Tag: , , , , , , , , , , ,

ਸ਼ਿਮਲਾ ‘ਚ ਹੋਲੀ ਖੇਡਦੇ ਨੌਜਵਾਨ ਆਪਸ ‘ਚ ਭਿੜੇ, ਪੁਲਿਸ ਵਾਲੇ ਗਏ ਰਗੜੇ

Shimla Holi 2019 Celebration: ਸ਼ਿਮਲਾ: ਦੇਸ਼ ਭਰ ‘ਚ ਲੋਕ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨ ਰਹੇ ਹਨ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਹ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਪਰ ਕੁਝ ਥਾਂਵਾਂ ‘ਚ ਅਜਿਹਾਂ ਘਟਨਾਵਾਂ ਹੋ ਰਹੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ। 

Captain Wishies Holi

ਹੋਲੀ ਦੇ ਤਿਉਹਾਰ ਨੂੰ ਏਕਤਾ ਦੀ ਭਾਵਨਾ ਨਾਲ ਮਨਾਉਣ ਲੋਕ: ਕੈਪਟਨ ਅਮਰਿੰਦਰ

Captain Wishies Holi: ਚੰਡੀਗੜ੍ਹ: ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਰਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ,

ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ

CM calls celebration Holi: ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਰਿਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ, ਭਾਈਚਾਰੇ ਅਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਹੋਲੀ ਦੇ ਮੌਕੇ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਸੁਰਤਾ, ਭਾਈਚਾਰੇ ਅਤੇ ਮਿਲਵਰਤਣ ਦੀ

Bathinda Police Celebrates Holi Festival

ਪੁਲਿਸ ਵਾਲਿਆਂ ਨੇ ਲਾਏ ਇੱਕ ਦੂਜੇ ਨੂੰ ਰੰਗ, ਪਾਏ ਭੰਗੜੇ

Bathinda Police Celebrates Holi Festival: ਜਿਥੇ ਦੇਸ਼ ਭਰ ਵਿਚ ਹੋਲੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਓਥੇ ਦੇ ਪੰਜਾਬ ਸੂਬੇ ‘ਚ ਖ਼ਾਲਸਾਈ ਸ਼ਾਨੋ ਸ਼ੋਕਤ ਅਤੇ ਵਿਰਾਸਤੀ ਹੋਲਾ ਮੁਹੱਲਾ ਮਨਾਇਆ ਜਾ ਰਿਹਾ ਹੈ। ਹੋਲੀ ਦੇ ਤਿਓਹਾਰ ਮੌਕੇ ਪੰਜਾਬ ਦੀ ਧਰਤੀ ‘ਤੇ ਮਨਾਏ ਜਾਂਦੇ ਹੋਲੇ ਮੁਹੱਲੇ ਵਜੋਂ ਵੀ ਪੂਰੇ ਜੱਗ ‘ਚ ਜਾਣਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ

ਗੁਰੂ ਕੀ ਨਗਰੀ ਵੀ ਰੰਗੀ ਹੋਲੀ ਦੇ ਰੰਗਾਂ ਵਿੱਚ

ਅੰਮ੍ਰਿਤਸਰ:-ਪੂਰੇ ਭਾਰਤ ਵਿੱਚ ਜਿਥੇ ਹੋਲੀ ਦਾ ਤਿਉਹਾਰ ਬੜ੍ਹੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਦੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲਾਂ ਨਾਲੋਂ ਜਾਗਰੂਕ ਜ਼ਿਆਦਾਤਰ ਲੋਕਾਂ ਨੇ ਸੁੱਕੇ ਤੇ ਚੰਗੇ ਕੁਆਲਟੀ ਦੇ ਰੰਗਾਂ ਨਾਲ ਹੋਲੀ ਦਾ ਆਨੰਦ ਮਾਣਿਆ। ਲੋਕਾਂ ਨੇ ਦੋ ਤੇ ਚਾਰ ਪਹੀਏ ਵਾਹਨਾਂ ‘ਤੇ ਸਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ