Tag: , , ,

ਪੰਜਾਬ ’ਚ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 15 ਮਈ ਤੋਂ 15 ਜੂਨ ਤੱਕ ਹੋਣਗੀਆਂ ਗਰਮੀ ਦੀਆਂ ਛੁੱਟੀਆਂ

Summer Holidays in govt colleges : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀ ਵਿਚ 15 ਮਈ ਤੋਂ 15 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਮਿਲੀ

ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ ਕਰਨ ਦਾ ਐਲਾਨ

Summer Vacations in School : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ

ਪਤਨੀ ਬਿਪਾਸ਼ਾ ਨਾਲ ਮਾਲਦੀਵ ਵੇਕੇਸ਼ਨ ‘ਤੇ ਕਰਣ ਸਿੰਘ ਗਰੋਵਰ

Bipasha Karan maldives holiday : ਅਦਾਕਾਰ ਕਰਣ ਸਿੰਘ ਗਰੋਵਰ ਐਤਵਾਰ ਮਤਲਬ ਕਿ 23 ਫਰਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ ਪਹਿਲਾਂ ਤੋਂ ਹੀ ਇਸ ਜਨਮਦਿਨ ਨੂੰ ਖਾਸ ਮਨਾਉਣ ਲਈ ਪਤਨੀ ਬਿਪਾਸ਼ਾ ਬਸੁ ਨਾਲ ਮਾਲਦੀਪ ਵੇਕੇਸ਼ਨ ਉੱਤੇ ਗਏ ਹੋਏ ਹਨ। ਬਿਪਾਸ਼ਾ ਇਸ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ਜਿਸ ਵਿੱਚ ਕਪਲ ਇੰਨਜੁਆਏ ਕਰਦਾ ਨਜ਼ਰ

ਬੁਆਏਫ੍ਰੈਂਡ ਦੇ ਨਾਲ ਪੋਲੈਂਡ ਵਿੱਚ ਛੁੱਟੀਆਂ ਮਨਾ ਰਹੀ ਜੈਨੀਫ਼ਰ, ਤਸਵੀਰ ਵਾਇਰਲ

Jennifer holidaying in poland: ਇਸ ਸਮੇਂ, ਬਾਲੀਵੁਡ ਅਤੇ ਟੀ ਵੀ ਸਿਤਾਰੇ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਵਿਦੇਸ਼ ਗਏ ਹੋਏ ਹਨ ।ਅਭਿਨੇਤਰੀ ਜੈਨੀਫਰ ਵਿਜੇਟ ਵੀ ਨਿਊ ਈਅਰ ਸੈਲੀਬ੍ਰੇਸ਼ਨ ਲਈ ਵਿਦੇਸ਼ ਗਈ ਹੋਈ ਹੈ। ਜੈਨੀਫਰ ਪੋਲੈਂਡ ਵਿੱਚ ਆਪਣੇ ਬੁਆਏਫਰੈਂਡ ਤਨੁਜ ਵਿਰਵਾਨੀ ਨਾਲ ਛੁੱਟੀਆਂ ਮਨਾ ਰਹੀ ਹੈ। ਦੋਵਾਂ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ

ਤੈਮੂਰ ਨੂੰ ਛੱਡ ਆਪਣੀ ਦੋਸਤ ਅੰਮ੍ਰਿਤਾ ਨਾਲ ਹਾਲੀਡੇਅ ‘ਤੇ ਨਿਕਲੀ ਕਰੀਨਾ, ਵੇਖੋ ਤਸਵੀਰਾਂ

Kareena Amrita Airport Dairies : ਕਰੀਨਾ ਕਪੂਰ ਖਾਰ ਐਤਵਾਰ ਰਾਤ ਮੁੰਬਈ ਦੇ ਕਲੀਨਾ ਏਅਰਪੋਰਟ ਤੇ ਆਪਣੀ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਦੇ ਨਾਲ ਨਜ਼ਰ ਆਈ। ਖਬਰਾਂ ਅਨੁਸਾਰ ਦੋਵੇਂ ਸਟਾਰਜ਼ ਲੰਦਨ ਹਾਲੀਡੇਅ ਦੇ ਲਈ ਨਿਕਲੀਆਂ ਹਨ।ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਦੋਵੇਂ ਸਪੈਸ਼ਲ ਬਾਂਡ ਸ਼ੇਅਰ ਕਰਦੀਆਂ ਹਨ। ਬੀਤੇ ਦਿਨੀਂ ਫਿਲਮ ਸ਼ਡਿਊਲ ਵਿੱਚ ਬਿਜ਼ੀ ਕਰੀਨਾ ਆਪਣੇ ਦੋਸਤਾਂ ਨਾਲ

ਅੰਮ੍ਰਿਤਾ ਨਾਲ ਕਰੀਨਾ ਕਪੂਰ ਇੰਝ ਕਰ ਰਹੀ ਲੰਦਨ ‘ਚ ਇੰਨਜੁਆਏ, ਵੇਖੋ ਤਸਵੀਰਾਂ

Kareena Amrita London Holiday Pics : ਕਰੀਨਾ ਕਪੂਰ ਖਾਨ ਇਨ੍ਹਾਂ ਦਿਨੀਂ ਆਪਣੀ ਬੈਸਟ ਫ੍ਰੈਂਡ  ਅੰਮ੍ਰਿਤਾ ਅਰੋੜਾ ਦੇ ਨਾਲ ਲੰਦਨ ਵਿੱਚ ਹਾਲੀਡੇਅ ਮਨਾ ਰਹੀ ਹੈ। ਸੋਮਵਾਰ ਨੂੰ ਕਰੀਨਾ ਅਤੇ ਅੰਮ੍ਰਿਤਾ ਨੂੰ ਮੁੰਬਈ ਦੇ ਕਲੀਨਾ ਏਅਰਪੋਰਟ ਤੇ ਸਪਾਟ ਕੀਤਾ ਗਿਆ ਸੀ। ਲੰਦਨ ਹਾਲੀਡੇਅ ਦੀਆਂ ਕਈ ਖੂਬਸੂਰਤ ਤਸਵੀਰਾਂ ਅੰਮ੍ਰਿਤਾ ਅਰੋੜਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ

ਸ਼ਿਮਲਾ ‘ਚ ਹੋਲੀ ਖੇਡਦੇ ਨੌਜਵਾਨ ਆਪਸ ‘ਚ ਭਿੜੇ, ਪੁਲਿਸ ਵਾਲੇ ਗਏ ਰਗੜੇ

Shimla Holi 2019 Celebration: ਸ਼ਿਮਲਾ: ਦੇਸ਼ ਭਰ ‘ਚ ਲੋਕ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨ ਰਹੇ ਹਨ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਹ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਪਰ ਕੁਝ ਥਾਂਵਾਂ ‘ਚ ਅਜਿਹਾਂ ਘਟਨਾਵਾਂ ਹੋ ਰਹੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ। 

ਭਗਵਾਨ ਕ੍ਰਿਸ਼ਨ ਦੀ ਧਰਤੀ ‘ਤੇ ਬਣਦਾ ਹੈ Herbal ਗੁਲਾਲ, ਨਹੀਂ ਹੁੰਦੀ ਜਲਣ ਜਾਂ ਐਲਰਜੀ

Herbal Gulaal: ਬ੍ਰਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਸ਼ਹਿਰ ਹੈ। ਇੱਥੇ ਧਰਤੀ ਵਿੱਚ ਗੁਲਾਲ ਹੈ। ਇਸੇ ਕਰਕੇ ਇਸ ਖੇਤਰ ‘ਚ ਬਣੇ ਗੁਲਾਲ ਦਾ ਦੇਸ਼ ਦੇ 60% ਹਿੱਸੇ ‘ਚ ਇਸਤੇਮਾਲ ਹੁੰਦਾ ਹੈ। ਬ੍ਰਜ, ਹਾਥਰਸ ਤੇ ਮਥੁਰਾ ਗੁਲਾਲ ਬਣਾਉਣ ਦੇ ਵੱਡੇ ਕੇਂਦਰ ਹੈਂ। ਹੋਲੀ ਤੋਂ ਤਿੰਨ ਮਹੀਨੇ ਪਹਿਲਾਂ, ਪਿੰਡਾਂ ਅਤੇ ਕਸਬਿਆਂ ਵਿਚ ਗੁਲਾਲ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ। 

ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ

CM calls celebration Holi: ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਰਿਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ, ਭਾਈਚਾਰੇ ਅਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਹੋਲੀ ਦੇ ਮੌਕੇ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਸੁਰਤਾ, ਭਾਈਚਾਰੇ ਅਤੇ ਮਿਲਵਰਤਣ ਦੀ

ਇਨ੍ਹਾਂ ਦੇਸ਼ਾਂ ‘ਚ ਇਸ ਤਰ੍ਹਾਂ ਮਨਾਈ ਜਾਂਦੀ ਹੈ ਹੋਲੀ

Holi Celebrations: ਸਾਰੇ ਲੋਕ ਹੋਲੀਆਂ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। 21 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਲੋਕ ਇੱਕ ਦੁਜੇ ਨੂੰ ਰੰਗ ਲਗਾਕੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦੇ ਹਨ। ਪਰ ਕਈ ਦੇਸ਼ ਇਸ ਤਰ੍ਹਾਂ ਦੇ ਵੀ ਹਨ। ਜਿਥੇ ਹੋਲੀ ਰੰਗਾਂ ਦੇ ਨਾਲ ਨਹੀਂ ਬਲਕਿ  ਮਿੱਟੀ ਤੇ ਅੰਡਿਆਂ ਨੂੰ ਇਕ

Dry Day Holiday

19 ਸਤੰਬਰ ਨੂੰ ਸੂਬੇ ਵਿੱਚ ਛੁੱਟੀ ਦੇ ਨਾਲ ਨਾਲ ਰਹੇਗਾ ਡ੍ਰਾਈ ਡੇਅ…

Dry Day Holiday: ਪੰਜਾਬ ਵਿੱਚ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਚੋਣਾਂ ਹੋਣ ਜਾ ਰਹੀਆਂ ਹਨ। ਬੁੱਧਵਾਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਰਕਾਰ ਦੇ ਸਾਰੇ ਅਦਾਰਿਆਂ ਵਿੱਚ 19 ਸਤੰਬਰ 2018 ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ

School Friday Off

ਇਸ ਵਜ੍ਹਾ ਕਰਕੇ ਸ਼ੁੱਕਰਵਾਰ ਨੂੰ ਬੰਦ ਰਹਿੰਦਾ ਹੈ ਇਹ ਸਕੂਲ, ਐਤਵਾਰ ਨੂੰ ਲੱਗਦੀ ਹੈ ਕਲਾਸ

School Friday Off: ਨਵੀਂ ਦਿੱਲੀ : ਹੁਣ ਤੱਕ ਤੁਸੀਂ ਜਿੰਨੇ ਵੀ ਸਕੂਲ ਦੇਖੇ ਹੋਣਗੇ, ਉਨ੍ਹਾਂ ਦਾ ਹਫ਼ਤਾਵਾਰ ਛੁੱਟੀ ਐਤਵਾਰ ਨੂੰ ਹੁੰਦੀ ਹੈ। ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਭਾਰਤ ‘ਚ ਹੀ ਇੱਕ ਅਜਿਹਾ ਸਕੂਲ ਹੈ, ਜਿਸਦੀ ਛੁੱਟੀ ਸ਼ੁੱਕਰਵਾਰ ਨੂੰ ਹੁੰਦੀ ਹੈ, ਤਾਂ ਕੀ ਤੁਸੀ ਵਿਸ਼ਵਾਸ ਕਰੋਗੇ । ਜੀ ਹਾਂ , ਉੱਤਰ ਪ੍ਰਦੇਸ਼ ਦੇ ਦੇਵਰਿਆ ਜਿਲ੍ਹੇ

Kavita Kaushik holidays share pics

‘ਨਨਕਾਣਾ’ ਫ਼ਿਲਮ ਦੀ ਅਦਾਕਾਰਾ ਨੇ ਕਰਵਾਇਆ ਬਿਕਨੀ ਫੋਟੋਸ਼ੂਟ

Kavita Kaushik holidays share pics : ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਅਕਸਰ ਆਪਣੀਆਂ ਬੋਲਡ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕਵਿਤਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆ ਹਨ। ਇਹਨਾਂ ਤਸਵੀਰਾਂ ਵਿੱਚ ਉਹ ਰੈੱਡ ਕਲਰ ਦੀ ਬਿਕਨੀ ਪਾਏ ਨਜ਼ਰ ਆ ਰਹੀ ਹੈ , ਜਿਸ ਵਿੱਚ ਉਹ ਕਾਫ਼ੀ ਹਾਟ ਲੱਗ

Varun Dhawan -Natasha Dalal

ਫਿਲਮ ਹਿੱਟ ਤੋਂ ਬਾਅਦ ਵਰੁਣ ਚਲੇ ਛੁੱਟੀ ‘ਤੇ ਪਰ ਕਿਸ ਨਾਲ !

ਵਰੁਣ ਧਵਨ ਦੀ ‘ਬਦਰੀਨਾਥ ਕੀ ਦੁਲਹਨੀਆ’ ਹਿੱਟ ਹੋ ਚੁੱਕੀ ਹੈ ਅਤੇ ਫਿਲਮ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ। ਸ਼ਾਇਦ ਵਰੁਣ ਨੂੰ ਲੋਕ ਉਂਝ ਵੀ ਕਾਫੀ ਪਸੰਦ ਕਰਦੇ ਨੇ ਇਸੇ ਲਈ ਤਾਂ ਉਸ ਦੀ ਅੱਜ ਤੱਕ ਕੋਈ ਫਿਲਮ ਫਲਾਪ ਨਹੀਂ ਹੋਈ। ਆਪਣੀ ਫਿਲਮ ਬਦਰੀਨਾਥ ਦੇ ਹਿੱਟ ਹੋਣ ਤੋਂ ਬਾਅਦ ਇਹ ਐਕਟਰ ਨਿਕਲ ਗਏ ਨੇ

Parineeti Chopra Holiday Time

Check… ਕਿੱਥੇ ਛੁੱਟੀਆਂ ਮਨਾ ਰਹੀ ਹੈ Parineeti 

ਬਾਲੀਵੁੱਡ ਐਕਟਰਸ Parineeti Chopra ਜਲਦੀ ਹੀ ਆਪਣੀ ਅਗਲੀ ਫਿਲਮ ‘ਮੇਰੀ ਪਿਆਰੀ ਬਿੰਦੂ’ ‘ਚ ਨਜ਼ਰ ਆਵੇਗੀ। ਉਹ ਫਿਲਮ ਦੀ ਸ਼ੂਟਿੰਗ ‘ਚ ਪੂਰੀ ਤਰ੍ਹਾਂ ਨਾਲ ਰੁਝੀ ਹੋਈ ਹੈ। ਪਰ ਇਨ੍ਹਾਂ ਦਿਨੀਂ ਪਰੀ ਨੇ ਸ਼ੂਟਿੰਗ ਦੇ ਬਿਜ਼ੀ ਸ਼ੈਡਿਊਲ ਚੋਂ ਸਮਾਂ ਕੱਢ ਕੇ ਲਿਸਬਨ ਅਤੇ ਪੁਰਤਗਾਲ ‘ਚ ਛੁੱਟੀਆਂ enjoy ਕਰ ਰਹੀ ਹੈ। ਇਨਾਂ ਛੁੱਟੀਆਂ ਦੀ ਫੋਟੋਆਂ ਵੀ ਪਰੀ ਨੇ

ਬਹੁਤ ਸਾਰੀਆਂ ਛੁੱਟੀਆਂ ਦੇ ਨਾਲ ਆ ਰਿਹਾ ਸਾਲ 2017

ਬਹੁਤ ਸਾਰੀਆਂ ਛੁੱਟੀਆਂ ਦੇ ਨਾਲ ਆ ਰਿਹਾ ਸਾਲ 2017

ਨਵਾ ਸਾਲ ਚੜਨ ਵਿਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਸਾਲ 2017 ਛੁੱਟੀਆਂ ਦੇ ਮਾਮਲੇ ਵਿੱਚ ਸਭ ਨੂੰ ਖੁਸ਼ ਕਰ ਸਕਦਾ ਹੈ। ਕਿੳਂਕਿ ਇਸ ਸਾਲ ਤੁਸੀ ਛੁੱਟੀਆਂ ਦੇ ਮਾਮਲੇ ਵਿੱਚ ਮਾਲਾਮਾਲ ਰਹਿਣ ਵਾਲੇ ਹੋ। 2017 ਦੇ ਪਹਿਲੇ ਹਫਤੇ ਵਿੱਚ ਹੀ 3 ਦਿਨ ਦੀ ਛੁੱਟੀ ਹੈ ਜਨਵਰੀ ਵਿੱਚ 3 ਤੋਂ 5 ਜਨਵਰੀ ਤੱਕ ਸ਼੍ਰੀ ਗੁਰੂ

ਨੋਟਬੰਦੀ ‘ਚ ਹੁਣ ਘੁੰਮ ਕੇ ਲਓ ਮਜ਼ੇ.. ਟੂਰਿਸਟ ਕੰਪਨੀਆਂ ਨੇ ਸਸਤੇ ਕੀਤੇ ਪੈਕੇਜ

‘ਨਿਊ ਯੀਅਰ’ ਦੇ ਮੌਕੇ ਤੇ ਹੁਣ ਤੁਹਾਨੂੰ ਪੈਸਿਆਂ ਦੀ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ । ਨੋਟਬੰਦੀ ਕਾਰਨ ਟੂਰਿਜ਼ਮ ਇੰਡਸਟਰੀ ਵਿਚ ਆਈ ਗਿਰਾਵਟ ਤੋਂ ਬਾਅਦ ਹੁਣ ਟਰੈਵਲ ਕੰਪਨੀਆਂ ਨੇ ਗਾਹਕਾਂ ਨੂੰ ਸਸਤੇ ਪੈਕੇਜ ਆੱਫਰ ਕਰਨੇ ਸ਼ੁਰੂ ਕਰ ਦਿੱਤੇ ਹਨ । ਇੰਡਸਟਰੀ ਨੇ ਨਵੇਂ ਸਾਲ ਤੇ ਨਿਓ ਈਅਰ ਆਫਰ 30 ਤੋਂ 35 ਫੀਸਦੀ ਸਸਤੇ ਕਰ

ਸਾਉਦੀ ਅਰਬ ਵਿਚ ਗੈਰ-ਇਸਲਾਮਿਕ ਛੁੱਟੀਆਂ ਕਰਨ ਵਾਲੇ ਸਕੂਲ ਹੋਣਗੇ ਬੰਦ

ਸਾਉਦੀ ਅਰਬ ਵਿਚ ਸਿੱਖਿਆ ਮੰਤਰਾਲੇ ਨੇ ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਗੈਰ-ਇਸਲਾਮਿਕ ਛੁੱਟੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸਲਾਮ ਧਰਮ ਤੋਂ ਇਲਾਵਾ ਬਾਕੀ ਤਿਉਹਾਰਾਂ ਤੇ ਛੁੱਟੀਆਂ ਕਰਨ ਵਾਲੇ ਅਤੇ ਅਪਣੀ ਸੁਵੀਧਾ ਦੇ ਅਨੁਸਾਰ ਪੇਪਰਾਂ ਦੀ ਤਰੀਖ ਬਦਲਣ ਵਾਲੇ ਸਕੂਲਾ ਨੂੰ ਬੰਦ ਕਰ

ਅਗਲੇ 3 ਦਿਨਾਂ ਤੱਕ ਰਾਤ ਦੇ 9 ਵਜੇ ਤੱਕ ਖੁੱਲੇ ਰਹਿਣਗੇ ਬੈਂਕ

ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮਚੀ ਹਫੜਾ ਦਫੜੀ ਵਿਚ ਬੈਂਕਾਂ ਨੂੰ ਵੀ ਹੁਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿਚ ਨਕਦੀ ਜਮਾਂ ਕਰਨ ਤੇ ਨਿਕਾਸੀ ਲਈ ਗਾਹਕਾਂ ਦੀ ਵਧਦੀ ਭੀੜ ਨੂੰ ਦੇਖਦਿਆਂ ਬੈਂਕਾਂ ਦੇ ਸਮੇਂ ਵਿਚ ਵੀ ਬਦਲਾਅ ਕਰ ਦਿੱਤਾ ਗਿਆ ਹੈ । ਇਸ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ