Tag: , , , , , , , , , , , , ,

ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਜਿੱਤਿਆ ਵੱਡਾ ਖਿਤਾਬ

Indian men’s hockey team win: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ

Manu Bhakar

ਮਨੂੰ ਭਾਕਰ ਤੇ ਗੌਰਵ ਰਾਣਾ ਨੇ ਜੂਨੀਅਰ ਵਿਸ਼ਵ ਕੱਪ ‘ਚ ਸੋਨਾ ਤੇ ਚਾਂਦੀ ਜਿੱਤੇ

Manu Bhakar: ਭਾਰਤ ਦੀ ਉਭਰਦੀ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ‘ਚ ਸੋਨ ਤਗਮਾ ਜਿੱਤਿਆ ਹੈ ਜਦ ਕਿ ਗੌਰਵ ਰਾਣਾ ਨੇ ਸਿਲਵਰ ਹਾਸਿਲ ਕੀਤਾ। ਮੈਕਸੀਕੋ ‘ਚ ਹਾਲ ਹੀ ‘ਚ ਸੀਨੀਅਰ ਵਿਸ਼ਵ ਕੱਪ ‘ਚ ਦੋ ਸੋਨੇ ਦੇ ਤਗਮੇ ਜਿੱਤਣ ਵਾਲੀ 16 ਸਾਲ ਦੀ ਮਨੂੰ ਨੇ ਔਰਤਾਂ ਦੀ ਦੱਸ

ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਭਾਰਤ ਦਾ ਜੇਤੂ ਅਭਿਆਨ ਜਾਰੀ

ਜੂਨੀਅਰ ਹਾਕੀ ਵਿਸ਼ਵ ਕੱਪ ਦੇ ਖਿਤਾਬ ਦੀ ਪ੍ਰਬਲ ਦਾਅਵੇਦਾਰ ਭਾਰਤ ਨੇ ਸੋਮਵਾਰ ਨੂੰ ਪੂਲ ਡੀ. ਦੇ ਆਪਣੇ ਆਖਰੀ ਮੈਚ ‘ਚ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾ ਕੇ ਆਪਣਾ ਜੇਤੂ ਅਭਿਆਨ ਜਾਰੀ ਰੱਖਿਆ ਅਤੇ ਅਸਾਨੀ ਨਾਲ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਟਰਫਾਈਨਲ ‘ਚ ਪ੍ਰਵੇਸ਼ ਕੀਤਾ। ਭਾਰਤ ਵੱਲੋਂ ਕਪਤਾਨ ਹਰਜੀਤ ਸਿੰਘ (11ਵੇਂ ਮਿੰਟ) ਅਤੇ ਮਨਦੀਪ ਸਿੰਘ

ਜੂਨੀਅਰ ਵਿਸ਼ਵ ਕੱਪ:ਭਾਰਤ ਦੀ ਨਜ਼ਰ ਪੂਲ `ਚ ਸਿਖਰਲਾ ਸਥਾਨ ਹਾਸਿਲ ਕਰਨ `ਤੇ

ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਲੀਗ ਰਾਊਂਡ ਦਾ ਆਖਰੀ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਤੇ ਭਾਰਤ ਇਸ ਮੈਚ `ਚ ਆਪਣੇ ਪੂਲ ਵਿੱਚ ਸਿਖਰਲਾ ਸਥਾਨ ਹਾਸਿਲ ਕਰਨ ਦੇ ਮੰਤਵ ਨਾਲ ਖੇਡਣ ਉਤਰੇਗਾ।ਉਸ ਦੇ ਦਿਮਾਗ਼ ‘ਚ ਕੁਆਰਟਰ ਫਾਈਨਲ ਦੀ ਲਾਈਨਅਪ ਵੀ ਹੋਵੇਗੀ। ਇੰਗਲੈਂਡ ਖ਼ਿਲਾਫ਼ ਜਿਸ ਤਰ੍ਹਾਂ ਭਾਰਤ ਨੇ ਪ੍ਰਦਰਸ਼ਨ ਕੀਤਾ, ਉਹ ਦੂਜੀਆਂ ਟੀਮਾਂ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ