Tag: , , , , , , , , , , ,

ਸ਼ਿਮਲਾ ‘ਚ ਹੋਲੀ ਖੇਡਦੇ ਨੌਜਵਾਨ ਆਪਸ ‘ਚ ਭਿੜੇ, ਪੁਲਿਸ ਵਾਲੇ ਗਏ ਰਗੜੇ

Shimla Holi 2019 Celebration: ਸ਼ਿਮਲਾ: ਦੇਸ਼ ਭਰ ‘ਚ ਲੋਕ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨ ਰਹੇ ਹਨ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਹ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਪਰ ਕੁਝ ਥਾਂਵਾਂ ‘ਚ ਅਜਿਹਾਂ ਘਟਨਾਵਾਂ ਹੋ ਰਹੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ। 

ਭਗਵਾਨ ਕ੍ਰਿਸ਼ਨ ਦੀ ਧਰਤੀ ‘ਤੇ ਬਣਦਾ ਹੈ Herbal ਗੁਲਾਲ, ਨਹੀਂ ਹੁੰਦੀ ਜਲਣ ਜਾਂ ਐਲਰਜੀ

Herbal Gulaal: ਬ੍ਰਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਸ਼ਹਿਰ ਹੈ। ਇੱਥੇ ਧਰਤੀ ਵਿੱਚ ਗੁਲਾਲ ਹੈ। ਇਸੇ ਕਰਕੇ ਇਸ ਖੇਤਰ ‘ਚ ਬਣੇ ਗੁਲਾਲ ਦਾ ਦੇਸ਼ ਦੇ 60% ਹਿੱਸੇ ‘ਚ ਇਸਤੇਮਾਲ ਹੁੰਦਾ ਹੈ। ਬ੍ਰਜ, ਹਾਥਰਸ ਤੇ ਮਥੁਰਾ ਗੁਲਾਲ ਬਣਾਉਣ ਦੇ ਵੱਡੇ ਕੇਂਦਰ ਹੈਂ। ਹੋਲੀ ਤੋਂ ਤਿੰਨ ਮਹੀਨੇ ਪਹਿਲਾਂ, ਪਿੰਡਾਂ ਅਤੇ ਕਸਬਿਆਂ ਵਿਚ ਗੁਲਾਲ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ। 

ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ

CM calls celebration Holi: ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਰਿਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ, ਭਾਈਚਾਰੇ ਅਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਹੋਲੀ ਦੇ ਮੌਕੇ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਸੁਰਤਾ, ਭਾਈਚਾਰੇ ਅਤੇ ਮਿਲਵਰਤਣ ਦੀ

ਜੇ ਹੋਲੀ ‘ਤੇ ਕਿਸੇ ਦੇ ਮਾਰੇ ਆਂਡੇ ਤਾਂ ਭੁਗਤਣਾ ਪਵੇਗਾ ਖਾਮਿਆਜ਼ਾ

Holi Celebration Rules : ਚੰਡੀਗੜ੍ਹ : ਰੰਗ ਦਾ ਤਿਉਹਾਰ ਹੋਲੀ ਹਰ ਕਿਸੇ ਦਾ ਪਸੰਦੀਦਾ ਹੈ। ਲੋਕੀ ਇਸਨੂੰ ਆਪਣੇ ਯਾਰਾਂ ਦੋਸਤਾਂ ਨਾਲ ਮਨਾਉਣਾ ਪਸੰਦ ਕਰਦਾ ਹੈ ਪਰ ਕੀਤੇ ਨਾ ਕੀਤੇ ਇਸ ਦਿਨ ਹੁੱਲੜਬਾਜ਼ੀਆਂ ਵੱਧ ਰਹੀਆਂ ਹਨ। ਜਿਸਨੂੰ ਲੈ ਕੇ ਹੁਣ ਪੁਲਿਸ ਵੀ ਚੌਕਸ ਹੋ ਗਈ ਹੈ। ਜੇਕਰ ਤੁਸੀਂ ਕਿਸੇ ਨੂੰ ਪ੍ਰੇਸ਼ਾਨ ਕਰੋਗੇ ਜਾ ਫੇਰ ਅੰਡੇ ਮਾਰੋਗੇ

ਇਨ੍ਹਾਂ ਦੇਸ਼ਾਂ ‘ਚ ਇਸ ਤਰ੍ਹਾਂ ਮਨਾਈ ਜਾਂਦੀ ਹੈ ਹੋਲੀ

Holi Celebrations: ਸਾਰੇ ਲੋਕ ਹੋਲੀਆਂ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। 21 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਲੋਕ ਇੱਕ ਦੁਜੇ ਨੂੰ ਰੰਗ ਲਗਾਕੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦੇ ਹਨ। ਪਰ ਕਈ ਦੇਸ਼ ਇਸ ਤਰ੍ਹਾਂ ਦੇ ਵੀ ਹਨ। ਜਿਥੇ ਹੋਲੀ ਰੰਗਾਂ ਦੇ ਨਾਲ ਨਹੀਂ ਬਲਕਿ  ਮਿੱਟੀ ਤੇ ਅੰਡਿਆਂ ਨੂੰ ਇਕ

Amitabh Bachchan shares Holika Dahan pics

ਅਮਿਤਾਭ ਨੇ ਕੀਤਾ ਹੋਲਿਕਾ ਦਹਿਨ, ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਵੀ ਦਿੱਤੀ ਹੋਲੀ ਦੀਆਂ ਵਧਾਈਆਂ

Amitabh Bachchan shares Holika Dahan pics: ਹੋਲੀ ਦੇ ਮੌਕੇ ‘ਤੇ ਬਾਲੀਵੁੱਡ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨੂੰ ਟਵਿੱਟਰ ਦੇ ਜ਼ਰੀਏ ਸ਼ੁਭਕਾਮਾਨਵਾਂ ਦਾ ਸੰਦੇਸ਼ ਦਿੱਤਾ ਹੈ। ਬਾਲੀਵੁੱਡ ਦੇ ਮਹਾਨਾਇਕ ਕਹੇ ਜਾਣ ਵਾਲੇ ਅਮਿਤਾਭ ਬੱਚਨ ਨੇ ਪੂਰੇ ਪਰਿਵਾਰ ਨਾਲ ਦੇਰ ਰਾਤ 12 ਵਜੇ ਤੋਂ ਬਾਅਦ ਰੀਤੀ ਰਿਵਾਜ ਨਾਲ ਪਾਠ ਕਰਦੇ ਹੋਏ ਘਰ

Maharashtra holi

ਜਵਾਈ ਨੂੰ ਗਧੇ ‘ਤੇ ਬੈਠਾ ਕੇ ਢੋਲ -ਨਗਾੜਿਆਂ ਨਾਲ ਕੱਢਦੇ ਹਨ ਜੁਲੂਸ, ਫਿਰ ਦਿੰਦੇ ਹਨ ਸੋਨੇ ਦੀ ਅੰਗੂਠੀ

Maharashtra holi: ਹੋਲੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਮਹਾਰਾਸ਼ਟਰ ਵਿੱਚ ਬੀਡ ਜਿਲ੍ਹੇ ਦੇ ਵਿਡਾ ਪਿੰਡ ਵਿੱਚ ਇਹ ਤਿਉਹਾਰ ਕੁੱਝ ਵੱਖ ਹੀ ਢੰਗ ਨਾਲ ਮਨਾਇਆ ਜਾਂਦਾ ਹੈ। ਹੋਲੀ ਦੇ ਦਿਨ ਪਿੰਡ ਦੇ ਜਵਾਈ ਨੂੰ ਗਧੇ ਉੱਤੇ ਬਿਠਾ ਕੇ ਪੂਰੇ ਪਿੰਡ ਵਿੱਚ ਉਸ ਦਾ ਜੁਲੂਸ ਕੱਢਿਆ ਜਾਂਦਾ ਹੈ। ਤਿਉਹਾਰ ਕਰੀਬ ਆਉਂਦਾ

Nirav Modi effigy

ਇਸ ਵਾਰ ਘੋਟਾਲਿਆਂ ਦਾ ਹੋਲਿਕਾ ਦਹਨ , ਫੂਕਿਆ ਜਾਵੇਗਾ ਨੀਰਵ ਮੋਦੀ ਦਾ 50 ਫੁੱਟ ਉੱਚਾ ਪੁਤਲਾ

Nirav Modi effigy: ਪੂਰਾ ਦੇਸ਼ ਹੋਲੀ ਦੇ ਰੰਗ ਵਿੱਚ ਰੰਗ ਗਿਆ ਹੈ। ਦੇਸ਼ ਵਿੱਚ ਕਈ ਥਾਵਾਂ ਉੱਤੇ ਹੋਲੀ ਮਨਾਉਣ ਲਈ ਖਾਸ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਵਿੱਚ ਮੁੰਬਈ ਦੇ ਵਰਲੀ ਇਲਾਕੇ ਵਿੱਚ ਇਸ ਵਾਰ ਖਾਸ ਹੋਲਿਕਾ ਦਹਨ ਕੀਤਾ ਜਾਵੇਗਾ। ਵਰਲੀ ਇਲਾਕੇ ਵਿੱਚ ਕਰੀਬ 50 ਫੁੱਟ ਉੱਚਾ ਨੀਰਵ ਮੋਦੀ ਦਾ ਪੁਤਲਾ ਬਣਾਇਆ ਗਿਆ ਹੈ।

Allahabad Hatoda baraat

ਇਲਾਹਾਬਾਦ ‘ਚ ਕੱਢੀ ਗਈ ਹਥੌੜਾ ਬਰਾਤ, ਜਾਣੋ ਕੀ ਹੈ ਖ਼ਾਸੀਅਤ

Allahabad Hatoda baraat: ਉੱਤਰ ਪ੍ਰਦੇਸ਼ ਦੇ ਸ਼ਹਿਰ ਇਲਾਹਾਬਾਦ ਵਿੱਚ ਹੋਲੀ ਨਾਲ ਜੁੜੀਆਂ ਕੁੱਝ ਅਨੋਖੀਆ ਪਰੰਪਰਾਵਾਂ ਵੀ ਹਨ। ਇਸ ਤੋਂ ਜੁੜੀ ਅਜੀਬੋ-ਗਰੀਬ ਪਰੰਪਰਾ ਹੈ, ਹਥੌੜੇ ਦੀ ਬਰਾਤ। ਇਸ ਅਨੋਖੀ ਪਰੰਪਰਾ ਵਾਲੇ ਵਿਆਹ ਵਿੱਚ ਲਾੜਾ ਹੁੰਦਾ ਹੈ ਇੱਕ ਭਾਰੀ-ਭਰਕਮ ਹਥੌੜਾ, ਜੋ ਪੂਰੇ ਸ਼ਹਿਰ ਵਿੱਚ ਘੁੰਮਦਾ ਹੈ। ਸਾਰੇ ਸ਼ਹਿਰ ਦੇ ਰਹਿਣ ਵਾਲੇ ਲੋਕ ਇਸ ਬਰਾਤ ਦੇ ਬਰਾਤੀ ਹੁੰਦੇ

ਕੈਮੀਕਲ ਰੰਗ ਨੇ ਤੁਹਾਡੇ ਲਈ ਨੁਕਸਾਨਦੇਹ ,ਹੋਲੀ ‘ਤੇ ਇੰਝ ਬਣਾਓ ਹਰਬਲ ਕਲਰ

Home made herbal colors:ਹੋਲੀ ਦਾ ਤਿਉਹਾਰ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਤਿਉਹਾਰ ਹਿੰਦੂ ਪੰਚਾਂਗ ਦੇ ਅਨੁਸਾਰ ਫ਼ੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਤਿਉਹਾਰ ਪਾਰੰਪਰਿਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। Home made herbal colors ਪਹਿਲੇ ਦਿਨ ਨੂੰ “ਹੋਲਿਕਾ

Holi hair skin care tips

ਚਾਹੁੰਦੇ ਹੋ ਹੋਲੀ ਦੇ ਰੰਗ ਵਾਲਾਂ ਤੇ ਚਿਹਰੇ ਨੂੰ ਨਾ ਪਹੁੰਚਾਉਣ ਨੁਕਸਾਨ, ਤਾਂ ਅਪਣਾਓ ਇਹ ਟਿਪਸ…

Holi hair skin care tips : ਹੋਲੀ ਦਾ ਰੰਗਾਂ ਭਰਿਆ ਤਿਉਹਾਰ ਆਪਣੇ ਨਾਲ ਕੁੱਝ ਸਿਹਤ ਸਬੰਧੀ ਤਕਲੀਫ਼ਾਂ ਵੀ ਲੈ ਕੇ ਆਉਂਦਾ ਹੈ। ਜਿਸ ਵਿੱਚ ਤੁਹਾਡੀ ਸਕਿਨ ਅਤੇ ਵਾਲਾਂ ਨੂੰ ਹੋਲੀ ਦੇ ਬਾਅਦ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੇ ਸੁੰਦਰ, ਮੁਲਾਇਮ ਲਹਰਾਉਂਦੇ ਹੋਏ ਵਾਲ ਰੰਗਾਂ ਦੀ ਵਜ੍ਹਾ ਤੋਂ ਬੇਜਾਨ ਅਤੇ ਰੁੱਖੇ ਹੋ ਜਾਂਦੇ ਹਨ। ਉੱਥੇ ਹੀ, ਤੁਹਾਡੀ

ਸਟਾਰਸ ਨੇ ਮਨਾਈ ਹੋਲੀ, ਦੇਖੋ ਤਸਵੀਰਾਂ ਤੇ ਵੀਡੀਓ

ਦੁਨੀਆ ‘ਚ ਹੋਲੀ ਪੂਰੀ ਧੂਮ ਨਾਲ ਮਨਾਈ ਗਈ। ਕਿ ਆਮ ਤੇ ਕੀ ਖਾਸ ਲੋਕ ਸਬ ਨੇ ਮਿਲਕੇ ਹਵਾ ‘ਚ ਖੂਬ ਰੰਗ ਉਡਾਏ। ਹੋਲੀ ਦੇ ਮੌਕੇ ਇਸ ਤਿਓਹਾਰ ਨੂੰ ਆਪਣੇ ਰੰਗ ‘ਚ ਰੰਗਦੇ ਨਜ਼ਰ ਆਏ ਟੀਵੀ ਸਟਾਰਸ ਵੀ। ਹੋਲੀ ਵਾਲੇ ਦਿਨ ਯਾਨੀ ਸੋਮਵਾਰ ਨੂੰ ਪ੍ਰੋਡਿਉਸਰ ਏਕਤਾ ਕਪੂਰ ਨੇ ਟੀਵੀ ਸਟਾਰਸ ਲਈ ਰੱਖੀ ਸੀ ਇੱਕ ਪਾਰਟੀ ਜਿਸ

Priyanka Chopra Celebrates Holi

‘ਦੇਸੀ ਗਰਲ’ ਨੇ ਵਿਦੇਸ਼ ‘ਚ ਬਿਖੇਰੇ ‘ਹੋਲੀ’ ਦੇ ਰੰਗ

ਬਾਲੀਵੁੱਡ ਅਦਾਕਾਰਾ ਤੇ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ‘ਤੇ ਹੋਲੀ ਦਾ ਖੁਮਾਰ ਇਸ ਤਰ੍ਹਾਂ ਚੜਿਆ ਕਿ ਵਿਦੇਸ਼ ‘ਚ ਜਾ ਕੇ ਉਹਨਾਂ ਅਮਰੀਕੀ ਸ਼ੋਅ ‘ਦ ਟੂਨਾਈਟ ਸ਼ੋਅ’ ‘ਤੇ ਜੰਮ ਕੇ ਹੋਲੀ ਖੇਡੀ। ਹੋਲੀ ਦੇ ਦਿਨ ਯਾਨੀ 13 ਮਾਰਚ ਨੂੰ ਪ੍ਰਿਯੰਕਾ ‘ਦ ਟੂਨਾਈਟ ਸ਼ੋਅ’ ਦੇ ਐਪੀਸੋਡ ‘ਚ ਸ਼ਾਮਿਲ ਹੋਈ ਤਾਂ ਜੋ ਹੋਸਟ ਜਿਮੀ ਫੈਲਨ ਦੇ ਨਾਲ ਹੋਲੀ ਦੇ

Poonam-Pandey-Hot-video

Bikini ਪਾ ਕੇ ਮਨਾਈ ਇਸ ਐਕਟਰੈਸ ਨੇ ਹੋਲੀ , Viral ਹੋਇਆ Video

ਆਪਣੀ ਬੋਲਡਨੈੱਸ ਤੇ ਬਿੰਦਾਸ ਅੰਦਾਜ ਕਾਰਨ ਚਰਚਾ ਵਿਚ ਰਹਿੰਦੀ ਪੂਨਮ ਪਾਂਡੇ ਨੇ ਇਸ ਵਾਰ ਆਪਣੇ ਫੈਨਸ ਨੂੰ ਕਾਫੀ Hot ਅੰਦਾਜ `ਚ ਹੋਲੀ wish ਕੀਤੀ ਹੈ। ਸਾਲ ਪਹਿਲਾਂ 2011 ਵਿਚ ਭਾਰਤ ਦੇ ਵਿਸ਼ਵ ਕੱਪ ਜਿੱਤਣ ਤੇ ਟੌਪਲੈੱਸ ਹੋਣ ਦੇ ਵਾਅਦੇ ਕਾਰਨ ਵਾਲੀ ਪੂਨਮ ਪਾਂਡੇ ਨੇ 2013 ਵਿਚ `ਨਸ਼ਾ` ਦੇ ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਸੀ। ਪਰ

ਇੱਥੇ ਖੇਡੀ ਜਾਂਦੀ ਹੈ ‘ਕੱਪੜਾ ਫਾੜ ਹੋਲੀ’, ਖਾਸ ਇਸ ਲਈ ਆਉਂਦੇ ਨੇ ਵਿਦੇਸ਼ੀ ਸੈਲਾਨੀ

ਰਾਜਸਥਾਨ ਦੀ ਅਜਬ – ਗਜਬ ਹੋਲੀ ਵਿੱਚ ਸ਼ੁਮਾਰ ਪੁਸ਼ਕਰ ਦੀ ਕੱਪੜਾ ਫਾੜ ਹੋਲੀ ਦਾ ਆਗਾਜ਼ ਇੱਥੇ ਵਰਾਘਾਟ ਚੌਕ ਉੱਤੇ ਸ਼ੁਰੂ ਹੋ ਗਿਆ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਹੋਲੀ ਖੇਡਣ ਆਏ ਹਨ । ਡੀ.ਜੇ ਉੱਤੇ ਤੇਜ਼ ਬੀਟਸ ਉੱਤੇ ਧਮਾਕੇਦਾਰ ਕੱਪੜਾ ਫਾੜ ਹੋਲੀ ਖੇਡੀ ਜਾ ਰਹੀ ਹੈ। ਇਸ ਹੋਲੀ ਵਿੱਚ ਵੈਸੇ ਤਾਂ ਲੇਡੀਜ਼ ਅਤੇ

HOLI ਦੀ ਅਨੋਖੀ ਪਰੰਪਰਾ : ਮਥੁਰਾ ‘ਚ 30 ਫੁੱਟ ਚੌੜੀ ਅੱਗ ‘ਚ ਕੁੱਦਿਆ ਵਿਅਕਤੀ … !

ਮਥੁਰਾ: ਇਥੋਂ ਦੇ ਇਕ ਪਿੰਡ ਵਿਚ ਸੋਮਵਾਰ ਤੜਕੇ ਹੋਲੀ ਦੀ ਅਨੋਖੀ ਪਰੰਪਰਾ ਦੌਰਾਨ ਇਕ ਵਿਅਕਤੀ ਪ੍ਰਹਿਲਾਦ ਦੀ ਤਰਾਂ 30 ਫੁੱਟ ਚੌੜੀ ਬਲ ਰਹੀ ਅੱਗ ਵਿਚ ਕੁੱਦ ਗਿਆ, ਹਾਲਾਂਕਿ ਉਸ ਨੂੰ ਕੁੱਦਣ ਤੋਂ ਬਾਅਦ ਕੁਝ ਵੀ ਨਹੀਂ ਹੋਇਆ। ਬਾਬੂਲਾਲ ਪੰਡਾ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਦਾ ਕੌਸ਼ਿਕ ਪਰਿਵਾਰ ਸਦੀਆਂ ਤੋਂ ਇਹ ਪਰੰਪਰਾ ਨਿਭਾ

ਸਾਵਧਾਨ! ਇਨ੍ਹਾਂ ਕੈਮੀਕਲ ਭਰੇ ਰੰਗਾਂ ਦੀ ਵਰਤੋਂ ਨਾਲ ਹੋ ਸਕਦੀ ਹੈ ਇਹ ਵੱਡੀ ਪ੍ਰੇਸ਼ਾਨੀ

ਅੱਜ ਹੋਲੀ ਦਾ ਦਿਨ ਹੈ। ਹੋਲੀ ਦੇ ਮੌਕੇ ਉੱਤੇ ਲੋਕ ਅਕਸਰ ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ ਜਿਸਦੇ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਮਹੱਤਵਪੂਰਣ ਗੱਲਾਂ ਦੱਸਣ ਜਾ ਰਹੇ ਹਨ ਜਿਸਦਾ ਧਿਆਨ ਰੱਖ ਕਰ ਤੁਸੀਂ ਇਸ ਖਾਸ ਤਿਉਹਾਰ ਦਾ ਮਜ਼ਾ ਲੈ ਸਕਦੇ ਹੋ। ਹੋਲੀ ਦੇ ਆਉਣ

ਪੀਐਮ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦੀ ਵਧਾਈ

ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦਿਹਾੜੇ ਦੀ ਵਧਾਈ ਦਿੱਤੀ

ਰੰਗਾਂ ਦੇ ਤਿਉਹਾਰ ਹੋਲੀ ਦੀਆਂ ਮੁਬਾਰਕਾਂ…..

ਹੋਲੀ ਵਾਲੇ ਦਿਨ ਇੰਨਾ ਗੱਲਾਂ ਦਾ ਰੱਖੋ ਖਾਸ ਖਿਆਲ

ਰੰਗਾ ਦਾ ਤਿਉਹਾਰ ਹੋਲੀ ਆਉਣ ਵਿਚ ਕੁਝ ਹੀ ਸਮਾਂ ਬਾਕੀ ਹੈ । ਇਸ ਦਿਨ ਜਿਥੇ ਸਭ ਰੰਗਾਂ ਨਾਲ ਖੇਡਨਾ ਪਸੰਦ ਕਰਦੇ ਹਨ । ਉਥੇ ਹੀ ਇੰਨਾ ਭੁੱਲ ਜਾਂਦੇ ਹਨ ਕਿ ਇਹ ਸਭ ਉਹਨਾਂ ਦੀ ਸਕਿਨ ਅਤੇ ਵਾਲਾਂ ਲਈ ਕਿੰਨਾ ਨੁਕਸਾਨ ਦੇਹ ਹੋ ਸਕਦਾ ਹੈ । ਅੱਜ ਤੁਹਾਨੂੰ ਦਸਦੇ ਹਾਂ ਹੋਲੀ ਤੇ ਮਸਤੀ ਦੇ ਨਾਲ ਤੁਸੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ