦੀ

Hoshiarpur minor boy girl suicide

ਹੁਸ਼ਿਆਰਪੁਰ: ਮੁੰਡੇ ਤੇ ਕੁੜੀ ਨੇ ਟ੍ਰੇਨ ਅੱਗੇ ਕੁੱਦਕੇ ਕੀਤੀ ਖ਼ੁਦਕੁਸ਼ੀ

Hoshiarpur minor boy girl suicide :ਹੁਸ਼ਿਆਰਪੁਰ:ਹੁਸ਼ਿਆਰਪੁਰ ਵਿੱਚ ਮੰਗਲਵਾਰ ਸਵੇਰੇ ਇੱਕ ਮੁੰਡੇ ਅਤੇ ਇੱਕ ਕੁੜੀ ਨੇ ਟ੍ਰੇਨ ਦੇ ਅੱਗੇ ਕੁੱਦਕੇ ਖੁਦਕੁਸ਼ੀ ਕਰ ਲਈ ।ਜਾਣਕਾਰੀ ਮੁਤਾਬਕ ਮੁੰਡਾ 10ਵੀਂ ਕਲਾਸ ਵਿੱਚ ਪੜ੍ਹਦਾ ਸੀ ,ਜਦੋਂ ਕਿ ਕੁੜੀ 9ਵੀਂ ਦੀ ਵਿਦਿਆਰਥਣ ਸੀ ।ਇਨ੍ਹਾਂ ਦੋਨਾਂ ਦੀ ਆਤਮਹੱਤਿਆ ਦਾ ਕਾਰਨ ਪਿੱਛੇ ਪ੍ਰੇਮ ਪ੍ਰਸੰਗ ਦੱਸਿਆ ਜਾ ਰਿਹਾ ਹੈ।ਦੋਨਾਂ ਦੀ ਪਹਿਚਾਣ ਰੇਲਵੇ ਟ੍ਰੈਕ ਉੱਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ