Tag: ,

hockey india increases contribution

ਹਾਕੀ ਇੰਡੀਆ ਨੇ ਕੋਰੋਨਾ ਖਿਲਾਫ ਯੁੱਧ ‘ਚ ਦਿੱਤਾ 1 ਕਰੋੜ ਦਾ ਯੋਗਦਾਨ

hockey india increases contribution: ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਪ੍ਰਧਾਨ ਮੰਤਰੀ ਰਾਹਤ ਫੰਡ (ਪੀਐਮ-ਕੇਅਰਜ਼ ਫੰਡ) ਵਿੱਚ 75 ਲੱਖ ਰੁਪਏ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤਰਾਂ ਹਾਕੀ ਇੰਡੀਆ ਨੇ ਹੁਣ ਤੱਕ ਇੱਕ ਕਰੋੜ ਰੁਪਏ ਦੀ ਸਹਾਇਤਾ ਕੀਤੀ ਹੈ। ਇਸ ਤੋਂ ਪਹਿਲਾਂ, ਹਾਕੀ ਇੰਡੀਆ ਕਾਰਜਕਾਰੀ ਬੋਰਡ ਨੇ

ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਜਿੱਤਿਆ ਵੱਡਾ ਖਿਤਾਬ

Indian men’s hockey team win: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ

hockey Asia cup India beat China

ਭਾਰਤ ਨੇ ਚੀਨ ਨੂੰ ਹਰਾ ਕੇ ਜਿੱਤਿਆ ਮਹਿਲਾ ਏਸ਼ੀਆ ਖਿ਼ਤਾਬ, ਵਰਲਡ ਕੱਪ ਲਈ ਕੁਆਲੀਫਾਈ

hockey Asia cup India beat China : ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਚੀਨ ਨੂੰ ਹਰਾ ਕੇ ਖਿ਼ਤਾਬ ਆਪਣੇ ਨਾਂਅ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਦਾ ਇਹ ਦੂਜਾ ਏਸ਼ੀਆ ਕੱਪ ਖਿ਼ਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004 ਵਿਚ ਇਸ ਵੱਕਾਰੀ ਖਿ਼ਤਾਬ ਨੂੰ ਆਪਣੇ ਨਾਂਅ ਕੀਤਾ

Sultan Azlan Shah Cup hockey: India aim for improved show against Australia

ਅਜਲਾਨ ਸ਼ਾਹ ਹਾਕੀ ਕੱਪ : ਅੱਜ ਭਾਰਤ ਦੀ ਹੋਵੇਗੀ ਆਸਟ੍ਰੇਲੀਆ ਨਾਲ ਟੱਕਰ

ਪਿਛਲੇ ਮੈਚ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਸਵੈਭਰੋਸੇ ਨਾਲ ਭਰੀ ਭਾਰਤੀ ਟੀਮ ਅੱਜ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਤੀਜੇ ਰਾਊਂਡ-ਰੌਬਿਨ ਲੀਗ ਮੈਚ ਵਿੱਚ ਪਿਛਲੀ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਖੇਡੇਗੀ ਤਾਂ ਉਸ ਦਾ ਇਰਾਦਾ ਆਪਣਾ ਪ੍ਰਦਰਸ਼ਨ ਗਰਾਫ਼ ਬਿਹਤਰ ਕਰਨ ਦਾ ਹੋਵੇਗਾ। ਪਹਿਲੇ ਮੈਚ ਵਿੱਚ ਬਰਤਾਨੀਆ ਨਾਲ 2-2 ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤ

ਜਰਖੜ ਹਾਕੀ ਅਕੈਡਮੀ ਦਾ ਕੀਤਾ ਗਿਆ ਪੁਨਰਗਠਨ

ਜਰਖੜ ਵਿਖੇ ਲੱਗੇਗੀ ਇੱਕ ਹੋਰ ਮਿੰਨੀ ਐਸਟੋਟਰਫ, ਕੋਚਿੰਗ ਲਈ ਓਲੰਪਿਅਨ ਪੱਧਰ ਦੇ ਖਿਡਾਰੀਆਂ ਦਾ ਬਣਾਇਆ ਪੈਨਲ। ਲੁਧਿਆਣਾ: ਹਾਕੀ ਇੰਡੀਆ ਤੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਅਹੁਦੇਦਾਰਾਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਗਿਆ। ਅਕਾਦਮੀ ਦਾ ਸਲਾਨਾ ਇਜਲਾਸ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਰਖੜ ਸਟੇਡੀਅਮ ਵਿਖੇ

ਪੀ ਐੱਚ ਐੱਫ ਮਾਫੀ ਮੰਗੇ ਤਾਂ ਹੋਵੇਗੀ ਸੀਰੀਜ਼ : ਹਾਕੀ ਇੰਡੀਆ

ਹਾਕੀ ਇੰਡੀਆ ਨੇ ਸਖ਼ਤ ਕਦਮ ਚੁੱਕਦੇ ਹੋਏ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਪਾਕਿਸਤਾਨ ਨਾਲ ਉਦੋਂ ਤਕ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੇਗਾ ਜਦ ਤਕ ਉਸ ਦਾ ਮਹਾਸੰਘ 2014 ਚੈਂਪੀਅਨਜ਼ ਟਰਾਫੀ ਦੌਰਾਨ ਆਪਣੇ ਖਿਡਾਰੀਆਂ ਦੇ ਗੈਰ ਪੇਸ਼ੇਵਰ ਵਤੀਰੇ ਲਈ ਬਿਨਾ ਸ਼ਰਤ ਲਿਖਤੀ ‘ਚ ਮਾਫੀ ਨਹੀਂ ਮੰਗਦਾ। ਪਾਕਿਸਤਾਨ ਹਾਕੀ ਮਹਾਸੰਘ (ਪੀਐੱਚਐੱਫ) ਦੇ ਸਕੱਤਰ ਸ਼ਾਹਬਾਜ਼ ਅਹਿਮਦ ਨੇ ਪਿਛਲੇ

ਹਾਕੀ ਇੰਡੀਆ ਲੀਗ ਸੀਜ਼ਨ – 5 ਦੀ ਸ਼ੁਰੂਆਤ ਅੱਜ ਤੋਂ

ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਭਾਰਤ ਬਣਿਆ ਚੈਂਪੀਅਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ