Tag: , , , , , , , , , , ,

ਸ਼ਿਮਲਾ ‘ਚ ਹੋਲੀ ਖੇਡਦੇ ਨੌਜਵਾਨ ਆਪਸ ‘ਚ ਭਿੜੇ, ਪੁਲਿਸ ਵਾਲੇ ਗਏ ਰਗੜੇ

Shimla Holi 2019 Celebration: ਸ਼ਿਮਲਾ: ਦੇਸ਼ ਭਰ ‘ਚ ਲੋਕ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨ ਰਹੇ ਹਨ। ਲੋਕੀ ਇਕ ਦੂਜੇ ਨੂੰ ਰੰਗ ਲਾ ਕੇ ਵਧਾਈ ਦੇ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਹ ਤਿਉਹਾਰ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਪਰ ਕੁਝ ਥਾਂਵਾਂ ‘ਚ ਅਜਿਹਾਂ ਘਟਨਾਵਾਂ ਹੋ ਰਹੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ। 

ਭਗਵਾਨ ਕ੍ਰਿਸ਼ਨ ਦੀ ਧਰਤੀ ‘ਤੇ ਬਣਦਾ ਹੈ Herbal ਗੁਲਾਲ, ਨਹੀਂ ਹੁੰਦੀ ਜਲਣ ਜਾਂ ਐਲਰਜੀ

Herbal Gulaal: ਬ੍ਰਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਸ਼ਹਿਰ ਹੈ। ਇੱਥੇ ਧਰਤੀ ਵਿੱਚ ਗੁਲਾਲ ਹੈ। ਇਸੇ ਕਰਕੇ ਇਸ ਖੇਤਰ ‘ਚ ਬਣੇ ਗੁਲਾਲ ਦਾ ਦੇਸ਼ ਦੇ 60% ਹਿੱਸੇ ‘ਚ ਇਸਤੇਮਾਲ ਹੁੰਦਾ ਹੈ। ਬ੍ਰਜ, ਹਾਥਰਸ ਤੇ ਮਥੁਰਾ ਗੁਲਾਲ ਬਣਾਉਣ ਦੇ ਵੱਡੇ ਕੇਂਦਰ ਹੈਂ। ਹੋਲੀ ਤੋਂ ਤਿੰਨ ਮਹੀਨੇ ਪਹਿਲਾਂ, ਪਿੰਡਾਂ ਅਤੇ ਕਸਬਿਆਂ ਵਿਚ ਗੁਲਾਲ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ। 

ਮੁੱਖ ਮੰਤਰੀ ਵੱਲੋਂ ਹੋਲੀ ਦਾ ਤਿਉਹਾਰ ਏਕਤਾ ਅਤੇ ਇਕਸੁਰਤਾ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ

CM calls celebration Holi: ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਇਹ ਰਿਵਾਇਤੀ ਭਾਰਤੀ ਤਿਉਹਾਰ ਏਕਤਾ, ਸਹਿਣਸ਼ੀਲਤਾ, ਭਾਈਚਾਰੇ ਅਤੇ ਸਦਭਾਵਨਾ ਦੇ ਰੰਗਾਂ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਹੋਲੀ ਦੇ ਮੌਕੇ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਲੋਕਾਂ ਨੂੰ ਇਕਸੁਰਤਾ, ਭਾਈਚਾਰੇ ਅਤੇ ਮਿਲਵਰਤਣ ਦੀ

ਬੇਗਾਨੀ ਲੜਾਈ ‘ਚ ਦਖ਼ਲ ਦੇਣਾ ਪਿਆ ਮਹਿੰਗਾ..

Allahabad Hatoda baraat

ਇਲਾਹਾਬਾਦ ‘ਚ ਕੱਢੀ ਗਈ ਹਥੌੜਾ ਬਰਾਤ, ਜਾਣੋ ਕੀ ਹੈ ਖ਼ਾਸੀਅਤ

Allahabad Hatoda baraat: ਉੱਤਰ ਪ੍ਰਦੇਸ਼ ਦੇ ਸ਼ਹਿਰ ਇਲਾਹਾਬਾਦ ਵਿੱਚ ਹੋਲੀ ਨਾਲ ਜੁੜੀਆਂ ਕੁੱਝ ਅਨੋਖੀਆ ਪਰੰਪਰਾਵਾਂ ਵੀ ਹਨ। ਇਸ ਤੋਂ ਜੁੜੀ ਅਜੀਬੋ-ਗਰੀਬ ਪਰੰਪਰਾ ਹੈ, ਹਥੌੜੇ ਦੀ ਬਰਾਤ। ਇਸ ਅਨੋਖੀ ਪਰੰਪਰਾ ਵਾਲੇ ਵਿਆਹ ਵਿੱਚ ਲਾੜਾ ਹੁੰਦਾ ਹੈ ਇੱਕ ਭਾਰੀ-ਭਰਕਮ ਹਥੌੜਾ, ਜੋ ਪੂਰੇ ਸ਼ਹਿਰ ਵਿੱਚ ਘੁੰਮਦਾ ਹੈ। ਸਾਰੇ ਸ਼ਹਿਰ ਦੇ ਰਹਿਣ ਵਾਲੇ ਲੋਕ ਇਸ ਬਰਾਤ ਦੇ ਬਰਾਤੀ ਹੁੰਦੇ

Congress-Party-Celebrations

ਕਾਂਗਰਸੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਹੋਲੀ ਦੇ ਰੰਗਾਂ ਨਾਲ ਮਨਾਈ.!

Chd-Funcity

ਦੇਖੋ ਕਿਸ ਤਰ੍ਹਾਂ ਚੰਡੀਗੜ੍ਹ ਦੀ funcity ‘ਚ ਮਨਾਈ ਗਈ ਹੋਲੀ..!

Holi-Celebrations-at-PU

ਹੋਲੀ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਨੋਖੀ ਮਸਤੀ

ਵ੍ਰਿੰਦਾਵਨ ‘ਚ ਸਾਂਸਦ ਹੇਮਾ ਮਾਲਿਨੀ ਨੇ ਜੱਮ ਕੇ ਖੇਡੀ ਹੋਲੀ, ਵੇਖੋ ਵੀਡੀਓ…..

ਹੋਲੀ ਦੇ ਮੌਕੇ ਉੱਤੇ ਮਸ਼ਹੂਰ ਅਭਿਨੇਤਰੀ ਅਤੇ ਮਥੁਰਾ ਦੀ ਸਾਂਸਦ ਹੇਮਾ ਮਾਲਿਨੀ ਨੇ ਵ੍ਰਿੰਦਾਵਨ ਵਿੱਚ ਜੱਮ ਕੇ ਹੋਲੀ ਖੇਡੀ । ਇਸ ਦੌਰਾਨ ਹੇਮਾਮਾਲਿਨੀ ਨੇ ਹੋਲੀ ਦੀ ਮਸਤੀ ਵਿੱਚ ਤਰ ਹੋ ਕੇ ਜਿੱਥੇ ਲੋਕਾਂ ਉੱਤੇ ਰੰਗ ਪਾਇਆ , ਉੱਥੇ ਹੀ ਫੱਗਣ ਦੇ ਗੀਤਾਂ ਉੱਤੇ ਖੂਬ ਨੱਚੀ । ਵ੍ਰਿੰਦਾਵਨ ਵਿੱਚ ਹੋਲੀ ਆਪਣੇ ਚਰਮ ਉੱਤੇ ਹੈ। ਚਾਰੇ ਪਾਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ