Tag: , , , ,

15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ

Amit Shah Independence Day Unfurl National Flag  : ਸ਼੍ਰੀਨਗਰ : ਇਸ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿੱਚ 73ਵਾਂ ਆਜ਼ਾਦੀ ਦਿਹਾੜਾ ਮਨਾ ਸਕਦੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 14 ਅਗਸਤ ਦੀ ਸ਼ਾਮ ਨੂੰ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋ ਸਕਦੇ ਹਨ । ਕਿਹਾ ਜਾ ਰਿਹਾ ਹੈ ਕਿ ਸ਼ਾਹ 15 ਅਗਸਤ

ਪੰਜਾਬ ‘ਚ ਅੱਜ ਦਹਾੜਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ

Sangrur Rajnath Singh Rally : ਸੰਗਰੂਰ : ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ

ਲੋਕਸਭਾ ਚੋਣਾਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗੀ ਪੰਜਾਬ ਸਰਕਾਰ ਦੀ ਇਹ ਮੰਗ

Home Minister Accept Punjab Demands : ਲੁਧਿਆਣਾ : ਲੋਕ ਸਭਾ ਚੋਣਾਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ‘ਚ 215 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਦੀ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਸੂਬਾ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਚੋਣਾਂ ਮੁਕੰਮਲ ਕਰਾਉਣ ਲਈ ਕੇਂਦਰ ਤੋਂ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ। ਪੰਜਾਬ ਦੇ ਅਡੀਸ਼ਨਲ ਪੁਲਸ ਡਾਇਰੈਕਟਰ ਜਨਰਲ

ਚੰਡੀਗੜ੍ਹ ‘ਚ ਸਿੱਖ ਔਰਤਾਂ ਨੂੰ ਹੈਲਮੈਟ ਪਾਉਣ ਤੋਂ ਛੋਟ

Sikh women exempted: ਚੰਡੀਗੜ੍ਹ: ਸਿੱਖ ਔਰਤਾਂ ਨੂੰ ਛੇਤੀ ਹੀ ਹੈਲਮੇਟ ਪਹਿਨਣ ਤੋਂ ਛੋਟ ਮਿਲ ਸਕਦੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਿੱਖ ਔਰਤਾਂ ਨੂੰ ਇਸ ‘ਚ ਛੋਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਨਤੀ ‘ਤੇ ਰਾਜਨਾਥ ਸਿੰਘ ਨੇ ਔਰਤਾਂ ਲਈ ਹੈਲਮੇਟ ਲਾਜ਼ਮੀ ਕੀਤੇ ਜਾਣ ਦੇ ਨੋਟੀਫਿਕੇਸ਼ਨ ‘ਚ

ਵਾਈਰਲ ਹੋਏ ਜਵਾਨ ਦੇ ਵੀਡੀਓ ਤੇ ਰਾਜਨਾਥ ਸਿੰਘ ਨੇ ਮੰਗੀ ਰਿਪੋਰਟ

ਬੀ. ਐੱਸ. ਐੱਫ ਜਵਾਨ ਤੇਜ ਬਹਾਦੁਰ ਯਾਦਵ ਨੇ ਫੇਸਬੁੱਕ ‘ਤੇ ਇਕ ਵੀਡੀਓ ਸ਼ੇਅਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਸ ਵੀਡੀਓ ‘ਚ ਆਪਣੇ ਉੱਚ-ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਭੇਜਿਆ ਜਾਣ ਵਾਲਾ ਰਾਸ਼ਨ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਬਾਜ਼ਾਰਾਂ ‘ਚ ਵੇਚ ਦਿੰਦੇ ਹਨ ਅਤੇ ਜਵਾਨਾਂ ਨੂੰ ਕੁਝ ਨਹੀਂ ਮਿਲਦਾ। ਵੀਡੀਓ

ਕਰਨਾਟਕਾਂ ਦੇ ਗ੍ਰਹਿ ਮੰਤਰੀ ਨੇ ਦਿੱਤਾ ਔਰਤਾਂ ਦੇ ਕੱੱਪੜਿਆਂ ਤੇ ਵਿਵਾਦਿਤ ਬਿਆਨ

ਨਵੇਂ ਸਾਲ ਦੇ ਮੋਕੇ ਤੇ ਬੈਗਲੋਰ ਵਿੱਚ ਸ਼ਹਿਰ ਦੇ ਐਮ,ਜੀ ਰੋਡ ਅਤੇ ਬਿਗ੍ਰੇਡ ਰੋਡ ਤੇ ਔਰਤਾਂ ਦੇ ਨਾਲ ਹੋਈ ਬਦਸਲੂਕੀ ਦੇ ਮਾਮਲੇ ਤੇ ਗ੍ਰਹਿ ਮੰਤਰੀ ਵਿਵਾਦਿਤ ਬਿਆਨ ਦੇ ਕੇ ਮੁਸ਼ਕਲ ਵਿੱਚ ਫਸ ਗਏ ਹਨ। ਇਹਨਾਂ ਘਟਨਾਵਾਂ ਤੇ ਜਿਥੇ ਗ੍ਰਹਿ ਮੰਤਰੀ ਦੇ ਇਸ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਔਰਤਾਂ ਦੀ ਸੁਰੱੱਖਿਆ ਲਈ ਕਿੰਨੀ

ਗ੍ਰਹਿ ਮੰਤਰੀ ਅੱੱਜ ਜੰਮੂ ਦੌਰੇ ‘ਤੇ

ਗ੍ਰਹਿ ਮੰਤਰੀ ਐਂਤਵਾਰ ਨੂੰ ਜੰਮੂ ਦੇ ਲਈ ਰਵਾਨਾ ਹੋਣਗੇ ।ਜ਼ਿਕਰੇਖਾਸ ਹੈ ਕਿ ਇਸ ਦੌਰਾਨ ਉਹ ‘ਸ਼ਹੀਦੀ ਦਿਵਸ ਰੈਲੀ’ ਨੂੰ ਸੰਬੋਧਨ ਵੀ ਕਰਨਗੇ

ਫਿਦੇਲ ਕੈਸਤਰੋ ਦੇ ਸਸਕਾਰ ਚ ਹੋਣਗੇ ਸ਼ਾਮਲ – ਰਾਜਨਾਥ ਸਿੰਘ

ਕਿਊਬਾ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਫਿਦੇਲ ਕੈਸਤਰੋ ਦੇ ਸਸਕਾਰ ਚ ਹੋਣਗੇ ਸ਼ਾਮਲ ਸ਼ਨੀਵਾਰ ਨੂੰ ਹੋਇਆ ਸੀ ਫਿਦੇਲ ਕੈਸਤਰੋ ਦਾ ਦਿਹਾਂਤ

ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਤੋਂ ਬਾਅਦ,ਮੁੱਖ ਮੰਤਰੀ ਨੇ ਸੱਦੀ ਹੰਗਾਮੀ ਮਿਟਿੰਗ

ਭਾਰਤ ਵਲੋਂ ਐਲ.ਓ.ਸੀ. ਪਾਰ ਸਰਜੀਕਲ ਸਟ੍ਰਾਈਕਸ ਕਰਨ ਤੋਂ ਬਾਅਦ ਭਾਰਤ ਪਾਕ ਸਰਹੱਦ ਤੇ ਚੋਕਸੀ ਵੱਧਾ ਦਿੱਤੀ ਗਈ ਹੈ । ਵੀਰਵਾਰ ਦੁਪਿਹਰ ਬਾਅਦ ਭਾਰਤ ਸਰਕਾਰ ਨੇ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਰੇ ਰਾਜਨਿਤੀਕ ਦਲਾਂ ਦੀ ਦਿੱਲੀ ਵਿਚ ਇਕ ਬੈਠਕ ਬੁਲਾਈ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਸੂਬਿਆਂ ਦੇ ਮੁੱਖਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ

ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱੱਜ ਪਹੁੰਚਣਗੇ ਜਲੰਧਰ

ਪਿਛਲੇ ਦਿਨੀਂ ਹੋਈ ਗਗਨੇਜਾ ਦੀ ਮੌਤ ਦੇ ਦੁੱੱਖ ਨੂੰ ਜਿਥੇ ਉਨਾਂ ਦਾ ਪਰਿਵਾਰ ਹੰਡਾ ਰਿਹਾ ਹੈ ਉਥੇ ਹੀ ਪੰਜਾਬ ਵਿਚ ਵੀ ਦੁੱੱਖ ਦਾ ਮਾਹੌਲ ਹੈ ।ਇਸੀ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਗਗਨੇਜਾ ਦੇ ਪਰਿਵਾਰ ਨਾਲ ਦੁੱੱਖ ਸਾਂਝਾ ਕਰਨ ਅੱੱਜ ਜਲੰਧਰ ਪਹੁੰਚਣਗੇ ਤੇ ਜਗਦੀਸ਼ ਗਗਨੇਜ਼ਾ ਦੀ ਰਸਮ ਕਿਰਿਆ ਵਿਚ ਹਿੱੱਸਾ ਲੈਣਗੇ। ਦਸਦਈਏ ਕਿ ਉਨਾਂ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ