Tag: , , , , , , , ,

ਇਹ ਫੋਨ ਦੇਵੇਗਾ DSLR ਨੂੰ ਵੀ ਟੱਕਰ !

Honor 20: ਅੱਜ ਕੱਲ੍ਹ ਦੇ ਸਮੇਂ ‘ਚ ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਹਰ ਕਿਸੇ ਨੂੰ ਸੈਲਫੀ ਅਤੇ ਫੋਟੋਆਂ ਖਿੱਚਣ ਦਾ ਸ਼ੌਂਕ ਹੈ। ਫੇਸਬੁੱਕ,INSTAGRAM ਦੇ ਜਮਾਨੇ ‘ਚ ਫੋਟੋਆਂ ਅੱਪਲੋਡ ਕਰਨ ਦਾ ਚਾਅ ਹਰ ਕਿਸੇ ਨੂੰ ਹੁੰਦਾ ਹੈ , ਇਸੇ ਲਈ DSLR ਵਾਲੀ ਕੁਆਲਟੀ ਹਰ ਕੋਈ ਲੱਭਦਾ ਹੈ। ਹੁਣ DSLR ਨੂੰ ਟੱਕਰ ਦੇਣ ਲਈ

ਕੁੜੀ ਨੇ ਲੁਟੇਰਿਆਂ ਨੂੰ ਦਬੋਚਿਆ, ਪੁਲਸ ਕਮਿਸ਼ਨਰ ਨੇ ਕੀਤਾ ਸਨਮਾਨਿਤ

ਜਲੰਧਰ: ਸ਼ਹਿਰ ਦੇ ਫੁੱਟਬਾਲ ਚੌਂਕ ਨੇੜੇ ਜਦੋਂ ਲੁਟੇਰਿਆਂ ਵਲੋਂ ਇਕ ਕੁੜੀ ਦਾ ਪਰਸ ਖੋਹ ਲਿਆ ਗਿਆ ਤਾਂ ਰਾਣੀ ਮੁਖਰਜੀ ਦੀ ਫਿਲਮ `ਮਰਦਾਨੀ` ਦੇ ਰੂਪ `ਚ ਇਸ ਕੁੜੀ ਨੇ ਲੁਟੇਰਿਆਂ ਨੂੰ ਖੁਦ ਹੀ ਦਬੋਚ ਲਿਆ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਕੁੜੀ ਦੀ ਇਸ ਬਹਾਦਰੀ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਵਲੋਂ ਉਸ

1974 ਦਾ ਕਾਨੂੰਨ ਲਾਗੂ ਕਰ ਦਿੱਤਾ ਜਾਵੇ ਤਾਂ ਦੇਸ਼ ‘ਚ ਲੋਕ ਸਾਫ਼ ਸੁੱਥਰੇ ਵਾਤਾਵਰਣ ‘ਚ ਰਹਿ ਸਕਣਗੇ : ਸੀਂਚੇਵਾਲ

ਲਹਿਰਾਗਾਗਾ ਵਿੱਚ ਇੱਕ ਪ੍ਰਾਇਵੇਟ ਸਿੱਖਿਆ ਸੰਸਥਾਨ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਸਾਮਾਜਿਕ ਅਤੇ ਖੇਡਾਂ ਦੇ ਖੇਤਰ ਵਿੱਚ ਉੱਤਮ ਸਥਾਨ ਪ੍ਰਾਪਤ ਕਰ ਵਾਲੇ 80 ਤੋਂ ਜ਼ਿਆਦਾ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਦੇਸ਼ ਦੇ ਮਹਾਨ ਮਾਹੌਲ ਪ੍ਰੇਮੀ ਅਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਂਚੇਵਾਲ ਪੁੱਜੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਤੋਂ

ਐਸ.ਜੀ.ਪੀ.ਸੀ. ਪ੍ਰਧਾਨ ਦਾ ਹਲਕਾ ਨਿਵਾਸੀਆਂ ਨੇ ਕੀਤਾ ਸਨਮਾਨ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕ੍ਰਿਪਾਲ ਸਿੰਘ ਬੰਡੂਗਰ ਦਾ ਸਨਮਾਨ ਕਰਨ ਦੇ ਲਈ ਇੱਕ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਕਰਵਾਇਆ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਨਿਰਮਲ ਸਿੰਘ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿੱਚ ਵਿਸੇਸ ਤੌਰ ਤੇ ਹਲਕਾ ਸੁਤਰਾਣਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ

ਸੁਨੀਲ ਗਾਵਸਕਰ ‘ਲਾਇਫਟਾਇਮ ਅਚੀਵਮੈਂਟਸ ਪੁਰਸਕਾਰ’ ਨਾਲ ਸਨਮਾਨਿਤ

ਸਾਬਕਾ ਭਾਰਤੀ ਕਪਤਾਨ ਅਤੇ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਅੱਜ ਇੱਥੇ ਮੁੰਬਈ ਖੇਲ ਪੱਤਰਕਾਰ ਸੰਘ ਐਸ ਜੇ ਐਮ ਦੀ ਸਵਰਨ ਜਯੰਤੀ ਲਾਇਫਟਾਇਮ ਅਚੀਵਮੈਂਟਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ। ਇੱਥੇ ਕ੍ਰਿਕਟਰ ਕਲਬ ਆਫ ਇੰਡੀਆ ‘ਚ ਸਾਬਕਾ ਭਾਰਤੀ ਕਪਤਾਨ ਅਜੀਤ ਵਾਡੇਕਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਨੇ ਗਾਵਸਕਰ ਨੂੰ ਇਹ ਪੁਰਸਕਾਰ ਦਿੱਤਾ। ਗਾਵਸਕਰ ਨੇ ਇਸ ਦੌਰਾਨ

ਤਰਨ ਤਾਰਨ ਦੇ 2 ਵਿਦਿਆਰਥੀ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਸਕਾਊਟ ਐਂਡ ਗਾਈਡ ਦੇ ਖੇਤਰ ਵਿੱਚ ਜਿਲ੍ਹਾਂ ਤਰਨ ਤਾਰਨ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰਪਤੀ ਐਵਾਰਡ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਵੱਲੋ ਰਾਸ਼ਟਰਪਤੀ ਭਵਨ ਵਿੱਚ ਬੀਤੀ 5 ਦਸੰਬਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਐਵਾਰਡ ਦਿੱਤਾ ਗਿਆ। ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਨਾਮ ਸਹਿਜਮੀਤ ਕੋਰ ਅਤੇ ਅਭੈਹਜੋਤ ਸਿੰਘ ਹਨ। ਦੋਵਾਂ ਵਿਦਿਆਰਥੀਆ ਦਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਕਾਸ ਕਾਰਜਾਂ ਨੂੰ ਵੇਖਦਿਆਂ ਕੀਤਾ ਸਨਮਾਨ

ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਹੀ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋ ਸਨਮਾਨ ਕੀਤਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਵੱਲੋ ਪਟਿਆਲਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੂੰ ਲਗਾਇਆ ਗਿਆ ਹੈ। ਬਲਜਿੰਦਰ ਸਿੰਘ

ਮਹਾਂ ਪ੍ਰਬੰਧਕ ਉੱਤਰ ਰੇਲਵੇ ਨੇ ਬਬਲੂ ਕੁਮਾਰ ਦਾ ਸੋਨ ਤਗ਼ਮੇ ਨਾਲ ਕੀਤਾ ਸਨਮਾਨ

  ਰਾਜਪੁਰਾ : ਉੱਤਰੀ ਰੇਲਵੇ ਦੇ ਬੜੌਦਾ ਹਾਊਸ ਵਿੱਚ ਇਕ ਸਮਾਗਮ ਦੌਰਾਨ ਐਸ.ਐਸ.ਈ. (ਪੀ. ਵੇ.) ਰਾਜਪੁਰਾ ਦੇ ਰੇਲਵੇ ਕਰਮਚਾਰੀ ਬਬਲੂ ਕੁਮਾਰ ਨੂੰ ਉੱਤਰ ਰੇਲਵੇ ਦੇ ਜਰਨਲ ਮੈਨੇਜਰ ਨੇ ਸੋਨ ਤਗ਼ਮਾ ਤੇ ਅਵਾਰਡ ਦੇ ਕੇ ਸਨਮਾਨਿਤ ਕੀਤਾ। ਇਹ ਸਨਮਾਨ ਕਰਮਚਾਰੀ ਨੂੰ ਉਸ ਦੀ ਚੰਗੀ ਕਾਰਗੁਜਾਰੀ ਲਈ ਦਿੱਤਾ ਗਿਆ। ਕਰਮਚਾਰੀ ਜੋ ਰਾਜਪੁਰਾ ਮੇਨ ਲਾਈਨ ਤੇ ਗੇਟਮੈਨ ਦੀ

ਸਮੁੰਦਰ ‘ਚ ਲੋਕਾਂ ਦੀ ਜਾਨ ਬਚਾਉਣ ਵਾਲੀ ਭਾਰਤੀ ਮਹਿਲਾ ਕੈਪਟਨ ਨੂੰ ਪੁਰਸਕਾਰ

ਨਵੀਂ ਦਿੱਲੀ : ਬੰਗਾਲ ਦੀ ਖਾੜੀ ‘ਚ ਸੱਤ ਮਛੇਰਿਆ ਦੀ ਜਾਨ ਬਚਾਉਣ ਵਾਲੀ ਭਾਰਤੀ ਮਹਿਲਾ ਕੈਪਟਨ ਰਾਧਿਕਾ ਮੈਨਨ ਨੂੰ ਕੌਮਾਂਤਰੀ ਮੈਰੀਟਾਇਮ ਸੰਸਥਾ ਵਲੋਂ ਵੀਰਤਾ ਪੁਰਸਕਾਰ ਦਿੱਤਾ ਗਿਆ ਹੈ। ਪਿਛਲੇ ਸਾਲ ਸੱਤ ਜੂਨ ‘ਚ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਕੋਲ ਕਿਸ਼ਤੀ ਦਾ ਇੰਜਣ ਖਰਾਬ ਹੋਣ ਅਤੇ ਲੰਗਰ ਛੁੱਟਣ ਕਾਰਨ ਸਮੁੰਦਰ ‘ਚ ਇਕ ਹਫਤੇ ਤੱਕ ਫਸੇ ਰਹੇ।

ਸ਼ਹੀਦ ਭਾਈ ਜਸਜੀਤ ਸਿੰਘ ਜੰਮੂ ਨੂੰ ਐਸ.ਜੀ.ਪੀ.ਸੀ ਵੱਲੋਂ ਸਨਮਾਨਿਤ

ਰਾਠੀ ਨੂੰ ਮੋਹਾਲੀ ਵਿਚ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਮਿਤ ਰਾਠੀ ਨੂੰ ਕਮੇਟੀ ਮੈਂਬਰ ਬਣਾਇਆ ਸੀ।ਰਾਠੀ ਨੂੰ ਮੋਹਾਲੀ ਵਿਚ ਸਨਮਾਨਿਤ ਕੀਤਾ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ‘ਚ ਯੂਥ ਅਕਾਲੀ ਆਗੂ ਅਮਿਤ ਰਾਠੀ ਅਹਿਮ ਭੂਮਿਕਾ

ਮਦਰ ਟੈਰੇਸਾ ਨੂੰ ਅੱਜ ਮਿਲੇਗੀ ਸੰਤ ਦੀ ਉਪਾਧੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ