Tag: , , , , , , , , ,

ਬਠਿੰਡਾ ਦੇ ਟੀਚਰ ਹੋਮ ‘ਚ 22ਵਾਂ ਤਿੰਨ ਰੋਜ਼ਾ ਆਰਟ ਫੈਸਟੀਵਲ

ਸੋਭਾ ਸਿੰਘ ਮੈਮੋਰੀਅਲ  ਚਿੱਤਰਕਾਰ  ਸੁਸਾਇਟੀ  ਦੇ  ਉਪਰਾਲੇ  ਨਾਲ ਬਠਿੰਡਾ ਦੇ ਟੀਚਰ  ਹੋਮ ‘ਚ  22ਵਾਂ ਤਿੰਨ  ਰੋਜ਼ਾ  ਆਰਟ ਫੈਸਟੀਵਲ  ਚੱਲ ਰਿਹਾ ਹੈ। ਇਸ  ਆਰਟ ਫੈਸਟੀਵਲ ਵਿੱਚ  ਪੰਜਾਬ ,ਹਰਿਆਣਾ,ਚੰਡੀਗੜ੍ਹ  ਅਤੇ ਦਿੱਲੀ ਦੇ ਪ੍ਰਸਿੱਧ ਚਿੱਤਰਕਾਰ ਆਪਣੀਆਂ ਸੁਹਜ ਭਰੀਆਂ ਕਲਾਕ੍ਰਿਤਾਂ ਲੈ ਕੇ ਹਾਜ਼ਰ ਹੋਏ ਹਨ। ਇਹਨਾਂ ਦੀਆਂ ਭਾਵਪੂਰਨ ਕਲਾਕ੍ਰਿਤੀਆਂ ਨੂੰ ਦੇਖ ਕੇ ਕਲਾ ਪ੍ਰੇਮੀ ਭਾਵ ਵਿਭੋਰ ਹੋ ਜਾਂਦੇ ਹਨ।

ਹੁਣ ਤੁਹਾਡੇ ਘਰ ਤੱਕ ਕੈਸ਼ ਪਹੁੰਚਾਏਗੀ ਓਲਾ ਕੈਬ.. ਜਾਣੋ ਕੀ ਕਰਨਾ ਪਵੇਗਾ ?

ਨੋਟਬੰਦੀ ਤੋਂ ਬਾਅਦ ਨਕਦੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਅੇੈਪ ਆਧਾਰਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਕੈਬ ਹੁਣ ਜਲਦ ਹੀ ਤੁਹਾਡੇ ਘਰ ਤੱਕ ਕੈਸ਼ ਪਹੁੰਚਾਏਗੀ, ਤੇ ਇਸ ਦੇ ਲਈ ਕੰਪਨੀ ਨੇ ਨਿੱਜੀ ਖੇਤਰ ਦੇ ਯੇੈੱਸ ਬੈਂਕ ਦੇ ਨਾਲ ਸਾਂਝੇਦਾਰੀ ਵੀ ਕੀਤੀ ਹੈ । ਓਲਾ ਦੀ ਕੈਬ ਵਿਚ ਬੈਂਕ ਵੱਲੋਂ ਮਾਈਕ੍ਰੋ ਏਟੀਐਮ ਦੀ ਸੁਵਿਧਾ

ਹਿਟਲਰ ਦੇ ਘਰ ’ਤੇ ਕਬਜ਼ਾ ਕਰੇਗੀ ਆਸਟ੍ਰੀਆ ਸਰਕਾਰ

ਆਸਟ੍ਰੀਆ ਸਰਕਾਰ ਨੇ ਤਾਨਾਸ਼ਾਹ ‘ਏਡੋਲਫ ਹਿਟਲਰ’ ਦੇ ਘਰ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਲਈ ਸੰਸਦ ਦੇ ਲੋਅਰ ਹਾਊਸ ਨੈਸ਼ਨਲ ਕਾਉਂਸਲ ਵਿਚ ਇੱਕ ਬਿੱਲ ਪਾਸ ਕੀਤਾ ਗਿਆ ਸੀ। ਸਰਕਾਰ ਨੇ ਹਿਟਲਰ ਦੇ ਜੱਦੀ ਘਰ ਨੂੰ ਤੀਰਥਕ ਸਥਾਨ ਬਣਾਉਣ ਤੋਂ ਰੋਕਣ ਲਈ ਇਹ ਅਹਿਮ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

ਇਮਰਾਨ ਦੇ ਘਰ ਅਜ਼ਾਦ ਦਾ ਬਰਥਡੇ ਬੈਸ਼

ਮੋਤੀਆਂ ਵਰਗੇ ਦੰਦਾਂ ਲਈ ਅਪਣਾਓ ਇਹ ਘਰੇਲੂ ਨੁੱੱਸਖੇ,ਹਟਾਓ ਦੰਦਾਂ ਦਾ ਪੀਲਾਪਣ

1.ਕੇਲੇ ਅਤੇ ਸੰਤਰੇ ਦਾ ਛਿਲਕਾ ਹਰ ਰੋਜ਼ ਕੇਲੇ ਜਾਂ ਸੰਤਰੇ ਦਾ ਛਿਲਕਾ ਦੰਦਾਂ ‘ਤੇ ਰਗੜੋ,ਦੰਦਾਂ ਦੇ ਪੀਲੇਪਣ ‘ਚ ਦੇਖੋ ਫ਼ਰਕ 2.ਨਿੰਬੂ ਦਾ ਇਸਤੇਮਾਲ ਨਿੰਬੂ ਦੇ ਰਸ ‘ਚ ਚੁਟਕੀ ਭਰ ਨਮਕ ਨੂੰ ਦੰਦਾਂ ‘ਤੇ ਰਗੜੋ,ਕੁਝ ਹਫਤਿਆਂ ਵਿਚ ਹੀ ਦੇਖੋ ਅਸਰ 3.ਬੇਕਿੰਗ ਸੋਢਾ ਟੂਥਪੇਸਟ ‘ਚ ਬੇਕਿੰਗ ਸੋਢਾ ਮਿਲਾਕੇ ਲਗਾਓ,ਹਫਤੇ ‘ਚ ਸਿਰਫ ਦੋ ਜਾਂ ਤਿੰਨ ਵਾਰ ਕਰੋ ਇਸਤੇਮਾਲ

ਪੜ੍ਹੋ.. ਸਰਦੀ ਖਾਂਸੀ ਤੋਂ ਬਚਣ ਦੇ 10 ਅਸਾਨ ਤਰੀਕੇ

ਠੰਡ ਦੇ ਮੌਸਮ ਵਿਚ ਬੈਕਟੀਰੀਆ ਤੇ ਵਾਇਰਸ ਤੇਜ਼ੀ ਨਾਲ ਫੈਲਦੇ ਹਨ ਤੇ ਇਸੇ ਕਾਰਨ ਸਰਦੀ ਜ਼ੁਕਾਮ ਜਿਹੀ ਸਮੱਸਿਆ ਵੱਧ ਜਾਂਦੀ ਹੈ। ਪਰ ਅਸੀਂ ਆਪਣੇ ਕਿਚਨ ਵਿਚ ਹੀ ਕੁਝ ਇਹੋ ਜਿਹੀਆਂ ਚੀਜ਼ਾਂ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਪਾ ਸਕਦੇ ਹਾਂ, ਉਹ ਵੀ ਮਹਿਜ਼ 1-2 ਦਿਨਾਂ ਵਿਚ ਹੀ । ਆਯੁੂਰਵੇਦ ਵਿਚ ਵੀ ਸਰਦੀ ਖਾਂਸੀ ਦੂਰ ਕਰਨ ਦੇ

ਵਿਆਹ ਤੋਂ ਪਹਿਲਾਂ ਵਜ਼ਨ ਘਟਾਉਣ ਦੇ ਘਰੇਲੂ ਨੁਸਖੇ

ਖੁਸ਼ਕ ਚਮੜੀ ਲਈ ਘਰੇਲੂ ਨੁਸਖੇ

ਡੇਢ ਮਹੀਨੇ ਅੰਦਰ ਹਰ ਘਰ ‘ਚ ਹੋਵੇਗਾ ਗੈਸ ਕੁਨੈਕਸ਼ਨ : ਸੁਖਬੀਰ ਬਾਦਲ

500 -1000 ਦੇ ਨੋਟਾਂ ਉੱਤੇ ਰੋਕ ਦਾ ਅਸਰ ਘਰ ਦੀ ਰਸੋਈ ‘ਤੇ

500 -1000 ਦੇ ਨੋਟਾਂ ਉੱਤੇ ਰੋਕ ਦਾ ਅਸਰ ਘਰ ਦੀ ਰਸੋਈ ‘ਤੇ ਪਿਆ ਹੈ। ਬੈਂਕਾਂ ਦੇ ਬਹਾਰ ਖੜ੍ਹੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਤੋਂ ਘਰ ਦਾ ਖਰਚਾ ਚਲਾਉਣ ਵਿਚ ਵੀ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੋਟ ਬਦਲਾ ਕੇ ਹੀ ਘਰ ਦੀ ਗੱਡੀ ਨੂੰ ਫਿਰ ਤੋਂ ਰਸਤੇ ਉੱਤੇ ਲਿਆਇਆ

icici

ਹੁਣ ਆਈ.ਸੀ.ਆਈ.ਸੀ.ਆਈ. ਬੈਂਕ ਨੇ ਵੀ ਕੀਤੀ ਹੋਮ ਲੋਨ ‘ਚ ਕਟੌਤੀ

ਆਈ.ਸੀ.ਆਈ.ਸੀ. ਬੈਂਕ ਨੇ ਆਪਣੇ ਗ੍ਰਾਹਕਾਂ ਲਈ ਹੋਮ ਲੋਨ ਤੇ ਵਿਆਜ਼ ਦੀਆਂ ਦਰਾਂ ਵਿਚ 0.15 ਫੀਸਦੀ ਦੀ ਕਟੌਤੀ ਕੀਤੀ ਹੈ। ਆਈ.ਸੀ.ਆਈ.ਸੀ. ਬੈਂਕ ਨੇ ਬੀਤੇ ਦਿਨੀ ਭਾਰਤੀ ਸਟੇਟ ਬੈਂਕ ਵਲੋਂ ਹੋਮ ਲੋਨ ਦੀਆਂ ਦਰਾਂ ਵਿਚ ਕਟੌਤੀ ਨੂੰ ਦੇਖਦੇ ਆਪਣੇ ਗ੍ਰਾਹਕਾਂ ਲਈ ਵੀ ਵਿਆਜ਼ ਦੀਆਂ ਦਰਾਂ ਵਿਚ ਛੂੱਟ ਦਿੱਤੀ ਹੈ। ਆਈ.ਸੀ.ਆਈ.ਸੀ. ਬੈਂਕ ਦੀ ਵੈਬਸਾਈਟ ਦੇ ਅਨੁਸਾਰ ਮਹਿਲਾ ਗ੍ਰਾਹਕਾਂ

ਸੜ੍ਹਕ ਹਾਦਸੇ ‘ਚ  ਬੁਝਿਆ ਘਰ ਦਾ  ਇਕਲੌਤਾ ਚਿਰਾਗ

ਬਠਿੰਡਾ ਦੇ ਬਹਿਮਣ ਦੀਵਾਨ ਰੋਡ ‘ਤੇ ਮੰਗਲਵਾਰ ਨੂੰ ਦੁਪਹਿਰ ਵਾਪਰੇ ਦਰਦਨਾਕ ਹਾਦਸੇ ਵਿੱਚ  ਨੌਜਵਾਨ ਦੀ ਮੌਤ ਹੋ ਗਈ। ਜਿਸਦੀ ਪਹਿਚਾਣ ਬੀੜ ਤਾਲਾਬ ਨਿਵਾਸੀ 22 ਸਾਲਾ ਨੌਜਵਾਨ ਸ਼ਿੰਦਰ ਸਿੰਘ ਦੇ ਰੂਪ ‘ਚ ਹੋਈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ

ਅਵਿਨਾਸ਼ ਚੰਦਰ ਦੀ ਹੋਵੇਗੀ ਘਰ ਵਾਪਸੀ

ਅਵਿਨਾਸ਼ ਚੰਦਰ ਦੀ ਹੋਵੇਗੀ ਘਰ ਵਾਪਸੀ,ਜਲਦ ਹੋਣਗੇ ਬਸਪਾ ਚ ਸ਼ਾਮਿਲ

ਅਕਾਲੀ ਦਲ ਦੇ ਫਿਲੌਰ ਤੋਂ ਵਿਧਾਇਕ ਅਵਿਨਾਸ਼ ਚੰਦਰ ਜਲਦੀ ਹੀ ਪਾਰਟੀ  ਨੂੰ ਅਲਵਿਦਾ ਕਹਿ ਸਕਦੇ ਹਨ।ਸੂਤਰਾਂ ਅਨੁਸਾਰ ਅਵਿਨਾਸ਼ ਚੰਦਰ ਆਉਣ ਵਾਲੇ ਕੁਛ ਦਿਨਾਂ ਦੌਰਾਨ ਘਰ ਵਾਪਸੀ ਕਰਦੇ ਹੋਏ ਬਹੁਜਨ ਪਾਰਟੀ ਵਿਚ ਸ਼ਾਮਿਲ ਹੋ  ਸਕਦੇ ਹਨ। ਅਵਿਨਾਸ਼ ਚੰਦਰ ਵਲੋਂ ਪਾਰਟੀ ਚ ਹੋ ਰਹੀ ਲਗਾਤਾਰ ਅਣਦੇਖੀ ਦੇ ਚਲਦਿਆ ਇਹ ਫੈਸਲਾ ਲਿਆ ਗਿਆ ਹੈ।ਅਵਿਨਾਸ਼ ਚੰਦਰ  ਜੋ ਕੇ ਫਿਲੌਰ

ਬਿੱਗ ਬਾੱੱਸ ਦਾ ਸ਼ਾਨਦਾਰ ਆਸ਼ਿਆਨਾ

ਬਾਦਲ ਦੇ ਘਰ ਬਾਹਰ ਜੰਤਰ-ਮੰਤਰ ਵਰਗਾ ਮਾਹੌਲ

1965 ਤੇ 1971 ਦੀ ਜੰਗ ‘ਚ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੇ ਸਰਾਕਰ ਖਿਲਾਫ ਆਰ-ਪਾਰ ਦੀ ਲੜਾਈ ਛੇੜ ਰੱਖੀ ਹੈ। ਪਿਛਲੇ ਕਈ ਦਿਨਾਂ ਤੋਂ ਸ਼ਹੀਦਾਂ ਦੀਆਂ ਵਿਧਵਾਵਾਂ ਤੇ ਪਰਿਵਾਰ ਲਗਾਤਾਰ ਮੁੱਖ ਮੰਤਰੀ ਬਾਦਲ ਦੀ ਕੋਠੀ ਬਾਹਰ ਭੁੱਖ ਹੜਤਾਲ ‘ਤੇ ਹਨ। ਇਸ ਦੌਰਾਨ ਮੁੱਖ ਮੰਤਰੀ ਨਾਲ ਇਹਨਾਂ ਦੀ ਕਈ ਵਾਰ ਗੱਲਬਾਤ ਹੋਈ। ਪਰ ਨਿੱਕਲਿਆ ਕੁੱਝ ਨਹੀਂ। ਆਖਰ

ਮੁਨਸ਼ੀ ਅਤੇ ਹੋਮ ਗਾਰਡ ਰਿਸ਼ਵਤ ਲੈਂਦੇ ਕੀਤੇ ਕਾਬੂ

ਫਰੀਦਕੋਟ ਦੇ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਣ ਵਾਲੇ ਮੁਨਸ਼ੀ ਅਤੇ ਉਸ ਦੇ ਹੋਮ ਗਾਰਡ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਹੈ।ਸਿਕਾਇਤ ਕਰਤਾ ਸੁਨੀਲ ਸਿੰਗਲਾ ਨੇ ਵਿਜੀਲੈਂਸ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਕਿ ਉਕਤ ਮੁਨਸ਼ੀ ਉਸ ਨੂੰ ਸੱਟੇਬਾਜੀ ਦੇ ਪੁਰਾਣੇ ਕੇਸ ਲਈ ਬਲੈਕਮੇਲ ਕਰ ਰਿਹਾ ਸੀ ਜਿਸ ਦੇ ਚੱਲਦਿਆਂ ਮੁਨਸ਼ੀ ਉਸ ਤੋਂ ਵੀਹ ਹਜ਼ਾਰ ਰੁਪਏ ਦੀ

ਅਨੁਸ਼ਕਾ ਦੀ ਫਿਲਮ ‘ਫਿਲੌਰੀ’ ‘ਚ ਨਜ਼ਰ ਆਉਣਗੇ ਦਿਲਜੀਤ

ਦਿਲਜੀਤ ਦੁਸਾਂਝ ਜਲਦ ਹੀ ਅਨੁਸ਼ਕਾ ਸ਼ਰਮਾ ਦੀ ਹੋਮ ਪੋ੍ਰਡਕਸ਼ਨ ਹੇਠਾਂ ਬਣ ਰਹੀ ਫਿਲਮ ‘ਫਿਲੌਰੀ’ ‘ਚ ਨਜ਼ਰ ਆਉਣਗੇ। ਜਿਸ ਵਿੱਚ ਉਹ ਇੱਕ ਦਾ ਕਿਰਦਾਰ ਨਿਭਾ ਰਹੇ ਹਨ ਤੇ ਨਾਲ ਹੀ ‘ਲਾਈਫ ਆਫ ਪਾਈ’ਫਿਲਮ ਦੇ ਐਕਟਰ ਸੂਰਜ ਸ਼ਰਮਾ ਵੀ ਮੁੱਖ ਭੁਮਿਕਾ ਨਿਭਾਉਣਗੇ। ਇਹ ਅਨੂਸ਼ਕਾ ਸ਼ਰਮਾ ਦੀ ਹੋਮ ਪੋ੍ਰਡਕਸ਼ਨ ‘ਚ ਬਣ ਰਹੀ ਦੂਜੀ ਫਿਲਮ ਹੈ ਤੇ ਹਾਲ ਹੀ

ਪੰਜਾਬ ਕਾਂਗਰਸ ਦਾ ਸੀ ਐਮ ਬਾਦਲ ਦੇ ਘਰ ਅੱਗੇ ਪ੍ਰਦਰਸ਼ਨ ਜਾਰੀ

ਸਾਂਸਦ ਰਵਨੀਤ ਸਿੰਘ ਬਿੱਟੂ ਦੀ ਅਗਵਾਈ ‘ਚ ਕਾਂਗਰਸ ਵਲੋਂ ਮੁੱਖ਼ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ  । ਕਾਂਗਰਸ ਵਲੋਂ ਇਹ ਪ੍ਰਦਰਸ਼ਨ ਪੂਰੀ ਰਾਤ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ।ਇਸ ਲਈ ਕਾਂਗਰਸੀ ਆਗੂਆਂ ਨੇ ਬਾਦਲ ਦੀ ਕੋਠੀ ਦੇ ਬਾਹਰ ਆਪਣੇ ਬਿਸਤਰੇ ਵੀ ਲਗਵਾ ਲਏ ਹਨ । ਸੂਤਰਾਂ ਮੁਤਾਬਿਕ ਚਰਨਜੀਤ ਸਿੰਘ

ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਬੈਠਕ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬੈਠਕ ਹੋ ਰਹੀ ਹੈਇਹ ਬੈਠਕ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਹੋ ਰਹੀ ਹੈ। ਜਿਸ ਵਿੱਚ ਰੱਖਿਆ ਮੰਤਰੀ ਸਮੇਤ ਕਈ ਉਚ ਅਧਿਕਾਰੀ ਮੌਜੂਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ