Tag: , , , , , ,

ਸੜਕ ਹਾਦਸੇ ਦੌਰਾਨ ਨੈਸ਼ਨਲ ਲੈਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ

Hockey Academy Died Tragic Accident : ਹੋਸ਼ੰਗਾਬਾਦ : ਸੋਮਵਾਰ ਸਵੇਰੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਵਿੱਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇਸ ਭਿਆਨਕ ਕਾਰ ਹਾਦਸੇ ਵਿੱਚ ਨੈਸ਼ਨਲ ਲੈਵਲ ਦੇ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ

ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਜਿੱਤਿਆ ਵੱਡਾ ਖਿਤਾਬ

Indian men’s hockey team win: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ

Hockey

ਹਾਕੀ ਇੰਡੀਆ ਵੱਲੋਂ 18 ਮੈਂਬਰੀ ਟੀਮ ਦਾ ਐਲਾਨ,ਮਨਪ੍ਰੀਤ ਸਿੰਘ ਬਣੇ ਕਪਤਾਨ

Hockey India Manpreet Singh captain: ਹਾਕੀ ਵਿਸ਼ਵ ਕੱਪ ਲਈ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ, ਜਿਸ ‘ਚ 18 ਮੈਂਬਰੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਪੰਜਾਬ ਦੇ 9 ਖਿਡਾਰੀ ਸ਼ਾਮਿਲ ਹਨ। ਸਮੂਹ ਪੰਜਾਬ ਤੇ ਪੰਜਾਬ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ। 14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ 2018 ਤੱਕ ਉੜੀਸਾ ਦੇ

Hockey Player Dhyan Chand

ਹਾਕੀ ਦੇ ਬਾਦਸ਼ਾਹ ਧਿਆਨ ਚੰਦ ਦੇ ਜਨਮਦਿਨ ‘ਤੇ 53 ਲੱਖ ਵਿਦਿਆਰਥੀ ਲੈਣਗੇ ਮੈਰਾਥਨ ‘ਚ ਹਿੱਸਾ

Hockey Player Dhyan Chand: 53 ਲੱਖ ਤੋਂ ਵੀ ਵੱਧ ਸਕੂਲ ਦੇ ਵਿਦਿਆਰਥੀ ਹਾਕੀ ਦੇ ਸਿਤਾਰੇ ਧਿਆਨ ਚੰਦ ਦੇ ਜਨਮਦਿਨ ਤੇ ਹੋਣ ਵਾਲੀ ਮੈਰਾਥੋਨ ‘ਚ ਭਾਗ ਲੈਣ ਲਈ ਤਿਆਰ ਹਨ। ਅਗਸਤ 29 ਨੂੰ ਇੱਕ ਰਾਸ਼ਟਰੀ ਦਿਨ ਵਜੋਂ ਮਨਾਇਆ ਜਾਵੇਗਾ। ਡਾਇਰੈਕਟਰ ਐਜੂਕੇਸ਼ਨ ਵੱਲੋਂ ਰਾਜ ਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਇਸ ਸਬੰਧੀ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ ਦੁਆਰਾ ਸੂਚਨਾ

”ਹਾਕੀ ਸਾਡੀ ਨੈਸ਼ਨਲ ਗੇਮ ਹੋਣੀ ਚਾਹੀਦੀ ਹੈ” – ਦਿਲਜੀਤ ਦੋਸਾਂਝ

Diljit Dosanjh hockey national game: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਤੇ ਅਦਾਕਾਰ ਦਿਲਜੀਤ ਦੋਸਾਂਝ ‘ਸੱਜਣ ਸਿੰਘ ਰੰਗਰੂਟ’ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਲਦ ਹੀ ਨਜ਼ਰ ਆਉਣ ਵਾਲੇ ਹਨ ਪੰਜਾਬੀ ਫ਼ਿਲਮ ਸੂਰਮਾ ‘ਚ ਜੋ ਕਿ ‘ਸੰਦੀਪ ਸਿੰਘ’ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਬਾਇਓਪਿਕ ‘ਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਰੀਅਲ ਕਿੱਸੇ ਦਿਖਾਏ ਗਏ ਹਨ ਕਿ

ਕੀ ਹੈ ਰਣਬੀਰ ਕਪੂਰ ਦੀ ਫਿਲਮ ‘ਸੰਜੂ’ ਦਾ ਅਕਸ਼ੇ ਕੁਮਾਰ ਦੀ ‘ਗੋਲਡ’ ਨਾਲ ਕਨੈਕਸ਼ਨ?

Akshay Gold trailer sanju : ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ ਸੰਜੂ’ 29 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ਅਕਸ਼ੇ ਕੁਮਾਰ ਦੀ ਫਿਲਮ ਗੋਲਡ ਦਾ ਟ੍ਰੇਲਰ ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਯਾਨਿ ਸੰਜੂ ਦੇਖਣ ਵਾਲਿਆਂ ਨੂੰ ਡਬਲ ਗਿਫਟ ਮਿਲੇਗਾ।ਜਿੱਥੇ ਉਹ ਫਿਲਮ ਸੰਜੂ ਦਾ ਮਜ਼ਾ ਲੈ ਪਾਉਣਗੇ ਉੱਥੇ

Sultan Azlan Shah Cup

27ਵਾਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ: ਭਾਰਤ ਅੱਜ ਦਾ ਮੈਚ ਜਿੱਤ ਕੇ ਵੀ ਹਾਰਿਆ

Sultan Azlan Shah Cup: ਮਲੇਸ਼ੀਆ ਦੇ ਇਪੋਹ ਵਿਖੇ ਚੱਲ ਰਹੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ 27ਵੇਂ ਸੰਸਕਰਣ ਵਿਚ ਭਾਰਤ ਦਾ ਅੱਜ ਦੇ ਮੈਚ ਨਾਲ ਇਸ ਟੂਰਨਾਮੈਂਟ ਦਾ ਸਫ਼ਰ ਖ਼ਤਮ ਹੋ ਗਿਆ ਹੈ। ਬੀਤੇ ਦਿਨ ਭਾਰਤ ਦੀ ਆਇਰਲੈਂਡ ਦੀ ਟੀਮ ਹੱਥੋਂ 2-3 ਦੇ ਫਰਕ ਨਾਲ ਸ਼ਰਮਨਾਕ ਹਾਰ ਹੋਈ ਸੀ। ਭਾਰਤ ਦੀ ਟੀਮ ਆਇਰਲੈਂਡ ਦੀ ਟੀਮ

Sultan Azlan Shah Cup 2018

27ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ: ਆਇਰਲੈਂਡ ਨੂੰ ਹਰਾਉਣ ‘ਤੇ ਭਾਰਤ ਨੂੰ ਮਿਲ ਸਕਦੈ ਇਹ ਮੁਕਾਮ

Sultan Azlan Shah Cup 2018: ਮਲੇਸ਼ੀਆ ਦੇ ਇਪੋਹ ਵਿਖੇ ਚੱਲ ਰਹੇ 27ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ‘ਚ ਭਾਰਤ ਨੇ ਆਪਣੇ 4 ਮੈਚਾਂ ਵਿਚੋਂ ਹੁਣ ਤੱਕ ਸਿਰਫ ਇੱਕ ਹੀ ਮੈਚ ‘ਚ ਜਿੱਤ ਦਰਜ ਕੀਤੀ ਹੈ। ਪਿਛਲੇ ਮੈਚ ਵਿਚ ਭਾਰਤ ਨੇ ਮਲੇਸ਼ੀਆ ਖ਼ਿਲਾਫ਼ 5-1 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਵਲੋਂ ਹੁਣ ਤੱਕ ਇਸ ਟੂਰਨਾਮੈਂਟ ਵਿਚ

ਮਹਿਲਾ ਹਾਕੀ: ਭਾਰਤੀ ਮੁਟਿਆਰਾਂ ਨੇ ਕੋਰਿਆਈ ਕੁੜੀਆਂ ਕੀਤੀਆਂ ਢੇਰ

indian women beats korea women hockey team:ਭਾਰਤ ਮਹਿਲਾ ਟੀਮ ਅਤੇ ਦੱਖਣੀ ਕੋਰੀਆ ਮਹਿਲਾ ਟੀਮ ਵਿਚਾਲੇ ਹਾਕੀ ਦੇ 5ਮੈਚਾਂ ਦੀ ਲੜੀ ਦੱਖਣੀ ਕੋਰੀਆ ਵਿੱਚ ਚੱਲ ਰਹੀ ਹੈ। ਇਸ ਲੜੀ ਦੇ ਹੁਣ ਤੱਕ ਦੋ ਮੈਚ ਹੋ ਚੁਕੇ ਹਨ ਅਤੇ ਭਾਰਤੀਆਂ ਮੁਟਿਆਰਾਂ ਨੇ ਕੋਰੀਆ ਦੀ ਕੁੜੀਆਂ ਦੀ ਗੋਡਣੀਆਂ ਲਵਾ ਦਿਤੀਆਂ ਹਨ। ਪਹਿਲੇ ਮੈਚ ਵਿਚ ਭਾਰਤੀ ਮੁਟਿਆਰਾਂ ਨੇ ਕੋਰੀਆ

India Face Germany Bronze

ਹਾਕੀ ਵਿਸ਼ਵ ਲੀਗ ਫਾਈਨਲਸ : ਕਾਂਸੀ ਤਮਗਾ ਜਿੱਤ ਕੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣ ਉਤਰੇਗਾ ਭਾਰਤ

India Face Germany Bronze : ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ ਮੀਂਹ ਵਿਚਾਲੇ ਖੇਡੇ ਗਏ ਪਿਛਲੇ ਮੈਚ ‘ਚ ਮਿਲੀ ਹਾਰ ਦਾ ਦੁੱਖ ਭੁਲਾਉਂਦਿਆਂ ਭਾਰਤੀ ਹਾਕੀ ਟੀਮ ਕਾਂਸੀ ਤਮਗੇ ਦੇ ਮੁਕਾਬਲੇ ‘ਚ ਉਤਰੇਗੀ ਤਾਂ ਉਸ ਦਾ ਇਰਾਦਾ ਪਿਛਲੀ ਵਾਰ ਦੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਪੋਡੀਅਮ ਫਿਨਿਸ਼ ਦਾ ਹੋਵੇਗਾ। ਰਾਏਪੁਰ ‘ਚ ਪਿਛਲੀ ਹਾਕੀ ਵਿਸ਼ਵ ਲੀਗ ਫਾਈਨਲਸ ‘ਚ ਭਾਰਤ ਨੇ

Hockey World League final

ਭਾਰਤੀ ਟੀਮ ਤਿਆਰ ਹੈ ਹਾਕੀ ਵਰਲਡ ਲੀਗ ਫਾਈਨਲ ਲਈ

Hockey World League final: ਭੁਵਨੇਸ਼ਵਰ ਵਿੱਚ 1 ਦਸੰਬਰ ਵੱਲੋਂ ਹਾਕੀ ਵਰਲਡ ਲੀਗ ਫਾਈਨਲ ਵਰਗਾ ਉੱਚੇਚੇ ਪੱਧਰ ਦਾ ਟੂਰਨਾਮੇਂਟ ਖੇਡਿਆ ਜਾਵੇਗ। ਇਹ ਟੂਰਨਾਮੇਂਟ 1 ਦਸੰਬਰ ਵਲੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਭਾਰਤ ਦੇ ਹਾਲਿਆ ਪ੍ਰਦਰਸ਼ਨ ਦੇ ਮਦੇਨਜ਼ਰ ਭਾਰਤੀ ਟੀਮ ਨੇ ਹਾਲ ਹੀ ਵਿੱਚ ਏਸ਼ਿਆ ਕੱਪ ਵਿੱਚ ਜਿੱਤ ਦਰਜ ਕੀਤੀ ਸੀ। ਆਖਰੀ ਫਾਈਨਲ ਮੈਚ ਵਿੱਚ ਭਾਰਤ ਨੇ

Asia Cup hockey final

ਅੱਜ ਹੋਵੇਗਾ ਭਾਰਤੀ ਮੁਟਿਆਰਾਂ ਦਾ ਚੀਨ ਨਾਲ ਖ਼ਿਤਾਬੀ ਮੁਕਾਬਲਾ

Asia Cup hockey final: ਹੁਣ ਤਕ ਮਹਿਲਾ ਏਸ਼ੀਆ ਹਾਕੀ ਕੱਪ ਟੂਰਨਾਮੈਂਟ ਵਿੱਚ ਅਜਿੱਤ ਰਹੀ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ਵਿੱਚ ਅੱਜ ਜਦੋਂ ਚੀਨ ਖ਼ਿਲਾਫ਼ ਮੈਦਾਨ ’ਚ ਉਤਰੇਗੀ ਤਾਂ ਉਸ ਦਾ ਇਰਾਦਾ ਅੱਠ ਸਾਲ ਪਹਿਲਾਂ ਇਸੇ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ’ਚ ਮਿਲੀ ਹਾਰ ਦੀ ਭਾਜੀ ਮੋੜਨ ਦਾ ਹੋਵੇਗਾ। ਭਾਰਤ ਨੇ ਟੂਰਨਾਮੈਂਟ ਦੌਰਾਨ

Birthday special Major Dhyan Chand

ਜਨਮ ਦਿਨ ਮੌਕੇ ਵਿਸ਼ੇਸ਼ : ਐਵੇਂ ਹੀ ਨਹੀਂ ਕਿਹਾ ਜਾਂਦਾ ਸੀ ਮੇਜਰ ਧਿਆਨ ਚੰਦ ਨੂੰ ‘ਹਾਕੀ ਦਾ ਜਾਦੂਗਰ’

‘ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ ‘ਤੇ ਪਹੁੰਚਾਇਆ ਸੀ। 29 ਅਗਸਤ ਨੂੰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਦੇਸ਼ ਵਿਚ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਹ ਭਾਰਤੀ ਹਾਕੀ ਟੀਮ ਦੇ

ਜਰਖੜ ਹਾਕੀ ਅਕੈਡਮੀ ਦਾ ਕੀਤਾ ਗਿਆ ਪੁਨਰਗਠਨ

ਜਰਖੜ ਵਿਖੇ ਲੱਗੇਗੀ ਇੱਕ ਹੋਰ ਮਿੰਨੀ ਐਸਟੋਟਰਫ, ਕੋਚਿੰਗ ਲਈ ਓਲੰਪਿਅਨ ਪੱਧਰ ਦੇ ਖਿਡਾਰੀਆਂ ਦਾ ਬਣਾਇਆ ਪੈਨਲ। ਲੁਧਿਆਣਾ: ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਅਹੁਦੇਦਾਰਾਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਗਿਆ। ਅਕਾਦਮੀ ਦਾ ਸਲਾਨਾ ਇਜਲਾਸ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਰਖੜ ਸਟੇਡੀਅਮ ਵਿਖੇ

ਭਾਰਤ ਨੇ ਬੇਲਾਰੂਸ ਨੂੰ 3-1 ਨਾਲ ਹਰਾ ਲੜੀ ਤੇ 5-0 ਨਾਲ ਕੀਤਾ ਕਬਜ਼ਾ

ਭਾਰਤੀ ਮਹਿਲਾ ਹਾਕੀ ਟੀਮ ਨੇ ਬੇਲਾਰੂਸ ਨੂੰ ਅੱਜ ਇੱਥੇ 3-1 ਨਾਲ ਹਰਾ ਕੇ ਪੰਜਵੀਂ ਜਿੱਤ ਦੇ ਨਾਲ ਪੰਜ ਮੈਚਾਂ ਦੀ ਹਾਕੀ ਟੈਸਟ ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ। ਭਾਰਤੀ ਟੀਮ ਵੱਲੋਂ ਵੰਦਨਾ ਕਟਾਰੀਆ (ਛੇਵੇਂ ਮਿੰਟ), ਗੁਰਜੀਤ ਕੌਰ (15ਵੇਂ ਮਿੰਟ) ਅਤੇ ਰਾਨੀ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਬੇਲਾਰੂਸ ਵੱਲੋਂ ਇਕ ਮਾਤਰ ਗੋਲ 52ਵੇਂ ਮਿੰਟ ‘ਚ

HIL-5 : ਸੈਮੀਫਾਈਨਲ ‘ਚ ਪਹੁੰਚੀ ਉੱਤਰ ਪ੍ਰਦੇਸ਼ ਵਿਜ਼ਾਰਡਸ ਤੇ ਦਿੱਲੀ ਵੇਵਰਾਈਡਰਜ਼

ਦਬੰਗ ਮੁੰਬਈ ਅਤੇ ਉਤਰ ਪ੍ਰਦੇਸ਼ ਵਿਜਾਡਰਸ ‘ਚ ਹਾਕੀ ਇੰਡੀਆ ਲੀਗ ਦੇ 5ਵੇਂ ਐਡੀਸ਼ਨ ‘ਚ ਬੁੱਧਵਾਰ ਨੂੰ ਖੇਡਿਆ ਗਿਆ ਆਖਰੀ ਲੀਗ ਮੈਚ 4-4 ਦੀ ਬਰਾਬਰੀ ‘ਤੇ ਖਤਮ ਹੋਇਆ। ਜਿਸ ਤੋਂ ਬਾਅਦ ਉਤਰ ਪ੍ਰਦੇਸ਼ ਦੇ ਨਾਲ ਦਿੱਲੀ ਵੇਵਰਾਈਡਰਜ਼ ਦੀ ਟੀਮ ਨੇ ਸੇਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਲੀਗ ‘ਚ ਸਾਰੀਆਂ ਟੀਮਾਂ ਦੇ 10-10 ਮੈਚ ਪੂਰੇ ਹੋ ਜਾਣ

ਪੀ ਐੱਚ ਐੱਫ ਮਾਫੀ ਮੰਗੇ ਤਾਂ ਹੋਵੇਗੀ ਸੀਰੀਜ਼ : ਹਾਕੀ ਇੰਡੀਆ

ਹਾਕੀ ਇੰਡੀਆ ਨੇ ਸਖ਼ਤ ਕਦਮ ਚੁੱਕਦੇ ਹੋਏ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਪਾਕਿਸਤਾਨ ਨਾਲ ਉਦੋਂ ਤਕ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੇਗਾ ਜਦ ਤਕ ਉਸ ਦਾ ਮਹਾਸੰਘ 2014 ਚੈਂਪੀਅਨਜ਼ ਟਰਾਫੀ ਦੌਰਾਨ ਆਪਣੇ ਖਿਡਾਰੀਆਂ ਦੇ ਗੈਰ ਪੇਸ਼ੇਵਰ ਵਤੀਰੇ ਲਈ ਬਿਨਾ ਸ਼ਰਤ ਲਿਖਤੀ ‘ਚ ਮਾਫੀ ਨਹੀਂ ਮੰਗਦਾ। ਪਾਕਿਸਤਾਨ ਹਾਕੀ ਮਹਾਸੰਘ (ਪੀਐੱਚਐੱਫ) ਦੇ ਸਕੱਤਰ ਸ਼ਾਹਬਾਜ਼ ਅਹਿਮਦ ਨੇ ਪਿਛਲੇ

PR-Sreejesh

ਟੀਮ ਨੂੰ ਸਮਰਪਿਤ ਕੀਤਾ ਸ਼ੀਜੇਸ਼ ਨੇ ਆਪਣਾ ‘ਪਦਮ ਸ਼੍ਰੀ ਪੁਰਸਕਾਰ’

ਭਾਰਤੀ ਹਾਕੀ ਟੀਮ ਦੇ ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਪਦਮ ਸ਼੍ਰੀ ਲਈ ਨਾਮਜ਼ਦ ਹੋਣ ਤੋਂ ਬਾਅਦ ਇਹ ਪੁਰਸਕਾਰ ਆਪਣੇ ਸਾਥੀ ਖਿਡਾਰੀਆਂ ਨੂੰ ਸਮਰਪਿਤ ਕੀਤਾ। ਸ਼੍ਰੀਜੇਸ਼ ਦੇ ਇਲਾਵਾ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ, ਓਲੰਪਿਕ ਕਾਂਸੀ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਜਿਮਨਾਸਟਕ ਦੀਪਾ ਕਰਮਾਕਰ ਅਤੇ ਐਥਲੀਟ ਵਿਕਾਸ ਗੌੜਾ ਦੀ ਚੋਣ ਵੀ ਇਸ ਪੁਰਸਕਾਰ ਦੇ ਲਈ ਹੋਈ ਹੈ।

ਹਾਕੀ ਇੰਡੀਆ ਨੇ ਸਹਾਰਾ ਨਾਲ 2021 ਤੱਕ ਵਧਾਇਆ ਕਰਾਰ

ਭਾਰਤੀ ਹਾਕੀ ਨੇ ਸਹਾਰਾ ਸਮੂਹ ਨਾਲ 2021 ਤੱਕ ਕਰਾਰ ਵਧਾ ਦਿੱਤਾ ਹੈ। ਸਹਾਰਾ ਇੰਡੀਆ ਪਰਿਵਾਰ ਦੇ ਮੁੱਖ ਕਾਰਪੋਰੇਟ ਕਮਿਊਨਿਕੇਸ਼ਨਸ ਅਭਿਜੀਤ ਸਰਕਾਰ ਨੇ ਕਿਹਾ ਕਿ ਹਾਕੀ ਸਾਡੀ ਰਾਸ਼ਟਰੀ ਖੇਡ ਹੈ ਅਤੇ ਸਾਨੂੰ ਜੂਨੀਅਰ ਅਤੇ ਸੀਨੀਅਰ ਪੱਧਰ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਦੇ ਬੀਤੇ ਸਾਲ ਦੇ ਪ੍ਰਦਰਸ਼ਨ ‘ਤੇ ਬਹੁਤ ਮਾਣ ਹੈ। ਸਹਾਰਾ ਇੰਡੀਆ ਪਰਿਵਾਰ ਖੇਡ ‘ਚ ਸਾਰੇ

ਸਾਲ 2016 ਦੀਆਂ ਖੇਡਾਂ ਦਾ ਲੇਖਾ ਜੋਖਾ

2016 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਆਪਣੀਆਂ ਖਿੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਅਤੇ 2017 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਨਵੀਂ ਆਮਦ ਨਾਲ ਪੇਸ਼ ਕਰੇਗਾ, ਉਥੇ ਹੀ ਇਸ ਵਰ੍ਹੇ ਹੋਣ ਵਾਲੇ ਮੈਚ ਭਾਰਤ ਲਈ ਇਮਤਿਹਾਨ ਦੀ ਘੜੀ ਸਾਬਿਤ ਹੋਣਗੇ। ਵੱਖ ਵੱਖ ਖੇਡਾਂ ਲਈ ਸਾਲ 2016 ਵਰ੍ਹਾ ਕਿਸ ਤਰ੍ਹਾਂ ਹੋ ਨਿਬੜਿਆ ਉਸਦੀ ਸੰਖੇਪ ਜਿਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ