Tag: , , , ,

ਦੇਸੀ ਗਰਲ ਪ੍ਰਿਯੰਕਾ ਨੇ ਪਤੀ ਨਿਕ ਜੋਨਸ ਦੀ ਸ਼ੇਅਰ ਕੀਤੀ ਫਨੀ ਵੀਡੀਓ

Priyanka share Nick funny video : ਬਾਲੀਵੁਡ ਤੇ ਹਾਲੀਵੁਡ  ਦੀ ਅਦਾਕਾਰਾ ਮਤਲਬ ਕਿ ਦੇਸੀ ਗਰਲ ਨੂੰ ਕੌਣ ਨਹੀਂ ਜਾਣਦਾ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਆਪਣੇ ਫੈਨਜ਼ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਕਿ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼। ਪ੍ਰਿਯੰਕਾ ਅਕਸਰ ਆਪਣੇ ਪਤੀ ਨਿਕ ਜੋਨਸ ਦੀਆਂ ਤਸਵੀਰਾਂ

ਜੇਮਸ ਬਾਂਡ ਫਿਲਮ ‘ਸਪੈਕਟਰ’ ਦੀ ਕਾਰ 8.4 ਕਰੋੜ ਵਿੱਚ ਹੋਵੇਗੀ ਨਿਲਾਮ

The James Bond film’s car ‘Specter’ will be auctioned for 8.4 crore  ਜੇਮਸ ਬਾਂਡ ਹੌਲੀਵੁਡ ਫਿਲਮਾਂ ਦਾ ਇੱਕ ਬਹੁਤ ਹੀ ਮਸ਼ੂਰ ਕਿਰਦਾਰ ਰਿਹਾ ਹੈ, ਜੋ ਫਿਲਮਾਂ ਦੇ ਸ਼ੌਕੀਨਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਜੇਮਸ ਬਾਂਡ ਇੱਕ ਕਾਲਪਨਿਕ ਜਾਸੂਸ ਸੀ ਜੋ ਬ੍ਰਿਟਿਸ਼ ਪੱਤਰਕਾਰ ਅਤੇ ਨਾਵਲਕਾਰ ਇਆਨ ਫਲੇਮਿੰਗ ਦੁਆਰਾ 1953 ਵਿੱਚ ਸਿਰਜਿਤ ਕੀਤਾ ਗਿਆ

ਪ੍ਰਿਯੰਕਾ ਨੇ ਅਮਰੀਕਾ ਵਿੱਚ ਪਤੀ ਨਿਕ ਜੋਨਸ ਨਾਲ ਮਨਾਈ ਧੂਮਧਾਮ ਨਾਲ ਦੀਵਾਲੀ

Priyanka Celebrate First Diwali: ਪੂਰੇ ਦੇਸ਼ ਵਿੱਚ ਦੀਵਾਲੀ ਦੀ ਧੁਮ ਰਹੀ। ਚਾਰਾਂ ਪਾਸੇ ਰੌਸ਼ਨੀ ਅਤੇ ਪਟਾਕਿਆਂ ਦੇ ਨਾਲ ਪੂਰਾ ਮਾਹੌਲ ਰੌਸ਼ਨ ਹੋ ਰਿਹਾ ਸੀ।ਇਸ ਖਾਸ ਮੌਕੇ ਤੇ ਬਾਲੀਵੁਡ ਸਿਤਾਰਿਆਂ ਵਿੱਚ ਵੀ ਦੀਵਾਲੀ ਨੂੰ ਲੈ ਕੇ ਕਾਫੀ ਕ੍ਰੇਜ ਦੇਖਣ ਨੂੰ ਮਿਲਿਆ। ਖਾਸ ਕਰ ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਵਿੱਚ ਜੋਨਾਸ ਫੈਮਿਲੀ ਦੇ ਨਾਲ

ਚੌਥਾ ਵਿਆਹ ਕਰਨ ਤੋਂ ਬਾਅਦ ਵੀ ਆਖਿਰ ਕਿਉਂ ਲਿਆ ਅਦਾਕਾਰ ਨੇ ਫਿਰ ਤਲਾਕ ?

Nicolas Cage Divorce : ਹਾਲੀਵੁਡ ਅਦਾਕਾਰ ਨਿਕੋਲਸ ਕੇਜ ਅਤੇ ਉਨ੍ਹਾਂ ਦੀ ਚੌਥੀ ਪਤਨੀ ਏਰਿਕਾ ਕੋਇਕ ਦਾ ਆਧਿਕਾਰਿਕ ਰੂਪ ਨਾਲ ਤਲਾਕ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ,  ਸਾਬਕਾ ਪਤੀ-ਪਤਨੀ ਦੇ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਤਲਾਕ ਹੋ ਗਿਆ, ਨਿਕੋਲਸ ਕੇਜ ਨੇ ਦਾਅਵਾ ਕੀਤਾ ਸੀ ਕਿ ਉਹ ਵਿਆਹ ਦੇ ਸਮੇਂ ਬਹੁਤ ਨਸ਼ੇ ਵਿੱਚ ਸੀ ਅਤੇ ਦੋਨਾਂ

‘Avengers Endgame’ ‘ਚ ਆਇਰਨ ਮੈਨ ਨੂੰ ਮਿਲੀ ਇੰਨੀ ਫੀਸ, ਸੁਣ ਉੱਡ ਜਾਣਗੇ ਹੋਸ਼

Iron Man Robert Fees : ਅਵੈਂਜਰਜ਼ ਐਂਡਗੇਮ ਬਾਕਸ ਆਫਿਸ ਤੇ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਦਾ ਗਲੋਬਲ ਕਲੈਕਸ਼ਨ 10 ਹਜ਼ਾਰ ਕਰੋੜ ਰੁਪਏ ਪਹੁੰਚ ਗਿਆ ਹੈ। ਉੱਥੇ ਇੰਡੀਆ ਵਿੱਚ ਵੀ ਇਸਨੇ 200 ਕਰੋੜ ਦਾ ਆਂਕੜਾ ਕੇਵਲ ਪੰਜ ਦਿਨ ਵਿੱਚ ਪਾਰ ਕਰ ਲਿਆ ਹੈ। ਫਿਲਮ ਨੇ ਭਾਰਤ ਵਿੱਚ ਮੰਗਲਵਾਰ ਤੱਕ 217.50 ਕਰੋੜ ਦਾ ਬਿਜਨੈੱਸ ਕੀਤਾ ਹੈ।

‘Avengers Endgame’ ਨੇ ਕੀਤੀ ਤਾਬੜਤੋੜ ਕਮਾਈ, ਦੋ ਦਿਨਾਂ ਵਿੱਚ ਕਮਾ ਲਏ ਇੰਨੇ ਕਰੋੜ

Avenger Endgame Box Office Collection : ਅਵੈਂਜਰਜ਼ ਐਂਡਗੇਮ ਨੇ ਦੁਨੀਆ ਦੇ ਨਾਲ-ਨਾਲ ਭਾਰਤੀ ਬਾਕਸ ਆਫਿਸ ਤੇ ਵੀ ਧਮਾਲ ਮਚਾ ਦਿੱਤਾ ਹੈ। ਇਸ ਫਿਲਮ ਵਿੱਚ ਪਹਿਲੇ ਬਾਕਸ ਆਫਿਸ ਤੇ ਜਿੱਥੇ ਨੈਟ ਕਲੈਕਸ਼ਨ ਦੇ ਰੂਪ ਵਿੱਚ 53.10 ਕਰੋੜ ਦੀ ਕਮਾਈ ਦੀ ਤਾਂ ਇਸਦਾ ਗ੍ਰੋਸ ਕਲੈਕਸ਼ਨ 63.21 ਕਰੋੜ ਰਿਹਾ। ਇਸ ਗੱਲ ਦੀ ਜਾਣਕਾਰੀ ਤਰੁਣ ਆਦਰਸ਼ ਨੇ ਟਵੀਟ ਕਰ

‘Avengers endgame’ ਦੇ ਸਾਹਮਣੇ ਡਰਿਆ ਬਾਲੀਵੁਡ, ਕੋਈ ਵੀ ਹਿੰਦੀ ਫਿਲਮ ਨਹੀਂ ਹੋਈ ਰਿਲੀਜ਼

Bollywood Afraid Avengers End Game : ਇਨ੍ਹਾਂ ਦਿਨੀਂ ਬਾਕਸ ਆਫਿਸ ਤੇ ਜਿੱਥੇ ਵੱਡੇ ਸਿਤਾਰਿਆਂ ਦੀ ਬਿੱਗ ਬਜਟ ਫਿਲਮਾਂ ਫਲਾਪ ਹੋ ਰਹੀਆਂ ਹਨ। ਉੱਥੇ ਇਸ ਹਫਤੇ ਸਿਨੇਮਾਘਰਾਂ ਵਿੱਚ ਹਾਲੀਵੁਡ ਦੀ ਮੋਸਟ ਪਾਪੂਲਰ ਸੀਰੀਜ ਅਵੈਂਜਰਜ਼ ਐਂਡਗੇਮ ਰਿਲੀਜ਼ ਹੋਈ ਹੈ। ਮਾਰਵਲ ਦੀ ਸੁਪਰਹੀਰੋ ਫਿਲਮ ਦਾ ਭਾਰਤੀ ਦਰਸ਼ਕਾਂ ਦੇ ਵਿੱਚ ਜ਼ਬਰਦਸਤ ਕ੍ਰੇਜ ਹੈ।ਭਾਰਤ ਵਿੱਚ ਫਿਲਮ ਹਿੰਦੀ , ਅੰਗ੍ਰੇਜੀ, ਤਮਿਲ

Avengers Endgame’ ਦੀ ਧਮਾਕੇਦਾਰ ਸ਼ੁਰੂਆਤ, ਪਹਿਲੇ ਦਿਨ ਕੀਤੀ ਇੰਨੀ ਕਮਾਈ

Avengers End Game First Day : ਦੁਨੀਆ ਭਰ ਵਿੱਚ ਲੰਬੇ ਸਮੇਂ ਤੋਂ ਅਵੈਂਜਰਜ਼ ਐਂਡਗੇਮ ਦਾ ਇੰਤਜ਼ਾਰ ਹੋ ਰਿਹਾ ਸੀ।ਇਹ ਫਿਲਮ ਭਾਰਤ ਵਿੱਚ ਸ਼ੁਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਐਂਡਗੇਮ ਦੀ ਪਹਿਲੇ ਦਿਨ ਦੀ ਕਮਾਈ ਜ਼ਬਰਦਸਤ ਦੱਸੀ ਜਾ ਰਹੀ ਹੈ।ਟ੍ਰੇਡ ਐਨਾਲਿਸਟ ਅਨੁਸਾਰ ਪਹਿਲੇ ਦਿਨ ਐਂਡਗੇਮ ਨੇ ਦੁਨੀਆ ਭਰ ਵਿੱਚ ਜ਼ਬਰਦਸਤ ਕਮਾਈ ਕੀਤੀ ਹੈ।ਖਬਰਾਂ ਅਨੁਸਾਰ ਅਵੈਂਜਰਜ਼ ਐਂਡਗੇਮ

ਚੋਰੀ ਕਰਦੀ ਹੋਈ ਫੜੀ ਗਈ ਅਦਾਕਾਰਾ ਸਨੀ ਲਿਓਨੀ, ਵਾਇਰਲ ਵੀਡਿਓ

Sunny Leone Cake Video : ਸਨੀ ਲਿਓਨੀ ਬਾਲੀਵੁਡ ਦੀ ਸਭ ਤੋਂ ਖੂਬਸੂਰਤ ਅਤੇ ਮਸ਼ਹੂਰ ਅਦਾਕਾਰਾ ‘ਚੋਂ ਇੱਕ ਹੈ। ਸਨੀ ਦੇ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਫਾਲੋਅਰਸ ਹਨ। ਸੋਸ਼ਲ ਮੀਡੀਆ ‘ਤੇ ਸਨੀ ਕਾਫੀ ਅਪਡੇਟ ਰਹਿੰਦੀ ਹੈ ਅਤੇ ਆਪਣੇ ਬਾਰੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਨੀ ਲਿਓਨੀ ਨੇ ਆਪਣੇ

ਕੀ ਵਿਆਹ ਦੇ ਦੋ ਮਹੀਨੇ ਬਾਅਦ ਹੀ ਪ੍ਰੈਗਨੈਂਟ ਹੈ ਪ੍ਰਿਯੰਕਾ ਚੋਪੜਾ? ਸਾਹਮਣੇ ਆਈਆਂ ਤਸਵੀਰਾਂ

Priyanka Chopra pregnant: ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਆਪਣੀ ਕਿਸੀ ਫਿਲਮ ਨੂੰ ਲੈ ਕੇ ਨਹੀਂ ਬਲਕਿ ਪ੍ਰੈਗਨੈਂਸੀ ਦੀਆਂ ਖਬਰਾਂ ਦੇ ਚਲਦੇ ਸੁਰਖੀਆਂ ਬਟੋਰ ਰਹੀ ਹੈ।ਜੀ ਹਾਂ , ਮੀਡੀਆ ਵਿੱਚ ਇਹ ਖਬਰ ਤੇਜੀ ਨਾਲ ਵਾਇਰਲ ਹੋ ਰਹੀ ਹੈ ਕਿ ਪ੍ਰਿਯੰਕਾ ਚੋਪੜਾ ਮਾਂ ਬਣਨ ਵਾਲੀ ਹੈ।ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਇੱਕ ਈਵੈਂਟ ਵਿੱਚ ਪਹੁੰਚੀ ਸੀ। Priyanka Chopra pregnant

Priyanka Saasu maa gift

ਵਿਅਾਹ ਤੋਂ ਬਾਅਦ ਪ੍ਰਿਯੰਕਾ ਨੂੰ ਸੱਸ ਵੱਲੋਂ ਮਿਲਿਅਾ ੲਿਹ ਕੀਮਤੀ ਤੋਹਫ਼ਾ

Priyanka Saasu maa gift : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਹਾਲੀਵੁਡ ਸਿੰਗਰ ਨਿਕ ਜੋਨਸ ਹੁਣ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ। ਦੋਨਾਂ ਨੇ ਈਸਾਈ ਰੀਤੀ ਰਿਵਾਜ ਦੇ ਅਨੁਸਾਰ ਵਿਆਹ ਕਰ ਲਿਅਾ ਹੈ ਤਾਂ ਉੱਥੇ ਹੀ ਇਹਨਾਂ ਦੇ ਵਿਆਹ ਨਾਲ ਜੁੜੀਅਾਂ ਇੱਕ ਤੋਂ ਬਾਅਦ ਇੱਕ ਚੰਗੀਅਾਂ ਖ਼ਬਰਾਂ ਸੁਣਨ ਨੂੰ ਮਿਲ ਰਹੀਅਾਂ ਹਨ।

Guru Randhawa Pitbull

ਗੁਰੂ ਰੰਧਾਵਾ ਤੇ ਇੰਟਰਨੈਸ਼ਨਲ ਸਿੰਗਰ ਪਿਟਬੁਲ ਗਾਉਣਗੇ ‘ਸਲੋਲੀ-ਸਲੋਲੀ’ ਗੀਤ

Guru Randhawa Pitbull : ਜਲਦ ਹੀ ਇੰਡੀਅਨ ਸਿੰਗਿੰਗ ਸੈਂਸੇਸ਼ਨ ਗੁਰੂ ਰੰਧਾਵਾ ਅਤੇ ਇੰਟਰਨੈਸ਼ਨਲ ਸਿੰਗਰ ਅਰਮਾਂਡੋ ਕਰਿਸਟਿਅਨ ਪੇਰੇਜ ਮਤਲਬ ਕਿ ਪਿਟਬੁਲ ਟੀ – ਸੀਰੀਜ ਦੇ ਨਵੇਂ ਗਾਣੇ ‘ਸਲੋਲੀ – ਸਲੋਲੀ’ ਵਿੱਚ ਨਜ਼ਰ ਆਉਣ ਵਾਲੇ ਹਨ। ਐਂਟਰਟੇਨਮੈਂਟ ਦੇ ਦੋ ਵੱਡੇ ਨਾਮ ਇਕੱਠੇ ਇੱਕ ਗਾਣੇ ਵਿੱਚ ਆਉਣ ਦੀ ਖਬਰ ਨੇ ਮਿਊਜਿਕ ਇੰਡਸਟਰੀ ਨੂੰ ਹਿਲਾ ਦਿੱਤਾ ਹੈ। Guru Randhawa

ਬਾਕਸ ਆਫਿਸ ਤੇ ‘ਦ ਨਨ’ ਦਾ ਡਰ ਜਾਰੀ, ਮੂੰਹ ਭਾਰ ਡਿੱਗੀ ਲੈਲਾ ਮਜਨੂੰ

Fear Nan box office continued: ਇਸ ਸ਼ੁਕਰਵਾਰ ਭਾਰਤੀ ਬਾਕਸ ਆਫਿਸ ਤੇ ਚਾਰ ਫਿਲਮਾਂ ਦ ਨਨ, ਪਲਟਨ,ਲੈਲਾ ਮਜਨੂੰ ਅਤੇ ਗਲੀ ਗੁਲਿਆਂ ਨੇ ਦਸਤਕ ਦਿੱਤੀ। ਚਾਰੋਂ ਫਿਲਮਾਂ ਵਿੱਚੋਂ ਕਮਾਈ ਦੇ ਮਾਮਲੇ ਵਿੱਚ ਹਾਰਰ ਨਾਲ ਭਰਪੂਰ ਹਾਲੀਵੁਡ ਫਿਲਮ ‘ ਦ ਨਨ’ ਨੇ ਬਾਜੀ ਮਾਰ ਲਈ।ਮਲਟੀ ਸਟਾਰ ਫਿਲਮ ਪਲਟਨ ਅਤੇ ਰੋਮਾਂਸ ਲੈਲਾ ਮਜਨੂੰ ਦੇ ਮੁਕਾਬਲੇ ਦ ਨਨ ਨੇ ਬੇੱਹਦ

Priyanka Chopra Signs Hollywood Film

ਪ੍ਰਿਯੰਕਾ ਦੇ ਹੱਥ ਲੱਗੀ ਇਹ ਹਾਲੀਵੁਡ ਫਿਲਮ ਤਾਂ ਛੱਡੀ ਸਲਮਾਨ ਦੀ `ਭਾਰਤ`

Priyanka Chopra Signs Hollywood Film : ਪ੍ਰਿਯੰਕਾ ਚੋਪੜਾ ਨੇ ਭਲੇ ਹੀ ਸਲਮਾਨ ਖਾਨ ਦੀ ਭਾਰਤ ਛੱਡ ਦਿੱਤੀ ਹੈ ਪਰ ਉਸਦੇ ਹੱਥ ਹਾਲੀਵੁਡ ਦੀ ਇੱਕ ਹੋਰ ਫਿਲਮ ਆ ਗਈ ਹੈ। ਪ੍ਰਿਯੰਕਾ ਨੇ ਕਾਮਿਕ ਬੁਕ ਤੇ ਬਣਨ ਜਾ ਰਹੀ ਫਿਲਮ ਕੁਆਏਬੁਆਏ ਨਿੰਜਾ ਵਾਈਕਿੰਗ ਸਾਈਨ ਕੀਤਾ ਹੈ। ਫਿਲਮ ਵਿੱਚ ਲੀਡ ਰਹੇ ਕ੍ਰਿਸ ਪੈਟ ਨਿਭਾਉਣਗੇ। ਖਬਰਾਂ ਅਨੁਸਾਰ ਫਿਲਮ ਇਮੇਜ

2 ਸਾਲ ‘ਚ 20 ਸਾਲ ਦੀ ਕਾਇਲੀ ਜੇਨਰ ਨੇ ਬਣਾਇਆ 63 ਕਰੋੜ ਡਾਲਰ ਦਾ ਸਮਰਾਜ

Kylie Jenner: ਲਿਸਪਟਿਕ ਅਤੇ ਕਾਸ‍ਮੈਟ‍ਿਕ ਪ੍ਰੋਡਕ‍ਟਸ ਵੇਚ ਕੇ ਟੈਲੀਵਿਜਨ ਪਰਸਨੈਲਿਟੀ, ਮਾਡਲ ਕਾਇਲੀ ਜੇਨਰ ਨੇ ਨਾ ਸਿਰਫ ਦੋ ਸਾਲ ਵਿੱਚ 63 ਕਰੋੜ ਡਾਲਰ ਦਾ ਸਮਰਾਜ ਬਣਾ ਲ‍ਿਆ ਹੈ। ਜ‍ਿਸ 20 ਸਾਲ ਦੀ ਉਮਰ ਵਿੱਚ ਬਹੁਤ ਸਾਰੇ ਲੋਕ ਆਪਣੇ ਕਰ‍ੀਅਰ ਵੱਲ ਧਿਆਨ ਨਹੀਂ ਦੇ ਸਕਦੇ ਹੁੰਦੇ, ਉਸ ਉਮਰ ਵਿੱਚ ਕਾਇਲੀ ਜੇਨਰ ਅਮਰੀਕਾ ਦੀ ਸਭ ਤੋਂ ਘੱਟ ਉਮਰ

English film industry Hollywood

ਅੱਜ ਦੇ ਦਿਨ 1922 ਵਿੱਚ ਅੰਗਰੇਜ਼ੀ ਫਿਲਮ ਇੰਡਸਟਰੀ ‘ਹਾਲੀਵੁਡ’ ਦੀ ਸਥਾਪਨਾ ਕੀਤੀ ਗਈ ਸੀ

English film industry Hollywood: ਅੱਜ ਦੇ ਦਿਨ 1922 ਵਿੱਚ ਅੰਗਰੇਜ਼ੀ ਫਿਲਮ ਇੰਡਸਟਰੀ ‘ਹਾਲੀਵੁਡ‘ ਦੀ ਸਥਾਪਨਾ ਕੀਤੀ ਗਈ ਸੀ English film industry

ਪ੍ਰਿਯੰਕਾ ਦੇ ਲਈ ਸੀਰੀਅਸ ਹਨ ਨਿਕ ਜੋਨਸ, ਚਾਹੁੰਦੇ ਹਨ ਲਿਵ-ਇਨ ‘ਚ ਰਹਿਣਾ!

Priyanka Chopra: ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਕਿ ਜੋਨਸ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਹੈ। ਪਿਛਲੇ ਕੁੱਝ ਸਮੇਂ ਤੋਂ ਦੋਹਾਂ ਨੂੰ ਇਕੱਠੇ ਦੇਖ ਰਹੇ ਸਨ ਅਤੇ ਹੁਣ ਨਿਕ ਮੁੰਬਈ ਵੀ ਆ ਗਏ ਹਨ। ਫਿਲਹਾਲ ਪ੍ਰਿਯੰਕਾ ਅਤੇ ਨਿਕ ਗੋਆ ਵਿੱਚ ਛੁੱਟੀਆਂ ਮਨਾ ਰਹੇ ਹਨ। ਦੋਵੇਂ ਕਦੋਂ ਵਿਆਹ ਦੇ ਬੰਧਨ ਵਿੱਚ ਬੱਝਣਗੇ ਇਹ ਤਾਂ

ਹਸਪਤਾਲ ‘ਚ ਐਡਮਿਟ ਹਨ ਮਾਈਕਲ ਜੈਕਸਨ ਦੇ ਪਿਤਾ, ਇਹ ਹੈ ਬਿਮਾਰੀ

Michael Jackson father: 25 ਜੂਨ ਨੂੰ ਮਾਈਕਲ ਜੈਕਸਨ ਦੀ 9ਵੀਂ ਡੈੱਥ ਐਨੀਵਰਸਰੀ ਹੈ । ਖਬਰਾਂ ਹਨ ਕਿ ਮਾਈਕਲ ਦੇ ਪਿਤਾ ਜੋ ਜੈਕਸਨ ਦੀ ਸਿਹਤ ਵੀ ਬਹੁਤ ਖ਼ਰਾਬ ਹੈ । ਉਨ੍ਹਾਂ ਨੂੰ Temrinal Cancer ਹੈ ਅਤੇ ਉਹ ਇਸ ਸਮੇਂ ਹਸਪਤਾਲ ਵਿੱਚ ਐਡਮਿਟ ਹਨ। ਸੂਤਰਾਂ ਦੇ ਮੁਤਾਬਕ ਉਹ ਕੈਂਸਰ ਦੀ ਆਖਰੀ ਸਟੇਜ ਉੱਤੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ

mariah carey bath

ਜਵਾਨ ਦਿਖਣ ਲਈ ਠੰਡੇ ਦੁੱਧ ਨਾਲ ਨਹਾਉਂਦੀ ਹੈ ਇਹ ਸਿੰਗਰ

mariah carey bath: ਬਾਲੀਵੁੱਡ ਅਦਾਕਾਰਾਂ ਅਤੇ ਕਲਾਕਾਰਾਂ ਨੂੰ ਅਕਸਰ ਹੀ ਉਹਨਾਂ ਦੀ ਖੂਦਸੂਰਤੀ ਦਾ ਧਿਆਨ ਰੱਖਦਿਆਂ ਦੇਖਿਆ ਜਾ ਸਕਦਾ ਹੈ। ਹੀਰੋਇਨ ਹੋਵੇ ਜਾਂ ਫਿਰ ਕੋਈ ਅਦਾਕਾਰਾ ਆਪਣੀ ਖੂਬਸੂਰਤੀ ਲਈ ਉਹ ਸਭ ਕੁੱਝ ਕਰਦੀਆਂ ਹਨ ਜੋ ਉਹਨਾਂ ਨੂੰ ਜਵਾਨ ਅਤੇ ਹਾਟ ਦਿਖਣ ਵਿੱਚ ਮਦਦ ਕਰਨ। ਜੀ ਹਾਂ ਅਸੀਂ ਹੁਣ ਗੱਲ ਕਰ ਰਹੇ ਹਾਂ ਇੱਕ ਅਮੈਰੀਕਨ ਸਿੰਗਰ

India banned hollywood movies

40 ਸਾਲਾਂ ‘ਚ ਇਨ੍ਹਾਂ ਵਿਦੇਸ਼ੀ ਫ਼ਿਲਮਾਂ ‘ਤੇ ਲੱਗਿਆ ਬੈਨ

India banned hollywood movies: ਅੱਜਕੱਲ੍ਹ ਦੇਸ਼ ਵਿੱਚ ਫ਼ਿਲਮ ‘ਡੈੱਡਪੂਲ 2’ ਦੀ ਧੂਮ ਹੈ। ਬੇਬਾਕ ਬੋਲਣ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਵਾਲੇ ਇਸ ਕਿਰਦਾਰ ਨੂੰ ਉਸ ਦੀ ਭਾਸ਼ਾ ਕਾਰਨ ਇੰਡੀਆ ਵਿੱਚ ਰਿਲੀਜ਼ ਉੱਤੇ ਏ ਸਰਟੀਫਿਕੇਟ ਵੀ ਦਿੱਤਾ ਗਿਆ ਹੈ। ਲੀਡ ਰੋਲ ਕਰਨ ਵਾਲੇ ਰਾਇਨ ਰੇਨੋਲਡਸ ਦੀ ਆਵਾਜ਼ ਨੂੰ ਹਿੰਦੀ ਵਿੱਚ ਡੱਬ ਕਰਨ ਵਾਲੇ ਰਣਵੀਰ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ