Tag: , ,

ਚੰਡੀਗੜ੍ਹ ਤੋਂ ਚੰਬਾ ਜਾ ਰਹੀ ਬੱਸ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ

Bus Accidentਅੱਜ ਸਵੇਰੇ ਚੰਡੀਗੜ੍ਹ ਤੋਂ ਚੰਬਾ ਜਾ ਰਹੀ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਹਾਦਸਾਗ੍ਰਸਤ ਹੋ ਗਈ| ਇਸ ਹਾਦਸੇ ਵਿੱਚ 5 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 32 ਗੰਭੀਰ ਜ਼ਖਮੀ ਹਨ| ਜਾਣਕਾਰੀ ਮੁਤਾਬਕ ਯਾਤਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਕੇ ਪਹਾੜ ਦੀ ਢਲਾਣ ਤੋਂ ਹੇਠਾਂ ਪਲਟਦੀ ਚਲੀ ਗਈ, ਜਿਸ ਤੋਂ ਬਾਅਦ ਬੱਸ ਖੱਡ ਵਿੱਚ ਡਿਗ

ਕਿਨੌਰ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ ਦਾ ਅਨੁਮਾਨ

Kinnaur in Fire ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਹਾਲ ਹੀ ‘ਚ ਜੰਗਲ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ| ਜਿਸ ਵਿੱਚ ਅੱਗ ਕਰਕੇ ਕਈ ਦਰਖਤ ਸੜ ਗਏ ਹਨ| ਨੇੜੇ ਦੇ ਇਲਾਕਾ ਨਿਵਾਸੀਆਂ ਮੁਤਾਬਕ ਇਸ ਅੱਗ ਸ਼ੁਰੂਆਤ ਲਬਾਨਾ-ਸਡਾਨਾ ਅਤੇ ਚੌਰਾ ਇਲਾਕਿਆਂ ਸਮੇਤ ਕਈ ਹੋਰ ਥਾਵਾਂ ‘ਤੇ ਹੋਈ ਸੀ| ਫਿਲਹਾਲ ਚੌਰਾ ‘ਚ ਅੱਗ

ਪਹਾੜਾਂ ‘ਤੇ ਭਾਰੀ ਬਰਫ਼ਬਾਰੀ ਦੇ ਨਾਲ ਮੈਦਾਨੀ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਹੋਵੇਗੀ ਬਾਰਿਸ਼

Western Himalayan Region: ਮੌਸਮ ਦਾ ਮਿਜ਼ਾਜ ਹੌਲੀ-ਹੌਲੀ ਬਦਲ ਰਿਹਾ ਹੈ । ਜਿਸਦੇ ਚੱਲਦਿਆਂ ਤਾਪਮਾਨ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ, ਪਰ ਇਕ ਵਾਰ ਫਿਰ ਮੌਸਮ ਕਰਵਟ ਲੈਣ ਵਾਲਾ ਹੈ । ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਪਹਾੜੀ ਖੇਤਰ ‘ਚ 20 ਤੋਂ 22 ਫਰਵਰੀ ਤਕ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ । ਰਾਜਧਾਨੀ ਸ਼ਿਮਲਾ ਸਮੇਤ

ਦੇਸ਼ ‘ਚ ਮੀਂਹ ਨੇ ਫੇਰ ਮਚਾਈ ਭਾਰੀ ਤਬਾਹੀ

Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਕੀਤਾ ਅਲਰਟ, 4 ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ

Heavy Rain alert Himachal : ਸ਼ਿਮਲਾ : ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਵਿੱਚ ਪੈ ਰਹੇ ਮੀਂਹ ਕਾਰਨ ਪੰਜਾਬ ‘ਚ ਹੜ੍ਹ ਆਏ ਹੋਏ ਹਨ। ਹੜ੍ਹ ਵਾਲੇ ਇਲਾਕਿਆਂ ‘ਚ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ। ਹਿਮਾਚਲ ਵਿੱਚ 20ਸਤੰਬਰ ਤੱਕ ਮੌਸਮ ਮੀਂਹ ਵਾਲਾ ਹੀ ਰਹੇਗਾ। ਮੌਸਮ ਵਿਭਾਗ ਮੁਤਾਬਕ

ਪੁਲ ਟੁੱਟਣ ਕਰਕੇ ਰੋਕੀ ਮਨੀਮਹੇਸ਼ ਦੀ ਯਾਤਰਾ

Manimahesh Affected Bridge Collapse :ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ‘ਚ ਤੇਜ਼ ਮੀਹ ਦੇ ਚਲਦਿਆਂ ਭਰਮੋਰ -ਹਰਸਰ ਮਾਰਗ ਤੇ ਸੀਮੇਂਟ ਦਾ ਪੁੱਲ ਟੁੱਟਣ ਕਾਰਨ ਮਨੀਮਹੇਸ਼ ਯਾਤਰਾ ਦੂਜੀ ਵਾਰ ਪ੍ਰਭਾਵਿਤ ਹੋ ਗਈ ਹੈ। ਦੱਸ ਦੇਈਏ ਕਿ ਮਨੀਮਹੇਸ਼ ਦੀ ਯਾਤਰਾ ‘ਤੇ ਗਏ ਵੱਖੋ ਵੱਖ ਸੂਬਿਆਂ ਦੇ ਸ਼ਰਧਾਲੂ ਬੁਰੀ ਤਰ੍ਹਾਂ ਨਾਲ ਫਸ ਗਏ ਨੇ, ਇਸਦੇ ਨਾਲ ਹੀ ਦਰਸ਼ਨ ਕਰ

ਹਿਮਾਚਲ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ, ਉੱਤਰਾਖੰਡ ‘ਚ 17 ਮੌਤਾਂ

Himachal Pradesh Heavy Rain Alert : ਹਿਮਾਚਲ : ਦੇਸ਼ ਦੇ ਉੱਤਰੀ ਅਤੇ ਪਹਾੜੀ ਸੂਬਿਆਂ ‘ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮਧਿਆ ਪ੍ਰਦੇਸ਼ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਬੱਦਲ ਫਟਣ ਕਰਕੇ 2 ਦਿਨਾਂ ‘ਚ 17 ਲੋਕਾਂ ਦੀ ਮੌਤ ਹੋ ਗਈ ਹੈ। ਸੇਨਾ ਦੇ ਹੈਲੀਕਾਪਟਰ ਰਾਹਤ ਕਾਰਜਾਂ ਅਤੇ ਬਚਾਅ

ਹਿਮਾਚਲ ਪ੍ਰਦੇਸ਼ ‘ਚ ਵੀ ਕੀਤਾ ਰੇਡ ਅਲਰਟ ਜਾਰੀ

Himachal Pradesh Red Alert : ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਈ ਮਚਾਈ ਹੈ । ਪਿਛਲੇ 24 ਘੰਟੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ । ਹੁਣ ਹਿਮਾਚਲ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ । ਹਿਮਾਚਲ ਵਿੱਚ  ਬੀਤੇ 24 ਘੰਟਿਆਂ ਦੌਰਾਨ ਪੀਣ ਵਾਲੇ ਪਾਣੀ ਦੇ 224 ਪ੍ਰਾਜੈਕਟ ਪ੍ਰਭਾਵਿਤ ਹੋਏ ਹਨ

ਹਿਮਾਚਲ ‘ਚ ਮੀਂਹ ਕਰਕੇ 21 ਮੌਤਾਂ

Himachal Pradesh rains floods, landslides : ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਕਰਕੇ ਹੋਏ ਹਾਦਸਿਆਂ ‘ਚ ਪਿਛਲੇ 24 ਘੰਟਿਆਂ ‘ਚ 21 ਲੋਕਾਂ ਦੀ ਜਾਨ ਚਲੀ ਗਈ ਹੈ। ਮਰਨ ਵਾਲਿਆਂ‘ਚ 14 ਆਦਮੀ, 1 ਔਰਤ ਅਤੇ 3 ਬੱਚੇ ਸ਼ਾਮਲ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਦੱਸਿਆ ਹੈ ਕਿ ਆਰ.ਟੀ.ਓ. ਦਫ਼ਤਰ ਕੋਲ ਲੈਂਡ ਸਲਾਈਡ ਹੋਣ ਕਰਕੇ 3 ਲੋਕਾਂ ਦੀ ਮੌਤ ਹੋ ਗਈ ਹੈ। ਇੱਕ

ਭਾਰੀ ਮੀਂਹ ਕਰਕੇ ਹਿਮਾਚਲ ਹੋਇਆ ਪਾਣੀ-ਪਾਣੀ

Himachal Pradesh rains: ਪਿਛਲੇ 2 ਦਿਨਾਂ ‘ਤੋਂ ਲਗਾਤਾਰ ਮੀਂਹ ਪੈ ਰਹਿ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੀਆਂ ਵੱਖ -ਵੱਖ ਥਾਵਾਂ ‘ਤੇ ਪਾਣੀ ਦਾ ਕੇਹਰ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਨਾਲ ਇਮਾਰਤਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਥਾਵਾਂ ‘ਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਰਕੇ ਯਾਤਰੀਆਂ ਨੂੰ ਕਾਫ਼ੀ

ਵੀਰਭੱਦਰ ਸਿੰਘ ਦੀ ਵਿਗੜੀ ਸਿਹਤ, ਕਰਾਇਆ ਹਸਪਤਾਲ ਦਾਖ਼ਲ

Virbhadra Singh Admitted Hospital : ਹਿਮਾਚਲ ਦੇ ਸਾਬਕਾ ਸੀ.ਐਮ. ਵੀਰਭੱਦਰ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ।  ਉਨ੍ਹਾਂ ਨੂੰ ਸ਼ਿਮਲਾ ਦੇ ਆਈ.ਜੀ.ਐਮ.ਸੀ. ਹਸਪਤਾਲ ਸ਼ਿਮਲਾ ‘ਚ ਦਾਖ਼ਲ ਕਰਾਇਆ ਗਿਆ ਹੈ।  ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ  ਅਤੇ ਜਲਦੀ ਹੀ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ

ਬਾਂਦਰਾਂ ਨੂੰ ਮਾਰਕੇ ਵੀ ਤੁਸੀ ਕਮਾ ਸਕਦੇ ਹੋ ਕਰੋੜਾਂ ਰੁਪਏ

One money killed 1000 Rupees : ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਲਈ ਬਾਂਦਰ ਇੱਕ ਵੱਡੀ ਸਮੱਸਿਆਂ ਬਣ ਗਏ ਹਨ । ਸ਼ਹਿਰ ਵਿੱਚ ਆਏ ਦਿਨ ਬਾਂਦਰਾਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਸਰਕਾਰ ਨੇ ਇਸ ਸਮੱਸਿਆਂ ਦਾ ਹੱਲ ਕਰਨ ਲਈ ਬਾਂਦਰਾਂ ਨੂੰ ਮਾਰਨ ਲਈ ਦਿੱਤੀ ਗਈ ਰਾਸ਼ੀ 700 ਤੋਂ ਵਧਾ

ਕੈਪਟਨ ਦੇ ਫਾਰਮ ਹਾਊਸ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਭੇਦਭਰੇ ਹਾਲਾਤਾਂ ‘ਚ ਮੌਤ

Captain Farm House Worker Death : ਸ਼ਿਮਲਾ : ਸ਼ਿਮਲਾ ਦੇ ਨਾਰਕੰਡਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਦੇ ਬਗੀਚੇ ਵਿੱਚ ਕੰਮ ਕਰਨ ਵਾਲੇ 2 ਮਜ਼ਦੂਰਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਨੇਪਾਲ ਦੇ ਰਹਿਣ ਵਾਲੇ ਦੇਵ ਬਹਾਦਰ ਅਤੇ

ਅੱਖਾਂ ‘ਚ ਮਿਰਚਾਂ ਪਾ ਕੇ ਮੋਟਰਸਾਈਕਲ ਸਵਾਰਾਂ ਨੇ ਲੁੱਟੇ ਲੱਖਾਂ ਰੁਪਏ…

Dharamkot Money  Loot : ਧਰਮਕੋਟ:  ਸੂਬੇ ‘ਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਥਰਮਕੋਟ ਦਾ ਸਾਹਮਣੇ ਆਇਆ ਜਿੱਥੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ ‘ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਉੱਥੇ

ਸੋਲਨ ‘ਚ ਡਿੱਗਿਆ ਤਿੰਨ ਮੰਜ਼ਿਲਾ ਹੋਟਲ, 3 ਮੌਤਾਂ

Solan Building Collapse : ਸੋਲਨ : ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ ਵਿੱਚ ਇਕ ਤਿੰਨ ਮੰਜ਼ਿਲਾ ਹੋਟਲ ਡਿੱਗ ਗਿਆ । ਇਸ ਵਿੱਚ ਕਰੀਬ 42 ਲੋਕ ਮੌਜੂਦ ਸਨ । ਇਥੇ ਭੋਜਨ ਕਰਨ ਲਈ ਰੁਕੇ ਫ਼ੌਜ ਦੇ 30 ਜਵਾਨ ਵੀ ਇਸ ਦੇ ਨੀਚੇ ਦੱਬ ਗਏ ਹਨ । ਇਸ ਹਾਦਸੇ ਵਿੱਚ ਫ਼ੌਜ ਦੇ ਜਵਾਨਾਂ ਸਮੇਤ 15

ਭਿਆਨਕ ਸੜਕ ਹਾਦਸੇ ‘ਚ 4 ਦੀ ਮੌਤ

Shimla Road Accident : ਸ਼ਿਮਲਾ : ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਹਾਦਸਾ ਮੰਗਲਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਜੁਬੱਲ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਗੱਡੀ ਨੰਬਰ HP16A-0513 ਹਾਦਸੇ ਦਾ ਸ਼ਿਕਾਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿੱਚ ਕੁੱਲ ਪੰਜ ਲੋਕ

ਹਿਮਾਚਲ ਘੁੰਮਣ ਗਏ ਦੋ ਪੰਜਾਬੀ ਨੌਜਵਾਨ ਪਾਣੀ ‘ਚ ਡੁੱਬੇ !

Himachal Dam Two Boys Drowned : ਕਾਂਗੜਾ : ਅੱਜ ਦੇ ਸਮੇਂ ਵਿੱਚ ਡੁੱਬਣ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ । ਅਜਿਹਾ ਇੱਕ ਮਾਮਲਾ ਕਾਂਗੜਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕਾਂਗੜਾ ਦੇ ਪੌਂਗ ਡੈਮ ਵਿੱਚ ਪੰਜਾਬ ਦੇ ਦੋ ਮੁੰਡਿਆਂ ਦੇ ਡੁੱਬਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ

ਪ੍ਰਾਈਵੇਟ ਬੱਸ 500 ਫੁੱਟ ਡੂੰਘੇ ਖੱਡ ‘ਚ ਡਿੱਗੀ , 15 ਦੀ ਮੌਤ ਅਤੇ 25 ਗੰਭੀਰ

25 Dead As Bus Falls: ਹਿਮਾਚਲ ਪ੍ਰਦੇਸ਼ :  ਕੁੱਲੂ ‘ਚ ਪ੍ਰਾਈਵੇਟ ਬੱਸ 500 ਫੁੱਟ ਡੂੰਘੀ ਅਚਾਨਕ ਖੱਡ ‘ਚ ਡਿੱਗ ਗਈ। ਇਹ ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ ਜਿਸ ਵੇਲੇ ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ। ਹਾਦਸੇ ਸਮੇਂ 50 ਤੋਂ ਵੱਧ ਮੁਸਾਫ਼ਰਾਂ ਇਸ ਬੱਸ ‘ਚ ਮਜੂਦ ਸਨ। ਐਸਪੀ ਕੁੱਲੂ

ਕ੍ਰਿਕਟ ਫੈਨਜ਼ ਲਈ ਖੁਸ਼ਖਬਰੀ, ਹਿਮਾਚਲ ਦੀ ਵਾਦੀਆਂ ‘ਚ ਵਿਰੋਧੀਆਂ ਨਾਲ ਭਿੜੇਗੀ ਭਾਰਤੀ ਟੀਮ

Dharmshala International Match : ਧਰਮਸ਼ਾਲਾ : ਕ੍ਰਿਕਟ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। ਹੁਣ ਹਿਮਾਚਲ ਪ੍ਰਦੇਸ਼ ‘ਚ ਵੀ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਬਣੇ HPCA ਕ੍ਰਿਕਟ ਸਟੇਡੀਅਮ ‘ਚ ਖੇਡੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਇੱਥੇ 2 ਸਾਲ ਬਾਅਦ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਸਾਲ 2017 ਤੋਂ ਬਾਅਦ ਇਹ ਪਹਿਲਾਂ ਮੌਕਾ ਜਦੋ

ਡਾਕਟਰਾਂ ਨੇ ਸਰਜਰੀ ਦੌਰਾਨ ਵਿਅਕਤੀ ਦੇ ਪੇਟ ‘ਚੋਂ ਕੱਢੇ 9 ਚਮਚ, 2 ਪੇਚਕਸ, 2 ਟੁੱਥਬਰਸ਼ ਤੇ 1 ਚਾਕੂ

Himachal Pradesh Stomach Operation : ਹਿਮਾਚਲ ਪ੍ਰਦੇਸ਼ : ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹੈਰਾਨੀਜਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ‘ਤੇ ਵਿਸ਼ਵਾਸ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ । ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਇੱਕ 35 ਸਾਲਾਂ ਵਿਅਕਤੀ ਦੇ ਪੇਟ ਵਿੱਚੋਂ ਲੰਬੇ ਅਤੇ ਖਤਰਨਾਕ ਆਪਰੇਸ਼ਨ ਦੇ ਬਾਅਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ