Tag: , , , , , , , , , , , ,

ਭਾਰੀ ਮੀਂਹ ਕਰਕੇ ਹਿਮਾਚਲ ਹੋਇਆ ਪਾਣੀ-ਪਾਣੀ

Himachal Pradesh rains: ਪਿਛਲੇ 2 ਦਿਨਾਂ ‘ਤੋਂ ਲਗਾਤਾਰ ਮੀਂਹ ਪੈ ਰਹਿ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੀਆਂ ਵੱਖ -ਵੱਖ ਥਾਵਾਂ ‘ਤੇ ਪਾਣੀ ਦਾ ਕੇਹਰ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਨਾਲ ਇਮਾਰਤਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਥਾਵਾਂ ‘ਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਰਕੇ ਯਾਤਰੀਆਂ ਨੂੰ ਕਾਫ਼ੀ

ਵੋਲਵੋ ਬੱਸ ਨੂੰ ਲੱਗੀ ਭਿਆਨਕ ਅੱਗ

Volvo Bus Catches Fire : ਮਨਾਲੀ : ਅੱਜ ਦੇ ਸਮੇ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਇੱਕ ਮਾਮਲਾ ਮਨਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨੇੜਲੇ ਇਲਾਕੇ ਤੋਂ ਚੱਲੀ ਵੋਲਵੋ ਬੱਸ ਵਿੱਚ ਅਚਾਨਕ ਅੱਗ ਲੱਗ ਗਈ ।  ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਬੱਸ ਪੂਰੀ ਤਰ੍ਹਾਂ

ਜ਼ਮੀਨ ਖਿਸਕਣ ਕਾਰਨ ਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ

Chandigarh Shimla Highway Blocked : ਚੰਡੀਗੜ੍ਹ : ਇੱਕ ਪਾਸੇ ਜਿੱਥੇ ਲਗਾਤਾਰ ਹੋ ਰਹੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਸ ਬਾਰਿਸ਼ ਨਾਲ  ਲੋਕਾਂ ਦਾ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਲਗਾਤਾਰ ਪੈ ਰਹੀ ਬਾਰਿਸ਼ ਨਾਲ ਪਹਾੜ ਖਿਸਕਣ ਨਾਲ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ । ਜਿਸ

ਆਖਰ ਕਿਉਂ ਜੰਗਲ ‘ਚ ਅੰਤਿਮ ਸੰਸਕਾਰ ਕਰਨ ਲਈ ਮਜਬੂਰ ਹੋਇਆ ਇਹ ਦਲਿਤ ਪਰਿਵਾਰ?

Kullu Dalit Family : ਕੁੱਲੂ : ਹਿਮਾਚਲ ਪ੍ਰਦੇਸ਼ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ। ਦਰਅਸਲ ਕੁੱਲੂ ਜ਼ਿਲ੍ਹੇ ਦੇ ਫੋਜਲ ਘਾਟੀ ਦੇ ਇੱਕ ਪਿੰਡ ਦੇ ਸ਼ਮਸ਼ਾਨ ਘਰ ‘ਚ ਇਕ ਦਲਿਤ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਨ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਦਲਿਤ ਪਰਿਵਾਰ ਨੇ ਜੰਗਲ ‘ਚ ਜਾ ਕੇ ਸੰਸਕਾਰ

Paragliding ਕਰਦੇ ਵਾਪਰਿਆ ਦਰਦਨਾਕ ਹਾਦਸਾ , ਪਾਇਲਟ ਸਮੇਤ 2 ਦੀ ਮੌਤ

paragliding crashes himachal: ਹਿਮਾਚਲ ‘ਚ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ , ਇੱਕ ਵਾਰ ਫੇਰ ਹਿਮਾਚਲ ਦੇ ਕੁੱਲੂ ਜ਼ਿਲ੍ਹੇ ‘ਚ ਪੈਰਾਗਲਾਇਡਇੰਗ 2 ਲੋਕਾਂ ਕਰਦੇ ਮੌਤ ਹੋ ਗਈ। ਦਰਅਸਲ ਡੋਭੀ ਇਲਾਕੇ ਪੈਰਾਗਲਾਈਡਰ ਕ੍ਰੈਸ਼ ਹੋਣ ਨਾਲ ਇਹ ਹਾਦਸਾ ਵਾਪਰਿਆ ਜਿਸ ‘ਚ ਪਾਇਲਟ ਸਮੇਤ ੨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕੇਰਲ ਦੇ ਰਹਿਣ ਵਾਲੇ ਹਨ।

3 ਦਿਨ ਦੇ ਮੀਂਹ ਨੇ ਲਈ 11 ਲੋਕਾਂ ਦੀ ਜਾਨ…

North India rains: ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਵਜ੍ਹਾ ਨਾਲ ਭੂਚਾਲ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮਾਨਸੂਨ ਦੀ ਇਸ ਬਾਰਿਸ਼ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜਗ੍ਹਾ ਤੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਵੀ ਹੈ। ਮੀਂਹ ਦਾ ਸਭ ਤੋਂ ਜ਼ਿਆਦਾ ਅਸਰ ਹਿਮਾਚਲ

8 killed Himachal bus crash

ਹਿਮਾਚਲ ‘ਚ ਬੱਸ ਖੱਡ ‘ਚ ਡਿੱਗੀ, 8 ਦੀ ਮੌਤ , 20 ਜਖ਼ਮੀ

8 killed Himachal bus crash : ਹਿਮਾਚਲ ਪ੍ਰਦੇਸ਼ ‘ਚ ਭਿਆਨਕ ਸੜਕ ਹਾਦਸਾ ਹੋਇਆ ਹੈ। ਸ਼ਿਮਲਾ ਤੋਂ 40 ਕਿਲੋਮੀਟਰ ਦੂਰ ਹਿਮਾਚਲ ਟ੍ਰਾਂਸਪੋਰਟ ਨਿਗਮ ਦੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਦੀ ਖਬਰ ਹੈ। ਬਸ ਹਾਈਵੇ ਤੋਂ ਲੱਗਭੱਗ 600 ਤੋਂ ਸੱਤ ਮੀਟਰ ਹੇਠਾਂ ਖਾਈ ‘ਚ ਡਿੱਗੀ ਹੈ। 8 killed Himachal bus

ਛੇਹਰਟਾ ਤੋਂ ਹੋਲਾ ਮਹੱਲਾ ਯਾਤਰਾ ਲਈ ਗਏ 8 ਸਰਧਾਲੂਆਂ ਦੀ ਹਾਦਸੇ ‘ਚ ਮੌਤ

Bilaspur Road accident  ਬਿਲਾਸਪੁਰ : ਹੋਲਾ ਮਹੱਲਾ ਨੂੰ ਜਾਂਦੇ ਹੋਏ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਅਤੇ ਇਸ ਸ਼ੜਕ ਹਾਦਸੇ ਦੇ ਵਿੱਚ 8 ਜਣਿਆ ਦੀ ਮੌਤ ਹੋ ਗਈ ਹੈ। ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਕਾਲੇ ਤੋਂ ਮੰਗਲਵਾਰ ਨੂੰ ਸਵੇਰੇ ਇਕ ਇਨੋਵਾ ਗੱਡੀ ਵਿਚ 9 ਲੋਕ ਮਣੀਕਰਨ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ

Padmaavat Karni sena protest

ਸੁਪਰੀਮ ਕੋਰਟ ਦੀ ਮਨਜ਼ੂਰੀ ਦੇ ਬਾਵਜੂਦ ‘ਪਦਮਾਵਤ’ ਰਿਲੀਜ਼ ‘ਤੇ ਚਿੰਤਾਂ ਬਰਕਰਾਰ

Padmaavat Karni sena protest: ਸੁਪਰੀਮ ਕੋਰਟ ਤੋਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਦੀ ਮਨਜ਼ੂਰੀ ਦੇ ਬਾਅਦ ਵੀ ਫਿਲਮ ਦੀ ਟੀਮ ਚਿੰਤਾਂ ‘ਚ ਹੈ ਕਿ ਫਿਲਮ ਤੈਅ ਸਮੇਂ ਤੇ ਰਿਲੀਜ਼ ਹੋ ਪਾਊਗੀ ਜਾਂ ਨਹੀਂ। ਹੁਣ ਤੱਕ ਕਰਨੀ ਫੌਜ ਆਪਣੇ ਰਵਈਏ ਉੱਤੇ ਕਾਇਮ ਦੱਸੀ ਜਾ ਰਹੀ ਹੈ। ਨਾਲ ਹੀ ਫਿਲਮ ਨੂੰ ਬੈਨ ਕਰਨ ਵਾਲੇ ਰਾਜਾਂ ਦਾ ਰਵੱਈਆ ਵੀ

First ODI

ਪਹਿਲੇ ਵਨਡੇ ‘ਚ ਰਹਾਣੇ ਨੂੰ ਟੀਮ ‘ਚ ਜਗ੍ਹਾ ਨਾ ਮਿਲਣ ਦਾ ਰੋਹਿਤ ਨੇ ਦੱਸਿਆ ਕਾਰਨ

First ODI :ਧਰਮਸ਼ਾਲਾ : ਭਾਰਤ ‘ਤੇ ਸ਼੍ਰੀਲੰਕਾ ਵਿਚਕਾਰ ਧਰਮਸ਼ਾਲਾ ‘ਚ ਪਹਿਲਾ ਇੱਕ ਦਿਨਾਂ ਵਨਡੇ ਮੈਚ ਖੇਡਿਆ ਗਿਆ। ਜਿਸ ‘ਚ ਭਾਰਤੀ ਟੀਮ ਦੀ ਸ਼ਰਮਨਾਕ ਹਾਰ ਹੋਈ। ਤੇਜ਼ ਗੇਂਦਬਾਜ਼ੀ ਦੀ ਅਨੁਕੂਲ ਪਿੱਚ ਉੱਤੇ ਪਹਿਲੇ ਵਨਡੇ ਮੈਚ ਵਿਚ ਭਾਰਤੀ ਬੱਲੇਬਾਜ਼ੀ ਬਿਖਰ ਗਈ। ਮੈਚ ਦੇ ਬਾਅਦ ਭਾਰਤੀ ਟੀਮ ਦੇ ਕਪ‍ਤਾਨ ਰੋਹਿਤ ਸ਼ਰਮਾ ਨੇ ਮੰਨਿਆ ਕਿ ਮੈਚ ਵਿਚ ਅਜਿੰਕਯ ਰਹਾਣੇ

ਹਿਮਾਚਲ ਦੀ ਜਨਤਾ ਨਵੀਂ ਸਰਕਾਰ ਚੁਣਨ ਲਈ ਤਿਆਰ, ਪੋਲਿੰਗ ਪਾਰਟੀ ਨੇ ਸੰਭਾਲੀ ਜ਼ਿੰਮੇਵਾਰੀ

Himachal is all set for polling today election commission ready ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਵੀਰਵਾਰ ਨੂੰ ਵੋਟਾਂ ਪੈਣੀਆਂ ਹਨ। 9 ਨਵੰਬਰ ਨੂੰ ਲੋਕ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵੋਟਿੰਗ ਕਰ ਸਕਣਗੇ। ਸੂਬੇ ਦੀਆਂ 68 ਵਿਧਾਨ ਸਭਾ ਸੀਟਾਂ ‘ਤੇ 337 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 318

ਭਾਜਪਾ ਨੇ ਹਿਮਾਚਲ ਲਈ ਜਾਰੀ ਕੀਤੀ ਆਪਣੇ 68 ਉਮੀਦਵਾਰਾਂ ਦੀ ਸੂਚੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ 68 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੀਨੀਅਰ ਪਾਰਟੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਸੁਜਾਨਪੁਰ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਮੋਦ ਕੁਮਾਰ ਨੂੰ ਸ਼ਿਮਲਾ ਦਿਹਾਤੀ ਅਤੇ ਰਤਨ ਸਿੰਘ ਪਾਲ ਨੂੰ ਹਿਮਾਚਲ ਪ੍ਰਦੇਸ਼ ਦੇ ਅਰਕੀ ਤੋਂ

ਪੰਜਾਬ ਹਿਮਾਚਲ ਸੀਮਾ ‘ਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ‘ਤੇ ਮਾਰੇ ਛਾਪੇ

ਪਠਾਨਕੋਟ : ਪੰਜਾਬ ਅਤੇ ਹਿਮਾਚਲ ਦੀ ਸੀਮਾ ਉੱਤੇ ਸਥਿਤ ਚੱਲ ਰਹੇ ਹਿਮਾਚਲ ਵੱਲ ਸ਼ਰਾਬ ਦੇ ਠੇਕੇ ਹਿਮਾਚਲ ਵਿੱਚ ਹੈ ਜਾਂ ਪੰਜਾਬ ਦੀ ਜਗ੍ਹਾ ਉੱਤੇ ਇਸਨੂੰ ਲੈ ਕੇ ਅੱਜ ਆਬਕਾਰੀ ਵਿਭਾਗ ਵੱਲੋਂ ਪੰਜਾਬ ਹਿਮਾਚਲ ਸੀਮਾ ਉੱਤੇ ਸ਼ਰਾਬ ਦੇ ਠੇਕਿਆਂ ਉੱਤੇ ਛਾਪਾ ਮਾਰਿਆ। ਜਿਸ ਵਿੱਚ ਉਨ੍ਹਾਂ ਨੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਤੋਂ ਹਿਮਾਚਲ ਦੀ ਜਗ੍ਹਾ ਉੱਤੇ

ਹਿਮਾਚਲ ‘ਚ ਨਹਿਰ ‘ਚ ਕਾਰ ਡਿੱਗਣ ਕਾਰਣ, 4 ਲੋਕ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਨੇੜੇ ਸੁੰਦਰ ਨਗਰ ਇਲਾਕੇ ‘ਚ ਬੀਤੀ ਰਾਤ ਇਕ ਕਾਰ ਨਹਿਰ ‘ਚ ਡਿੱਗ ਪਈ। ਜਾਣਕਾਰੀ ਮੁਤਾਬਿਕ ਚਾਰ ਲੋਕ ਲਾਪਤਾ ਹੋ ਗਏ ਹਨ। ਜਿਨ੍ਹਾਂ ਦੀ ਤਲਾਸ਼ ਹਾਲੇ ਜਾਰੀ

12ਵੀਂ ਪਾਸ ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਮਿਲੇਗਾ ਬੇਰੁਜ਼ਗਾਰੀ ਭੱਤਾ

ਲੰਬੇ ਇੰਤਜ਼ਾਰ ਤੋਂ ਬਾਅਦ ਅਖੀਰ ਹਿਮਾਚਲ ਵਿੱਚ ਬੇਰੁਜ਼ਗਾਰੀ ਭੱਤਾ ਯੋਜਨਾ ਲਾਗੂ ਹੋ ਗਈ ਹੈ। ਸੋਮਵਾਰ ਨੂੰ ਮੁੱਖਮੰਤਰੀ ਵੀਰਭਦਰ ਸਿੰਘ ਦੀ ਪ੍ਰਧਾਨਤਾ ਵਿੱਚ ਹੋਈ ਰਾਜ ਮੰਤਰੀਮੰਡਲ ਦੀ ਬੈਠਕ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦੇ ਮਾਨਕਾਂ ਨੂੰ ਤੈਅ ਕੀਤਾ ਗਿਆ । ਸਾਲਾਨਾ ਦੋ ਲੱਖ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ 12ਵੀਂ ਬੇਰੁਜ਼ਗਾਰ ਭੱਤਾ ਪਾਉਣ ਦੇ ਪਾਤਰ ਹੋਣਗੇ। ਨਾਲ

ਹਿਮਾਚਲ,ਕਸ਼ਮੀਰ ਤੇ ਉੱਤਰਾਖੰਡ ਵਿੱਚ ਬਰਫਬਾਰੀ

Pranab Mukherjee

9ਵੀਂ ਜਮਾਤ ਦੀ ਵਿਦਿਆਰਥਣ ਨੇ ਅਜਿਹਾ ਕੀ ਕੀਤਾ ਅਨੋਖਾ ਕਾਰਨਾਮਾ, ਰਾਸ਼ਟਰਪਤੀ ਨੇ ਭੇਜਿਆ ਬੁਲਾਵਾ

ਬਿਲਾਸਪੁਰ : ਜੇਕਰ ਹੌਂਸਲੇ ਬੁਲੰਦ ਹੋਣ, ਤਾਂ ਮੰਜ਼ਿਲ ਕਦਮ ਜ਼ਰੂਰ ਚੁੰਮਦੀ ਹੈ। ਜੀ ਹਾਂ ਅਜਿਹਾ ਹੀ ਕੁਝ ਬਿਲਾਸਪੁਰ ਦੀ 9ਵੀਂ ਜਮਾਤ ‘ਚ ਪੜ੍ਹਨ ਵਾਲੀ ਵਿਦਿਆਰਥਣ ਨੇ ਕਰ ਵਿਖਾਇਆ। 9ਵੀਂ ਜਮਾਤ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨੇ ਅਜਿਹਾ ਮਾਡਲ ਤਿਆਰ ਕੀਤਾ, ਜਿਸ ਦੀਆਂ ਖੂਬੀਆਂ ਦੇਖਕੇ ਵਿਗਿਆਨੀ ਵੀ ਹੈਰਾਨ ਹਨ। ਇਸ ਮਾਡਲ ਨਾਲ ਦੇਸ਼ ‘ਚ ਨਵੀਂ ਕ੍ਰਾਂਤੀ ਆ

ਕਾਂਗਰਸ ਪਾਰਟੀ ਦੇ ਹੱਕ ‘ਚ ਉਤਰੇ ਹਿਮਾਚਲ ਦੇ ਮੁੱਖ ਮੰਤਰੀ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਆਪਣੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਲਈ ਸਾਰੇ ਹੀ ਸਿਆਸੀ ਆਗੂ ਚੋਣ ਪ੍ਰਚਾਰ ਕਰ ਰਹੇ ਹਨ ਜਿਸਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦ੍ਰ ਸਿੰਘ ਵੀ ਮੈਦਾਨ ਵਿਚ ਆਗਏ ਹਨ ਜਿੰਨਾ ਨੇ ਕਾਂਗਰਸ ਦੇ ਹੱਕ ਵਿਚ ਚੁਣਾਵੀ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹਨਾ ਇਸ

Himachal Pradesh

ਠੰਡ ਕਾਰਨ ਵਧੀਆਂ ਮੁਸ਼ਕਿਲਾਂ ,ਹਿਮਾਚਲ ਪ੍ਰਦੇਸ਼ ’ਚ ਠੰਡ ਕਾਰਨ 3 ਦੀ ਮੌਤ

ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫਬਾਰੀ ਦੇ ਕਾਰਨ ਮੌਸਮ ਵਿੱਚ ਜਬਰਦਸਤ ਬਦਲਾਅ ਆਇਆ ਹੈ। ਪਹਾੜਾ ਵਿੱਚ ਹੋਣ ਵਾਲੀ ਬਰਫਬਾਰੀ ਦੇ ਨਾਲ ਜਮੀਨੀ ਇਲਾਕਿਆਂ ਵਿੱਚ ਦਿਨ-ਬ-ਦਿਨ ਠੰਡ ਵੱਧਦੀ ਹੀ ਜਾ ਰਹੀ ਹੈ।11 ਦਸੰਬਰ ਨੂੰ 8 ਸਾਲ ਦਾ ਰਿਕਾਰਡ ਤੋੜ ਨਿਉਨਤਮ ਤਾਪਮਾਨ 1.4 ਡਿਗਰੀ ਤੇ ਪਹੁੰਚ ਗਿਆ ਸੀ ਜੋ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ

ਸ਼ਿਮਲਾ:ਕ੍ਰਿਸਮਸ ਦੇ ਮੋਕੇ ਤੇ ਸੈਲਾਨੀਆਂ ਨੂੰ ਮਿਲਿਆ ਗਿਫਟ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹਿੱਲਸ ਕਵੀਨ ਸ਼ਿਮਲਾ ਵਿੱਚ ਸੈਲਾਨੀਆਂ ਨੂੰ ਕ੍ਰਿਸ਼ਮਿਸ ਦੇ ਮੋਕੇ ਤੇ ਕ੍ਰਿਸਮਸ ਦਾ ਵੱਡਾ ਤੋਹਫਾ ਮਿਲਿਆ ਹੈ। ਕ੍ਰਿਸ਼ਮਿਸ ਦੇ ਦਿਨ ਸਵੇਰ ਤੋਂ ਹੀ ਸ਼ਿਮਲਾਂ ਵਿੱਚ ਬਰਫਬਾਰੀ ਜਾਰੀ ਸੀ।ਸ਼ਿਮਲਾ ਵਿੱਚ ਮੋਸਮ ਦੀ ਪਹਿਲੀ ਬਰਫਬਾਰੀ ਹੋਈ ਹੈ।ਪਹਾੜੀਆਂ ਤੇ ਬਰਫ ਦੀ ਸਫੇਦ ਚਾਦਰ ਵਿੱਛ ਗਈ ਹੈ।ਇਸ ਮੋਸਮ ਦੀ ਇਹ ਪਹਿਲੀ ਬਰਫਬਾਰੀ 3 ਮਹੀਨੇ ਦੇ ਸੂਖੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ