Tag: , , , , , , , , , , , , ,

ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਜਿੱਤਿਆ ਵੱਡਾ ਖਿਤਾਬ

Indian men’s hockey team win: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ

Hockey World League

ਹਾਕੀ ਵਰਲਡ ਲੀਗ : ਭਾਰਤ ਨੂੰ ਇੰਗਲੈਂਡ ਨੇ 3-2 ਨਾਲ ਦਿੱਤੀ ਮਾਤ

Hockey World League ਭੁਵਨੇਸ਼ਵਰ : ਇੰਗਲੈਂਡ ਨੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਫਾਈਨਲਸ ਦੇ ਪੂਲ-ਬੀ ਦੇ ਆਪਣੇ ਦੂਜੇ ਮੈਚ ਵਿਚ ਸ਼ਨੀਵਾਰ ਨੂੰ ਏਸ਼ੀਆਈ ਚੈਂਪੀਅਨ ਭਾਰਤ ਨੂੰ 3-2 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ‘ਚ ਫਾਰਵਰਡ ਸੈਮ ਵਰਡ ਦੇ ਸ਼ਾਨਦਾਰ ਦੋ ਮੈਦਾਨੀ ਗੋਲਾਂ ਕੀਤੇ। ਟੂਰਨਾਮੈਂਟ ਵਿਚ ਇੰਗਲੈਂਡ ਦੀ ਇਹ ਪਹਿਲੀ

ਹਾਕੀ ਵਲਡ ਲੀਗ ਫਾਈਨਲ: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਮੁਕਾਬਾਲਾ 1-1 ਨਾਲ ਡਰਾਅ

Hockey World League Final : ਭਾਰਤੀ ਪੁਰਸ਼ ਹਾਕੀ ਟੀਮ ਨੇ ਹਾਕੀ ਵਿਸ਼ਵ ਲੀਗ ਫਾਈਨਲ ਦੇ ਆਪਣੇ ਪਹਿਲੇ ਮੁਕਾਬਲੇ ‘ਚ ਆਸਟ੍ਰੇਲੀਆ ਟੀਮ ਨੂੰ 1-1 ਨਾਲ ਡਰਾਅ ‘ਤੇ ਰੋਕਿਆ। ਭਾਰਤੀ ਟੀਮ ਨੇ ਡਿਫੇਂਡਿੰਗ ਚੈਂਪੀਅਨ ਟੀਮ ਦੇ ਖਿਲਾਫ ਮਜਬੂਤ ਖੇਡ ਦਿਖਾਇਆ। ਭਾਰਤ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਤੇ ਪਹਿਲੇ ਹੀ ਕਵਾਟਰ ‘ਚ ਆਸਟ੍ਰੇਲੀਆਈ ਹਾਫ ‘ਤੇ ਹਮਲਾ ਕੀਤਾ।

Hockey World League Final

ਹਾਕੀ ਵਿਸ਼ਵ ਲੀਗ: ਭਾਰਤੀ ਟੀਮ ਵਿਸ਼ਵ ਚੈਂਪੀਅਨ ਨੂੰ ਟੱਕਰ ਦੇਣ ਲਈ ਤਿਆਰ

Hockey World League Final: ਭੁਵਨੇਸ਼ਵਰ ਵਿੱਚ 1 ਦਸੰਬਰ ਤੋਂ ਹਾਕੀ ਵਰਲਡ ਲੀਗ ਫਾਈਨਲ ਵਰਗਾ ਉੱਚੇਚੇ ਪੱਧਰ ਦਾ ਟੂਰਨਾਮੇਂਟ ਖੇਡਿਆ ਜਾਵੇਗਾ। ਇਹ ਟੂਰਨਾਮੇਂਟ 1 ਦਸੰਬਰ ਵਲੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਏਸ਼ੀਆਈ ਹਾਕੀ ਦੀ ਸਿਰਮੌਰ ਭਾਰਤੀ ਟੀਮ ਅੱਜ ਇਥੇ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਲੀਗ ਫਾਈਨਲਸ ਦੇ ਤੀਜੇ ਤੇ ਆਖਰੀ ਸੈਸ਼ਨ ‘ਚ ਉਤਰੇਗੀ ਤਾਂ ਉਸਦਾ ਇਰਾਦਾ

Hockey World League final

ਭਾਰਤੀ ਟੀਮ ਤਿਆਰ ਹੈ ਹਾਕੀ ਵਰਲਡ ਲੀਗ ਫਾਈਨਲ ਲਈ

Hockey World League final: ਭੁਵਨੇਸ਼ਵਰ ਵਿੱਚ 1 ਦਸੰਬਰ ਵੱਲੋਂ ਹਾਕੀ ਵਰਲਡ ਲੀਗ ਫਾਈਨਲ ਵਰਗਾ ਉੱਚੇਚੇ ਪੱਧਰ ਦਾ ਟੂਰਨਾਮੇਂਟ ਖੇਡਿਆ ਜਾਵੇਗ। ਇਹ ਟੂਰਨਾਮੇਂਟ 1 ਦਸੰਬਰ ਵਲੋਂ 10 ਦਸੰਬਰ ਤੱਕ ਖੇਡਿਆ ਜਾਵੇਗਾ। ਭਾਰਤ ਦੇ ਹਾਲਿਆ ਪ੍ਰਦਰਸ਼ਨ ਦੇ ਮਦੇਨਜ਼ਰ ਭਾਰਤੀ ਟੀਮ ਨੇ ਹਾਲ ਹੀ ਵਿੱਚ ਏਸ਼ਿਆ ਕੱਪ ਵਿੱਚ ਜਿੱਤ ਦਰਜ ਕੀਤੀ ਸੀ। ਆਖਰੀ ਫਾਈਨਲ ਮੈਚ ਵਿੱਚ ਭਾਰਤ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ