Tag: , , , , ,

ਹਾਈਕੋਰਟ ਨੇ ਹਨੀਪ੍ਰੀਤ ਨੂੰ ਪਾਈ ਝਾੜ, ਨਹੀਂ ਮਿਲੀ ਰਾਹਤ

High Court Reject Honeypreet Bail : ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਝਟਕਾ ਲੱਗਾ ਹੈ। ਹਨੀਪ੍ਰੀਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਉਸਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ (ਵੀਰਵਾਰ) ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ

ਸਖ਼ਤ ਸੁਰੱਖਿਆ ਬੰਦੋਬਸਤਾਂ ਹੇਠ ਹਨੀਪ੍ਰੀਤ ਦੀ ਹੋਈ ਪੇਸ਼ੀ, ਅਗਲੀ ਪੇਸ਼ੀ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ…

court present honeypreet:ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰਤ ਦੀ ਅੱਜ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ੀ ਹੋਈ। ਹਨੀਪ੍ਰੀਤ ਅਤੇ ਹੋਰਨਾਂ ਮੁਲਜ਼ਮਾਂ ਉਤੇ ਪੰਚਕੂਲਾ ਕੋਰਟ ਵਿੱਚ ਆਰੋਪ ਤੈਅ ਕਰਨ ਨੂੰ ਲੈ ਕੇ ਬਹਿਸ ਹੋਈ। ਇਸ ਮਾਮਲੇ ਉਤੇ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ ਅਤੇ 28 ਮਾਰਚ

ਪੰਚਕੁਲਾ ਹਿੰਸਾ ‘ਚ ਦਾਖਲ ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਹੀਂ

Honeypreet no money hire lawyer

‘ਵਕੀਲ ਦੀ ਫ਼ੀਸ ਕਿੱਥੋਂ ਦੇਵਾਂ?’ ਹਨੀਪ੍ਰੀਤ ਨੇ ਜੇਲ੍ਹ ਅਧਿਕਾਰੀਆਂ ਨੂੰ ਪਾਏ ਤਰਲੇ

Honeypreet no money hire lawyer : ਸਾਧਵੀਆਂ ਦੇ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਜੇਲ੍ਹ ਐਡਮਿਨਸਟਰੇਸ਼ਨ ਨੂੰ ਇੱਕ ਲੇਟਰ ਲਿਖਿਆ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਤੰਗੀ ਤੋਂ ਜੂਝ ਰਹੀ ਹੈ ਅਤੇ ਉਸ ਦੇ

Vipassana faces arrest

ਹੁਣ ਵਿਪਾਸਨਾ ਹੋਵੇਗੀ ਗ੍ਰਿਫ਼ਤਾਰ, ਰਾਮ ਰਹੀਮ ਦੀ ਮਾਂ ਤੋਂ ਵੀ ਹੋਵੇਗੀ ਪੁੱਛਗਿੱਛ

Vipassana faces arrest: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਸਾਰੇ ਕਰੀਬੀ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਪਹੁੰਚ ਰਹੇ ਹਨ। ਹਨੀਪ੍ਰੀਤ ਤਾਂ ਪਹਿਲਾਂ ਹੀ ਜੇਲ ‘ਚ ਸਜ਼ਾ ਕੱਟ ਰਹੀ ਹੈ। ਦੂਸਰੇ ਪਾਸੇ ਪੁਲਿਸ ਵਿਪਾਸਨਾ ਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ

Panchkula voilence pre-planned

ਹਨੀਪ੍ਰੀਤ ਨੂੰ ਹੀ ਬਣਾਇਆ ਗਿਆ ਹੈ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ

Panchkula voilence pre-planned ਪੰਚਕੂਲਾ: ਹਨੀਪ੍ਰੀਤ ਦਾ ਚਿਹਰਾ ਬੇਨਕਾਬ ਹੋ ਗਿਆ ਹੈ। 25 ਅਗਸਤ ਨੂੰ ਪੰਚਕੂਲਾ ਦੇ ਸੀਬੀਆਈ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਫੈਸਲਾ ਸੁਣਾਏ ਜਾਣ ਦੇ ਬਾਅਦ ਹਨੀਪ੍ਰੀਤ ਪੰਚਕੂਲਾ ਵਿੱਚ ਦੰਗਾ ਕਰਵਾਕੇ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਵਿਦੇਸ਼ ਜਾਣ ਦੀ ਪਲਾਨਿੰਗ ਵਿੱਚ ਸੀ। ਇਸਦਾ ਖੁਲਾਸਾ ਉਸਨੇ ਆਪਣੇ ਕਬੂਲਨਾਮੇ ਵਿੱਚ ਕੀਤਾ ਹੈ। ਦੱਸ

Honeypreet

ਕੀ ਹਨੀਪ੍ਰੀਤ ਹੋਈ ਹੈ ਕਿਸੇ ਮਹਿਲਾ ਪੁਲਿਸ ਅਧਿਕਾਰੀ ਦੇ ਥਰਡ ਡਿਗਰੀ ਟਾਰਚਰ ਦਾ ਸ਼ਿਕਾਰ ?

Honeypreet victim third degree : ਕੀ ਕਿਸੇ ਮਹਿਲਾ ਪੁਲਿਸ ਅਧਿਕਾਰੀ ਦੇ ਥਰਡ ਡਿਗਰੀ ਟਾਰਚਰ ਦਾ ਸ਼ਿਕਾਰ ਹੋਈ ਹੈ ਹਨੀਪ੍ਰੀਤ? ਵਾਇਰਲ ਤਸਵੀਰ ਵਿੱਚ ਵਰਦੀ ਵਿੱਚ ਇੱਕ ਮਹਿਲਾ ਨੂੰ ਵਖਾਇਆ ਜਾ ਰਿਹਾ ਹੈ, ਪਹਿਚਾਣ ਦੱਸਦੀ ਹੈ ਕਿ ਕੋਈ ਮਹਿਲਾ ਪੁਲਿਸ ਅਧਿਕਾਰੀ ਹੈ ਜੋ ਜੇਲ੍ਹ ਵਿੱਚ ਹਨੀਪ੍ਰੀਤ ਦੀ ਥਰਡ ਡਿਗਰੀ ਦਾ ਟਾਰਚਰ ਕਰ ਰਹੀ ਹੈ। ਜੇਲ੍ਹ ਵਿੱਚ ਬੰਦ

ਹਨੀਪ੍ਰੀਤ ਨੂੰ ਲੈ ਕੇ ਨਵੇਂ ਖੁਲਾਸੇ, ਪੰਜਾਬ ਪੁਲਿਸ ਦਾ ਵੀ ਰਿਹਾ ਸਹਿਯੋਗ

Punjab Police supported honeypreet ਹਰਿਆਣਾ ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਹਨੀਪ੍ਰੀਤ ਨੂੰ ਫਰਾਰੀ ਸਮੇਂ ਦੌਰਾਨ ਸੁਰੱਖਿਅਤ ਥਾਵਾਂ ‘ਤੇ ਰਖਵਾਉਣ ਲਈ ਪੰਜਾਬ ਪੁਲਸ ਨੇ ਸਹਿਯੋਗ ਕੀਤਾ ਸੀ। ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਜੇਲ੍ਹ ਜਾਣ ਤੋਂ ਬਾਅਦ ਦੋਵਾਂ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸ ਗੱਲ ਦਾ ਖੁਲਾਸਾ

Warrant issued

ਆਦਿਤਿਅ ਅਤੇ ਪਵਨ ਇੰਸਾਂ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ ,ਕੋਰਟ ਵੱਲੋਂ ਵਾਰੰਟ ਜਾਰੀ

Warrant issued:ਚੰਡੀਗੜ:-2 ਮਹੀਨੇ ਦੀ ਲੰਮੀ ਜੱਦੋਜਹਿਦ ਦੇ ਬਾਅਦ ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਪੰਚਕੂਲਾ ਹਿੰਸਾ ਦੀ ਸਾਜਿਸ਼ ਦੇ ਮੁੱਖ ਆਰੋਪੀਆਂ ਡਾ . ਆਦਿਤਿਅ ਇੰਸਾਂ ਅਤੇ ਪਵਨ ਇੰਸਾਂ ਤੱਕ ਨਹੀਂ ਪਹੁੰਚ ਸਕੀ ਹੈ । Warrant issued Court issued Warrent for Aditya Insan & Pawan insan ਕਾਨੂੰਨੀ ਪ੍ਰਕਿਰਿਆ ਦੇ ਤਹਿਤ ਐਸ.ਆਈ.ਟੀ.ਦੇ ਸੱਦੇ ਉੱਤੇ ਬੀਤੇ ਹਫ਼ਤੇ ਦੋਨਾਂ ਆਰੋਪੀਆਂ ਦੇ

Honeypreet Gurmeet Ram Rahim fake medical certificate investigation

ਪਾਪਾ ਦੀ ਦੇਖਭਾਲ ਕਰਨਾ ਚਾਹੁੰਦੀ ਸੀ ਹਨੀਪ੍ਰੀਤ ,ਆਪ ਹੋਈ ਬਿਮਾਰੀਆਂ ਦਾ ਸ਼ਿਕਾਰ

ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੀ ਦੇਖਭਾਲ ਕਰਨ ਲਈ ਉਸਦੇ ਨਾਲ ਜੇਲ੍ਹ ਵਿੱਚ ਰਹਿਣ ਦਾ ਸੁਫ਼ਨਾ ਦੇਖਣ ਵਾਲੀ ਹਨੀਪ੍ਰੀਤ ਆਪ ਵੀ ਇੱਕ ਦਿਨ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਵੇਗੀ , ਅਜਿਹਾ ਉਸਨੇ ਕਦੇ ਨਹੀਂ ਸੋਚਿਆ ਸੀ।ਹੁਣ ਉਸਨੂੰ ਜੇਲ੍ਹ ਵਿੱਚ ਆਪਣੇ ਆਪ ਇੱਕ ਰਖਵਾਲੇ ਦੀ ਜ਼ਰੂਰਤ ਪੈ ਰਹੀ ਹੈ , ਕਿਉਂਕਿ ਉੱਥੇ ਉਸਨੂੰ ਕਈ ਬਿਮਾਰੀਆਂ ਨੇ ਘੇਰ

diwali celeberation ram rahim

ਜੇਲ੍ਹ ‘ਚ ਪਟਾਖਿਆਂ ਦੀ ਗੂੰਜ ਨਾਲ ਪਰੇਸ਼ਾਨ ਨਜ਼ਰ ਆਇਆ ਰਾਮ ਰਹੀਮ, ਨਹੀਂ ਖਾਧੀ ਮਠਿਆਈ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਦੀ ਇਸ ਵਾਰ ਦਿਵਾਲੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹਨ੍ਹੇਰੇ ਵਿੱਚ ਗੁਜਰੀ। ਜੇਲ੍ਹ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਦਿਵਾਲੀ ਦੇ ਦਿਨ ਪਰੇਸ਼ਾਨ ਨਜ਼ਰ ਆਇਆ। ਉਸਨੇ ਨਾ ਤਾਂ ਦਿਵਾਲੀ ਦੇ ਮੌਕੇ ਉੱਤੇ ਕੋਈ ਦੀਵਾ ਜਲਾਇਆ ਅਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਮਠਿਆਈ ਖਾਧੀ। ਸੂਤਰਾਂ

Woman son arrested harbouring Honeypreet

ਜੰਗੀਰਾਣਾ ‘ਚ ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਮਾਂ ਪੁੱਤਰ ਗ੍ਰਿਫ਼ਤਾਰ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ 25 ਅਗਸਤ ਤੋਂ 38 ਦਿਨ ਦੀ ਫਰਾਰੀ ਦੇ ਦੌਰਾਨ ਉਸ ਨੂੰ ਕਈ ਦਿਨ ਬਠਿੰਡਾ ਦੇ ਪਿੰਡ ਜੰਗੀਰਾਣਾ ‘ਚ ਪਨਾਹ ਦੇਣ ਵਾਲੇ ਮਾਂ ਪੁੱਤਰ ਨੂੰ ਹਰਿਆਣਾ ਪੁਲਿਸ ਨੇ

baba business

ਰਾਮ ਰਹੀਮ 6 ਕਰੋੜ ਰੁਪਏ ਲੈਂਦਾ ਸੀ ਆਪਣੀ ਹੀ ਫ਼ਿਲਮ ‘ਚ ਹੀਰੋ ਦੇ ਰੋਲ ਲਈ

ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਬਾਰੇ ਇੱਕ ਹੋਰ ਖ਼ੁਲਾਸਾ ਹੋਇਆ ਹੈ ਕਿ ਉਹ ਫ਼ਿਲਮਾਂ ਲੀਡ ਭੂਮਿਕਾ ਨਿਭਾਉਣ ਦਾ ਸ਼ੌਂਕੀਨ ਤਾਂ ਸੀ ਹੀ, ਨਾਲ ਹੀ ਆਪਣੀ ਹੀ ਫ਼ਿਲਮ ਵਿੱਚ ਹੀਰੋ ਦਾ ਰੋਲ ਕਰਨ ਦੇ 6 ਕਰੋੜ ਰੁਪਏ ਵੀ ਲੈਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਬਾਬਾ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ

Honeypreet-Vipassana interrogation

ਹਨੀਪ੍ਰੀਤ ਦੇ ਸਾਹਮਣੇ ਬੈਠਾ ਕੇ ਪੁੱਛਗਿਛ ਲਈ ਪੁਲਿਸ ਨੇ ਅੱਜ ਵੀ ਬੁਲਾਈ ਵਿਪਾਸਨਾ

ਪੰਚਕੂਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਤੋਂ ਪੰਚਕੂਲਾ ਪੁਲਿਸ ਦੀ ਐਸ ਆਈ ਟੀ ਨੂੰ ਕੁੱਝ ਡੌਕੂਮੈਂਟਰੀ ਪਰੂਫ਼ ਮਿਲੇ ਹਨ। ਪੁਲਿਸ ਉਨ੍ਹਾਂ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਉਥੇ ਹੀ ਐਸ ਆਈ ਟੀ ਨੇ ਡੇਰੇ ਦੀ ਚੇਅਰਪਰਸਨ

‘ਪਾਪਾ’ ਲਈ ਹਨੀਪ੍ਰੀਤ ਨੇ ਜੇਲ੍ਹ ‘ਚ ਰੱਖਿਆ ਕਰਵਾਚੌਥ ਦਾ ਵਰਤ

ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਅਸੀਂ ਅਕਸਰ ਸੁਣਦੇ ਹਾਂ। ਪਰ ਅਸਲ ‘ਚ ਕਰਵਾਚੌਥ ਦੇ ਵਰਤ ਨੇ ਬਲਾਤਕਾਰੀ ਰਾਮ ਰਹੀਮ ਲਈ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਲਈ ਉਸਦੀ ਕਥਿੱਤ ਤੌਰ ‘ਤੇ ਗੋਦ ਲਈ ਧੀ ਹਨੀਪ੍ਰੀਤ ਉਰਫ

Honeypreet requests meet ram rahim

ਹਨੀਪ੍ਰੀਤ ਨੇ ਪੁਲਿਸ ਨੂੰ ਦੱਸੇ ਸੀਕਰੇਟ ਡਾਇਰੀ ਦੇ ਰਾਜ

ਰਾਮ ਰਹੀਮ ਦੀ ਸਭ ਤੋਂ ਖਾਸ ਰਾਜਦਾਰ ਹਨੀਪ੍ਰੀਤ ਪੁਲਿਸ ਰਿਮਾਂਡ ‘ਤੇ ਹੈ ਅਤੇ ਪਹਿਲੇ ਚਾਰ ਦਿਨਾਂ ਦੀ ਪੁੱਛਗਿਛ ਦੇ ਦੌਰਾਨ ਹਨੀਪ੍ਰੀਤ ਨੇ ਪੁਲਿਸ ਦੇ ਸਾਹਮਣੇ ਜੋ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ ਉਹ ਹੈ ਉਸ ਦੀ ਗੁਪਤ ਡਾਇਰੀ ਦੇ ਬਾਰੇ ਵਿੱਚ ਹੈ। ਹਨੀਪ੍ਰੀਤ ਹੌਲੀ-ਹੌਲੀ ਟੁੱਟ ਰਹੀ ਹੈ ਉਸ ਨੇ ਪੁਲਿਸ ਨੂੰ ਆਪਣੀ ਇੱਕ ਅਜਿਹੀ ਸੀਕਰੇਟ

Honeypreet secrets revealed

ਪੁਲਿਸ ਹੁਣ ਹਨੀਪ੍ਰੀਤ ਦੇ ਰਾਜ਼ਦਾਰ ਤੋਂ ਜਾਣੇਗੀ ਸੱਚ

ਪੰਚਕੁਲਾ : ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਅਤੇ ਪੰਚਕੂਲਾ ਹਿੰਸਾ ਦੀ ਸਾਜ਼ਿਸ਼ਕਰਤਾ ਹਨੀਪ੍ਰੀਤ ਦੇ ਕਾਰਨਾਮਿਆਂ ਤਕ ਪਹੁੰਚਣ ਲਈ ਹੁਣ ਐੱਸ. ਆਈ. ਟੀ. ਨੇ ਉਸ ਦੇ ਰਾਜ਼ਦਾਰ ਰਾਕੇਸ਼ ਅਰੋੜਾ ਨੂੰ ਜ਼ਰੀਆ ਬਣਾਇਆ। ਐੱਸ. ਆਈ. ਟੀ. ਨੂੰ ਰਾਕੇਸ਼ ਰਾਹੀਂ ਹਨੀਪ੍ਰੀਤ ਸੰਬੰਧੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਸੂਤਰਾਂ ਦੀ ਮੰਨੀਏ ਤਾਂ 25 ਅਗਸਤ ਨੂੰ ਹਿੰਸਾ

Honeypreet requests meet ram rahim

ਪਾਪਾ ਦੀ ਪਿੱਠ ‘ਚ ਦਰਦ ਹੋਵੇਗਾ ਮੈਨੂੰ ਉਹਨਾਂ ਕੋਲ ਜਾਣ ਦਿਓ: ਹਨੀਪ੍ਰੀਤ

ਪੁਲਿਸ ਹਾਲੇ ਤੱਕ ਕੁੱਝ ਖ਼ਾਸ ਹਨੀਪ੍ਰੀਤ ਤੋਂ ਪੁੱਛ ਨਹੀਂ ਸਕੀ ਨਾਂ ਹੀ ਕੋਈ ਸਖ਼ਤੀ ਕਰ ਸਕੀ ਹੈ। ਹਨੀਪ੍ਰੀਤ ਨੇ ਕੋਰਟ ‘ਚ ਕਿਹਾ ਕਿ ਪੁਲਿਸ ਟੋਰਚਰ ਕਰ ਰਹੀਂ ਹੈ। ਉਸਨੇ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਪਾਪਾ ਦੇ ਕੋਲ ਜਾਣਾ ਚਾਹੁੰਦੀ ਹੈ। ਕਿਉਕਿ ਉਹਨਾਂ ਦੀ ਪਿੱਠ ‘ਚ ਦਰਦ ਰਹਿੰਦਾ ਹੈ। ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ

ਡੇਰਾ ਪ੍ਰਮੁੱਖ ਖਿਲਾਫ ਹਰਿਆਣਾ ਪੁਲਿਸ ਦੇ ਹੱਥ ਲੱਗਾ ਵੱਡਾ ਸਬੂਤ…

ਸਿਰਸਾ : ਸਾਧਵੀਆਂ ਦੇ ਰੇਪ ਕੇਸ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਖਿਲਾਫ ਈ.ਡੀ ਨੇ ਨਿਯਮਤ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੂੰ ਇੱਕ ਹਾਰਡ ਡਿਸਕ ਮਿਲੀ ਹੈ, ਜਿਸ ਵਿੱਚ ਗੁਰਮੀਤ ਰਾਮ ਰਹੀਮ ਦੀ 700 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਦੀ ਪੂਰੀ ਡਿਟੇਲ ਹੈ। ਇਹ

ਹਨੀਪ੍ਰੀਤ ਸੀ ਪੰਚਕੁਲਾ ਹਿੰਸਾ ਦੀ ਮਾਸਟਰਮਾਈਂਡ ,ਡੇਰੇ ‘ਚ ਬਣਾਇਆ ਸੀ ਬਲੂਪ੍ਰਿੰਟ : ਪੁਲਿਸ

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਇੰਸਾ ਆਪਣੇ ਉੱਤੇ ਲੱਗੇ ਗੰਭੀਰ ਆਰੋਪਾਂ ਨੂੰ ਲੈ ਕੇ ਭਲੇ ਹੀ ਘੜਿਆਲੀ ਹੰਝੂ ਵਗਾ ਰਹੀ ਹੈ , ਪਰ ਪੁਲਿਸ ਦੇ ਕੋਲ ਉਸਦੇ ਖਿਲਾਫ ਕਈ ਅਹਿਮ ਪ੍ਰਮਾਣ ਮੌਜੂਦ ਹਨ। ਪੁਲਿਸ ਦੀ ਮੰਨੀਏ ਤਾਂ 25 ਅਗਸਤ ਨੂੰ ਪੰਚਕੁਲਾ ਕੋਰਟ ਦਾ ਫੈਸਲਾ ਆਉਣ ਤੋਂ ਹਫਤਾ ਭਰ ਪਹਿਲਾਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ