Tag: , , , , , , , , , , , ,

ਭਾਰੀ ਮੀਂਹ ਕਰਕੇ ਹਿਮਾਚਲ ਹੋਇਆ ਪਾਣੀ-ਪਾਣੀ

Himachal Pradesh rains: ਪਿਛਲੇ 2 ਦਿਨਾਂ ‘ਤੋਂ ਲਗਾਤਾਰ ਮੀਂਹ ਪੈ ਰਹਿ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੀਆਂ ਵੱਖ -ਵੱਖ ਥਾਵਾਂ ‘ਤੇ ਪਾਣੀ ਦਾ ਕੇਹਰ ਵੇਖਣ ਨੂੰ ਮਿਲ ਰਿਹਾ ਹੈ। ਮੀਂਹ ਨਾਲ ਇਮਾਰਤਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਥਾਵਾਂ ‘ਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਰਕੇ ਯਾਤਰੀਆਂ ਨੂੰ ਕਾਫ਼ੀ

ਪ੍ਰਾਈਵੇਟ ਬੱਸ 500 ਫੁੱਟ ਡੂੰਘੇ ਖੱਡ ‘ਚ ਡਿੱਗੀ , 15 ਦੀ ਮੌਤ ਅਤੇ 25 ਗੰਭੀਰ

25 Dead As Bus Falls: ਹਿਮਾਚਲ ਪ੍ਰਦੇਸ਼ :  ਕੁੱਲੂ ‘ਚ ਪ੍ਰਾਈਵੇਟ ਬੱਸ 500 ਫੁੱਟ ਡੂੰਘੀ ਅਚਾਨਕ ਖੱਡ ‘ਚ ਡਿੱਗ ਗਈ। ਇਹ ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ ਜਿਸ ਵੇਲੇ ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ। ਹਾਦਸੇ ਸਮੇਂ 50 ਤੋਂ ਵੱਧ ਮੁਸਾਫ਼ਰਾਂ ਇਸ ਬੱਸ ‘ਚ ਮਜੂਦ ਸਨ। ਐਸਪੀ ਕੁੱਲੂ

Paragliding ਕਰਦੇ ਵਾਪਰਿਆ ਦਰਦਨਾਕ ਹਾਦਸਾ , ਪਾਇਲਟ ਸਮੇਤ 2 ਦੀ ਮੌਤ

paragliding crashes himachal: ਹਿਮਾਚਲ ‘ਚ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ , ਇੱਕ ਵਾਰ ਫੇਰ ਹਿਮਾਚਲ ਦੇ ਕੁੱਲੂ ਜ਼ਿਲ੍ਹੇ ‘ਚ ਪੈਰਾਗਲਾਇਡਇੰਗ 2 ਲੋਕਾਂ ਕਰਦੇ ਮੌਤ ਹੋ ਗਈ। ਦਰਅਸਲ ਡੋਭੀ ਇਲਾਕੇ ਪੈਰਾਗਲਾਈਡਰ ਕ੍ਰੈਸ਼ ਹੋਣ ਨਾਲ ਇਹ ਹਾਦਸਾ ਵਾਪਰਿਆ ਜਿਸ ‘ਚ ਪਾਇਲਟ ਸਮੇਤ ੨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕੇਰਲ ਦੇ ਰਹਿਣ ਵਾਲੇ ਹਨ।

Himachal Pradesh Elections 2017

ਹਿਮਾਚਲ ਪ੍ਰਦੇਸ਼ ਨੇ ਇਸ ਵਾਰ ਚੋਣਾਂ ਦੇ ਸਾਰੇ ਰਿਕਾਰਡ ਤੋੜੇ

Himachal Pradesh Elections 2017 ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨਸਭਾ ਸੀਟਾਂ ਲਈ ਮੰਗਲਵਾਰ ਨੂੰ ਕੜੀ ਸੁਰੱਖਿਆ ਵਿਵਸਥਾ ਦੇ ਵਿੱਚ ਵੋਟਿੰਗ ਹੋਈ। ਵੋਟਿੰਗ ਦੀ ਸ਼ੁਰੂਆਤ ਸਵੇਰੇ ਅੱਠ ਵਜੇ ਹੋ ਗਈ ਸੀ। ਰਾਜ ਵਿੱਚ ਠੰਡ ਦੇ ਬਾਵਜੂਦ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੋਟਰਾਂ ਨੂੰ ਚੋਣ ਕੇਂਦਰਾਂ ਦੇ ਵੱਲ ਜਾਂਦੇ ਵੇਖਿਆ ਗਿਆ। ਮੁੱਖ ਚੋਣ ਅਧਿਕਾਰੀ ਪੁਸ਼ਪਿੰਦਰ ਰਾਜਪੂਤ

ਹਿਮਾਚਲ ‘ਚ ਅੱਜ ਰੈਲੀਆਂ ਦਾ ਮਹਾਮੁਕਾਬਲਾ, ਸ਼ਾਹ ਤੇ ਰਾਹੁਲ ਹੋਣਗੇ ਆਹਮੋ-ਸਾਹਮਣੇ

Rallies Himachal Pradesh Assembly ਹਿਮਾਚਲ ਪ੍ਰਦੇਸ਼ ਵਿੱਚ ਜਿਵੇਂ-ਜਿਵੇਂ ਚੋਣਾਂ ਦੀ ਤਾਰੀਕ ਨਜਦੀਕ ਆ ਰਹੀ ਹੈ ਤਾਂ ਓਵੇ ਓਵੇ ਹੀ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਸੂਬੇ ਵਿੱਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਵਿੱਚ ਮਹਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਹ ਦੋਨੋ ਨੇਤਾ ਕਈ ਰੈਲੀਆਂ ਨੂੰ ਅੱਜ ਇਥੇ ਸੰਬੋਧਿਤ ਕਰਨਗੇ।

ਕਾਂਗਰਸ ਨੇ ਹਿਮਾਚਲ ਲਈ ਆਪਣੇ 59 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

9 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ 59 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸੂਬਾ ਕਾਂਗਰਸ ਮੁੱਖੀ ਸੁਖਵਿੰਦਰ ਸਿੰਘ ਸੁੱਖੂ ਵੀ ਸ਼ਾਮਲ ਹਨ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਇਹ ਸੂਚੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ